ਸਾਰੀ ਉਮਰ ਮਨਾਉਂਦਿਆਂ ਲੰਘ ਗਈ ਏ
ਜਦੋਂ ਛੋਟੇ ਹੁੰਦੇ ਸੀ ਤਾਂ ਸਾਂਝੇ ਪ੍ਰੀਵਾਰ ਚ ਜਦੋਂ ਕੋਈ ਵੱਡਾ,ਦੂਜਿਆਂ ਨਾਲ ਰੁੱਸ ਜਾਂਦਾ ਤਾਂ ਉਸਨੂੰ ਮਨਾਉਂਦਿਆਂ ਕਈ ਦਿਨ ਲੱਗ ਜਾਂਦੇ!!ਕਈ ਵਾਰ ਤਾਂ ਕਈ ਸਾਲ ਨਿਕਲ ਜਾਂਦੇ,ਸ਼ਰੀਕੇ ਦਾ ਗੁੱਸਾ ਮਨ ਚ ਲੈਕੇ ਉਡੀਕਦੇ ਰਹਿੰਦੇ ਕਿ ਕੋਈ ਨਾ ਆਉਣ ਦਿਓ,ਇਹਨਾਂ ਘਰ ਕੋਈ ਵਿਆਹ ਸ਼ਾਦੀ …..ਚੰਗੀ ਤਰ੍ਹਾਂ ਰੁੱਸ ਕੇ ਦਸਣਾ!!ਜਦੋਂ ਵਿਆਹ ਸ਼ਾਦੀ Continue Reading »
No Commentsਕਰੋਨਾ ਦੀ ਦਸਤਕ
ਸਾਡੇ ਘਰ ਵੀ ਹੋਈ । ਮੇਰੀ ਛੋਟੀ ਭਰਜਾਈ ਮੰਜੇ ਤੇ ਪੈ ਗਈ । ਉਹ ਤਾਂ ਕਦੇ ਮੰਜੇ ਤੇ ਪਈ ਹੀ ਨਹੀਂ ਸੀ । ਬਹੁਤ ਹੀ ਜਿਆਦਾ ਹੌਂਸਲੇ ਵਾਲੀ ਰਹੀ ਸੀ । ਇਸਲਈ ਕਰੋਨਾ ਤੋਂ ਵੀ ਨਹੀਂ ਡਰ ਰਹੀ ਸੀ । ਕਹਿੰਦੀ ਮੈਂ ਆਪੇ ਠੀਕ ਹੋ ਜਾਉਂ । ਮੈਂ ਵਾਰ ਵਾਰ Continue Reading »
No Commentsਗਿਲੇ ਸ਼ਿਕਵੇ ਅਤੇ ਪਛਤਾਵੇ
ਰਿਆੜਕੀ ਕਾਲਜ ਤੁਗਲਵਾਲ ਅਜੇ ਹਾਇਰ-ਸਕੈਂਡਰੀ ਵਿਚ ਦਾਖਲਾ ਲਿਆ ਹੀ ਸੀ..ਕੇ ਮਾਮੇ ਹੁਰਾਂ ਨਵੀਂ ਮਿੰਨੀ ਬੱਸ ਵੀ ਓਸੇ ਰੂਟ ਤੇ ਪਾ ਲਈ..! ਮਾਮਾ ਆਪ ਟਿਕਟਾਂ ਕਟਿਆ ਕਰਦਾ ਤੇ “ਤਾਰੀ ਵੀਰ” ਬੱਸ ਚਲਾਇਆ ਕਰਦਾ..! ਓਹਨੀ ਦਿੰਨੀ ਜਿਆਦਾਤਰ ਟਾਂਗੇ ਤੇ ਸਾਈਕਲ ਹੀ ਹੋਇਆ ਕਰਦੇ ਸਨ..! ਸਾਡਾ ਘਰ ਸੜਕ ਤੋਂ ਚਾਰ-ਪੰਜ ਕਿੱਲੇ ਹਟਵਾਂ ਸੀ..ਨਾਨਕਿਆਂ Continue Reading »
1 Commentਸੰਸਕਾਰ
ਰਾਤ ਦੀ ਰੋਟੀ ਬਣਾਉਂਦਿਆਂ ਮਨਪ੍ਰੀਤ ਕੁੱਝ ਘਬਰਾਹਟ ਜਿਹੀ ਮਹਿਸੂਸ ਕਰ ਰਹੀ ਸੀ।ਫਿਰ ਵੀ ਸਾਰੀ ਰੋਟੀ ਬਣਾ ਕੇ ਸਭ ਨੂੰ ਖੁਆ ਕੇ ਹੀ ਵਿਚਾਰੀ ਨੂੰ ਵਿਹਲ ਮਿਲੀ।ਇੱਕ ਤਾਂ ਪਿਛਲੀ ਰਾਤ ਉਸਦੇ ਛੇ ਕੁ ਮਹੀਨਿਆਂ ਦੇ ਮੁੰਡੇ ਨੇ ਉਸਨੂੰ ਸੌਣ ਨਹੀਂ ਦਿੱਤਾ ਉਹ ਬਿਮਾਰ ਸੀ ਦੂਜਾ ਅੱਜ ਘਰ ਨਨਾਣ ਮਿਲਣ ਆਈ ਸੀ Continue Reading »
No Commentsਬੇਗਾਨੀ ਨਾ ਕਰੋ
ਬੇਸ਼ੱਕ ਮਾਪੇ ਮੈਨੂੰ ਮਨਚਾਹੇ ਮੁੰਡੇ ਨਾਲ਼ ਖ਼ੁਸ਼ੀ-ਖ਼ੁਸ਼ੀ ਵਿਆਹੁਣ ਲੱਗੇ ਆ ਪਰ ਪਤਾ ਨੀਂ ਕਿਉਂ ਕੁਝ ਕੁ ਦਿਨਾਂ ਤੋਂ ਮਨ ਘਿਰਦਾ ਜਿਹਾ ਪਿਆ ਏ। ਇਹ ਘਰ, ਇਹ ਵਿਹੜਾ ਜਿੱਥੇ ਮੈਂ ਜੰਮੀ-ਪਲ਼ੀ, ਖੇਡੀ-ਕੁੱਦੀ ਅਤੇ ਜਵਾਨ ਹੋਈ ਆਂ ਮੈਨੂੰ ਮੋਹ ਦੇ ਬੰਧਨਾਂ ‘ਚ ਬੰਨ੍ਹਕੇ ਮੇਰੀ ਜਾਨ ਕੱਢਣ ‘ਤੇ ਤੁਲਿਆ ਹੋਇਆ ਏ। ਇਉਂ ਲੱਗਦਾ Continue Reading »
No Commentsਹਾਥੀ
ਅੱਜ ਜਿਵੇਂ ਲੋਕ ਬੱਚਿਆ ਨੂੰ ਦਲੇਰ ਕਰਨ ਲਈ ਰੋਲਰ ਕੋਸਟਰ ਤੇ ਝੁਲਾਉਂਦੇ ਆ, ਉਦੋਂ ਇਹੀ ਨਜ਼ਾਰਾ ਪਿੰਡ ਚ ਆਏ ਹਾਥੀਆਂ ਤੇ ਹੁੰਦਾ ਸੀ। ਹਾਥੀ ਦੇ ਆਉਣ ਤੇ ਲੋਕ ਪਿੰਡ ਚ ਇਸ ਤਰਾਂ ਇਕੱਠੇ ਹੋ ਜਾਂਦੇ ਸੀ ਜਿਵੇਂ ਕੋਈ ਬਹੁਤ ਮਹਾਨ ਹਸਤੀ ਪਿੰਡ ਚ ਆਈ ਹੋਵੇ । ਜਿਵੇਂ ਹੀ ਇਕ ਵਿਸਾਲ Continue Reading »
No Commentsਨਿਤਾਣਾ ਰੱਬ
ਚਲੋਂ ਚਲੋਂ ਰੋਜ਼ ਬੋਤਲਾਂ ਚੁੱਕੀ ਤੁਰੀ ਆਉਦੇ ਹੋ, ਗੰਦ ਪਾ ਜਾਂਦੇ ਹੋ ਗੁਰੂਦਵਾਰੇ ਚ! ਗੁਰੂਦਵਾਰੇ ਦੇ ਚੋਬੇਦਾਰ ਨੇ ਥੋੜੀ ਦੂਰ ਬਣੀ ਝੋਪੜ ਪੱਟੀ ਤੋ ਆਏ ਬੱਚਿਆਂ ਨੂੰ ਗੁਰੂਦਵਾਰੇ ਦੇ ਵਿਹੜੇ ਵਿੱਚ ਲੱਗੇ ਠੰਡੇ ਪਾਣੀ ਦੇ ਕੂਲਰ ਤੋ ਪਾਣੀ ਭਰਨ ਨੂੰ ਬੜੇ ਰੋਹਬ ਨਾਲ ਵਰਜ਼ ਤਾ, ਸ਼ਾਇਦ ਉਹ ਕਿਸੇ ਹੋਰ ਰੱਬ Continue Reading »
1 Commentਅੱਜਕਲ
(Nowadays, ਅੱਜਕਲ) (ਨਵਨੀਤ ਆਪਣੇ ਮਾਂ ਦੀਆਂ ਜ਼ਿੰਮੇਵਾਰੀਆਂ ਤੋਂ ਕੋਹਾ ਦੂਰ ਸੀ, ਉਸ ਕੋਲ ਆਪਣੀ 8 ਸਾਲ ਦੀ ਮਾਸੂਮ ਧੀ ਪਿੰਕੀ ਲਈ ਕੋਈ ਸਮਾਂ ਨਹੀਂ ਸੀ. ਜਿੰਨੀ ਜ਼ਿਆਦਾ ਪਿੰਕੀ ਨਵਨੀਤ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰਦੀ, ਉਨਾਂ ਜ਼ਿਆਦਾ ਨਵਨੀਤ ਉਸ ਨੂੰ ਝਿੜਕਦੀ। ਵੱਧ ਰਹੀ ਕੁੜੱਤਣ ਨੇ ਪਿੰਕੀ ਦੇ ਬਾਲਮਨ ਨੂੰ ਬਹੁਤ Continue Reading »
1 Commentਸਮਾਨ ਦੀ ਬੋਰੀ
ਕੋਈ 25 ਕੁ ਸਾਲ ਪੁਰਾਣੀ ਗੱਲ ਹੈ, ਸਾਡੇ ਘਰ ਕੋਈ ਪ੍ਰੋਗਰਾਮ ਸੀ l ਮੈਨੂੰ ਮੇਰੇ ਘਰਦਿਆਂ ਨੇ ਸਮਾਨ ਦੀ ਲਿਸਟ ਦੇ ਕੇ ਸਮਾਨ ਖਰੀਦਣ ਲਈ ਬਜਾਰ ਭੇਜ ਦਿੱਤਾ l ਬਾਜ਼ਾਰ ਪਿੰਡ ਤੋਂ ਕੋਈ 5-6 ਕਿਲੋਮੀਟਰ ਦੂਰ ਸੀ l ਬਾਜ਼ਾਰ ਤੋਂ ਸਮਾਨ ਲੈ ਕੇ ਉਸ ਨੂੰ ਇੱਕ ਬੋਰੀ ਵਿੱਚ ਪਾ ਲਿਆ Continue Reading »
No Commentsਆਪਣੀ ਔਕਾਤ
ਲਾ ਰਹੇ ਜੇ ਪੈਗ, ਵਿਆਹ ਤਾਂ ਜਬਰਦਸਤ ਏ”, ਉਹ ਬੋਲਿਆ। “ਪ੍ਰੋਗਰਾਮ ਤਾਂ ਵਾਕਈ ਬਹੁਤ ਵਧੀਆ ਏ, ਆਜੋ ਲਾਈਏ”। ਮੈਂ ਗੋਲ ਮੇਜ ਦੁਆਲੇ ਲੱਗੀ ਖਾਲੀ ਕੁਰਸੀ ਵੱਲ ਇਸ਼ਾਰਾ ਕਰਦਿਆਂ ਕਿਹਾ। “ਬਾਊ ਜੀ,(ਮੇਰੇ ਛੋਟੇ ਓਹਦੇ ਦਾ ਸਪੇਸ਼ਲ ਨਾਂ ਲੈ ਕੇ) ਸ਼ਰਾਬ ਦੇ ਤਾਂ ਕਦੇ ਨੇੜੇ ਈ ਨੀ ਜਾਂਦਾ, ਮੈਂ “। ਖਚਰਾ ਜਿਹਾ Continue Reading »
No Comments