ਆਜ਼ਾਦੀ
ਬਾਪੂ ਟਹਿਲ ਸਿੰਘ ਦਾ ਪਰਿਵਾਰ ਗੁੱਜਰਾਂਵਾਲੇ ਤੋਂ ਉੱਜੜ ਕੇ ਆਇਆ ਸੀ ’47 ਦੇ ਉਜਾੜੇ ਵੇਲੇ। ਪਰਿਵਾਰ ਦਾ ਤਾਂ ਬੱਸ ਨਾਂ ਹੀ ਸੀ। ਅਠਾਰ੍ਹਾਂ ਵਿੱਚੋਂ ਦੋ ਜੀ ਹੀ ਇਧਰ ਪਹੁੰਚੇ।ਇੱਕ ਮਾਂ ਤੇ ਉਹਦੇ ਕੁੱਛੜ ਡੇੜ ਕੁ ਸਾਲਾਂ ਦਾ ਬਾਪੂ ਟਹਿਲ ਸਿੰਘ। ਸੋਲ੍ਹਾਂ ਨੂੰ ਆਜ਼ਾਦੀ ਖਾ ਗਈ ਸੀ। ਇਹ ਕੋਈ 2004 ਦੀ Continue Reading »
No Commentsਪੰਜਾਬੀ ਜਾਣਦਾ
5-6 ਸਾਲ ਪਹਿਲਾਂ ਦੀ ਗੱਲ ਆ। ਬਸ ਦਾ ਸਫਰ ਰੋਜ ਕਰਦੀ ਸਾਂ। ਅੱਗੇ ਵੀ ਦੱਸ ਚੁਕੀ ਆਂ ਕਿ ਬੱਸ ਚ ਮੂਹਰਲੀਆਂ ਸੀਟਾਂ ਬਜ਼ੁਰਗਾਂ,ਬਚਿਆਂ, ਵੀਲਚੇਅਰ ਵਾਲਿਆਂ ਲਈ ਰਾਖਵੀਆਂ ਹੁੰਦੀਆਂ। ਅਕਸਰ ਓਹਨਾਂ ਸੀਟਾਂ ਤੇ 2 ਕੁੜੀਆਂ ਇਕੱਠੀਆਂ ਚੜਦੀਆਂ ਬੈਠ ਜਾਂਦੀਆਂ ਤੇ ਇਕੋ ਮਾਈਕਰੋਫੋਨ ਦੀ ਤਾਰ ਨਾਲ ਗਾਣੇ ਸੁਣਦੀਆਂ ਤੇ ਬਾਕੀਆਂ ਤੋਂ ਬੇਖਬਰ Continue Reading »
No Commentsਉੱਚੀ ਛਾਲ
ਆਖਿਰ ਉਹ ਅਫ਼ਸਰ ਬਣ ਗਿਆ ਸਬ ਤੋਂ ਪਹਿਲਾ ਉਸ ਨੇ ਉਹ ਰਕਮ ਇਕੱਠੀ ਕੀਤੀ ਜੋ ਉਸ ਨੇਂ ਰਿਸ਼ਵਤ ਵਿੱਚ ਦਿੱਤੀ ਸੀ। ਹੁਣ ਦਿਨ ਰਾਤ ਵੱਡਾ ਆਦਮੀ ਬਣਨ ਦੇ ਸੁਪਨੇ ਨੇ ਉਸ ਨੂੰ ਪਾਗ਼ਲ ਕਰ ਦਿੱਤਾ ਸੀ। ਕਿਉੰ ਕਿ ਬਚਪਨ ਵਿੱਚ ਦੇਖੀ ਗਰੀਬੀ ਉਸ ਨੂੰ ਉਕਸਾ ਰਹੀ ਸੀ ਕੇ ਉਹ ਸਬ Continue Reading »
No Commentsਪਤੀ ਦੇ ਸਿਰ ਤੇ ਰਾਜ
ਕਿੰਨ੍ਹੇ ਹੀ ਵਰ੍ਹਿਆ ਬਾਅਦ ਮੈਂ ਦੋ ਧੀਆਂ ਦੀ ਮਾਂ ਬਣੀ….ਇੱਕੋ ਹੀ ਕੁੱਖ ‘ਚੋ, ਇੱਕੋ ਸਮੇਂ ਪੈਦਾ ਹੋਈਆਂ ਦੋ ਧੀਆਂ ‘ਤੇ ਦੋਨਾਂ ਵਿੱਚ ਡਾਹਢਾ ਫ਼ਰਕ ਸੀ…ਰੰਗ ਪੱਖੋਂ ਵੀ ਤੇ ਸਿਹਤ ਪੱਖੋਂ ਵੀ, ਘਰ ‘ਚ ਬੜੀ ਰੌਣਕ ਸੀ । ਜਦ ਮੈਂ ਮੁੜ ਸਹੁਰੇ ਘਰ ਆਈ, ਘਰ ‘ਚ ਇੱਕੋ ਜਿਹੇ ਦੋ-ਦੋ ਖਿਡੌਣੇ ਸਨ Continue Reading »
No Commentsਉਹ ਸੁਫਨਾ
ਕੋਈ ਤੀਹ ਵਰੇ ਪਹਿਲਾਂ ਵਾਲਾ ਮਾਹੌਲ.. ਬੇਰਿੰਗ ਕਾਲਜ ਬਟਾਲੇ ਪੜਦਿਆਂ ਬਾਪੂ ਹੋਰਾਂ ਦਾ ਚੇਤਕ ਸਕੂਟਰ ਹਫਤੇ ਵਿਚ ਸਿਰਫ ਇੱਕ ਦਿਨ ਹੀ ਮਿਲਿਆ ਕਰਦਾ..! ਬਾਕੀ ਦੇ ਦਿਨ ਸਾਈਕਲ ਤੇ ਹੀ..ਨਵੇਂ ਨਕੋਰ ਸਾਈਕਲ ਦੀ ਟੌਹਰ ਹੀ ਵੱਖਰੀ ਹੁੰਦੀ ਸੀ..! ਐਟਲਸ ਹੀਰੋ ਅਤੇ ਏਵੋਨ ਨਾਮ ਦੇ ਸਾਈਕਲਾਂ ਦੇ ਤਿੰਨ ਬਰੈਂਡ ਹੀ ਆਮ ਤੌਰ Continue Reading »
No Commentsਜ਼ਿੰਦਗੀ ਦੀ ਖੁਸ਼ੀ
ਪ੍ਰੀਤੋ …. ਚੱਲ ਪੁੱਤ ਸਕੂਲ ਦਾ ਸਮਾ ਹੋ ਗਿਆ. ਰੋਟੀ ਬਣੀ ਪਈ ਆ, ਖਾ ਜਾ ਨਾਲੇ ਨਾਲ ਲੈ ਜਾਵੀਂ. ਨਹੀਂ ਸਾਰਾ ਦਿਨ ਤੂੰ ਸਕੂਲ ਵਿੱਚ ਭੁੱਖੀ ਨੇ ਕੱਢ ਦੇਣਾ. ਮਾਂ ਨੇ ਕਦੇ ਮੈਨੂੰ ਬਿਨਾਂ ਰੋਟੀ ਤੋਂ ਸਕੂਲ ਨਾ ਭੇਜਿਆ. ਬਾਪੂ ਨੇ ਸਕੂਲ ਜਾਂਦੀ ਨੂੰ ਦੂਰੋਂ ਹੀ ਹੱਥ ਹਿਲਾ ਦੇਣਾ ਤੇ Continue Reading »
No Commentsਕਬਾੜੀਆ
ਅੱਜ ਇਕ ਪੱਤਰਕਾਰ ਰਮਨ ਤੂਰ ਪੰਜਾਬੀ ਫਿਲਮ ਤੁਣਕਾ ਤੁਣਕਾ ਦੇ ਕਹਾਣੀ ਲੇਖਕ ਦੀ ਇੰਟਰਵਿਊ ਲੈ ਰਹੀ ਸੀ, ਜੋ ਕਿ ਇਕ ਕਬਾੜੀਆ ਹੈ| ਪੱਤਰਕਾਰ ਉਸਦੇ ਕਬਾੜਖਾਨੇ ਨੂੰ ਇਸ ਤਰਾਂ ਪੇਸ਼ ਕਰ ਰਹੀ ਸੀ ਜਿਵੇਂ ਇਹ ਕੰਮ ਬਹੁਤ ਹੀ ਘਟੀਆ ਹੋਵੇ| ਅਸੀਂ ਵੀ ਆਮ ਹੀ ਇਸ ਤਰਾਂ ਸੋਚਦੇ ਹਾਂ ਜਿਵੇਂ ਕਿ “ਵਿਚਾਰਾ Continue Reading »
No Commentsਇੱਕ ਵਿਸ਼ਵਾਸ
ਓਹਨਾ ਵੇਲਿਆਂ ਦੀ ਗੱਲ ਏ ਜਦੋਂ ਸੈੱਲ ਫੋਨ ਨਹੀਂ ਸਨ ਹੋਇਆ ਕਰਦੇ..ਭੈਣ ਨੇ ਚਿੱਠੀ ਲਿਖ ਪੱਕੀ ਕੀਤੀ ਕੇ ਇਸ ਵੇਰ ਮੇਰੀ ਪਹਿਲੀ ਲੋਹੜੀ ਏ ਜਰੂਰ ਅੱਪੜਨਾ..! ਉਸ ਦਿਨ ਕੋਚਿੰਗ ਸੈਂਟਰ ਥੋੜਾ ਪਹਿਲਾਂ ਬੰਦ ਕਰ ਸਿੱਧਾ ਅੱਡੇ ਤੇ ਅੱਪੜ ਗਿਆ..ਦਸ ਵਜੇ ਦੀ ਆਖਰੀ ਬੱਸ ਸੀ..ਸੁਵੇਰੇ ਸਵਖਤੇ ਹੀ ਓਥੇ ਅੱਪੜ ਜਾਣਾ ਸੀ..! Continue Reading »
No Commentsਮੋਹ ਦਾ ਰਿਸ਼ਤਾ
ਅੱਜ ਕਮਲ ਅੱਗੇ ਨਾਲੋਂ ਵੀ ਸੁਵੱਖਤੇ ਉੱਠ ਖੜੀ ਸੀ ਕਿਉਕਿ ਉਸਨੇ ਆਪਣੇ ਭਰਾ ਦੇ ਰੱਖੜੀ ਬੰਨਣ ਲਈ ਪੇਕਿਆਂ ਵਾਲੀ ਬੱਸ ਜੁ ਫੜਣੀ ਸੀ । ਕਾਹਲੀ ਕਾਹਲੀ ਨਾਲ ਉਸਨੇ ਰੱਖੜੀ ਤੇ ਮਿਠਾਈ ਵਾਲਾ ਡੱਬਾ ਆਪਣੇ ਬੈਗ ਵਿੱਚ ਪਾਇਆ ਤੇ ਭਁਜਕੇ ਬੱਸ ਵਿੱਚ ਚੜੀ ਪਤਾ ਵੀ ਨਹੀਂ ਲੱਗਿਆ ਕਦੋਂ ਬੱਸ ਪਿੰਡ ਪਹੁੰਚ Continue Reading »
No Commentsਮੋਟਰ ਸਾਈਕਲ
ਪੰਜ ਧੀਆਂ ਦਾ ਬਾਪ ਸੰਪੂਰਨ ਸਿੰਘ ਅੱਜ ਬੜਾ ਹੀ ਖੁਸ਼ ਸੀ… ਵੱਡੀ ਧੀ ਲਾਲੀ ਅੱਜ ਵਿਆਹ ਤੋਂ ਪੂਰੇ ਅੱਠਾਂ ਵਰ੍ਹਿਆਂ ਬਾਅਦ ਉਸਨੂੰ ਮਿਲਣ ਆਪਣੇ ਘਰੇ ਆਈ ਹੋਈ ਸੀ ! ਵੱਡਾ ਜਵਾਈ ਵਿਆਹ ਤੋਂ ਕੁਝ ਦਿਨ ਮਗਰੋਂ ਹੀ ਕਿਸੇ ਮੋਟਰ ਸਾਈਕਲ ਦੇ ਲੈਣ ਦੇਣ ਤੋਂ ਏਨਾ ਰੁੱਸਿਆ ਕੇ ਨਾ ਤੇ ਆਪ Continue Reading »
1 Comment