ਗੁਰਦਿੱਤਾ
“ਬੀਬੀ ਮੈਨੂੰ ਪੈਸੇ ਦੇਦੇ ਮੇਰਾ ਸਰੀਰ ਟੁੱਟੀ ਜਾਂਦਾ ,ਨਹੀਂ ਮੈਂ ਮਰਜੂੰ ਬੀਬੀਏ ਪੈਸੇ ਦੇਦੇ” ਗੁਰਦਿੱਤ ਨੇ ਲੜਕੜਾਉਂਦੀ ਜਬਾਨ ‘ਚ ਗੁੱਸੇ ਹੁੰਦਿਆਂ ਆਪਣੀ ਮਾਂ ਗੇਜੋ ਤੋਂ ਨਸ਼ੇ ਵਾਸਤੇ ਪੈਸੇ ਮੰਗਦਿਆਂ ਕਿਹਾ | “ਕਿੱਥੋਂ ਹਰੇ ਕਰਦਿਆਂ ਤੈਨੂੰ ਹੁਣ , ਸਾਰਾ ਘਰ ਤਾਂ ਵੇਚਕੇ ਖਾ ਗਿਆ ” ਗੇਜੋ ਨੇ ਵੀ ਅੱਗੋਂ ਔਖੀ ਹੁੰਦੀ Continue Reading »
No Commentsਪੁਰਾਣਾ ਘਰ
ਪਿੰਡੋ ਬਹਾਰ ਤਿੰਨ ਮੰਜਲੀ ਕੋਠੀ ਬਣਾ ਕੇ , ਉੱਪਰ ਬਲਦਾ ਦੀ ਜੋੜੀ ਖੜਾ ਦਿੱਤੀ !! ਵਿਹੜੇ ਵਿੱਚ ਬੁੜੀਆ ਨੇ ਕੋਈ ਰੁੱਖ ਨਹੀ ਲਾਉਣ ਦਿੱਤਾ ਐਵੇ ਪੱਤੇ ਝੜਦੇ ਰਹਿਣ ਗਏ , ਬਸ ਪਾਰਕ ਬਣਾ ਫੁੱਲਾ ਬੂਟੇ ਜਰੂਰ ਲਾ ਦਿੱਤੇ !! ਕੋਠੀ ਅੰਦਰ ਬੰਦ ਕਮਰੇ ਵਿੱਚ ਚਲਦੇ ਏਸੀ ਹੁਣ ਪਤਾ ਵੀ ਨਹੀ Continue Reading »
No Commentsਪੀਨੂੰ
———-ਪੀਨੂੰ (ਇੱਕ ਯਾਦ ਪੁਰਾਣੀ) ————- ਕਈ ਵਾਰ ਕੁੱਝ ਯਾਦਾਂ ਤੁਹਾਡੇ ਚੇਤਿਆਂ ਵਿੱਚ ਕਿਧਰੇ ਦੱਬੀਆਂ ਪਈਆਂ ਹੁੰਦੀਆਂ ਹਨ । ਉਹ ਆਪਣੀ ਵਾਰੀ ਦੇ ਇੰਤਜਾਰ ਵਿੱਚ ਮਨ ਦੇ ਹਨ੍ਹੇਰੇ ਕਮਰੇ ਵਿੱਚੋ ਝੀਥਾਂ ਰਾਹੀ ਤੱਕਦੀਆਂ ਰਹਿੰਦੀਆਂ ਹਨ ਅਤੇ ਅਚਾਨਕ ਇੱਕ ਦਿਨ ਤੁਹਾਡੇ ਸਾਹਵੇਂ ਆ ਖਲੋ ਜਾਂਦੀਆਂ ਹਨ। ‘ਪੀਨੂੰ’ ਵੀ ਉਸ ਯਾਦਾਂ ਦੇ ਝਰੋਖੇ Continue Reading »
No Commentsਡਿਪਰੈਸ਼ਨ
ਉਸਦਾ ਮੈਸੇਜ ਅੱਧੀ ਕੁ ਰਾਤ ਦੇ ਕਰੀਬ ਦਾ ਆਇਆ ਹੋਇਆ ਸੀ। ਉਸਨੇ ਲਿਖਿਆ ਸੀ ਕਿ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ ਹਾਂ, ਫੋਨ ਕਰ ਲੈਣਾ। ਮੈਂ ਆਪਣਾ ਕੰਮ ਸ਼ੁਰੂ ਕਰਨ ਲਈ ਤੀਜੇ ਪਹਿਰ ਉਠਿਆ। ਮੈਸੇਜ ਵੇਖਿਆ ਤਾਂ ਸੋਚਿਆ ਕਿ ਇਸ ਵੇਲੇ ਫੋਨ ਕਰਨਾ ਸਹੀ ਨਹੀਂ ਹੈ, ਦਿਨ ਚੜੇ ਫੋਨ ਕਰਨਾ Continue Reading »
No Commentsਜਿਸ ਦਿਨ ਦਿੱਲੀਓਂ ਖਬਰ ਆਊ
ਪਾਰਲੀਮੈਂਟ ਦੀਆਂ ਪੌੜੀਆਂ ਚੜ੍ਹਦਿਆਂ ਇੰਦਰਾ ਅਕਸਰ ਹੀ ਮੈਨੂੰ ਵੇਖ ਖਲੋ ਜਾਇਆ ਕਰਦੀ..ਉਹ ਜਾਣਦੀ ਸੀ ਕੇ ਮੈਂ ਸੰਤ ਭਿੰਡਰਾਂਵਾਲੇ ਵਾਲਿਆਂ ਕੋਲ ਜਾਂਦਾ ਆਉਂਦਾ ਰਹਿੰਦਾ ਹਾਂ! ਗੱਲਾਂ ਗੱਲਾਂ ਵਿਚ ਮੇਰਾ ਮਨ ਟੋਂਹਦੀ..ਭੇਦ ਪੁੱਛਦੀ..ਮੈਂ ਅੱਗੋਂ ਆਖਦਾ ਉਹ ਸੰਤ ਬੰਦਾ ਏ ਉਸਨੂੰ ਬਿੱਲਕੁਲ ਵੀ ਛੇੜੀਂ ਨਾ..ਨਾ ਹੀ ਏਡੇ ਮੁਕੱਦਸ ਥਾਂ ਤੇ ਫੌਜ ਭੇਜਣ ਬਾਰੇ Continue Reading »
No Commentsਗਰੀਬ ਦਾ ਮੂੰਹ ਗੁਰੂ ਕੀ ਗੋਲਕ
ਅੱਜ ਮੈ ਆਪਣੀ ਜਿੰਦਗੀ ਦੀ ਇਕ ਹੋਰ ਸੱਚੀ ਘਟਨਾਂ ਆਪ ਜੀ ਨਾਲ ਸਾਂਝੀ ਕਰਨ ਲੱਗਿਆਂ ਜੀ । ਮੈ ਦੁਬਈ ਵਿੱਚ ਟਰਾਲਾ ਚਲੌਦਾ ਸੀ ਮੇਰੇ ਨਾਲ ਇਕ ਬਜੁਰਗ ਵੀ ਦੁਬਈ ਵਿੱਚ ਸੀ ਗੁਰਸਿੱਖ ਸੀ ਉਸ ਦੀਆ ਆਪਣੀਆ ਗੱਡੀਆਂ ਸਨ । ਕਾਫੀ ਅਮੀਰ ਸੀ ਕਿਉਕਿ ਬਹੁਤ ਸਮੇ ਤੋ ਦੁਬਈ ਵਿੱਚ ਟਰਾਲਾ ਚਲੌਦਾ Continue Reading »
No Commentsਪਹਿਲਾ ਪੁੱਤ ਹੋ ਜਾਣ ਦੇ ਧੀ ਤੇ ਬਰੇਕ ਨਾਂ ਲਾਉ ਲੋਕੋ ਧੀ ਵੀ ਹੋਣੀ ਜਰੂਰੀ ਹੈ
ਮੇਰਾ ਨਾਮ ਹਰਪ੍ਰੀਤ ਸਿੰਘ ਹੈ ਤੇ ਮੇਰੇ ਦੋ ਬੱਚੇ ਹਨ ਬੇਟਾ 11ਸਾਲ ਦਾ ਹੈ ਬੇਟੀ 7 ਸਾਲ ਦੀ ਹੈ ਮੰਮੀ ਡੈਡੀ ਤੇ ਮੇਰੀ ਪਤਨੀ ਤੇ ਦਾਦੀ ਅਸੀਂ ਪਰਿਵਾਰ ਚ ਹਾਂ ਭੈਣ ਦਾ ਵਿਆਹ ਹੋ ਗਿਆ ਤੇ ਉਸ ਕੋਲ ਵੀ ਬਾਬਾ ਬੁੱਢਾ ਸਾਹਿਬ ਮੇਹਰ ਨਾਲ 2 ਸਾਲ ਦਾ ਬੇਟਾ ਹੈ ਉਸ Continue Reading »
2 Commentsਪ੍ਰਾਹੁਣਾ ਸਾਬ੍ਹ
ਗੱਲ ਲਗਭਗ ਸੱਚ ਏ ,ਹੈ ਤਾਂ ਕਹਾਣੀ ਹਾਸੇ ਆਲੀ ਪਰ ਬਥੇਰਿਆਂ ਤੇ ਪੂਰੀ ਢੁਕਦੀ ਏ। ਕੱਲ ਨੂੰ ਰੱਖੜੀ ਏ , ਤੁਸੀਂ ਵੀ ਸਹੁਰੇ ਜਾਣਾ ਏ,, ਕੀ ਤੁਹਾਡੇ ਅੰਦਰ ਵੀ ਮੀਤਾ ਲੁਕਿਆ ਬੈਠਾ ਏ?? ‘ਮੀਤਾ’, ਓਹ ਹੋ ਮਾਫ ਕਰਨਾ ਪ੍ਰਾਹੁਣਾ ਸਾਬ੍ਹ, ਸਹੁਰੇ ਪਿੰਡ ਸਰਦਾਰ ਗੁਰਮੀਤ ਸਿੰਘ, ਨਾਮ ਏ। ਅੱਠਵੀਂ ਫੇਲ ਮੀਤੇ Continue Reading »
No Commentsਚੜ੍ਹਦੇ ਸੂਰਜ ਨੂੰ ਸਲਾਮ
ਕਦੇ ਕਦੇ ਜਦੋਂ ਫ਼ਿਕਰਮੰਦੀ ਵਾਲਾ ਹੌਲ ਜਿਹਾ ਉੱਠਦਾ ਤਾਂ ਇਹਨਾਂ ਨੂੰ ਆਖ ਦਿਆ ਕਰਦੀ..ਤੁਸੀਂ ਆਪਣੀ ਸਿਹਤ ਦਾ ਖਿਆਲ ਨਹੀਂ ਰੱਖਦੇ..ਕਿੱਦਾਂ ਚੱਲੂ ਅੱਗੇ ਚੱਲ ਕੇ..? ਅੱਗੋਂ ਹਾਸੇ ਜਿਹੇ ਨਾਲ ਝਿੜਕ ਦਿਆ ਕਰਦੇ..ਅਖ਼ੇ ਤੂੰ ਤੇ ਠਾਣੇਦਾਰਨੀ ਏ ਇਸ ਘਰ ਦੀ..ਤੇ ਜਿਹਨਾਂ ਲੋਕਾਂ ਦੇ ਮੈਂ ਕੰਮ ਸਵਾਰੇ ਨੇ ਤੇ ਅੱਗੋਂ ਵੀ ਸੰਵਾਰਨੇ ਨੇ..ਉਹ Continue Reading »
No Commentsਸੂਟਾਂ ਦੇ ਪੁਆੜੇ
ਸੂਟਾਂ ਦੀਆਂ ਤਾਂ ਸਾਰੀਆਂ ਹੀ ਬੀਬੀਆਂ ਦੀਵਾਨੀਆਂ ਹੁੰਦੀਆਂ ਹਨ ।ਪਰ ਕਈਆਂ ਨੂੰ ਸੂਟਾਂ ਤੋਂ ਬਿਨਾਂ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ।ਉਹ ਬਸ ਬਿਨਾਂ ਸੋਚੇ ਸਮਝੇ ਸੂਟ ਖ਼ਰੀਦ ਖ਼ਰੀਦ ਅਲਮਾਰੀਆਂ ਭਰੀ ਜਾਂਦੀਆਂ ਹਨ ।ਬੀਬੀਆਂ ਦੀ ਸੂਟਾਂ ਪ੍ਰਤੀ ਦੀਵਾਨਗੀ ਨੂੰ ਨਸ਼ਰ ਕਰਦੀ ਖ਼ਬਰ ਕੁਝ ਦਿਨ ਪਹਿਲਾਂ ਤੁਸੀਂ ਸਾਰਿਆਂ ਨੇ ਸੁਣੀ ਹੋਵੇਗੀ ।ਇਸੇ Continue Reading »
1 Comment