ਧੰਦੇ ਤੇ ਬਿਜ਼ਨਸ ਦਾ ਫਰਕ
ਆਪਣੇ ਮਹਿਲ ਵਰਗੇ ਮਹਿਮਾਨ ਕਮਰੇ ਵਿੱਚ ਪਿੰਡ ਵਾਲੇ ਗੁਰਦੁਆਰੇ ਦੀ ਕਮੇਟੀ ਤੇ ਮੁੱਖ ਸੇਵਾਦਾਰ ਬਾਬਾ ਜੀ ਨੂੰ ਅੰਦਰ ਵੜਦਿਆਂ ਹੀ ਪਿੰਡ ਖੁੱਲੇ ਪਬਲਿਕ ਸਕੂਲ ਦੇ ਮਾਲਕ ਬਲਦੇਵ ਸਿੰਘ ਨੇ ਸਤਿ ਸ੍ਰੀ ਅਕਾਲ ਬੁਲਾਈ। “ਆਉ ਜੀ ਕਿਵੇਂ ਆਉਣੇ ਹੋਏ “ “ਬਲਦੇਵ ਸਿੰਘ ਜੀ ਤੁਹਾਨੂੰ ਪਤੈ ਬਈ ਪਿਛਲੇ ਸਾਲ ਆਪਾਂ ਗੁਰਦੁਆਰਾ ਸਾਹਬ Continue Reading »
No Commentsਵਕਤ
ਉਹ ਸਰਕਾਰੀ ਨੋਕਰੀ ਕਰਦੀ ਸੀ, ਘਰਵਾਲਾ ਪਰਾਈਵੇਟ ਜੋਬ ਕਰਦਾ ਸੀ, ਸਹੁਰੇ ਪਰਿਵਾਰ ਚ ਨਿੱਤ ਦੇ ਕਲੇਸ਼ਾ ਤੋ ਤੰਗ ਆ ਕੇ ਬਿਨਾ ਕੁੱਝ ਲਏ, ਜਮੀਨਾਂ ਜਾਇਦਾਦਾਂ ਨੂੰ ਲੱਤ ਮਾਰ ਕੇ ਦੋਨਾਂ ਨੇ ਨਵੀਂ ਜਿੰਦਗੀ ਦੀ ਸ਼ੁਰੂਵਾਤ ਕਰ ਲਈ … ਪਲਾਟ ਲੈ ਕੇ ਉਸਦੇ ਅਧਾਰ ਤੇ ਲੋਨ ਲੈ ਕੇ ਪਿੱਛਲੇ ਸਾਲ ਮਕਾਂਨ Continue Reading »
No Commentsਜੀਤਾ ਪਾਗਲ
“ਬਾਈ,ਪਿੰਡ ‘ਚ ਚਾਰ ਪੰਜ ਸੁਰਜੀਤ ਆ,ਤੂੰ ਕਿਹੜੇ ਸੁਰਜੀਤ ਦੀ ਗੱਲ ਕਰਦਾਂ ?” ਮੈਂ ਪਿੰਡ ‘ਚ ਵੜਦਿਆਂ ਹੀ ਤਾਸ਼ ਖੇਡ ਰਹੇ ਬੰਦਿਆਂ ਕੋਲ ਰੁਕ ਸੁਰਜੀਤ ਸਿੰਘ ਬਾਰੇ ਪੁੱਛਿਆ।ਉਸ ਨਾਲ ਮੇਰਾ ਕੋਈ ਸਿੱਧਾ ਨਾਤਾ ਨਹੀਂ ਸੀ ਪਰ ਮੇਰੀ ਜਦੋਂ ਵੀ ਕੋਈ ਰਚਨਾ ਅਖਬਾਰ, ਮੈਗਜ਼ੀਨ ਵਿੱਚ ਛਪਦੀ ਤਾਂ ਉਸ ਨੇ ਰਚਨਾ ਉੱਪਰ ਭਰਪੂਰ Continue Reading »
No Commentsਅਪਾਹਜਤਾ
ਕੁੱਝ ਸਾਲ ਪਹਿਲਾ ਮੈਂ ਕਿਸੇ ਸਰਕਾਰੀ ਦਫ਼ਤਰ ਚ ਗਿਆਂ, ਕੋਈ ਕੰਮ ਕਰਵਾਉਣ ਲਈ । ਉਥੇ ਜਾ ਕੇ ਦੇਖਿਆਂ ਬੰਦਾਂ ਸੀਟ ਤੇ ਨਹੀ ਸੀ ।ਪਤਾ ਕੀਤਾ , ਕਹਿੰਦੇ ਦੁਪਹਿਰ ਤੋ ਬਾਅਦ ਆਵੇਗਾ ਤੇ ਹੁਣ ਵੀਹ ਕਿਲੋਮੀਟਰ ਵਾਪਸ ਜਾ ਕੇ ਆਉਣਾਂ ਬੇ ਤੁੱਕਾ ਸੀ ।ਸੋ ਉਥੇ ਬੈਠ ਕੇ ਹੀ ਇੰਤਜ਼ਾਰ ਕਰਨ ਲਈ Continue Reading »
No Commentsਪਛਤਾਵਾ
ਤਲਾਕ ਹੋਣ ਤੋਂ ਬਾਅਦ ਇਕ ਲੜਕੀ ਨੇ ਦਿਲ ਨੂੰ ਛੂਹ ਲੈਣ ਵਾਲੀ ਗੱਲ ਕਹੀ। ਮੇਰੇ ਘਰ ਵਾਲੇ ਨਾਲ ਕੁਝ ਅਣਬਣ ਹੋਣ ਤੋਂ ਬਾਅਦ ਉਹ ਮੈਨੂੰ ਪੇਕਿਆਂ ਤੋਂ ਲੈਣ ਆਇਆ ਸੀ ਪਰ ਕੁਝ ਰਿਸ਼ਤੇ ਦਾਰਾਂ ਅਤੇ ਮਾਪਿਆਂ ਦੀਆਂ ਗੱਲਾਂ ਵਿਚ ਆ ਕੇ ਮੈਂ ਉਸ ਨਾਲ ਨਹੀਂ ਗਈ,ਉਲਟਾ ੳਸਨੂੰ ਦਾਜ ਦੇ ਝੂਠੇ Continue Reading »
No Commentsਭਿਖਾਰੀ ਤੇ ਕਟੋਰਾ
ਰੇਲਵੇ ਸਟੇਸ਼ਨ ਦੇ ਬਾਹਰ ਸੜਕ ਦੇ ਕਿਨਾਰੇ ਇੱਕ ਭਿਖਾਰੀ ਕਟੋਰਾ ਲੈ ਕੇ ਬੈਠਦਾ ਸੀ,ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕਟੋਰੇ ਵਿੱਚ ਜਮਾਂ ਕੀਤੇ ਸਿੱਕਿਆਂ ਨੂੰ ਹਿਲਾਉਂਦਾ ਰਹਿੰਦਾ ਅਤੇ ਜੋ ਆਵਾਜ਼ ਪੈਦਾ ਹੁੰਦੀ, ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ। ਆਉਦੇ ਜਾਂਦੇ ਲੋਕ ਕਟੋਰੇ ਵਿੱਚ ਸਿੱਕੇ ਸੁੱਟਦੇ ਤੇ ਅਗਾਂਹ Continue Reading »
No Commentsਅੱਖਾ ਚ ਹੰਝੂ
ਮੈਡਮ ਫ੍ਰੀ ਪੀਰੀਅਰਡ ਵਿੱਚ ਅਰਾਮ ਨਾਲ ਬੈਠੀ ਸੀ । ਦੋ ਲੜਕੀਆਂ ਵਾਹੋ ਦਾਹੀ ਭੱਜਦੀਆਂ ਭੱਜਦੀਆਂ ਮੈਡਮ ਕੋਲ ਆਈਆਂ ਤੇ ਕਹਿੰਦੀਆਂ ਮੈਡਮ ਅਮਨ ਬੜਾ ਰੋਈ ਜਾਂਦੀ ਹੈ ਗਰਾਊਂਡ ਵਿੱਚ । ਮੈਡਮ ਉਸੇ ਵੇਲੇ ਕੁੜੀਆਂ ਨਾਲ ਤੁਰ ਪਈ, ਅਮਨ ਮਾੜਚੂ ਜਿਹੀ ਪਲੱਸ ਵਨ ਦੀ ਵਿਦਿਆਰਥੀ ਸੀ ।ਮੈਡਮ ਨੇ ਅਮਨ ਕੋਲ ਪਹੁੰਚ ਕੇ Continue Reading »
1 Commentਮੁਸੀਬਤ
ਕਦੇ ਕਦੇ ਇਓਂ ਵੀ ਹੋ ਜਾਂਦਾ ਹੈ ਕਿ ਮੁਸੀਬਤ ਪਿੱਛਾ ਕਰਦੀ ਕਰਦੀ ਤੁਹਾਡੇ ਤੱਕ ਪਹੁੰਚ ਜਾਂਦੀ ਹੈ । ਮੈਨੂੰ ਸਕੂਲੋਂ ਜਿਉਂ ਹੀ ਛੁੱਟੀ ਹੋਈ ਤਾਂ ਮੈਂ ਹਰ ਰੋਜ਼ ਵਾਂਗ ਫਟਾਫਟ ਬਸ ਫੜਨ ਲਈ ਆਪਣੀ ਰੁਟੀਨ ਦੀ ਦੌੜ ਸ਼ੁਰੂ ਕੀਤੀ ਤੇ ਬੱਚਿਆਂ ਨੂੰ ਗਲੀ ਵਿੱਚੋਂ “ਪਾਸੇ ਓਏ, ਪਾਸੇ ਬੇਟਾ”,ਕਹਿ ਦਰਿਆ ਵਿੱਚ Continue Reading »
No Commentsਆਸ
ਠੀਕ ਸਤਾਰਾਂ ਸਾਲ ਪਹਿਲਾਂ..ਉਸਨੂੰ ਪਹਿਲੀ ਵਾਰ ਦੇਖਿਆ ਸੀ..! ਅਜੇ ਵੀ ਯਾਦ ਏ ਅੱਧੀ ਰਾਤ ਨੂੰ ਡਾਕਟਰਾਂ ਤੇ ਨਰਸਾਂ ਦੀਆਂ ਕੰਨਾਂ ਵਿਚ ਪੈਂਦੀਆਂ ਅਜੀਬ ਤਰਾਂ ਦੀਆਂ ਕਿੰਨੀਆਂ ਸਾਰੀਆਂ ਅਵਾਜਾਂ..ਆਖ ਰਹੇ ਸਨ ਬੱਸ ਥੋੜੀ ਦੇਰ ਹੋਰ..ਹਿੰਮਤ ਰੱਖ ਬੇਟਾ..ਫੇਰ ਸਭ ਠੀਕ ਹੋ ਜਾਵੇਗਾ..! ਫੇਰ ਅਚਾਨਕ ਤੇਜ ਦਰਦ ਦਾ ਇੱਕ ਵੱਡਾ ਸਾਰਾ ਜਵਾਰਭਾਟਾ ਆਇਆ Continue Reading »
No Commentsਚੋਥੀ ਗ਼ਲਤੀ
ਨਵਦੀਪ 24-25 ਸਾਲ ਦਾ ਬਹੁਤ ਦੀ ਸੋਹਣਾ ਸੁਨੱਖਾ ਨੌਜਵਾਨ ਸੀ। ਹਰ ਅਉਂਦੇ ਜਾਂਦੇ ਨੂੰ ਜੀ ਆਇਆਂ ਆਖਣਾ ਉਸ ਦਾ ਸੁਬਾਹ ਸੀ। ਗੱਲ ਕੀ ਹਰ ਛੋਟਾ ਵੱਡਾ ਉਸਦੀ ਜ਼ਿੰਦਾਦਿਲੀ ਦਾ ਕਾਇਲ ਹੋ ਜਾਂਦਾ। ਪਰ ਅੱਜ ਸਾਰੇ ਸਿਵਿਆਂ ਦੇ ਵਿਚ ਇਕੱਠੇ ਹੋਏ ਸੀ, ਉਸਦੇ ਸਸਕਾਰ ਚ ਸ਼ਾਮਲ ਹੋਣ ਲਈ। ਹਰ ਅੱਖ ਨਮ, Continue Reading »
No Comments