ਨਾਸੂਰ (ਕਹਾਣੀ)
ਬਾਹਰਲਾ ਬਾਰ ਖੜਕਿਆ। ਤਖ਼ਤਾ ਪਾਸੇ ਕਰ ਕੇ ਬੁੱਢੀ ਬੇਬੇ ਅੰਦਰ ਲੰਘ ਆਈ। “ਆ ਜਾ ਮਾਈ ਲੰਘ ਆ…।” ਮੇਰੇ ਪਾਪਾ ਜੀ ਨੇ ਕਿਹਾ ਸੀ ਤੇ ਨਾਲ ਹੀ ਮੈਨੂੰ ਵੀ ਹੌਲ਼ੀ ਕੁ ਦੇਣੇ ਕਿਹਾ , “ਲੈ ਪੁੱਛ ਲਵੀਂ ਮਾਤਾ ਤੋਂ ਕਹਾਣੀ …।” ਜ਼ਮਾਨਾ ਬਦਲ ਗਿਆ ਸੀ। ਹੁਣ ਬੇਬੇ ਸਾਡੇ ਘਰ ਲੱਸੀ ਦੇਣ Continue Reading »
No Commentsਆਪ ਕੀ ਕਸਮ
ਨਵਨੀਤ ਸਿੰਘ..ਅੰਬਾਲੇ ਕੇਂਟ ਵਿਚ ਰਹਿਣ ਵਾਲੇ ਨੌਜੁਆਨ ਦੀ ਅਸਲ ਕਹਾਣੀ..! ਲੱਤ ਵਿਚ ਜਮਾਂਦਰੂ ਨੁਕਸ ਸੀ ਤਾਂ ਵੀ ਗਰੀਬ ਘਰ ਦੀ ਸੋਹਣੀ-ਸੁਨੱਖੀ ਕੁੜੀ ਨਾਲ ਵਿਆਹ ਹੋ ਗਿਆ! ਸੁਭਾ ਦਾ ਸ਼ੱਕੀ ਉੱਤੋਂ ਹਰ ਵੇਲੇ ਹੀਣ ਭਾਵਨਾ ਵਾਲੀ ਦਲਦਲ ਵਿਚ ਫਸਿਆ ਰਹਿੰਦਾ..ਨਾਲਦੀ ਨੂੰ ਪੇਕੇ ਨਾ ਜਾਣ ਦਿਆ ਕਰਦਾ..ਕੱਲੀ ਸਬਜੀ ਲੈਣ ਨਿੱਕਲਦੀ ਤਾਂ ਕਲੇਸ਼..ਮੂੰਹ Continue Reading »
No Commentsਪੇਟ ਦੀ ਭੁੱਖ
ਸਕੂਲੋਂ ਆਉਂਦੇ ਨੂੰ ਪੰਡ ਪੱਠਿਆਂ ਦੀ ਚੁੱਕ ਕੇ ਲਿਆਉਣੀ ਪੈਂਦੀ ਸੀ..! ਇੱਕ ਵਾਰ ਨੌਬਤ ਇਥੋਂ ਤੱਕ ਆਣ ਪਹੁੰਚੀ ਕੇ ਪੱਠੇ ਵੀ ਮੁੱਲ ਨਾ ਲਏ ਗਏ ਤੇ ਸੜਕ ਕੰਢੇ ਉੱਗਿਆ ਮੈਣਾ ਅਤੇ ਜੰਗਲੀ ਘਾਹ ਹੀ ਵੱਢ ਕੇ ਲਿਆਉਣਾ ਪੈਂਦਾ..ਜਦੋਂ ਡੰਗਰ ਮੂੰਹ ਨਾ ਲਾਉਂਦੇ ਤਾਂ ਬੜਾ ਗੁੱਸਾ ਆਉਂਦਾ! ਉਸ ਦਿਨ ਪੰਡ ਟੋਕੇ Continue Reading »
1 Commentਕੱਲ
ਡਬਲ ਸ਼ਿਫਟਾਂ ਲਾ ਲਾ ਉਨੀਂਦਰੇ ਕਾਰਨ ਹਮੇਸ਼ਾਂ ਸਿਰ ਪੀੜ ਦੀ ਸ਼ਿਕਾਇਤ ਰਹਿੰਦੀ ਸੀ! ਡਾਕਟਰਾਂ ਆਖਿਆ ਸਕੈਨਿੰਗ ਹੋਣੀ ਏ..ਸੀਰੀਅਸ ਨੁਕਸ ਵੀ ਹੋ ਸਕਦਾ..! ਵਿੱਤੋਂ ਬਾਹਰ ਹੋ ਹੋ ਕੰਮ ਕਰਨ ਦੇ ਚੱਕਰ ਵਿਚ ਨਹੁੰ ਕਾਲੇ ਹੋ ਗਏ ਤੇ ਉਮਰੋਂ ਪਹਿਲਾਂ ਹੀ ਵਡੇਰਾ ਵੀ ਲੱਗਣ ਲੱਗ ਪਿਆ! ਵਿਆਹ ਤੋਂ ਕਾਫੀ ਦੇਰ ਬਾਅਦ ਹੋਈ Continue Reading »
1 Commentਕਿੱਟੀ ਕਲੱਬ
ਸ਼ੌਕ-ਸ਼ੌਕ ਨਾਲ ਜਿਸ ਕਿੱਟੀ ਕਲੱਬ ਦੇ ਮੈਂਬਰ ਬਣੀ ਸਾਂ ਉਹ ਸਰਦੇ ਪੁੱਜਦਿਆਂ ਦਾ ਇੱਕ ਵੱਕਾਰੀ ਕਲੱਬ ਗਿਣਿਆਂ ਜਾਂਦਾ ਸੀ..! ਮੈਂਬਰ ਕਿੱਦਾਂ ਬਣੀ ਇੱਕ ਵੱਖਰੀ ਕਹਾਣੀ ਏ..ਕਿੰਨੀਆਂ ਸਿਫ਼ਾਰਿਸ਼ਾਂ,ਕਿੰਨੇ ਹਵਾਲੇ ਕਿੰਨੀਆਂ ਮੀਟਿੰਗਾਂ..! ਮੈਨੂੰ ਓਥੇ ਕਿੰਨਾ ਕੁਝ ਬਾਕੀਆਂ ਤੋਂ ਲੁਕਾਉਣਾ ਪੈਂਦਾ..ਕਿੰਨਾ ਕੁਝ ਐਸਾ ਵਿਖਾਉਣਾ ਵੀ ਪੈਂਦਾ ਜੋ ਮੇਰੇ ਕੋਲ ਅਸਲ ਵਿਚ ਹੈ ਹੀ Continue Reading »
No Commentsਖਿਲਾਰਾ
——— ਖਿਲਾਰਾ ( ਕਹਾਣੀ ) ———- ਬਾਪੂ, ਅੱਜ ਮੇਰੇ ਪਾਤੜਾ ਵਾਲੇ ਦੋਸਤ ਤੇ ਉਸਦੇ ਡੈਡੀ ਨੇ ਮਿਲਣ ਆਉਣਾ ਹੈ, ਕਿਤੇ ਕੋਈ ਵੱਧ ਘਾਟ ਨਾ ਬੋਲ ਦੇਈਂ। ਉਹ ਬੜਾ ਚੰਗਾ ਤੇ ਸੁਲਝਿਆ ਹੋਇਆ ਪਰਿਵਾਰ ਹੈ। ਕਨੇਡਾ ਤੋਂ ਆਇਆ ਹੈ ਸਾਰਾ ਪਰਿਵਾਰ, ਉਹ ਤਾਂ ਆਪਣੇ ਨਾਲ ਚੰਗੇ ਸੰਬੰਧ ਨੇ ਉਹਨਾਂ ਦੇ ਮੁੰਡੇ Continue Reading »
No Commentsਸਲਾਭਿਆ ਪਿਆਰ (ਲਾਕਡਾਊਨ ਤੋਂ ਬਾਅਦ-2)
ਮੈ ਕਾਲਜ ਤੋਂ ਪਿੰਡ ਆ ਗਿਆ ਸੀ ਪਰ ਦਿਮਾਗ ਵਿੱਚ ਅਜੇ ਵੀ ਉਹਦੇ ਬੋਲਾ ਦੀ ਹਿੰਦੀ ਨਾਟਕਾਂ ਵਾਗੰੂ ਧੁੰਮ ਧਾਣਾ ਨਾਣਾ ਹੋ ਰਹੀ ਸੀ ।ਚਾਹੇ ਉਹਨੂੰ ਮਾਰਚ ਵਿੱਚ ਦਿਲ ਦਾ ਹਾਲ ਦੱਸ ਦਿੱਤਾ ਸੀ ।ਪਰ ਹੁਣ ਉਸ ਗੱਲ ਨੰੂ 7-8 ਮਹੀਨੇ ਹੋ ਚੁੱਕੇ ਸੀ ਕੀ ਪਤਾ ਉਹਦਾ ਜਵਾਬ ਕੀ ਹੁਣਾ Continue Reading »
No Commentsਸੋਚ
ਸੋਚ ਦੇਰ ਰਾਤ ਫੋਨ ਦੀ ਘੰਟੀ ਵੱਜਦੀ ਹੈ। ਰਾਣੋ ਭੱਜ ਕੇ ਜਾ ਕੇ ਫੋਨ ਚੁੱਕਦੀ ਹੈ ਜਿਵੇੰ ਉਹਨੂੰ ਕਿਸੇ ਦੇ ਫੋਨ ਦੀ ਉਡੀਕ ਹੀ ਹੋਵੇ। ਰਾਣੋ ਨੰਬਰ ਦੇਖ ਕੇ ਪਛਾਣ ਲੈੰਦੀ ਹੈ ਤੇ ਝੱਟ ਕੰਨ ਨੂੰ ਲਗਾ ਕੇ ਪੁੱਛਦੀ ਹੈ ਕੀ ਹੋਇਆ? ਦੂਜੇ ਪਾਸੇ ਤੋੰ ਉਦਾਸ ਆਵਾਜ ਆਂਉਦੀ ਹੈ ਕਿ Continue Reading »
No Commentsਹੰਕਾਰੀ ਰਾਜਾ
ਪੁਰਾਣੇ ਸਮੇਂ ਦੀ ਗੱਲ ਹੈ ਕਿ ਮਿਸਰ ਦੇ ਰਾਜ ਵਿੱਚ ਇੱਕ ਰਾਜਾ ਰਹਿੰਦਾ ਸੀ, ਜਿਸ ਦਾ ਨਾਮ ਮੁਲਤਾਨ ਸੀ । ਉਸ ਰਾਜੇ ਕੋਲ ਅਣਗਿਣਤ ਪੈਸਾ, ਜ਼ਮੀਨ ਆਦਿ ਸਨ । ਇਸ ਦੇ ਨਾਲ-ਨਾਲ ਉਹ ਆਪਣੇ ਅੰਦਰ ਹਉਮੈ ਦਾ ਸ਼ਹਿਦ ਆਪਣੇ ਨਾਲ ਭਰ ਰੱਖਿਆ ਸੀ । ਰਾਜਾ ਆਪਣੇ ਰਾਜ ਵਿੱਚ ਸਬ ਨਾਲ Continue Reading »
No Commentsਘੁੰਗਰੂ
ਲੇਖਕ- ਗੁਰਪ੍ਰੀਤ ਕੌਰ #gurkaurpreet ਮੈਂ ਕਈ ਮਹੀਨਿਆਂ ਮਗਰੋਂ ਪੇਕੇ ਘਰ ਆਈ ਸੀ।ਘਰ ਵਿੱਚ ਅਜੀਬ ਜਿਹਾ ਮਾਹੌਲ ਸੀ, ਮੰਮੀ ਖਾਮੋਸ਼ ਸੀ ਤੇ ਪਾਪਾ ਦਾ ਗੁੱਸਾ ਸੱਤਵੇਂ ਆਸਮਾਨ ਤੇ ਸੀ। ਮੈਂ ਬੱਸ ਹੈਰਾਨ ਹੋਈ ਸਭ ਕੁਝ ਦੇਖ ਸੁਣ ਰਹੀ ਸੀ। ਪਾਪਾ ਗੁਣਵੀਰ ਨੂੰ ਉੱਚੀ ਉੱਚੀ ਡਾਂਟ ਰਹੇ ਸੀ, “ਤੂੰ ਮੁੰਡਾ ਜੰਮਿਆ ਅਸੀਂ… Continue Reading »
1 Comment