ਜਦੋਂ ਦਰਜੀ ਨੂੰ ਗਾਣਾ ਗੁਣਗਣਾਉਣਾ ਮਹਿੰਗਾ ਪਿਆ
ਆਦਿ ਕਾਲ ਤੌ ਹੀ ਸੰਗੀਤ ਮੰਨੋਰੰਜਨ ਦਾ ਸਾਧਨ ਰਿਹਾ ਹੈ।ਸਿਰਫ ਸਮੇ ਸਮੇ ਅਨੁਸਾਰ ਸੰਗੀਤ ਦੀਆਂ ਧੁੰਨਾ ਤੇ ਸੰਗੀਤ ਦੇ ਸਾਧਣ ਬਦਲਦੇ ਆਏ ਹਨ। ਸੰਗੀਤ ਦੇ ਵੱਖ ਵੱਖ ਮੋਕਿਆਂ ਲਈ ਵੱਖ ਵੱਖ ਰੂਪ ਹਨ। ਵਿਆਹ ਦੇ ਸੰਗੀਤ ਵੇਲੇ ਸੁਹਾਗ, ਸਿਠਣੀਆਂ ਘੋੜੀ ਗਾਈ ਜਾਂਦੀ ਹੈ ਤੇ ਮੋਤ ਵੇਲੇ ਉਹ ਸੋਗਮਈ ਗੀਤਾਂ ਵਿੱਚ Continue Reading »
No Commentsਬਾਬੇ ਦੀ ਮੌਤ ਦਾ ਅਸਲ ਕਾਰਣ
ਗੁਰਮੁਖ ਸਿੰਘ ਉਂਚੇ ਸੁੱਚੇ ਖ਼ਿਆਲ ਵਾਲਾ ਨੌਜੁਆਨ ਸੀ . ਉਸਦੇ ਪਾਪਾ ਬਿਜਲੀ ਬੋਰਡ ਵਿੱਚ ਜੇ ਈ ਲੱਗੇ ਸੀ . ਅਕਸਰ ਉਸਦੇ ਪਾਪਾ ਦੀ 2-3 ਸਾਲ ਬਾਅਦ ਵੱਖ -ਵੱਖ ਸ਼ਹਿਰਾਂ ਵਿੱਚ ਬਦਲੀ ਹੋ ਜਾਂਦੀ ਸੀ. ਉਹ ਜਿੱਥੇ ਵੀ ਰਹਿੰਦਾ ਗੁਰੂ ਘਰ ਜਰੂਰ ਜਾਂਦਾ . ਇਸ ਵਾਰ ਬਦਲੀ ਹੁਸ਼ਿਆਰਪੁਰ ਦੀ ਹੋਈ. ਗੁਰੂ Continue Reading »
No Commentsਮੈਂ,ਗਾਵਾਂ ਅਤੇ ਓਹਨਾ ਦਾ ਮਾਲਕ
ਪਿਤਾ ਜੀ ਨੇ ਸਾਡੇ ਨਿੱਕੇ ਹੁੰਦਿਆਂ ਤੋਂ ਹੀ ਘਰ ਵਿਚ ਕਦੇ ਲਵੇਰਾ ਮੁੱਕਣ ਨਹੀਂ ਸੀ ਦਿੱਤਾ..! ਕਾਲਜੋਂ ਆਉਣ ਮਗਰੋਂ ਮੇਰਾ ਸਭ ਤੋਂ ਪਹਿਲਾ ਕੰਮ ਹੁੰਦਾ..ਪੱਗ ਲਾਹ ਸਿਰ ਤੇ ਪਰਨਾ ਬੰਨ ਵਲੈਤੀ ਗ਼ਾਈਂ ਲਈ ਪੱਠੇ ਵੱਢਣ ਜਾਣਾ..! ਭਰ ਸਿਆਲ ਵਿਚ ਕਈ ਵੇਰ ਹਰੇ ਦੀ ਤੋਟ ਆ ਜਾਇਆ ਕਰਦੀ..ਫੇਰ ਤੂੜੀ ਵਾਲਾ ਗਤਾਵਾ Continue Reading »
No Commentsਸਲਾਭਿਆ ਪਿਆਰ (ਲਾਕਡਾਊਨ ਤੋਂ ਬਾਅਦ)
ਸਲਾਭਿਆ ਪਿਆਰ (ਲਾਕਡਾਊਨ ਤੋਂ ਬਾਅਦ) ਪੂਰੀ ਕਹਾਣੀ ਸਮਝਣ ਲਈ ਸਭ ਤੋਂ ਪਹਿਲਾ ਸਲਾਭਿਆ ਪਿਆਰ , ਸਲਾਭਿਆ ਪਿਆਰ ਦੂਜਾ ਭਾਗ ,ਤੇ ਸਲਾਭਿਆ ਪਿਆਰ ਅੰਤਿਮ ਭਾਗ ਜ਼ਰੂਰ ਪੜੋ -ਗੁਮਨਾਮ ਲਿਖਾਰੀ 2020 ਦੇ ਮਾਰਚ ਮਹੀਨੇ ਦਾ ਆਖਰੀ ਦਿਨ ਸੀ ਤੇ ਲਾਕਡਾਊਨ ਸੁਰੂ ਹੋ ਗਿਆ ਸੀ ।ਕਾਲਜ ਪੂਰੀ ਤਰ੍ਹਾ ਬੰਦ ਹੋ ਗਏ ਸੀ । Continue Reading »
2 Commentsਮੋਈਆਂ ਸੱਧਰਾਂ
ਜਦੋਂ ਖੁਸ਼ੀ ਗ਼ਮੀ ਦਾ ਅਹਿਸਾਸ ਨਾ ਹੋਵੇ ਤਾਂ,ਅੰਦਰੋਂ ਰੂਹ ਦਾ ਮਰਨਾ ਤੈਅ ਆ।ਮਾੜੋ ਵੀ ਅੱਜ ਇਸੇ ਦੌਰ ਵਿੱਚੋਂ ਗੁਜ਼ਰ ਰਹੀ ਸੀ।ਬੇਜਾਨ ਸਰੀਰ ਵਿਚ ਜਿਵੇਂ ਰੂਹ ਮਰ ਗਈ ਹੋਵੇ। ਲੀਰਾਂ ਦੀ ਗੁੱਡੀ ਵਾਂਗ। ਉਹ ਰੋਣਾ ਚਾਹੁੰਦੀ ਸੀ ਗਲ ਲੱਗ ਕਿਸੇ ਆਪਣੇ ਦੇ, ਪਰ ਆਪਣਾ ਤਾਂ ਕੋਈ ਦਿਖਾਈ ਹੀ ਨਹੀਂ ਦੇ ਰਿਹਾ। Continue Reading »
No Commentsਖ਼ਤਰੋਂ ਕੇ ਖਿਲਾੜੀ..
ਖ਼ਤਰੋਂ ਕੇ ਖਿਲਾੜੀ… ✍️ਬਲਦੀਪ ਸਿੰਘ ਖੱਖ ਮਿੰਦੋ ਚੌਂਕੇ ਵਿੱਚ ਚੁੱਲਾ ਲਿੱਪ ਰਹੀ ਸੀ ਅਤੇ ਕੈਂਲਾ ਬਾਹਰ ਮੰਜੇ ਤੇ ਬੈਠਾ ਸੱਜਰ ਸੂਈ ਮੱਝ ਦੇ ਕੱਟੇ ਲਈ ਰੱਸੀ ਵੱਟ ਰਹਿ ਸੀ ਕਿ ਦੋਹਾਂ ਵਿੱਚ ਕਿਸੇ ਚੀਜ਼ ਨੂੰ ਲੇਕੇ ਬਹਿਸ ਸ਼ੁਰੂ ਹੋ ਗਈ, ਬਹਿਸ ਫਿਰ ਇੱਕ ਦੂਜੇ ਨੂੰ ਗਾਲੋ-ਗਾਲ਼ੀ ਵਿੱਚ ਬਦਲਦੀ ਹੋਈ ਕੁੱਟ-ਮਾਰ Continue Reading »
1 Commentਸਮੇਂ ਦੇ ਹਾਣੀ
ਅੱਜ ਹਫ਼ਤਾ ਬੀਤ ਗਿਆ।ਅਖੰਡ ਪਾਠ ਦੇ ਪਏ ਭੋਗ ਨੂੰ। ਮੈਨੂੰ ਯਾਦ ਏ ਜਦ ਅਸੀਂ ਨਿਆਣੇ ਹੁੰਦੇ ਸੀ।ਭੋਗ ਪੈਣ ਦੇ ਉਪਰੰਤ ਭਾਂਤ ਭਾਂਤ ਦੇ ਖਾਣੇ ਖਾਣ ਨਾਲੋਂ ਸਾਨੂੰ ਇੱਕ ਹੋਰ ਚੀਜ਼ ਦੀ ਉਡੀਕ ਹੁੰਦੀ ਸੀ। ਅਕਸਰ ਸੁਆਗਤੀ ਗੇਟ ਉੱਤੇ ਖੇਤਾਂ ਵਿੱਚੋਂ ਪੁੱਟ ਕੇਲੇ ਦੇ ਬੂਟਿਆਂ ਨੂੰ ਲਗਾਇਆ ਜਾਂਦਾ।ਸ਼ਾਇਦ ਇਸ ਨੂੰ ਸ਼ੁੱਭ Continue Reading »
1 Commentਜਰਨੈਲ
ਨਿੱਕੇ ਹੁੰਦੇ ਮਾਂ ਦੀ ਖਵਾਹਿਸ਼ ਹੁੰਦੀ ਸੀ ਕੇ ਮੇਰਾ ਪੁੱਤ ਫੌਜ ਦਾ ਜਰਨੈਲ ਬਣੇ..ਪਰ ਕਿਸਮਤ ਮੈਨੂੰ ਕਨੇਡਾ ਲੈ ਆਈ..! ਕਨੇਡਾ ਮੇਰੇ ਨਾਲ ਕਾਲਜ ਪੜਦੀ ਉਹ ਕੁੜੀ ਅਫ਼੍ਰੀਕਨ ਮੁਲਖ ਇਥੋਪੀਆ ਤੋਂ ਸੀ..ਲੰਚ ਬ੍ਰੇਕ ਤੇ ਅਕਸਰ ਹੀ ਕੋਲ ਆ ਜਾਂਦੀ..! ਫੇਰ ਕਿੰਨੀਆਂ ਗੱਲਾਂ ਕਰਦੀ..ਕਿੰਨਾ ਕੁਝ ਦੱਸਦੀ..ਪੁੱਛਦੀ..ਕਦੇ ਹੱਸ ਪੈਂਦੀ ਤੇ ਕਦੇ ਉਦਾਸ ਹੋ Continue Reading »
1 Commentਬਾਪੂ ਅਤੇ ਬੱਸ
(ਬਾਪੂ ਅਤੇ ਬੱਸ) ਅਸੀਂ ਜਦ ਨਿੱਕੇ ਸੀ, ਸਕੂਲ ਪੜ੍ਹਦੇ ਸੀ, ਤਾਂ ਅਸੀਂ ਹਰ ਇੱਕ ਖੇਡ ਖੇਡਦੇ ਸੀ, ਜਿਵੇਂ ਕ੍ਰਿਕਟ, ਫੁੱਟਬਾਲ, ਖਿੱਦੋ ਖੂੰਡੀ, ਬਾਂਦਰ ਕਿੱਲਾ ਆਦਿ। ਦੋ ਢਾਈ ਵਜੇ ਸਕੂਲੋਂ ਆ ਕੇ ਬਸਤਾ ਰੱਖ ਕੇ ਓਦੋਂ ਹੀ ਬਾਹਰ ਨਿਕਲ ਜਾਣਾ। ਅੱਜਕਲ ਦੇ ਬੱਚਿਆਂ ਨਾਲੋਂ ਬਿਲਕੁੱਲ ਵੱਖਰਾ ਬਚਪਨ ਸੀ ਸਾਡਾ, ਬਹੁਤ ਖੜਮਸਤੀਆਂ Continue Reading »
1 Commentਕਰਤਾਰੇ ਦਾ ਕੁੱਕੜ
ਕਰਤਾਰੇ ਦਾ ਕੁੱਕੜ… ✍️ਬਲਦੀਪ ਸਿੰਘ ਖੱਖ ਮੱਗਰ ਸਿੰਘ ਖੇਤਾ ਤੋ ਘਰ ਆਇਆ ਤਾ ਦੇਖਿਆ ਕਿ ਉਸਦਾ ਪਾਲਤੂ ਕੁੱਤਾ ਗੁਵਾਢੀਆਂ ਦੇ ਕਰਤਾਰੇ ਦਾ ਕੁੱਕੜ ਮੂੰਹ ਵਿੱਚ ਪਾਕੇ ਚੁੱਕੀ ਫਿਰੇ.. ਮੱਗਰ ਸਿੰਘ ਨੇ ਛੇਤੀ ਨਾਲ ਕਿਸੇ ਤਰਾਂ ਕੁੱਤੇ ਦੇ ਮੂੰਹ ਚੋ ਕੁੱਕੜ ਨੂੰ ਛੱਡਾਇਆ, ਪਰ ਕੁੱਕੜ ਮਰ ਚੁੱਕਾ ਸੀ, ਮੱਗਰ ਸਿੰਘ ਨੇ Continue Reading »
No Comments