ਹੱਡੀਂ ਹੰਢਾਏ ਦਰਦ
ਡੁਗ ਡੁਗ ਦੀ ਆਵਾਜ਼ ਜਿਹੀ ਸੁਣਾਈ ਦਿੱਤੀ ਤਾਂ ਮਨ ਅਤੀਤ ਵੱਲ ਚਲਾ ਗਿਆ।ਖੇਡਾਂ ਪਾਉਣ ਵਾਲਾ ਆਉਣਾ ਤਾਂ ਚਾਅ ਜਿਹਾ ਚੜ੍ਹ ਜਾਣਾ ‘ਤੇ ਪਹਿਲਾਂ ਹੀ ਘਰੋਂ ਆਟੇ ਦੀਆਂ ਕੌਲੀਆਂ ਭਰ ਮਿੱਥੀ ਜਗ੍ਹਾ ‘ਤੇ ਜਾ ਬੈਠਣਾ।ਮਦਾਰੀ ਨੇ ਕਦੇ ਬੱਚੀ ਦੇ ਕੰਨ ਚੋਂ’ ਪੈਸੇ ਕੱਢ ਦੇਣੇ ‘ਤੇ ਕਦੇ ਨੱਕ ਵਿੱਚੋਂ ‘ਤੇ ਬੱਸ ਇਸੇ Continue Reading »
No Commentsਸਕੂਟਰ
ਕਿਓੰਕੇ ਸਕੂਟਰ ਮੇਰੇ ਡੈਡੀ ਦਾ ਹੁੰਦਾ ਸੀ ਸੋ ਡਰਾਈਵਰ ਵਾਲੀ ਸੀਟ ਤੇ ਵੀ ਮੈਂ ਹੀ ਬੈਠਦਾ..! ਦੂਜੇ ਬੱਚੇ ਸਟੈਂਡ ਤੇ ਖਲੋਤੇ ਹੋਏ ਨੂੰ ਥੋੜਾ ਧੱਕਾ ਲਾਉਂਦੇ..ਉਹ ਸਟੈਂਡ ਤੋਂ ਉੱਤਰਨ ਲੱਗਦਾ ਤੇ ਮੈਂ ਸੀਟ ਤੋਂ ਹੇਠਾਂ ਉੱਤਰ ਬ੍ਰੇਕ ਤੇ ਖਲੋ ਜਾਂਦਾ..ਫੇਰ ਹੌਲੀ ਹੌਲੀ ਬ੍ਰੇਕ ਛੱਡਦਾ..ਸਕੂਟਰ ਫੇਰ ਮਗਰ ਨੂੰ ਆ ਜਾਂਦਾ..! ਕਲੱਚ Continue Reading »
No Commentsਸਬਰ ਦਾ ਇਮਤਿਹਾਨ
ਕੋਠੇ ਚੜ ਨੱਚਦਾ ਹੋਇਆ ਇੱਕ ਸੱਚ..! ਉਹ ਪੜਿਆ ਲਿਖਿਆ ਘੱਟ ਸੀ..ਕਨੇਡਾ ਆ ਕੇ ਬੜੀ ਮੇਹਨਤ ਕਰਨੀ ਪਈ..! ਹਮਾਤੜ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ…ਕਦੀ ਸਟੋਰਾਂ ਦੀ ਸਫਾਈ ਕਦੀ ਕਾਰਾਂ ਦੀ ਰਿਪੇਅਰ ਕਦੀ ਫੈਕਟਰੀ ਵਿਚ ਰਾਤ ਦੀ ਸ਼ਿਫਟ ਤੇ ਕਦੀ ਪੀਜਾ ਡਿਲੀਵਰੀ! ਨਿਆਣੇ ਨਿੱਕੇ ਸਨ..ਕੱਲਾ ਹੀ ਕੰਮ ਕਰਿਆ ਕਰਦਾ..ਨਾਲਦੀ ਨੂੰ Continue Reading »
1 Commentਰੂਹ ਤੇ ਛਾਲੇ
ਜੁਆਨੀ ਵਿੱਚ ਪੈਰ ਰੱਖਦੀਆਂ ਇੱਕੋ ਜਿੱਡੀਆਂ ਤਿੰਨ ਧੀਆਂ..! ਉਹ ਨਿੱਤ ਸੁਵੇਰੇ ਆਪ ਕੱਲੀ-ਕੱਲੀ ਨੂੰ ਸਕੂਟਰ ਦੇ ਪਿੱਛੇ ਬਿਠਾ ਉਸ ਢਾਬੇ ਕੋਲੋਂ ਅਗਾਂਹ ਲੰਗਾਹ ਕਾਲਜ ਤੱਕ ਛੱਡ ਕੇ ਆਇਆ ਕਰਦਾ ਤੇ ਫੇਰ ਮੁੜ ਆਪ ਹੀ ਸਾਰੀਆਂ ਨੂੰ ਘਰ ਵਾਪਿਸ ਵੀ ਲਿਆਉਂਦਾ! ਢਾਬੇ ਤੇ ਹਰ ਵੇਲੇ ਬੈਠੀ ਰਹਿੰਦੀ ਮੁੰਡਿਆਂ ਦੀ ਢਾਣੀ ਅਤੇ Continue Reading »
No Commentsਪਲਟਕੇ ਵਾਰ
ਬਾਹਰ ਆਏ ਨੂੰ ਕੁਝ ਮਹੀਨੇ ਹੀ ਹੋਏ ਸਨ..ਇੱਕ ਦਿਨ ਘੰਟੀ ਵੱਜੀ..! ਬਾਹਰ ਦੋ ਮੇਮਾਂ ਸਨ..ਸਿਰਾਂ ਤੇ ਸਕਾਰਫ ਬੰਨੇ..ਇੱਕ ਨੂੰ ਪੰਜਾਬੀ ਆਉਂਦੀ ਸੀ..ਉਸਨੇ ਯੱਸੂ-ਮਸੀਹ ਤੇ ਪੰਜਾਬੀ ਵਿਚ ਲਿਖਿਆ ਕਿੰਨਾ ਸਾਰਾ ਸਹਿਤ ਫੜਾ ਦਿੱਤਾ..! ਦੂਜੀ ਧੀ ਨੂੰ ਪੁੱਛਣ ਲੱਗੀ ਕੀ ਕਰਦੀ ਏਂ?..ਉਸ ਆਖਿਆ ਫ਼੍ਰੇਂਚ ਪੜਦੀ ਹਾਂ..! ਉਹ ਅਗਲੇ ਦਿਨ ਫਿਰ ਆਈਆਂ ਤੇ Continue Reading »
1 Commentਨਾਲਾਇਕ ਔਲਾਦ ਨੂੰ ਸਬਕ
ਮਾਂ-ਪਿਓ ਨੇ ਆਪਣੇ ਇੱਕਲੋਤੇ ਪੁੱਤਰ ਨੂੰ ਚੰਗਾ ਪੜ੍ਹਾਇਆ ਲਿਖਾਇਆ, ਉਸਦੀ ਹਰ ਸੁੱਖ ਸਹੂਲਤਾਂ ਦਾ ਖਿਆਲ ਰੱਖਿਆ, ਉਸਦੀ ਹਰ ਖੁਆਇਸ਼ ਪੂਰੀ ਕੀਤੀ ਅਤੇ ਫਿਰ ਉਸਦਾ ਵਿਆਹ ਕੀਤਾ, ਇਹ ਸੋਚਕੇ ਕਿ ਹੁਣ ਅਸੀਂ ਬੁਜ਼ੁਰਗ ਹੋ ਗਏ ਹਾਂ ਘਰ ਦਾ ਸਾਰਾ ਕੰਮ ਕਾਰ ਸਾਡੇ ਕੋਲੋਂ ਹੁਣ ਨਹੀ ਹੁੰਦਾ, ਨੂੰਹ ਆਕੇ ਆਪਣੀ ਸੱਸ ਨਾਲ Continue Reading »
1 Commentਗਲ਼ਤੀਆਂ
ਵਿਆਹ ਆਵਦੀ ਮਰਜ਼ੀ ਨਾਲ ਕਰਵਾਇਆ ਸੀ ਤੇ ਪੇਕਿਆਂ ਨਾਲੋਂ ਟੁੱਟ ਗਈ ਸੀ । ਪੰਜ ਸਾਲ ਹੋਗੇ ਸੀ ਵੀਰ, ਭੈਣ, ਮਾਂ ਦਾ ਮੂੰਹ ਦੇਖਣ ਨੂੰ ਤਰਸ ਗਈ ਸੀ । ਫਿਰ ਇੱਕ ਦਿਨ ਪੇਕੇ ਜਾਣ ਦਾ ਸੰਯੋਗ ਬਣਿਆ । ਸੰਯੋਗ ਕਾਹਦਾ ਵਿਯੋਗ ਹੀ ਸੀ ਕਿਸੇ ਨੇ ਦੱਸਿਆ ਸੀ ਕਿ ਤੇਰੀ ਮਾਂ ਬਿਮਾਰ Continue Reading »
No Commentsਮੁਹੱਬਤੀ ਕਾਤਿਲ
ਇਹਦਾ ਸਿਰਲੇਖ ਇਹ ਲਿਖੀਂ ਕਿ ਮੁਹੱਬਤ ਇੱਕ ਕਾਤਲ ਵੀ ਹੁੰਦੀ ਹੈ। ਸੁਖ ਤੇਰਾ ਹਰ ਦਿਨ ਦਾ ਇਹੀ ਸਵਾਲ ਹੁੰਦਾ ਹੈ ਕਿ ਮੈਂ ਉਦਾਸ ਕਿਉਂ ਰਹਿੰਦੀ ਹਾਂ, ਕਿਉਂ ਇਹ ਭੋਲ਼ਾ ਜਿਹਾ ਚਿਹਰਾ ਕਿਸੇ ਵੀ ਪਲ਼ ਖਿੜਦਾ ਨਹੀਂ, ਤੈਨੂੰ ਪਤਾ ਜੋ ਮੈਂ ਤੇਰੇ ਅੱਗੇ ਰੱਖ ਰਹੀ ਹਾਂ ਇਹਨੂੰ ਸੁਣਦਿਆਂ ਹੋ ਸਕਦਾ ਤੇਰੇ Continue Reading »
No Commentsਹਿਸਾਬ ਕਿਤਾਬ
ਐਤਵਾਰ ਦਾ ਦਿਨ ਸੀ ਸ਼ਾਮ ਦੇ 7 ਕੁ ਵੱਜੇ ਸਨ ਮੇਰੇ ਦੋਸਤਾਂ ਦਾ ਫੋਨ ਆਇਆ ਤੇ ਅਸੀਂ ਕਿਸੇ ਹੋਟਲ ‘ਚ ਬੈਠਣ ਦਾ ਪ੍ਰੋਗਰਾਮ ਬਣਾਇਆ। ਮੈਂ ਤੇ ਮੇਰਾ ਦੋਸਤ ਅਸੀਂ ਹੋਟਲ ਦੇ ਬਾਹਰ ਖੜ੍ਹੇ ਨਾਲ ਵਾਲੇ ਦੋਸਤਾਂ ਦਾ ਇੰਤਜ਼ਾਰ ਕਰ ਰਹੇ ਸੀ। ਹੋਟਲ ਦੇ ਨਾਲ ਹੀ ਸ਼ਰਾਬ ਦਾ ਠੇਕਾ ਸੀ। ਸ਼ਾਮ Continue Reading »
No Commentsਬੋਲੀਵੀਆ ਵਾਟਰ ਵਾਰ।
ਬੋਲੀਵੀਆ ਵਾਟਰ ਵਾਰ। ਤਕਰੀਬਨ ਵੀਹ ਕੁ ਸਾਲ ਪਹਿਲਾਂ ਬੋਲੀਵੀਆ ਦੇਸ਼ ਦੇ ਹਾਕਮਾਂ ਨੇ ਵੀ ਨਿੱਜੀਕਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਸਭ ਕੁਝ ਨਿੱਜੀ ਹੱਥਾਂ ਵਿੱਚ ਚਲਾ ਗਿਆ ਸੀ। ਇਥੋਂ ਤਕ ਕਿ ਪਾਣੀ ਦੇ ਹੱਕ ਇਕ ਬਹੁ ਕੌਮੀ ਕੰਪਨੀ ਨੇ ਖਰੀਦ ਲਏ। ਪਾਣੀ ਦਾ ਰੇਟ ਇੰਨਾ ਵਧਿਆ, ਲੋਕਾਂ ‘ਚ ਹਾਹਾਕਾਰ ਮੱਚ Continue Reading »
1 Comment