ਪੰਜਾਬੀ ਤਾਂ ਪੰਜਾਬੀ ਹੀ ਨੇ
ਪੰਜਾਬੀ ਤਾਂ ਪੰਜਾਬੀ ਹੀ ਨੇ ਸਾਡੇ ਪੰਜਾਬੀਆਂ ਬਾਰੇ ਕੁਝ ਹਾਸੇ ਠੱਠੇ ਵਾਲੀਆਂ ਗੱਲਾਂ ਜੋ ਚੁਟਕਲਿਆਂ ਦੇ ਰੂਪ ਵਿੱਚ ਮਸ਼ਹੂਰ ਨੇ ਜਵਾਂ ਸੱਚੀਆਂ ਨੇ ।ਅਸੀ ਅਕਸਰ ਜਗਾਂ ਤੇ ਬੰਦਿਆਂ ਦੇ ਅਸਲ ਜਾਂ ਅਗਲੇ ਨਾਂ ਭੁੱਲ ਜਾਨੇ ਆ ਤੇ ਮਿਲਦੇ-ਜੁਲਦੇ ਜਾਂ ਮਗਰਲੇ ਨਾਂ ਸਾਡੇ ਯਾਦ ਰਹਿ ਜਾਂਦੇ ਨੇ । ਕੁਝ ਦਿਨ ਪਹਿਲਾਂ Continue Reading »
No Commentsਵੇਖੀਂ,ਕਿਧਰੇ ਮੁੱਕਰ ਨਾ ਜਾਈਂ
ਵੇਖੀਂ,ਕਿਧਰੇ ਮੁੱਕਰ ਨਾ ਜਾਈਂ!…ਕਹਾਣੀ… ਮਨਦੀਪ ਰਿੰਪੀ ਢੋਲੀ ਦਾ ਡੱਗ ਡੱਗ ਕਰਦਾ ਡਗਾ… ਆਲ਼ੇ- ਦੁਆਲ਼ੇ ਸਜੀਆਂ ਦੁਕਾਨਾਂ ‘ਤੇ ਲੱਗੀ ਭੀੜ… ਚੂਨੇ ਨਾਲ ਸ਼ਿੰਗਾਰੇ ਰਾਹ ‘ਤੇ ਤੁਰੇ ਜਾਂਦੇ ਲੋਕਾਂ ਦਾ ਰੌਲ਼ਾ- ਰੱਪਾ । ਇਹ ਸਭ ਕੁਝ ਵੇਖ ਮੇਰਾ ਮਨ ਕਾਹਲ਼ਾ ਪੈ ਰਿਹਾ ਸੀ। ਮੇਰਾ ਚੰਦਰਾ ਮਨ ਤੇਜ਼ੀ ਨਾਲ਼ ਹੇਠਾਂ-ਉੱਪਰ ਹੋਈ ਜਾ ਰਿਹਾ Continue Reading »
No Commentsਲਾਡੋ ਰਾਨੀ
ਲਾਡੋ ਰਾਨੀ 🌹🌹 ਭੂਆ ਬਚਨੀ ਨੂੰ ਏਨਾ ਚਾਅ ਕੇ ਉਹ ਭਤੀਜੀ ਦਾ ਰਿਸ਼ਤਾ ਕਰਾਉਣ ਲਈ ਬੁੱਕ ਭਰ ਭਰ ਡੁੱਲਦੀ ਫਿਰਦੀ l ਉਸ ਵੇਖ ਵਿਖਾਵੇ ਦਾ ਪ੍ਰੋਗਰਾਮ ਆਪਣੇ ਘਰੇ ਬਣਾ ਲਿਆ l ਭਾਬੀ ਨੇ ਜਦੋਂ ਸੁਰਮਾ ਪਾ ਤੇ ਮੀਡੀਆਂ ਗੁੰਦ ਲਾਡੋ ਨੂੰ ਸ਼ੀਸ਼ਾ ਵਿਖਾਇਆ ਤਾਂ ਉਹ ਸੰਗ ਸੰਗਾਉਂਦੀ ਦੋਹਰੀ ਹੋ ਗਈl Continue Reading »
No Commentsਬਰਕਤਾਂ ਦੇ ਮੀਂਹ
ਡੇਢ ਦੀ ਇੱਕ ਬੋਤਲ ਆਇਆ ਕਰਦੀ..ਕੇਰਾਂ ਮੰਮੀ ਪਾਪਾ ਪਿੰਡ ਵਿਆਹ ਗਏ..! ਜਾਂਦੇ ਹੋਏ ਪੱਠਿਆਂ ਲਈ ਪੰਜ ਰੁਪਈਏ ਦੇ ਗਏ..ਨੋਟ ਵੇਖ ਘਰੇ ਆਏ ਮਾਮੇ ਦੇ ਮੁੰਡੇ ਨਾਲ ਸਲਾਹ ਕੀਤੀ..ਦੁੱਧ ਸੋਢਾ ਪੀਤਾ ਜਾਏ..ਏਧਰੋਂ ਓਧਰੋਂ ਕਰ ਬੰਨਿਆਂ ਪਹਿਆਂ ਤੋਂ ਘਾਹ ਦੀ ਪੰਡ ਬਣਾ ਲਈ..ਚਾਰੇ ਲਈ ਮਿਲੇ ਸਾਰੇ ਬਚਾ ਲਏ..ਫੇਰ ਦੋ ਬੋਤਲਾਂ ਸੋਢੇ ਦੀਆਂ,ਕਿੰਨੀ Continue Reading »
No Commentsਸਿਵਿਆਂ ਤੇ ਜਸ਼ਨ
ਕੁਝ ਸਾਲ ਪਹਿਲਾਂ ਪਾਕਿਸਤਾਨ ਵਿਚ ਆਏ ਭੁਚਾਲ ਮਗਰੋਂ ਹੋਈਆਂ 45000 ਮੌਤਾਂ ਦੇ ਪੀੜਤਾਂ ਦੀ ਮੱਦਦ ਲਈ ਇਕ ਪਾਕਿਸਤਾਨੀ ਭਾਈ ਉਸਦੇ ਸਟੋਰ ਵਿਚ ਵੱਡੀ ਸਾਰੀ ਦਾਨ ਪੇਟੀ ਰੱਖ ਗਿਆ… ਦੇਸੀ ਲੋਕਾਂ ਤੋਂ ਇਲਾਵਾ ਕਈ ਗੋਰੇ ਗੋਰਿਆਂ ਜਦੋਂ ਵੀ ਇਹ ਦਾਨ ਪੇਟੀ ਤੇ ਪੀੜਤਾਂ ਦੀਆਂ ਲੱਗੀਆਂ ਦਰਦਨਾਕ ਤਸਵੀਰਾਂ ਦੇਖਦੇ ਤਾਂ ਥੱਲੇ ਲਿਖੀ Continue Reading »
No Commentsਸੈਂਸਜ (senses)..15 August
ਸੈਂਸਜ (senses)..15 August ਬੰਦ ਹੋ ਚੁਕੇ ਮਾਡਲ ਦੀ ਕਾਰ ਦਾ ਇਕ ਪੁਰਜਾ ਲੱਭਦਿਆਂ ਆਖਰ ਨੂੰ ਲੁਧਿਆਣੇ ਗਿੱਲ ਰੋਡ ‘ਤੇ ਜਾਣਾ ਹੀ ਪਿਆ । ਕਿਸੇ ਨੇ ਦੱਸ ਪਾਈ ਕਿ ਸੇਖੂਪੁਰੀਏ ਖਰਾਦੀਆਂ ਦੀ ਦੁਕਾਨ ਆ, ਜਿਦਾਂ ਦਾ ਪੁਰਜਾ ਚਾਹੀਦਾ ਉਦਾਂ ਦਾ ਬਣਾ ਦੇਣਗੇ । ਦੁਕਾਨ ‘ਤੇ ਬੈਠੇ ਖੁਸ਼ਕ ਮਿਜਾਜ ਜਿਹੇ ਸਰਦਾਰ ਨੇ Continue Reading »
No Commentsਸੁਕਰਾਤ ਦਾ ਟ੍ਰਿਪਲ ਫਿੱਲਟਰ ਟੈਸਟ
ਸੁਕਰਾਤ ਦਾ ਟ੍ਰਿਪਲ ਫਿੱਲਟਰ ਟੈਸਟ ◆ ਇੱਕ ਦਿਨ ਸੁਕਰਾਤ ਦੀ ਜਾਣ-ਪਹਿਚਾਣ ਦਾ ਇੱਕ ਆਦਮੀ ਉਸਨੂੰ ਮਿਲਣ ਆਇਆ ਤੇ ਬੋਲਿਆ, ਤੁਸੀ ਜਾਣਦੇ ਹੋ ਮੈਂ ਤੁਹਾਡੇ ਇੱਕ ਦੋਸਤ ਦੇ ਬਾਰੇ ‘ਚ ਕੀ ਸੁਣਿਆ ? “ਜ਼ਰਾ ਰੁਕੋ” ਸੁਕਰਾਤ ਨੇ ਕਿਹਾ, “ਤੁਹਾਡੇ ਕੁਝ ਦੱਸਣ ‘ਤੋਂ ਪਹਿਲਾਂ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਛੋਟਾ ਜਿਹਾ Continue Reading »
No Commentsਅਜਾਦੀ ਨੇ ਕੀ ਦਿੱਤਾ ??
ਅਜਾਦੀ ਨੇ ਕੀ ਦਿੱਤਾ ?? 1) ਜਦੋ ਗੁਲਾਮੀ ਸੀ ਤਾਂ ਪੰਜਾਬ ਸਾਡਾ ਦੇਸ਼ ਸੀ। ਆਜ਼ਾਦ ਹੋਏ ਤੇ ਦੇਸ਼ ਹਿੰਦ ਹੋ ਗਿਆ। ਪੰਜਾਬ ਛੋਟਾ ਜਿਹਾ ਸੂਬਾ ਉਹ ਵੀ ਮੋਰਚੇ ਲਵਾ ਕੇ , ਲਹੂ ਡੋਲ੍ਹ ਕੇ ਲਿਆ। 2) ਜਦੋਂ ਗੁਲਾਮ ਸੀ, ਡੇਰਾ ਸਾਹਿਬ ਲਾਹੌਰ ਕਰਤਾਰਪੁਰ ਸਾਹਿਬ ਬੇਰੋਕ ਜਾਂਦੇ ਸੀ। ਆਜ਼ਾਦ ਹੋਏ ਤੇ Continue Reading »
No Commentsਤੇਰਾ ਮੇਰਾ ਕੀ ਰਿਸ਼ਤਾ?
ਤੇਰਾ ਮੇਰਾ ਕੀ ਰਿਸ਼ਤਾ? ============= (ਰੱਖੜੀ ‘ਤੇ ਵਿਸ਼ੇਸ਼) ਬਚਪਨ ਤੋਂ ਹੀ ਮੇਰੀ ਮਾਂ ਰੱਖੜੀ ਵਾਲੇ ਦਿਨ ਮੇਰੇ ਗੁੱਟ ਤੇ ਰੱਖੜੀ ਬੰਨ੍ਹਦੀ ਆਈ ਹੈ। ਜਦ ਮੈਂ ਛੋਟਾ ਸੀ, ਤਾਂ ਮੈਨੂੰ ਇਸ ਗੱਲ ਦੀ ਕਦੇ ਸਮਝ ਨਹੀਂ ਸੀ ਆਈ। ਪਰ ਜਦ ਵੱਡਾ ਹੋਇਆ ਤਾਂ ਇਸ ਗੱਲ ਨੇ ਮੇਰੇ ਮਨ ਵਿੱਚ ਇੱਕ ਵੱਡੇ Continue Reading »
No Commentsਸ਼ਮਸ਼ੇਰ ਦੀ ਮਾਂ
ਇਕ ਰਚਨਾ ਸ਼ਮਸ਼ੇਰ ਦੀ ਮਾਂ ********** ਅੱਜ ਸਵੇਰ ਤੋਂ ਸ਼ਮਸ਼ੇਰ ਦੀ ਮਾਂ ਕਮਰੇ ਵਿੱਚੋਂ ਬਾਹਰ ਨਹੀਂ ਆਈ।ਸਾਰੇ ਵੇਹੜੇ ਵਾਲਿਆਂ ਨੂੰ ਹੈਰਾਨੀ ਹੋਈ ਕਿ ਅੱਜ ਛਨਿਛੱਰੀ ਨੇ ਵੇਹੜੇ ਵਿੱਚ ਚਾਦਰ ਵੀ ਨਹੀਂ ਵਿੱਛਾਈ ਜਿਸ ਤੇ ਰਜਾਈਆਂ ਛੰਡ ਕੇ ਉਹ ਨਗੰਦਦੀ ਹੁੰਦੀ ਸੀ। ਉਸਨੇ ਹਾਲਚਾਲ ਪੁੱਛਣ ਗਈ ਮੇਰੀ ਸੱਸ ਮਾਂ ਨੂੰ ਇੱਕ Continue Reading »
No Comments