ਮੁੱਲ ਦੀਆ ਖੁਸ਼ੀਆਂ
ਮੁੱਲ ਦੀਆ ਖੁਸ਼ੀਆਂ “ਮੰਮੀ ਮੰਮੀ ਕਿੱਥੇ ਹੋ ਤੁਸੀਂ ਮੈ ਤਹਾਨੂੰ ਕੁਝ ਦਿਖਾਉਣਾ ਤੇ ਕੁਝ ਦੱਸਣਾ ਏ”ਆਖਦੀ ਹੋਈ ਮਾਹੀ ਬਹੁਤ ਹੀ ਉਤਸੁਕਤਾ ਨਾਲ ਘਰ ਵਿੱਚ ਦਾਖਿਲ ਹੁੰਦਿਆਂ ਆਪਣੀ ਮੰਮੀ ਨੂੰ ਲੱਭ ਰਹੀ ਏ ।ਮਾਹੀ ਦੀ ਉਮਰ ਕੋਈ ਸੱਤ ਕੁ ਵਰਿਆ ਦੀ ਹੈ ।ੳਸਦੇ ਹਾਵ ਭਾਵ ਦੱਸ ਰਹੇ ਨੇ ਕਿ ਉਸਨੇ ਜ਼ਰੂਰ Continue Reading »
No Commentsਸ਼ਗੂਫਾ
ਕਈ ਵਾਰ ਸ਼ਗੂਫਾ ਪੜੵ ਕੇ ਮੇਰੇ ਮਨ ਵਿਚ ਐਂਵੇ ਹੀ ਇੱਕ ਸ਼ਗੂਫਾ ਜਿਹਾ ਛੱਡਣ ਦਾ ਵਿਚਾਰ ਬਣ ਰਿਹਾ ਸੀ । ਹਿਮਾਕਤ ਕਰ ਰਹੀ ਹਾਂ….ਵੇਖੋ ਕਿੰਨਾ ਕੁ ਸਿਰੇ ਚੜੵਦਾ। ਹੈ ਤਾਂ ਵੈਸੇ ਹਕੀਕਤ ਹੀ। ਦੋ ਕੁ ਸਾਲ ਪਹਿਲਾਂ ਦੀ ਗੱਲ ਹੈ….ਬੱਸ ਵਿੱਚ ਸਵੇਰੇ ਸਵੇਰੇ ਡਿਊਟੀ ਜਾਣ ਲੱਗਿਆਂ ਸਰਦੀਆਂ ਦੇ ਦਿਨਾਂ ਵਿੱਚ Continue Reading »
No Commentsਉਮੀਦਾਂ ਵਾਲੇ ਚਿਰਾਗ
ਗੁਰਮਲਕੀਅਤ ਸਿੰਘ ਕਾਹਲੋਂ ਕੁਝ ਸਾਲ ਪਹਿਲਾਂ ਮੈਂ ਆਪਣੇ ਨਾਨਕੇ ਪਿੰਡ ਬੀਜੇ ਗਿਆ ਸੀ। ਮੇਰੇ ਨਾਨਾ ਜੀ ਦੇ ਘਰ ਤਕ ਜਾਣ ਵਾਲੀ ਗਲੀ ਭੀੜੀ ਹੈ। ਆਪਣੀ ਕਾਰ ਗਲੀ ਦੇ ਬਾਹਰਵਾਰ ਖਾਲੀ ਥਾਂ ਤੇ ਖੜਾਕੇ ਤੁਰਨ ਈ ਲਗਾ ਸੀ ਕਿ ਸੱਜੇ ਪਾਸਿਓਂ ਅਵਾਜ ਆਈ। “ਕਾਕਾ ਠਹਿਰੀਂ”, ਮੈਂ ਹੈਰਾਨੀ ਜਿਹੀ ਨਾਲ ਵੇਖਿਆ, ਬਜੁਰਗ Continue Reading »
1 Commentਕੁਦਰਤ
ਇੱਕ ਵਾਰੀ ਜੰਗਲ ਵਿੱਚ ਸਾਰੇ ਜਾਨਵਰਾਂ ਨੇ ਇਕੱਠ ਕੀਤਾ ਕਿ ਆਪਣੇ ਜੰਗਲ ਦਾ ਵਾਤਾਵਰਨ ਕੁੱਝ ਸ਼ਰਾਰਤੀ ਜਾਨਵਰ ਖਰਾਬ ਕਰ ਰਹੇ ਹਨ। ਆਪਾਂ ਨੂੰ ਇਸ ਪ੍ਰਤੀ ਗੰਭੀਰ ਹੋਣ ਦੀ ਲੋੜ ਹੈ। ਨਹੀਂ ਤਾਂ ਸਾਡਾ ਰਹਿਣਾ ਇੱਥੇ ਮੁਸ਼ਕਲ ਹੋ ਜਾਵੇਗਾ। ਸਾਡੇ ਵਿੱਚੋਂ ਕਿਸੇ ਇੱਕ ਤਾਕਤਵਾਰ ਜਾਨਵਰ ਨੂੰ ਇਸ ਜੰਗਲ ਦੀ ਕਮਾਂਡ ਸੋਂਪ Continue Reading »
1 Commentਲਛਮਣ ਸਿੰਘ
ਲਛਮਣ ਸਿੰਘ ਗਿੱਲ ਅਕਾਲੀਆਂ ਦੀ ਜਸਟਸ ਗੁਰਨਾਮ ਸਿੰਘ ਦੀ ਸਰਕਾਰ ਨੂੰ ਡੇਗਕੇ ਕਾਂਗਰਸ ਦੀ ਬਾਹਰੀ ਮਦਦ ਨਾਲ ਮੁੱਖ ਮੰਤਰੀ ਬਣੇ ਸੀ। ਬਜ਼ੁਰਗ ਦੱਸਦੇ ਹਨ ਕਿ ਅੱਜ ਜੋ ਪੰਜਾਬ ਚ ਜੋ ਸੜਕਾਂ , ਕੱਸੀਆਂ , ਤਾਰਾਂ ਦਾ ਜਾਲ਼ ਵਿਛਿਆ ਦਿਸਦਾ ਇਹ ਲਛਮਣ ਸਿੰਘ ਦੀ ਦੇਣ ਹੈ। ਪਹਿਲੀ ਵਾਰ ਕਣਕ ਦਾ ਸਰਕਾਰੀ Continue Reading »
No Commentsਕਾਰਤਿਕ ਦੀ ਜ਼ਿੰਦਗੀ
ਠੋਕਰ ਖਾਣ ਵਾਲਾ ਤਾਂ ਬਚ ਜਾਂਦਾ ਹੈ ਪਰ ਧੋਖਾ ਦੇਣ ਵਾਲਾ ਅੰਤ ਨੂੰ ਬਰਬਾਦ ਹੁੰਦਾ ਹੈ…ਇਹ ਕਰਮ ਦਾ ਨਿਯਮ ਹੈ। ਇਸ ਲਈ ਕਿਸੇ ਵੀ ਇਨਸਾਨ ਨੂੰ ਧੋਖਾ ਨਹੀਂ ਦੇਣਾ ਚਾਹੀਦਾ…!! ਸਾਲ 2004 ਵਿੱਚ, ਦਿਨੇਸ਼ ਕਾਰਤਿਕ ਨਾਮ ਦੇ ਇੱਕ ਨੌਜਵਾਨ ਵਿਕਟਕੀਪਰ ਨੇ ਭਾਰਤੀ ਕ੍ਰਿਕਟ ਟੀਮ ਵਿੱਚ ਆਪਣੀ ਸ਼ੁਰੂਆਤ ਕੀਤੀ। ਉਸਦਾ ਕ੍ਰਿਕਟ Continue Reading »
No Commentsਗਰੀਬੀ ਨਾਮ ਦੀ ਡੈਣ ਕਿਸ਼ਤ – 2
ਗਰੀਬੀ ਨਾਮ ਦੀ ਡੈਣ ਮੁੱਖ ਪਾਤਰ – ਰੇਸ਼ਮਾਂ ਉਰਮੀਂ ਕਿਸ਼ਤ – 2 ਲੇਖਕ – ਗੁਰਪ੍ਰੀਤ ਸਿੰਘ ਭੰਬਰ ਪਿਛਲੀ ਕਿਸ਼ਤ ਦਾ ਲਿੰਕ- https://m.facebook.com/story.php?story_fbid=359642869505312&id=100063788046394 2 ਪਿਛਲੀ ਕਿਸ਼ਤ ਵਿੱਚ ਅਸੀਂ ਰੇਸ਼ਮਾਂ ਦੇ ਸੰਘਰਸ਼ ਬਾਰੇ ਪੜ ਰਹੇ ਸਾਂ ਕਿ ਕਿਵੇਂ ਉਸਦੀ ਗਰੀਬੀ ਉਸਦਾ ਸਾਰਾ ਘਰ ਖਾ ਗਈ। ਸ਼ਰਾਬੀ ਪਤੀ ਨਸ਼ੇ ਕਰਦਾ ਮਰ ਗਿਆ ਤੇ Continue Reading »
No Commentsਹਕੀਕਤ
ਉਹ ਬਸ ਸਟੈਂਡ ਦੇ ਕੋਲ ਆਪਣਾ ਰਿਕਸ਼ਾ ਖੜਾ ਕਰਕੇ ਨਾਲ ਦੀ ਦੁਕਾਨ ਤੇ ਜਾ ਕੇ ਕੁਝ ਸਮਾ ਆਰਾਮ ਕਰਦਾ ਸੀ ਤੇ ਨਾਲ-2 ਚਾਹ ਵੀ ਪੀਂਦਾ ਸੀ। ਉਸਦਾ ਰਿਕਸ਼ਾ ਕਾਫੀ ਪੁਰਾਣਾ ਸੀ ਤੇ ਉਹਨਾਂ ਦੀ ਉਮਰ ਵੀ ਕਾਫੀ ਵੱਡੀ ਲਗਦੀ ਸੀ। ਉਹਨਾ ਨੂੰ ਅਕਸਰ ਹੀ ਆਪਣੇ ਰਿਕਸ਼ੇ ਦੇ ਉਪਰ ਬੈਠ ਕੇ Continue Reading »
No Commentsਭੂਤ ਬੰਗਲਾ ਭਾਗ 3
ਪਿਛਲੇ ਭਾਗ ਵਿੱਚ ਤੁਸੀਂ ਪੜਿਆ ਸਾਰੇ ਦੋਸਤ ਬੰਗਲੇ ਵਿੱਚ ਪਹੁੰਚ ਗਏ ਹਨ, ਹੁਣ ਇਸ ਤੋਂ ਅੱਗੇ, ਰਾਤ ਦਾ ਸਮਾਂ 8.00 pm ਹੋਇਆ ਤਾਂ ਸਭ ਨੂੰ ਖਾਣਾ ਦੀ ਯਾਦ ਆਈ, ਰੀਨਾ ਤੇ ਸੁਮਨ ਬੰਗਲੇ ਵਿੱਚ ਬਣੀ ਰਸੋਈ ਵਿੱਚ ਗਈਆ , ਤਾਂ ਦੇਖਿਆ ਜੋ ਆਦਮੀ ਕਹਿ ਕੇ ਗਿਆ ਸੀ। ਖਾਣ ਦਾ ਸਭ Continue Reading »
2 Commentsਨਫਰਤ
ਮੈਨੂੰ ਉਸਤੋਂ ਬੇਹੱਦ ਨਫਰਤ ਸੀ.. ਕਿਓੰਕੇ ਉਹ ਮੈਨੂੰ ਹਮੇਸ਼ਾਂ ਹਰਾ ਦਿਆ ਕਰਦਾ.. ਪੜਾਈ ਵਿਚ..ਖੇਡਾਂ ਵਿਚ..ਗੱਲਬਾਤ ਵਿਚ..ਹਰ ਖੇਤਰ ਵਿਚ.. ਇੱਕ ਵਾਰ ਅੱਧੀ ਛੁੱਟੀ ਬਾਹਰ ਖੇਡਣ ਗਿਆ..ਉਸਦੀਆਂ ਦੋ ਕਿਤਾਬਾਂ ਪਾੜ ਸੁੱਟੀਆਂ.. ਵਾਪਿਸ ਪਰਤ ਉਹ ਇਹ ਸਭ ਕੁਝ ਵੇਖ ਰੋ ਪਿਆ..ਪਰ ਆਖਿਆ ਕੁਝ ਨੀ..ਭਾਵੇਂ ਉਹ ਜਾਣਦਾ ਸੀ ਕੇ ਇਹ ਮੈਂ ਹੀ ਕੀਤਾ..! ਇਸਤੋਂ Continue Reading »
3 Comments