ਭੂਆ ਦਾ ਪਿੰਡ
ਜਦੋ ਵੀ ਫੌਜ ਚੋਂ ਛੁੱਟੀ ਆਉਂਦੇ ਸੀ ਪਿਤਾ ਜੀ ਭੂਆ ਦੇ ਪਿੰਡ ਜਰੂਰ ਲਿਜਾਂਦੇ ਸੀ ।ਸ਼ਾਇਦ ਇਸ ਲਈ ਕਿਉਂਕਿ ਭੂਆ ਜੀ ਦੇ ਕੋਈ ਬੱਚਾ ਨਹੀਂ ਸੀ ।ਪਰ ਸਾਡਾ ਦਿਲ ਭੂਆ ਕੋਲ ਬਹੁਤ ਲਗਦਾ ਸੀ ।ਫੁਫੜ ਜੀ ਖੇਤੀ ਕਰਦੇ ਸਨਉਹਨਾਂ ਦੇ ਇੱਕ ਸਾਂਝੀਂ ਹੁੰਦਾ ਸੀ ਉਸ ਦਾ ਨਾਂ ਭੋਲਾ ਸੀ ਅਸੀਂ Continue Reading »
No Commentsਚੋਭਾਂ
ਬੇਸ਼ਕ ਸਵੇਰੇ ਜਲਦੀ ਤਿਆਰ ਹੋ ਸਰਕਾਰੀ ਹਸਪਤਾਲ ਪਹੁੰਚ ਗਏ, ਪਰ ਫਿਰ ਵੀ ਲਾਈਨ ਕਾਫ਼ੀ ਲੱਗੀ ਹੋਈ ਸੀ।ਅਮਨ ਵੱਲ ਵੇਖ ਮਨ ਚਿੰਤਤ ਜਿਹਾ ਹੋ ਗਿਆ, ਪਰ ਉਹ ਬਿਨਾਂ ਬੋਲੇ ਜਲਦੀ ਜਲਦੀ ਲਾਈਨ ਵਿੱਚ ਲੱਗ ਗਈ।ਅੱਧੇ ਘੰਟੇ ਤੋਂ ਉੱਪਰ ਹੋ ਗਿਆ, ਪਰ ਹਾਲੇ ਡਾਕਟਰ ਵੀ ਨਹੀਂ ਆਈ ਸੀ।ਮੈਂ ਥੋੜ੍ਹੀ ਦੂਰ ਖੜ੍ਹਾ ਰਿਹਾ।ਮੇਰਾ Continue Reading »
No Commentsਸ਼ਰਮ
ਤਕਰੀਬਨ ਸੱਠ ਕਿਲੋਮੀਟਰ ਦੂਰ ਨਿੱਕੇ ਜਿਹੇ ਕਸਬੇ ਦੇ ਇੱਕ ਰੇਸਟੌਰੈਂਟ ਵਿਚ ਲਾਈਨ ਵਿਚ ਲੱਗ ਗਿਆ..! ਅੱਗੇ ਖਲੋਤੇ ਗੋਰੇ ਦੇ ਨਾਲ ਦੋ ਨਿੱਕੇ ਨਿਆਣੇ ਵੀ ਸਨ..ਵਾਰੀ ਆਈ ਤਾਂ ਨਿੱਕੀ ਕੁੜੀ ਨੇ ਇੱਕ ਆਈਸ ਕਰੀਮ ਆਡਰ ਕਰ ਦਿੱਤੀ..ਉਸਦਾ ਭਰਾ ਸ਼ਾਇਦ ਆਈਸ ਕਰੀਮ ਦੇ ਨਾਲ ਕੁਝ ਹੋਰ ਵੀ ਲੈਣਾ ਚਾਹੁੰਦਾ ਸੀ..! ਪਿਓ ਆਖਣ Continue Reading »
No Commentsਬਾਬਾ ਜੀ
ਲੰਮੇ ਦਾਹੜੇ ਵਾਲੇ ਬਾਬਾ ਜੀ ਦੀ ਨਹਿਰ ਦੇ ਪੁਲ ਕੋਲੋਂ ਨਿੱਕਲਦੀਆਂ ਦੋ ਲਿੰਕ ਸੜਕਾਂ ਦੇ ਐਨ ਵਿਚਕਾਰ ਸਕੂਟਰ ਰਿਪੇਅਰ ਦੀ ਦੁਕਾਨ ਹੋਇਆ ਕਰਦੀ ਸੀ..! ਹਮੇਸ਼ਾਂ ਸਿਮਰਨ ਕਰਦੇ ਰਹਿੰਦੇ ਤੇ ਨਾਲ ਨਾਲ ਕੋਲ ਵਗਦੀ ਨਹਿਰ ਵੱਲ ਪੂਰੀ ਬਿੜਕ ਵੀ ਰੱਖਿਆ ਕਰਦੇ..! ਕਦੇ ਕਦਾਈਂ ਜਿੰਦਗੀ ਤੋਂ ਅੱਕ ਚੁੱਕਿਆ ਕੋਈ ਨਿਰਾਸ਼ ਪ੍ਰਾਣੀ ਜਦੋਂ Continue Reading »
No Commentsਬਾਬਾ ਬੁੱਢਾ ਜੀ
ਬਹੁਤੇ ਲੋਕ ਬਾਬਾ ਬੁੱਢਾ ਜੀ ਨੂੰ ਸਿਰਫ ਗੰਢਾ ਭੰਨਣ ਵਾਲੀ ਸਾਖੀ ਨਾਲ ਹੀ ਜਾਣਦੇ ਹਨ ਪਰ ਆਓ ਜਾਣੀਏ ਓਹਨਾਂ ਦੀ ਮਹਾਨਤਾ ਬਾਰੇ ਧੰਨ ਧੰਨ ਬਾਬਾ ਬੁੱਢਾ ਜੀ – ਸਿੱਖ ਪਰੰਪਰਾ ਵਿਚ ਬਾਬਾ ਬੁੱਢਾ ਦਾ ਸਤਿਕਾਰਯੋਗ ਸਥਾਨ ਹੈ। ਬਾਬਾ ਬੁੱਢਾ ਇਕੱਲੇ ਐਸੇ ਵਿਅਕਤੀ ਸਨ ਜਿੰਨ੍ਹਾਂ ਨੇ ਗੁਰੂ ਨਾਨਕ ਦੇਵ, ਗੁਰੂ ਅੰਗਦ Continue Reading »
No Commentsਤੂੰ ਨਾ ਜਾਵੀਂ ਮਾਂ
*** ‘ਮਾਂ’ ਬੇਸ਼ੱਕ ਮੈਨੂੰ ਬਹੁਤ ਪਿਆਰੀ ਸੀ ਪਰ ਓਹਦੀ ਟੋਕਾ ਟਾਕੀ…ਉਫ਼..ਫ..ਫ਼..। ਅਜੇ ਤਿਆਰ ਹੋਣ ਈ ਲੱਗਦਾ,ਆ ਖੜ੍ਹੀ ਹੋ ਜਾਂਦੀ,”ਕਿੱਥੇ ਚੱਲਿਆਂ?ਕਦੋਂ ਆਏੰਗਾ?ਕੀਹਦੇ ਨਾਲ਼ ਚੱਲਿਆਂ…?” ਅਜਿਹੇ ਸੌ ਸਵਾਲ ਕਰਦੀ।ਮੈਂ ਖਿਝ ਕੇ ਆਖਦਾ,” ਸੌ ਥਾਂ ਜਾਣਾ ਹੁੰਦਾ ਮੈਂ..ਲਿਖ ਕੇ ਨਾ ਰੱਖ ਜਾਂ?” “ਵੇ..ਗੁੱਸੇ ਕਾਹਨੂੰ ਹੁੰਨਾ..ਵੇਲ਼ਾ ਬਾਹਲ਼ਾ ਈ ਮਾੜਾ ਪੁੱਤ..ਪਤਾ ਤਾਂ ਹੋਵੇ ਵੀ ਕਿੱਥੇ Continue Reading »
No Commentsਆਖ਼ਿਰ ਮਿੱਟੀ ਹੋਣਾ
ਗੁਰਪ੍ਰੀਤ ਕਰੀਰ ਪੰਜਾਬੀਓ ਹਜੇ ਵੀ ਜਾਗ ਜਾਵੋ, ਸਾਂਭ ਲਵੋ ਫਸਲਾਂ ਤੇ ਨਸਲਾਂ ਨੂੰ! ਦਿੱਲੀ ਫੇਰ ਮਨਸੂਬੇ ਘੜ੍ਹ ਰਹੀ, ਸਾਡੇ ਹੱਥਾਂ ਚ ਦੇਣ ਲਈ, ਕਹੀਆਂ ਦੀ ਥਾਂ ਰਫਲਾਂ ਨੂੰ! ਕਿਸਾਨ ਮਜਦੂਰ ਏਕਤਾ ਜਿੰਦਾਬਾਦ 2001 ਇੰਗਲੈਂਡ ਗੁੱਡ ਮੋਰਨਿੰਗ ਡੈਡ! ਪ੍ਰਗਟ ਨੇ ਡਰਾਇੰਗ ਰੂਮ ਵਿੱਚ ਚਾਹ ਪੀ ਰਹੇ ਸੁਖਦੇਵ ਸਿੰਘ ਦੇ ਕੋਲ ਬੈਠਦਿਆਂ Continue Reading »
No Commentsਪ੍ਰਵਾਸੀ ਮਜ਼ਦੂਰ
ਗਲ ਦੋ ਕੁ ਮਹੀਨੇ ਪਹਿਲਾ ਦੀ ਹੈ।ਰੋਜ਼ਾਨਾ ਦੀ ਤਰ੍ਹਾਂ ਸ਼ਾਮ ਨੂੰ ਮੋਹਾਲੀ ਆਪਣੇ ਹਸਪਤਾਲ਼ ਤੋਂ ਡਿਊਟੀ ਕਰ ਕੇ ਆਪਣੇ ਘਰ ਖਰੜ ਵਾਪਿਸ ਜਾ ਰਿਹਾ ਸੀ।ਰਸਤੇ ਵਿਚ ਘਰ ਵਲ ਨੂੰ ਆਉਂਦੇ ਇਕ ਪਰਵਾਸੀ ਮਜ਼ਦੂਰ ਪਿੱਠ ਤੇ ਆਪਣਾ ਬੈਗ ਚੱਕੀ ਤੁਰਿਆ ਜਾ ਰਿਹਾ ਸੀ। ਮੈਂ ਇਹ ਸੋਚ ਕੇ ਗੱਡੀ ਰੋਕ ਲਈ ਕੇ Continue Reading »
No Commentsਡਾਹਢੀ।।।
ਡਾਹਢੀ।।। ਉਹਨੂੰ ਸਾਰੇ ਬੜੀ ਡਾਹਢੀ ਆਖਦੇ ਸਨ। ਪਹਿਲੀ ਵਾਰ ਜਦੋਂ ਮੈਂ ਉਹਨੂੰ ਮਿਲੀ, ਤਾਂ ਬੜੇ ਖੁੱਲੇ ਡੁੱਲੇ ਸੁਭਾਅ ਤੇ ਹਰ ਗੱਲ ਵਿੱਚ ਹਾਸਾ ਬਿਖੇਰਦੀ, ਇੱਕੋ ਮਿਲਣੀ ਵਿੱਚ ਇਸ ਤਰ੍ਹਾਂ ਲੱਗੀ ਜਿਵੇਂ ਕਈ ਸਾਲਾਂ ਤੋਂ ਜਾਣਦੀ ਹੋਵਾਂ। ਖੁੱਲੀ ਕਿਤਾਬ ਵਰਗੀ। ਦਫਤਰੀ ਕੰਮ ਨਿਬੇੜ ਅਲਵਿਦਾ ਕਹਿ ਕੇ ਦਫਤਰ ਦੀਆਂ ਪੌੜੀਆਂ ਉੱਤਰ ਦੀ Continue Reading »
No Commentsਮਾਂ ਜਾਇਆ
ਹਲਵਾਈ ਵੱਲ ਗੇੜਾ ਮਾਰ ਆਈਂ, ਪਰਸੋਂ ਭੱਠੀ ਚੜ੍ਹਾਉਣੀ ਆਂ।ਉਹਨੂੰ ਦੱਸ ਦੇਵੀਂ ਕੇ ਚਾਰ ਸਿਲੰਡਰ ਭਰਾ ਲਏ ‘ਤੇ ਸੁੱਕੀਆਂ ਲੱਕੜਾਂ ਦਾ ਵੀ ਪ੍ਰਬੰਧ ਕਰ ਲਿਆ।ਨਾਲੇ ਉਹ ਆਪਣੇ ਬਾਹਰਲੇ ਘਰ ਵਾਲਾ ਜਿਹੜਾ ਸਾਮਾਨ ਰੰਗ ਰੋਗਨ ਲਈ ਦਿੱਤਾ ਸੀ, ਸਾਰਾ ਨਵੀਂ ਕੋਠੀ ਵਿਚ ਲੈ ਆਇਓ। ਘਰ ਧੀ ਦਾ ਵਿਆਹ ਧਰਿਆ ਹੋਇਆ ਸੀ,ਤੇ ਬੰਤ Continue Reading »
No Comments