ਚਰਖਾ ਬੋਲ ਪਿਆ
ਗੱਲ ਲਗਭਗ 20-21 ਸਾਲ ਪੁਰਾਣੀ ਆ ਉਸ ਦਿਨ ਸਕੂਲ ਚ ਸਾਡਾ ਨੌਵੀਂ ਕਲਾਸ ਦਾ ਨਤੀਜਾ(ਰਿਜ਼ਲਟ)ਘੋਸ਼ਿਤ ਹੋਣਾ ਸੀ। ਸਾਰੇ ਬੱਚਿਆਂ ਨੂੰ ਹੁੰਦਾ ਹੀ ਹੈ ਕਿ ਪਤਾ ਨੀ ਕੀ ਬਣੂ ਨਤੀਜੇ ਦਾ,ਕੌਣ ਪਹਿਲੇ ਨੰਬਰ ਤੇ ਕੌਣ ਪਾਸ ਹੋਊ ਤੇ ਕੌਣ ਫੇਲ ਬਹੁਤ ਕੁਝ ਚੱਲ ਰਿਹਾ ਹੁੰਦਾ ਹਰ ਇੱਕ ਬੱਚੇ ਦੇ ਦਿਮਾਗ ਚ। Continue Reading »
No Commentsਜਿੰਮੇਦਾਰੀ
ਹਰ ਬੰਦਾ ਆਪਣੀ ਰੋਜ਼ੀ-ਰੋਟੀ ਤੇ ਪਰਿਵਾਰ ਦੀ ਖ਼ਾਤਿਰ ਕੋਈ ਨਾਂ ਕੋਈ ਹੀਲਾ ਜ਼ਰੂਰ ਕਰਦਾ । ਕੋਈ ਆਪਣੇ ਦੇਸ਼ ਵਿੱਚ ਰਹਿ ਕੇ ਮਿਹਨਤ ਕਰਦਾ ਤੇ ਕੋਈ ਆਪਣੀਆਂ ਲੋੜਾਂ ਦੀ ਪੂਰਤੀ ਲਈ ਪਰਦੇਸ ਵਿੱਚ ਜਾ ਕੇ ਕਮਾਈ ਲਈ ਕੋਈ ਕੰਮ ਕਰਦਾ । ਕਾਫ਼ੀ ਲੰਮੇ ਸਮੇਂ ਤੋਂ ਪੰਜਾਬ ਵਿੱਚ ਵੀ ਇਹ ਵਰਤਾਰਾ ਚੱਲ Continue Reading »
No Commentsਸਿਦਕਾਂ ਦੇ ਪੈਂਡੇ
ਅੱਜ ਸਿੰਮੀ ਫੁੱਲੀ ਨੀ ਸਮਾ ਰਹੀ ਸੀ ਸਹੇਲੀਆਂ ਨੂੰ ਹੱਸ ਹੱਸ ਦੱਸ ਰਹੀ ਸੀ ਕੇ ਅੱਜ ਮੇਰਾ ਚਾਰ ਸਾਲਾਂ ਤੋਂ ਪਿਆ ਪਿਆਰ ਪ੍ਰਵਾਨ ਚੜਨ ਜਾ ਰਿਹਾ ਹੈ । ਅੱਜ ਮੇਰੇ ਡੈਡੀ ਨਸੀਬ ਦੇ ਘਰ ਮੇਰੇ ਰਿਸ਼ਤੇ ਦੀ ਗੱਲ ਪੱਕੀ ਕਰਨ ਗਏ ਹਨ । ਸਾਰਾ ਦਿਨ ਉਡੀਕਦੀ ਰਹੀ ਤੇ ਸ਼ਾਮੀ ਜਦੋਂ Continue Reading »
No Commentsਕੁਦਰਤ ਦੇ ਨਾਯਾਬ ਤੋਹਫੇ
ਬੌਸ ਵੱਲੋਂ ਮੇਰੇ ਕੰਮ ਬਾਰੇ ਕੀਤੀ ਇੱਕ ਚੁਭਵੀਂ ਜਿਹੀ ਟਿੱਪਣੀ..! ਸਾਰਾ ਦਿਨ ਬਸ ਏਹੀ ਸੋਚਦੀ ਰਹੀ..ਕਿੰਨਾ ਕੁਝ ਗਲਤ ਹੋ ਰਿਹਾ ਸੀ ਮੇਰੇ ਨਾਲ..ਅਤੀਤ ਵਿਚ ਜੋ ਕੁਝ ਵੀ ਬੁਰਾ ਹੋਇਆ ਤੇ ਜਾਂ ਫੇਰ ਕੀਤਾ ਗਿਆ ਸਾਰਾ ਕੁਝ ਅੱਖਾਂ ਅੱਗੇ ਘੁੰਮੀ ਜਾ ਰਿਹਾ ਸੀ..! ਇਥੋਂ ਤੱਕ ਕੇ ਉਮਰਾਂ ਦੇ ਹਾਣ ਵੱਲੋਂ ਗਿਫ਼੍ਟ Continue Reading »
No Commentsਰਾਜਾ ਕੇ ਫਕੀਰ
ਭਰਨ ਲਈ ਪਹਿਲਾ ਖਾਲੀ ਹੋਣਾ ਪੈਂਦਾ ਹੈ। ਲੰਬੀ ਛਾਲ ਲਈ ਪਹਿਲਾ ਦੋ ਕਦਮ ਪਿੱਛੇ ਪੁੱਟਣੇ ਪੈਂਦੇ ਨੇ। ਮੀਂਹ ਆਉਣ ਤੋਂ ਪਹਿਲਾਂ ਗਰਮੀ ਦਾ ਵਧਣਾ ਆਮ ਹੈ। ਨਵੇਂ ਪੱਤਿਆ ਦੇ ਉੱਗਣ ਤੋਂ ਪਹਿਲਾ ਪੁਰਾਣਿਆ ਨੂੰ ਝੜਨਾ ਪੈਂਦਾ ਹੈ। ਜੁੜਨ ਤੋਂ ਪਹਿਲਾ ਟੁੱਟਣਾ ਪੈਂਦਾ ਹੈ। ਕਿਉਂਕਿ ਅਗਰ ਟੁੱਟਦੇ ਹੀ ਨਾ ਤਾਂ ਜੁੜਨਾ Continue Reading »
No Commentsਸੀਨੀਅਰ ਦਾ ਪਜਾਮਾ
ਸੰਨ 1980 ਦੀ ਗੱਲ ਹੈ, ਐਮ.ਬੀ. ਬੀ. ਐੱਸ. ਚ ਏਡਮਿਸ਼ਨ ਮਿਲਣ ਤੋਂ ਪਹਿਲਾਂ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਵੈਟਰਨਰੀ ਵਿੱਚ ਇੱਕ ਸਾਲ ਲਗਾਇਆ। ਸਾਡੀ ਕਲਾਸ ਦਾ ਅਗਲੇ ਦਿਨ ਇਮਤਿਹਾਨ ਸੀ,ਪ੍ਰੰਤੂ ਕੁਝ ਸ਼ਰਾਰਤੀ ਮੁੰਡਿਆਂ ਨੇ ਰਾਤ ਨੂੰ ਸਾਰੇ ਹੋਸਟਲ ਦੇ ਫ਼ਿਊਜ਼ ਉਡਾ ਦਿੱਤੇ ਤਾਂ ਜੋ ਅਗਲੇ ਦਿਨ ਪ੍ਰੋਫੈਸਰ ਸਾਹਿਬ ਨੂੰ Continue Reading »
No Commentsਗੁੜ ਚ ਕਰੰਟ
ਗੱਲ ਕਰ ਰਿਹਾ ਹਾਂ ਓਦੋਂ ਦੀ ਜਦੋਂ ਪਿੰਡਾਂ ਚ ਹਾਲੇ ਨਵੀਂ ਨਵੀਂ ਬਿਜਲੀ ਆਈ ਸੀ । ਮੀਟਰ ਘਰਾਂ ਦੇ ਅੰਦਰ ਲੱਗੇ ਹੁੰਦੇ ਸੀ ਤੇ ਵਿੱਚ ਵਿੱਚ ਲੋਕ ਬਿਜਲੀ ਚੋਰੀ ਕਰਨ ਲਈ ਕੁੰਡੀ ਵੀ ਲਾ ਲੈਂਦੇ ਸਨ । ਮੀਟਰ ਚੈੱਕ ਕਰਨ ਲਈ ਬਿਜਲੀ ਮੁਲਾਜ਼ਮ ਅਕਸਰ ਹੀ ਪਿੰਡਾਂ ਚ ਘੁੰਮਦੇ ਰਹਿੰਦੇ ਸਨ Continue Reading »
No Commentsਸਾਉਣ ਦਾ ਮਹੀਨਾ
ਅੱਜ ਉਸਦਾ ਚਿੱਤ ਬਹੁਤ ਹੀ ਭੈੜਾ ਜਾ ਹੋ ਰਿਹਾ ਸੀ। ਕੱਲ੍ਹ ਦਾ ਫੌਨ ਆਇਆ ਹੋਇਆ ਹੈ ਕਿ ਉਸਦੇ ਸੱਸ ਦੇ ਭਰਾ ਅਤੇ ਭਰਜਾਈ ਨੇ ਅਉਣਾ। ਸਾਉਣ ਮਹੀਨਾ ਚੜਿ੍ਹਆ, ਮਾਪਿਆਂ ਦਾ ਧੀਆਂ ਕੋਲ ਅਉਣਾ ਬਣਿਆ ਹੀ ਹੋਇਆ। ਉਸਦਾ ਵੀ ਵਿਆਹ ਤੋਂ ਬਾਅਦ ਪਹਿਲਾ ਸਾਉਣ ਸੀ ਪਰ ਉਸਨੂੰ ਪਤਾ ਸੀ ਕਿ ਉਡੀਕ Continue Reading »
No Commentsਬ੍ਰਾਂਡੇਡ
ਦਾਦਾ ਜੀ,,,, ਡੈਡੀ ਨੂੰ ਕਹਿ ਦਿਓ ਮੈਨੂੰ ਬ੍ਰਾਂਡੇਡ ਲਿਆ ਦੇਣਗੇ,,, ਪਤਾ ਸਾਡੀ ਕਲਾਸ ਦੇ ਨਾ ਸਾਰੇ ਬੱਚੇ ਬ੍ਰਾਂਡੇਡ ਹੀ ਪਾਉਂਦੇ ਆ,,, ਬ੍ਰਾਂਡੇਡ!!!!!!!! ਇਹ ਕੀ ਸ਼ੈਅ ਆ ਪੁੱਤ ਓਏ ?? ਮੈਂ ਤਾਂ ਪਹਿਲੀ ਵਾਰੀ ਸੁਣੀ ਆ,,,,, ਓ ਹੋ ਦਾਦਾ ਜੀ, ਤੁਸੀਂ ਤਾਂ ਜਮਾਂ ਈ ਦੇਸੀ ਓ ਸੱਚੀਂ,,,,,, ਬ੍ਰਾਂਡੇਡ ਬਾਹਰਲੀਆਂ ਕੰਪਨੀਆਂ ਦੀਆਂ Continue Reading »
No Commentsਭਾਈਆਂ ਬਾਝ ਨਾ ਮਹਿਫ਼ਲਾਂ ਸੋਂਹਦੀਆਂ ਨੇ
ਮੈਂ ਤੇ ਹਰਜਿੰਦਰ ਬਾਈ ਏ.ਐੱਸ.ਕਾਲਜ ਖੰਨੇ ਪੜ੍ਹਦੇ ਹੁੰਦੇ ਸੀ…ਬਾਈ ਹਰਜਿੰਦਰ ਮੇਰੇ ਤੋਂ ਦੋ ਕਲਾਸਾਂ ਅੱਗੇ ਸੀ …ਮੈਂ ਬੀ.ਏ. ਫਾਈਨਲ ਵਿੱਚ ਤੇ ਹਰਜਿੰਦਰ ਐਮ.ਏ.ਫਾਈਨਲ ਵਿੱਚ …ਥੋੜੇ ਦਿਨਾਂ ਵਿੱਚ ਹੀ ਕਾਲਜ ਵਿੱਚ ਸਾਡੀ ਗੂੜੀ ਯਾਰੀ ਪੈ ਗਈ ।ਵਿਹਲੇ ਪੀਰੀਅਡ ਇਕੱਠੇ ਹੋਣਾ ਤੇ ਰੱਜ ਕੇ ਹੱਸਣਾ ,ਗੱਲਾਂ ਕਰਨੀਆਂ । ਹਰਜਿੰਦਰ ਬਾਈ ਲੰਮੇ ਕੱਦ Continue Reading »
No Comments