ਲਲਕਾਰੇ ਦਾ ਯੋਗਦਾਨ
ਬਿੰਦਾ..ਮੇਰੀ ਭੂਆ ਦਾ ਮੁੰਡਾ ਕਾਫੀ ਚਿਰ ਤੋਂ ਭਗੌੜਾ ਸੀ..! ਬੇਟ ਇਲਾਕੇ ਦਾ ਆਖਰੀ ਮਿਡਲ ਸਕੂਲ ਅਤੇ ਬੱਸ ਅੱਡੇ ਤੋਂ ਕਿੰਨੀ ਵਾਟ..! ਹਿਸਾਬ ਵਾਲੇ ਨਛੱਤਰ ਸਿੰਘ ਤੋਂ ਇਲਾਵਾ ਬਾਕੀ ਸਾਰੇ ਮਾਸਟਰ ਸਾਈਕਲਾਂ ਤੇ ਹੀ ਆਇਆ ਕਰਦੇੇ..! ਉਹ ਕਦੀ ਕਦੀ ਸੁਨੇਹਾ ਘੱਲ ਦਿੰਦਾ..ਮੈਂ ਓਰੇ ਪਰੇ ਹੋ ਮਿਲਦਾ ਤਾਂ ਆਖਦਾ..ਸਾਂਸੀਆਂ ਦੇ ਮੁੰਡੇ ਨੇ Continue Reading »
No Commentsਦੁਆਵਾਂ
ਦੁਆਵਾਂ ਸਤਿ ਸ੍ਰੀ ਅਕਾਲ ਦੋਸਤੋ। ਕੁਝ ਮਹੀਨੇ ਪਹਿਲਾਂ ਦੀ ਗੱਲ ਹੈ। ਸਾਡੇ ਸ਼ਹਿਰ ਵਿੱਚ ਇੱਕ “ਉਤਰਾਂਚਲ ਢਾਬਾ” ਹੈ, ਢਾਬਾ ਬਹੁਤ ਵਧੀਆ ਹੋਣ ਕਰਕੇ ਚੰਗੀ ਸੇਲ ਹੁੰਦੀ ਹੈ। 5-6 ਪਰਦੇਸੀ ਜਣੇ ਰਲ ਕੇ ਢਾਬਾ ਚਲਾਉਂਦੇ ਹਨ ਤੇ ਆਪਣਾ ਪਰਿਵਾਰ ਪਾਲਦੇ ਹਨ। ਸਾਡੇ ਸ਼ਹਿਰ ਵਿੱਚ ਹੀ ਇੱਕ ਬਜ਼ੁਰਗ ਜੋੜਾ ਰਹਿੰਦਾ ਹੈ ਜੋ Continue Reading »
No Commentsਦੇਸੀ ਘੀ
ਗੱਲ ਕੁਝ ਸਾਲ ਪੁਰਾਣੀ ਹੈ ਬਿੰਦਰੀ ਦੇ ਵੱਡੇ ਭੂਆ ਜੀ ਦੇ ਘਰ ਖੁਸ਼ੀ ਚ ਅਖੰਡ ਪਾਠ ਕਰਵਾਇਆ ਸੀ। ਬਿੰਦਰੀ ਹੁਰੀਂ ਅਖੰਡ ਪਾਠ ਦੇ ਵਿਚਕਾਰਲੇ ਦਿਨ ਉੱਥੇ ਚਲੇ ਗਏ। ਬਾਕੀ ਰਿਸ਼ਤੇਦਾਰ ਵੀ ਹੌਲੀ ਹੌਲੀ ਪਹੁੰਚ ਰਹੇ ਸੀ। ਬਿੰਦਰੀ ਹੁਰਾਂ ਨੇ ਜਾਂਦੇ ਹੀ ਕੰਮ ਕਾਰ ਸਾਂਭ ਲਿਆ ਕਿਉਕਿ ਅਗਲੇ ਦਿਨ ਇੱਕਠ ਕਾਫੀ Continue Reading »
No Commentsਨੀਂਦ ਦੀ ਗੋਲੀ
ਡੱਬਵਾਲੀ ਤੋਂ ਵਿਧਾਇਕ ਰਹੇ ਸ੍ਰੀ ਗੋਵਰਧਨ ਦਾਸ ਚੌਹਾਨ ਸਰਕਾਰ ਵਿੱਚ ਸਿਹਤ ਮੰਤਰੀ ਸਨ ਅਤੇ ਓਹਨਾ ਦੀ ਰਿਹਾਇਸ਼ ਹਿਸਾਰ ਸੀ। ਉਹ ਬਹੁਤਾ ਹਿਸਾਰ ਹੀ ਰਹਿੰਦੇ। ਇੱਕ ਵਾਰੀ ਓਹਨਾ ਘਰ ਕੋਈ ਸ਼ਾਦੀ ਸੀ। ਪਰ ਅਚਾਨਕ ਉਹਨਾਂ ਦੀ ਤਬੀਅਤ ਨਾਸਾਜ਼ ਹੋ ਗਈ। ਬਲੱਡ ਪ੍ਰੇਸ਼ਰ ਅਤੇ ਕੁਝ ਹੋਰ ਤਕਲੀਫ ਹੋ ਗਈ। ਜਿਸ ਦੀ ਵਜ੍ਹਾ Continue Reading »
No Commentsਪਹਿਲਾ ਪਿਆਰ ਕਿ ਦੋਸਤੀ ਭਾਗ 2
ਤਾਰੀ ਅਤੇ ਚੰਨੀ ਫੇਰ ਵੀ ਕਿਸੇ ਤਰਾਂ ਘਰ ਤੋਂ ਬਾਹਰ ਕਾਲਿਜ ਦੇ ਬਹਾਨੇ ਆਪਸ ਵਿੱਚ ਇੱਕ ਦੂਜੇ ਨੂੰ ਮਿਲ ਹੀ ਲੈਂਦੇ। ਇਸੇ ਤਰਾਂ ਇੱਕ ਦਿਨ ਤਾਰੀ ਨੂੰ ਸਿਖਰ ਦੁਪਹਿਰੇ ਪਾਰਕ ਵਿੱਚ ਜਿਥੇ ਉਹ ਅਕਸਰ ਦੁਪਹਿਰ ਨੂੰ ਮਿਲਦੇ ਹੁੰਦੇ ਕਿਉਂਕਿ ਦੁਪਹਿਰ ਨੂੰ ਪਾਰਕ ਤਕਰੀਬਨ ਖਾਲੀ ਹੁੰਦਾ ਸੀ ਇੱਕਲੇ ਨੂੰ ਬੈਠਾ ਦੇਖ Continue Reading »
No Commentsਕੁੱਟ ਕੁਟਾਪੇ ਭਰਿਆ ਵਿਆਹ
ਵਿਆਹ ਸ਼ਬਦ ਸੁਣਦਿਆਂ ਹੀ ਸਾਡੇ ਮਨ ਅੰਦਰ ਨੱਚਣ -ਗਾਉਣ, ਵੱਖ-ਵੱਖ ਪਕਵਾਨ ਖਾਣ, ਵੰਨ-ਸੁਵੰਨੇ ਕੱਪੜੇ ਪਾਉਂਣ ਦੇ ਚਾਅ ਉਮੜ ਪੈਂਦੇ ਹਨ। ਲਾੜੇ- ਲਾੜੀ ਦੇ ਨਾਨਕੇ, ਦਾਦਕੇ ਇਕੱਠੇ ਹੋ ਕਿ ਘੋੜੀਆਂ, ਸੁਹਾਗ ਗਾਉਂਦੇ ਤੇ ਇੱਕ ਦੂਜੇ ਨੂੰ ਸਿੱਠਣੀਆਂ ਸੁਣਾ ਕੇ ਮਜ਼ਾਕੀਆ ਲਹਿਜ਼ੇ ਨਾਲ ਨਿਹਾਲ ਕਰਦੇ ਹਨ। ਕਈ ਵਾਰ ਵਿਆਹ ਵਿੱਚ ਕੁਝ ਅਜਿਹੀਆਂ Continue Reading »
No Commentsਹੱਸਮੁੱਖ
ਸੋਹਣੀ ਤਾਂ ਉਹ ਕੋਈ ਖਾਸ ਨਹੀਂ ਸੀ ,ਪਰ ਇੱਕ ਖਿੱਚ ਸੀ ਉਸ ‘ਚ। ਰੰਗ ਜ਼ਰੂਰ ਗੋਰਾ ਸੀ ਪਰ ਨੈਣ -ਨਕਸ਼ ਕੋਈ ਜਿਆਦਾ ਤਿੱਖੇ ਨਹੀਂ ਸਨ ਪਰ ਜੱਚਦੀ ਬਹੁਤ ਸੀ। ਕਾਰਨ ਉਸਦਾ ਹਾਸਾ ਸੀ । ਲੱਗਦਾ ਸੀ ਫੁੱਲ ਖਿੜਦੇ ਹੀ ਉਸਦੇ ਹਾਸੇ ਕਰਕੇ ਆ। ਲੱਗਦਾ ਸੀ ਜੇ ਉਹ ਨਾ ਹੱਸੀ ਪੰਛੀ Continue Reading »
No Commentsਗੁਰੂ ਦੇ ਸਿਧਾਂਤ
ਨਵੰਬਰ ਚੁਰਾਸੀ ਵੇਲੇ ਹਰਿਆਣੇ ਦਾ ਮੋਹਿੰਦਰ ਗੜ ਜਿਲਾ.. ਦਾਹੜੀ ਵਾਲਿਆਂ ਨੂੰ ਲੱਭਦੀ ਹੋਈ ਇੱਕ ਵਡੀ ਹਿੰਸਕ ਭੀੜ ਨੇ ਤੜਕ ਸੁਵੇਰ ਸਾਡਾ ਨਿੱਕਾ ਜਿਹਾ ਪਿੰਡ ਘੇਰ ਲਿਆ..! ਕਈ ਆਖਣ ਲੱਗੇ ਵਾਲ ਕੱਟ ਲਵੋ..ਦਾਦਾ ਜੀ ਆਖਣ ਲੱਗੇ ਇੰਝ ਨੀ ਕਰਨਾ..ਦਸਮ ਪਿਤਾ ਦੇ ਪੁੱਤਰ ਹਾਂ..ਕੇਸਾਂ ਸਵਾਸਾਂ ਸੰਗ ਹੀ ਨਿਭੇਗੀ..ਬੱਸ ਗੁਰੂ ਤੇ ਭਰੋਸਾ ਨਾ Continue Reading »
1 Commentਨਕਾਰਤਮਿਕਤਾ
ਪੂਰਾਣੇ ਦਫਤਰ ਇੱਕ ਗੋਰਾ ਮੈਨੂੰ ਜਿਥੇ ਵੀ ਵੇਖਦਾ ਬੁੜ-ਬੁੜ ਕਰਨਾ ਸ਼ੁਰੂ ਕਰ ਦਿੰਦਾ..! ਮੈਂ ਨਜਰਅੰਦਾਜ ਕਰਦਾ..ਇੱਕ ਦਿਨ ਕੋਲ ਹੀ ਆ ਗਿਆ..ਆਖਣ ਲੱਗਾ ਇਹ ਸਾਂਝਾ ਕਮਰਾ ਏ..ਤੂੰ ਸਾਰੇ ਦਿਨ ਇਥੇ ਨਹੀਂ ਬੈਠ ਸਕਦਾ..ਆਪਣੇ ਕਮਰੇ ਵਿਚ ਬੈਠਿਆ ਕਰ..! ਮੈਂ ਕੁਝ ਨਾ ਆਖਿਆ ਪਰ ਮੈਨੇਜਰ ਨਾਲ ਗੱਲ ਕੀਤੀ..! ਪੰਝੱਤਰ ਸਾਲ ਦੀ ਗੋਰੀ ਆਖਣ Continue Reading »
No Commentsਅਧੂਰੀ ਚਿੱਠੀ
ਬੰਤੇ ਦੇ ਘਰੋਂ ਸਵੇਰੇ ਸਵੇਰੇ ਬੇਬੇ ਦੇ ਰੋਣ ਦੀ ਆਵਾਜ਼ ਆਉਣ ਲੱਗੀ।ਆਂਢ ਗੁਆਂਢ ਵੀ ਜਲਦੀ ਹੀ ਬੰਤੇ ਦੇ ਘਰ ਇਕੱਠਾ ਹੋ ਗਿਆ,ਜਦ ਜਾ ਕੇ ਵੇਖਿਆ ਤਾਂ ਬੰਤਾ ਜ਼ਮੀਨ ‘ਤੇ ਡਿੱਗਿਆ ਪਿਆ ਸੀ ‘ਤੇ ਬੇਬੇ ਬੰਤੇ ਦੇ ਸਿਰਹਾਣੇ ਬੈਠੀ ਰੋ ਰਹੀ ਸੀ। ਜਿਵੇਂ ਜਿਵੇਂ ਬੰਤੇ ਦੀ ਮੌਤ ਦਾ ਪਤਾ ਲੱਗਦਾ ਗਿਆ, Continue Reading »
No Comments