ਪਹਿਲਾ ਪਿਆਰ ਕਿ ਦੋਸਤੀ ਭਾਗ -1
ਭਾਗ -1(3) ਜਗਤਾਰ ਸਿੰਘ, ਕਰਮੇ ਨੇ ਆਪਣੇ ਤੀਜੇ ਪੁੱਤ ਦਾ ਨਾਮ ਬੜੇ ਲਾਡ ਨਾਲ ਰੱਖਿਆ ਸੀ। ਪਰਿਵਾਰ ਵਿੱਚ ਸਭ ਤੋਂ ਛੋਟਾ ਹੋਣ ਕਾਰਨ ਉਸਨੂੰ ਬੜੇ ਲਾਡ ਪਿਆਰ ਨਾਲ ਪਾਲਿਆ ਗਿਆ। ਸਕੂਲ ਪੜ੍ਹਨ ਵੀ ਲੇਟ ਲਾਇਆ ਤੇ ਅੱਗੋਂ ਉਹ ਵੀ ਪੜ੍ਹਨ ਵਿਚ ਕਾਫੀ ਹੁਸ਼ਿਆਰ ਨਿਕਲਿਆ। ਸਾਰੇ ਉਸਨੂੰ ਪਿਆਰ ਨਾਲ ਤਾਰੀ ਕਹਿ Continue Reading »
No Commentsਦਾਜ ਵਾਲੀ ਕਾਰ
ਥੋੜੇ ਦਿਨ ਪਹਿਲਾਂ ਦੀ ਗੱਲ ਏ, ਇੱਕ ਲੜਕੀ ਦਾ ਵਿਆਹ ਤੈਅ ਹੋਇਆ। ਲੜਕੀ ਪੜ੍ਹੀ ਲਿਖੀ ਨੌਂਕਰੀ ਪੇਸ਼ੇ ਵਾਲੀ ਸੀ ਅਤੇ ਵਿਚੋਲੇ ਦੇ ਦੱਸਣ ਮੁਤਾਬਿਕ ਲੜਕੇ ਦੀ ਕਾਫ਼ੀ ਜ਼ਮੀਨ ਸੀ ਅਤੇ ਉਸਨੇ ਨੌਂਕਰੀ ਛੱਡ ਆਪਣਾ ਖੇਤੀ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਰੋਕੇ ਵੇਲੇ ਲੜਕੇ ਵਾਲਿਆਂ ਦਾ ਕਹਿਣਾ ਸੀ ਕਿ ਸਾਨੂੰ Continue Reading »
No Commentsਕਿਰਾਇਆ
ਜਸਨੂਰ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜਾਓਣ ਆਈ ਸੀ। ਜਸਨੂਰ ਦਾ ਆਪਣਾ ਪਿੰਡ ਦੂਰ ਰਹਿ ਜਾਂਦਾ ਸੀ। ਰੋਜ ਤਾਂ ਵਾਪਸ ਘਰ ਜਾਇਆ ਨਹੀਂ ਸੀ ਜਾਣਾ, ਇਸ ਲਈ ਸਕੂਲ ਕੋਲ ਹੀ ਇਕ ਘਰ ਕਿਰਾਏ ਉਪਰ ਲੈ ਲਿਆ। ਦੋ ਪਤੀ-ਪਤਨੀ ਰਹਿੰਦੇ ਸਨ। ਇਕੱਲੇ ਹੀ ਸਨ। ਉਪਰ ਚੁਬਾਰੇ ਤੇ ਕਮਰਾ ਖਾਲੀ ਸੀ। ਕਿਰਾਇਆ Continue Reading »
No Commentsਚੋਰ ਬਾਜ਼ਾਰ 005
(ਸੂਚਨਾ – ਇਸ ਲਿਖਤ ਵਿਚ ਵਰਤੇ ਗਏ ਨਾਮ ਕਾਲਪਨਿਕ ਹਨ। ਕੇ ਕੋਈ ਕਿਸੇ ਨਾਲ ਮਿਲਦਾ ਹੋਵੇ ਤਾਂ ਸੰਯੋਗ ਹੀ ਸਮਝਿਆ ਜਾਵੇ।) * * * * * * * Tops Security ਵਾਲਿਆਂ ਨੇ ਮੈਨੂੰ ‘ਹਰੀ ਭਾਈ ਇਸਟੇਟ’ ਦਾ ਚੀਫ ਸਕਿਉਰਿਟੀ ਅਫਸਰ ਬਣਾਕੇ, ਭੇਜ ਦਿੱਤਾ। ਸੂਬੇਦਾਰ ਪੂਰਨ ਸਿੰਘ ਹੁੰਦਾ ਸੀ ਇਕ ਓਥੇ, Continue Reading »
No Commentsਵਿਦਿਆਰਥੀ ਵੀਜ਼ੇ ਤੋਂ ਪੱਕੀ ਹੋਈ ਔਰਤ ਦੀ ਕਹਾਣੀ
ਅਰੇ ਮੇਰਾ ਸਿਰ ਚਕਰਾ ਰਿਹਾ ਏ, ਮੇਰੇ ਤੋਂ ਖੜਾ ਵੀ ਨਹੀਂ ਹੋਇਆ ਜਾ ਰਿਹਾ, ਮੇਰੇ ਸਰਾਹਣੇ ਖੜ੍ਹ ਉੱਚੀ ਨਾ ਬੋਲੋ-ਮੇਰਾ ਸਿਰ ਚ ਥੋਡੀ ਆਵਾਜ਼ ਗੂੰਝਦੀ …, ਜਵਾਕੋ ਚੁੱਪ ਕਰ ਜਾਉ ਤੇ ਟੀਵੀ ਬੰਦ ਕਰੋ ..ਮੈਂ ਠੀਕ ਨੀ ਆ …ਆਖਦੀ ਪਤਨੀ ਬੁੜ-ਬੁੜਾਏ ਜਾ ਰਹੀ ਸੀ। ਉਸਦੀ ਗੱਲ ਉਸਦੇ ਪਤੀ ਤੇ ਬੱਚਿਆਂ Continue Reading »
No Commentsਮੋਹ ਦੀਆਂ ਤੰਦਾਂ
ਅੱਜ ਪਰਮ ਬਹੁਤ ਖੁਸ਼ ਹੈ, ਕਿਉਂਕਿ ਅੱਜ ਉਸਦੇ ਪੁੱਤਰ ਦਾ ਜਨਮਦਿਨ ਹੈ। ਸੁਖ ਨਾਲ ਪੰਦਰਾਂ ਸਾਲ ਦਾ ਹੋ ਗਿਆ, ਪਰ ਉਸਦੇ ਕਾਲਜੇ ਚ ਖੋਹ ਵੀ ਪੈ ਰਿਹਾ ਜਿਵੇਂ ਜੀ ਕਰ ਰਿਹਾ ਹੋਵੇ ਉੱਚੀ ਉ ਚੀ ਰੋਣ ਨੂੰ ,ਪਰ ਰੋ ਵੀ ਨੀ ਸਕਦੀ ਕਿਉਂ ਕਿ ਜਿਸ ਪੁੱਤ ਦੇ ਜਨਮ ਨੇ ਉਸਦੀ Continue Reading »
No Commentsਅਸਹਿ ਪੀੜਾ
ਮਿੰਨੀ ਕਹਾਣੀ ਕਾਫ਼ੀ ਸਾਲਾਂ ਮਗਰੋਂ ਮਿਲੀਆਂ ਉਹ ਚਾਰੋ ਪੱਕੀਆਂ ਸਹੇਲੀਆਂ ਹਾਲ- ਚਾਲ ਪੁੱਛਣ ਮਗਰੋਂ ਆਪਣੇ -ਆਪਣੇ ਘਰਾਂ,ਬੱਚਿਆਂ ਤੇ ਪਤੀ ਦੀਆਂ ਗੱਲਾਂ ਹੱਸ -ਹੱਸ ਕੇ ਸੁਣਾਉਣ ਲੱਗੀਆਂ । ਗੱਲ ਚਲਦੀ- ਚਲਦੀ ਨਣਾਨ ਦੇ ਰਿਸ਼ਤੇ ਤੇ ਆ ਕੇ ਰੁਕ ਗਈ…. ਸਭ ਨੇ ਦੇਖਿਆ ਮਨਜੋਤ ਸਭ ਦੀਆਂ ਗੱਲਾਂ ਸੁਣਦੀ ਬਿਲਕੁਲ ਹੀ ਚੁੱਪ- ਚਾਪ Continue Reading »
No Commentsਬਾਬੇ ਨਾਨਕ ਵਾਲਾ ਡੱਬਾ
ਨਿੱਕੇ ਹੁੰਦਿਆਂ ਅਸੀ ਕੱਠੇ ਹੋ ਕੇ ਗਲੀ ਦੇ ਮੋੜ ਤੇ ਪੰਸਾਰੀ ਦੀ ਹੱਟੀ ਤੇ ਬੈਠੇ ਟੌਫੀਆਂ ਵਾਲੇ ਬਾਬਾ ਜੀ ਕੋਲ ਚਲੇ ਜਾਇਆ ਕਰਦੇ..! ਫੇਰ ਪੁੱਛੀ ਜਾਣਾ..ਫਲਾਣੇ ਡੱਬੇ ਵਿਚ ਕੀ ਏ..ਓਹਨਾ ਆਖਣਾ ਹਲਦੀ..ਫੇਰ ਦੂਜੇ ਵੱਲ..ਉਸ ਵਿਚ ਕੀ..? ਉਹਨਾ ਆਖਣਾ ਪੁੱਤਰ ਮਗਾਂ..ਫੇਰ ਹੋਰ ਵੀ ਕਿੰਨਾ ਕੁਝ..ਇਹ ਸਿਲਸਿਲਾ ਸ਼ਾਮ ਤੱਕ ਇੰਝ ਹੀ ਚਲਦਾ Continue Reading »
No Commentsਨਫਰਤ ਦੀਆਂ ਕੰਧਾਂ
ਅਮ੍ਰਿਤਸਰ ਸ਼ਹਿਰ.. ਬੱਸ ਅੱਡੇ ਕੋਲ ਪੈਂਦਾ ਮੁਹੱਲਾ ਸ਼ਰੀਫ ਪੂਰਾ..! ਓਥੇ ਜਾਣਾ ਤਾਂ ਦੂਰ ਦੀ ਗੱਲ ਮੈਨੂੰ ਉਸ ਮੁੱਹਲੇ ਦਾ ਨਾਮ ਸੁਣਨਾ ਤੱਕ ਵੀ ਪਸੰਦ ਨਹੀਂ ਸੀ..! ਕਦੀ ਲੋੜ ਪੈ ਜਾਂਦੀ ਤਾਂ ਨੌਕਰ ਨੂੰ ਭੇਜ ਦਿਆ ਕਰਦਾ..! ਕਈ ਵਾਰ ਅੱਧੀ ਰਾਤ ਜਾਗ ਖੁੱਲ ਜਾਂਦੀ ਤਾਂ ਸੋਚਦਾ ਕਾਸ਼ ਉਹ ਮਰ ਹੀ ਜਾਂਦੀ..ਕੋਈ Continue Reading »
No Commentsਗ਼ਦਰ ਪਾਰਟੀ
ਅੰਮ੍ਰਿਤਸਰ ਦੇ ਦੋ ਪਿੰਡ ਹਨ ਇਕ ਭਕਨਾ ਕਲਾਂ ਤੇ ਦੂਜਾ ਠੱਠਗੜ । ਦੋਹਾਂ ਪਿੰਡਾਂ ਦੀ ਆਪਸੀ ਦੂਰੀ ਕੋਈ ਦਸ ਕਿਲੋਮੀਟਰ ਹੋਵੇਗੀ। ਗ਼ਦਰ ਪਾਰਟੀ ਦੇ ਪ੍ਰਧਾਨ ਸਨ ਬਾਬਾ ਸੋਹਣ ਸਿੰਘ ਭਕਨਾ ਤੇ ਜਰਨਲ ਸਕੱਤਰ ਸਨ ਕੇਸਰ ਸਿੰਘ ਠੱਠਗੜ। ਇਹ ਦੋਵੇਂ ਕੰਮ ਦੀ ਭਾਲ ਚ ਅਮਰੀਕਾ ਗਏ । ਇੱਕ ਵਾਰ ਸੋਹਣ ਸਿੰਘ Continue Reading »
No Comments