ਇੱਕ ਮਾਸੂਮ ਦੀ ਗੂੰਜਦੀ ਆਵਾਜ਼
ਅੱਜ ਦਾ ਦਿਨ ਇੱਕ ਮਾਸੂਮ ਬੱਚੇ ਦੀ ਆਵਾਜ ਨੇ ਇਨਸਾਨੀਅਤ ਦੀ ਅਵਾਜ ਨੂੰ ਲੋਕਾਂ ਦੇ ਕੰਨਾਂ ਵਿੱਚ ਪਹੁੰਚਾ ਦਿੱਤਾ ਹੈ । ਜੋ ਕਿ ਚੰਡੀਗੜ੍ਹ ਵਿੱਖੇ ਕਿਸਾਨੀਅਤ ਦੀ ਰੈਲੀ ਲਈ ਅਣਗਿਣਤ ਲੋਕ ਇਕੱਠੇ ਹੋਏ ਅਤੇ ਧਰਨਿਆਂ ਵਿੱਚ ਜ਼ਾਲਮ ਸਰਕਾਰਾਂ ਲਈ ਪ੍ਰਦਰਸ਼ਨ ਕਰ ਰਹੇ ਸੀ । ਭਾਰਤੀ ਸਰਕਾਰ ਦਾ ਇਹ ਵਹਿਸ਼ੀਆਨਾ ਕੰਮ Continue Reading »
1 Commentਤੜਪ
ਦਰਮਿਆਨੇ ਕੱਦ – ਕਾਠ ਦੀ ਸੋਹਣੀ- ਸੁਨੱਖੀ ਪ੍ਰੀਤ ਦਾ ਜਦ ਮਨਦੀਪ ਨਾਲ ਰਿਸ਼ਤਾ ਤੈਅ ਹੋਇਆ ਤਾਂ ਉਹ ਅੰਤਾਂ ਦੀ ਖੁਸ਼ ਸੀ। ਉਹ ਮਨ ਹੀ ਮਨ ਆਪਣੇ ਹੋਣ ਵਾਲੇ ਪਤੀ ਨੂੰ ਬਹੁਤ ਹੀ ਪਿਆਰ ਕਰਨ ਲੱਗੀ ਸੀ। ਆਪਣੇ ਦਿਲ ‘ਚ ਲੱਖਾਂ ਹੀ ਅਰਮਾਨ ਸਮੋਈ ਪ੍ਰੀਤ ਵਿਆਹ ਕੇ ਸਹੁਰੇ ਘਰ ਆ ਗਈ। Continue Reading »
3 Commentsਦੂਜਾ ਵਿਆਹ
ਮੈਂ ਓਦੋਂ ਛੇਵੀਂ ਵਿਚ ਪੜ੍ਹਦੀ ਹੋਵਾਂਗੀ..ਜਦੋਂ ਮਾਂ ਇੰਜ ਹੋ ਗਈ ਸੀ..! ਪੇਕੇ ਜਾਂਦੀ ਦੀ ਬੱਸ ਨਹਿਰ ਵਿਚ ਜਾ ਪਈ ਸੀ..ਮੁੜਕੇ ਰਿਸ਼ਤੇਦਾਰੀ ਨੇ ਜ਼ੋਰ ਪਾ ਕੇ ਡੈਡੀ ਜੀ ਦਾ ਦੂਜਾ ਵਿਆਹ ਕਰ ਦਿੱਤਾ..! ਨਵੀਂ ਲਿਆਂਧੀ ਉਮਰ ਦੀ ਬਹੁਤ ਛੋਟੀ ਸੀ..ਮਸਾਂ ਵੀਹਾਂ ਦੀ..ਡੈਡ ਪੈਂਤੀ ਕੂ ਵਰ੍ਹਿਆਂ ਦਾ ਹੋਵੇਗਾ..! ਉਹ ਇਥੇ ਦੂਜੇ ਥਾਂ Continue Reading »
No Commentsਕਰੇਲੇ
ਨਿੱਕੇ ਹੁੰਦਿਆਂ ਸਾਨੂੰ ਕਰੇਲਿਆਂ ਦੀ ਸਬਜੀ ਬੜੀ ਕੌੜੀ ਲੱਗਿਆ ਕਰਦੀ..! ਸ਼ਾਇਦ ਇਹੀ ਵਜਾ ਸੀ ਕੇ ਘਰੇ ਬਹੁਤ ਘੱਟ ਹੀ ਬਣਿਆ ਕਰਦੀ..ਜੇ ਕਦੀ ਬਣਦੀ ਵੀ ਤਾਂ ਬੀਜੀ ਪਾਪਾ ਜੀ ਆਪਣੇ ਜੋਗੀ ਹੀ ਬਣਾਉਂਦੇ..! ਫੇਰ ਵੀ ਟੇਸ਼ਨ ਤੇ ਮਿਲੇ ਰੇਲਵੇ ਦੇ ਕਵਾਟਰ ਕੋਲ ਬਣੀ ਸਬਜੀ ਵਾਲੀ ਥਾਂ ਵਿਚ ਪਿਤਾ ਜੀ ਇਸਨੂੰ ਹਰ Continue Reading »
2 Commentsਮਾਂ ਨਾਲ ਵਾਅਦਾ
(ਮਿੰਨੀ ਕਹਾਣੀ) ਮਨਪ੍ਰੀਤ ਕੌਰ ਭਾਟੀਆ ਮਾਂ ਦੇ ਸਸਕਾਰ ਤੋਂ ਬਾਅਦ ਅੱਜ ਤੀਜੇ ਦਿਨ ਸੁਜਾਤਾ ਦੀ ਮਾਂ ਦਾ ਭੋਗ ਸੀ। ਉਹ ਮਸਾਂ ਹੀ ਗੁਰਦੁਆਰਾ ਸਾਹਿਬ ਪਹੁੰਚੀ।ਮੱਥਾ ਟੇਕਦਿਆਂ ਗੁਰੂ ਜੀ ਦੇ ਚਰਨਾਂ ‘ਚ ਪਈ ਮਾਂ ਦੀ ਤਸਵੀਰ ਦੇਖਦਿਆਂ ਉਸ ਦੀ ਭੁੱਬ ਨਿਕਲ ਗਈ ਤੇ ਉਹ ਆਪਣੇ ਆਪ ਨੂੰ ਕਾਬੂ ਕਰਦੀ ਇੱਕ ਨੁੱਕਰ Continue Reading »
No Commentsਵਿਤਕਰਾ
ਰੇਸ਼ਮਾਂ ਦਸ ਕੁ ਸਾਲ ਦੀ ਛੋਟੀ ਲੜਕੀ ਸੀ ਜੇ ਕਿਧਰੇ ਕੁਝ ਕੁ ਪਲਾਂ ਲਈ ਓਸਦੇ ਚਿਹਰੇ ਤੇ ਜੰਮੀ ਕਾਲਖ ਨੂੰ ਸਾਫ਼ ਕਰਕੇ ਦੇਖ ਲਿਆ ਜਾਵੇ ਤਾਂ ਯਕੀਨ ਮੰਨਿਓ ਪਰੀਆਂ ਦੀ ਭੈਣ ਹੀ ਜਾਪੇਗੀ ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ। ਮੈਂ ਕਾਲਜ ਜਾਂਦੇ ਸਮੇਂ ਹਰ ਰੋਜ਼ ਦੇਖਦੀ ਕਿ Continue Reading »
No Commentsਸਕੂਟੀ
ਢਾਈ ਤਿੰਨ ਸਾਲ ਪਹਿਲਾ ਧੀਅ ਜਸ਼ਨ ਵੀ ਅਪਣੇ ਵੀਰ ਕੋਲ ਬਰੈਂਪਟਨ ਚਲੀ ਗਈ ਸੀ। ਅਸੀ ਦੋਨੋ ਮੀਆ ਬੀਬੀ ਘਰ ਹੁੰਦੇ ਸਾਂ, ਮੈਨੂੰ ਡਿਸਕ ਦੀ ਪ੍ਰੌਬਲਮ ਸੀ,ਡਾਕਟਰ ਨੇ ਬਾਈਕ ਚਲਾਉਣ ਤੋਂ ਮਨ੍ਹਾ ਕੀਤਾ ਹੋਇਆ ਸੀ। ਧੀ ਰਾਣੀ ਦੇ ਬਾਹਰ ਜਾਣ ਤੋਂ ਬਾਅਦ ਉਹਦੀ ‘Pleasure’ ਸਕੂਟੀ ਸਟੋਰ ਰੂਮ ਚ ਖੜ੍ਹੀ ਸੀ। ਘਰਵਾਲ਼ੀ, Continue Reading »
No Commentsਰੱਬ ਦਾ ਦੂਜਾ ਰੂਪ
ਗੋਆ ਜਾਣ ਦਾ ਪੋ੍ਗਰਾਮ ਬਣਦੇ ਹੀ ਸਾਰਿਆਂ ਦੇ ਮੁੱਖ ਤੇ ਖੁਸ਼ੀ ਛਾਂ ਗਈ।ਗੋਆ ਜਾਣ ਦੀਆਂ ਤਿਆਰੀਆਂ ਜੋਰਾ ਸ਼ੋਰਾ ਨਾਲ ਸ਼ੂਰੂ ਹੋ ਗਈਆਂ।ਆਨ ਲਾਇਨ ਸ਼ੋਪਿੰਗ ਹੋਣ ਲੱਗੀ ਖੁਸ਼ੀਆਂ ਦੀ ਲਹਿਰ ਆ ਗਈ।ਸਾਡੇ ਗੁਆਂਢ ਦੀਆਂ ਦੋ ਫੈਮਿਲੀ ਵੀ ਨਾਲ ਜਾਣ ਲਈ ਤਿਆਰ ਹੋ ਗਈਆ। ਗੋਆ ਜਾਣ ਦਾ ਮੇਰਾ ਬਚਪਨ ਦਾ ਸਪਨਾ ਸੀ।ਸਾਰਿਆ Continue Reading »
No Commentsਪੰਝੀ ਪੈਸੇ ਦੀ ਚਪੇੜ
ਨਿੱਕੇ ਹੁੰਦਿਆਂ ਜੇ ਮਾਪਿਆ ਦੁਆਰਾ ਚੰਡੇ ਹੋਈਏ ,ਤਾਂ ਵੱਡੇ ਹੁੰਦਿਆਂ ਤੱਕ ਕਾਫ਼ੀ ਸਮਝ ਆ ਜਾਂਦੀ ਹੈ। ਜ਼ਿੰਦਗੀ ਦੀਆਂ ਪੌੜੀਆਂ ਚੜ੍ਹਦੇ ਸਮੇਂ ਡਾਵਾਂਡੋਲ ਹੋਣ ਤੋਂ ਬੱਚ ਜਾਈਦਾ ਹੈ।ਇਹੀ ਅਕਲ ਤੇ ਸਮਝ ਸਾਰੀ ਉਮਰ ਸਾਥ ਦੇਂਦੀ ਹੈ। ਮੈਂ ਕਈ ਵਾਰ ਬੱਚਿਆਂ ਨਾਲ ਗੱਲਬਾਤ ਕਰਦਿਆਂ ਪੁੱਛਦੀ ਹਾਂ, ਕਿ ਤੁਹਾਨੂੰ ਕਦੀ ਮਾਪਿਆ ਜਾਂ ਵਡੇਰਿਆਂ Continue Reading »
No Commentsਪੰਜ ਪੰਜ ਸੌ
ਡੱਬਵਾਲੀ ਦੇ ਗੁਰੂ ਨਾਨਕ ਕਾਲਜ ਦੇ ਸਾਬਕਾ ਪ੍ਰਿੰਸੀਪਲ ਜਗਰੂਪ ਸਿੰਘ ਸਿੱਧੂ ਜੀ ਦੇ ਲੜਕੇ ਦਾ ਵਿਆਹ ਸੀ(ਸ਼ਾਇਦ 1980-81)। ਮੈਂ ਰਿਸੈਪਸ਼ਨ ਮੌਕੇ ਗਿਆ ਸਾਂ। ਆਏ ਮਹਿਮਾਨਾਂ ਦਾ ਮਨੋਰੰਜਨ ਕਰਨ ਲਈ ਗੀਤ -ਸੰਗੀਤ ਚੱਲ ਰਿਹਾ ਸੀ। ਥੋੜ੍ਹੀ ਥੋੜ੍ਹੀ ਦੇਰ ਬਾਅਦ ਗਾਉਣ ਵਾਲਿਆਂ ਵਿਚੋਂ ਇਕ ਜਣਾ ਮਹਿਮਾਨਾਂ ਤੋਂ ਮਿਲੀ ਹੌਸਲਾ ਅਫ਼ਜ਼ਾਈ ਦਾ ਧੰਨਵਾਦ Continue Reading »
No Comments