ਜੁਬਾਨ ਦਾ ਰਸ
—–‐—- ਜੁਬਾਨ ਦਾ ਰਸ ———– ਇੱਕ ਕਾਂ ਤੇ ਕੋਇਲ ਆਪਸ ਵਿੱਚ ਗੂੜੇ ਮਿੱਤਰ ਸਨ। ਕਾਂ ਨੇ ਇੱਕ ਵਾਰ ਕੋਇਲ ਨੂੰ ਪ੍ਰਸ਼ਨ ਪੁੱਛਿਆ,” ਭੈਣੇ , ਮੇਰੇ ਨਾਲ ਲੋਕ ਐਨੀ ਨਫਰਤ ਕਿਉਂ ਕਰਦੇ ਹਨ ਤੇ ਤੈਨੂੰ ਐਨਾ ਪਿਆਰ ਕਿਉਂ।” ਜਦੋਂ ਵੀ ਮੈਂ ਕਿਸੇ ਦੇ ਘਰ ਦੇ ਬਨੇਰੇ ਤੇ ਬੈਠਦਾ ਹਾਂ ਤਾਂ ਲੋਕ Continue Reading »
No Commentsਪਿੰਡਾਂ ਆਲੀ ਸਾਂਝ
ਸਾਡੇ ਪਿੰਡ ਆਲੇ ਘਰ ਨਾਲ ਇੱਕ ਪਾਸੇ ਤਾਏ ਮਾੜੂ ਯਾਨੀ ਕੌਰ ਸਿੰਘ ਕੀ ਕੰਧ ਲਗਦੀ ਸੀ ਤੇ ਦੂਜੇ ਪਾਸੇ ਤਾਏ ਚਤਰੇ ਕੇ ਘਰ ਦੀ ਪਿੱਠ ਲਗਦੀ ਸੀ। ਓਹਨਾ ਦਾ ਮੂਹਰਲਾ ਦਰਵਾਜ਼ਾ ਬਾਬਾ ਬਲਬੀਰ ਸਿੰਘ ਆਲੀ ਗਲੀ ਵਿਚ ਸੀ। ਤਾਏ ਚਤਰੇ ਕਿਆਂ ਨਾਲ ਵੀ ਸਾਡੀ ਦਾਲ ਕੌਲੀ ਦੀ ਪੂਰੀ ਸਾਂਝ ਸੀ। Continue Reading »
No Commentsਉਹ ਦਰੱਖ਼ਤ
ਫਰੀਦਕੋਟ ਤੋਂ ਸਾਦਿਕ ਵੱਲ ਦਾ ਅਠਾਰਾਂ ਕਿਲੋਮੀਟਰ ਦਾ ਸਫਰ ਤੈਅ ਕਰਦਿਆਂ ਰਾਹ ਦੇ ਵਿੱਚ,ਪਿੰਡ ਮਚਾਕੀ ਤੋਂ ਪਹਿਲਾਂ ਖੱਬੇ ਹੱਥ ਸੜਕ ਤੋਂ ਥੋੜਾ ਪਿੱਛੇ ਹਟਵਾਂ ਇੱਕ ਭਰਵਾਂ(ਸੰਘਣਾ) ਬੋਹੜ ਦਾ ਦਰੱਖ਼ਤ ਹੈ । ਇਸ ਦਰੱਖ਼ਤ ਤੇ ਕਦੇ ਵੀ ਕਿਸੇ ਰਾਹੀ ਦੀ ਨਿਗ੍ਹਾ ਨਹੀਂ ਪਈ ਹੋਣੀ,ਪਰ ਮੈਂ ਲੰਘਦਾ-ਟੱਪਦਾ ਇਸ ਵੱਲ ਨੂੰ ਮੂੰਹ ਕਰਕੇ Continue Reading »
No Commentsਸਹੀਦੀ ਦਿਨ
ਤਕਰੀਬਨ ਵੀਹ ਕੁ ਸਾਲ ਪਹਿਲਾਂ ਭਾਰਤ ਸਰਕਾਰ ਦੇ ਰੱਖਿਆ ਵਿਭਾਗ ਨੂੰ ਹਿਮਾਚਲ ਪ੍ਰਦੇਸ਼ ਦੇ ਇੱਕ ਪਿੰਡ ਤੋਂ ਇੱਕ ਖ਼ਤ ਮਿਲਿਆ। ਗਿਰਧਾਰੀ ਲਾਲ਼ ਨਾਮ ਦੇ ਇੱਕ ਸੇਵਾ ਮੁਕਤ ਸਕੂਲ ਮਾਸਟਰ ਨੇ ਲਿਖਿਆ ਸੀ “ਜੈ ਹਿੰਦ,ਸ੍ਰੀ ਮਾਨ ਜੀ, ਮੇਰੇ ਪੁੱਤ ਦਾ ਸਹੀਦੀ ਦਿਨ ਨੇੜੇ ਆ ਰਿਹਾ ਹੈ,ਮੈਂ ਸਿਰਫ ਇਹ ਪੁੱਛਣ ਲਈ ਖ਼ਤ Continue Reading »
No Commentsਬਾਹਰੀ ਦਿੱਖ
ਬੜਾ ਹੀ ਰੌਣਕੀ ਸੁਭਾਅ ਸੀ ਉਸਦਾ..! ਵਿਆਹ ਮੰਗਣੇ ਤੇ ਸਾਰੇ ਅੱਡੀਆਂ ਚੁੱਕ-ਚੁੱਕ ਉਡੀਕਦੇ ਰਹਿੰਦੇ..ਅਖੀਰ ਜਦੋਂ ਅੱਪੜ ਜਾਂਦੀ ਤਾਂ ਚਾਰੇ ਬੰਨੇ ਹਾਸੇ ਖੇੜੇ ਖਿੱਲਰ ਜਾਇਆ ਕਰਦੇ..! ਕੋਈ ਕੰਨੀ ਪਾਈਆਂ ਝੁੱਮਕੀਆਂ ਤੇ ਕੋਈ ਗਲ ਪਾਏ ਸੂਟ ਬਾਰੇ ਪੁੱਛੀ ਜਾਂਦੀ..! ਉਸਦੇ ਲਾਲ ਸੂਹੇ ਚੇਹਰੇ ਵੱਲ ਦੇਖ ਅੰਦਾਜਾ ਲਾਉਣਾ ਮੁਸ਼ਕਿਲ ਸੀ ਕੇ ਉਹ ਇੱਕ Continue Reading »
No Commentsਅਮੀਰ
ਬੀਜੀ ਦੀ ਰੀਝ ਸੀ ਕੇ ਮੁੰਡਾ ਵੱਡੇ ਘਰ ਵਿਆਹੁਣਾ..! ਅਖੀਰ ਢੋ ਢੁੱਕ ਹੀ ਗਿਆ..ਸਹੁਰੇ ਰਾਜਨੈਤਿਕ ਆਰਥਿਕ ਅਤੇ ਪਹੁੰਚ ਪੱਖੋਂ ਖਾਸੇ ਵੱਡੇ ਲੈਵਲ ਤੇ ਸਨ..! ਸ਼ੁਰੂ ਸ਼ੁਰੂ ਵਿਚ ਬੜਾ ਮਾਣ ਸਤਿਕਾਰ ਮਿਲਿਆ ਅਤੇ ਇੱਕ ਦਰਮਿਆਨੇ ਪਰਿਵਾਰ ਦੀ ਊਠਾਂ ਵਾਲਿਆਂ ਨਾਲ ਪੈ ਗਈ ਯਾਰੀ ਸੌਖਿਆਂ ਹੀ ਨਿਭੀ ਗਈ..! ਅਖੀਰ ਬੱਚੇ ਵੱਡੇ ਹੋਏ Continue Reading »
No Commentsਭਾਵਨਾਵਾਂ ਦਾ ਮਜਾਕ
ਗੁਰਮੁਖ ਸਿੰਘ..ਘੁੰਗਰਾਲੀ ਦਾਹੜੀ ਵਾਲਾ ਲੰਮਾ ਜਿਹਾ ਮੁੰਡਾ.. ਓਹਨਾ ਵੇਲਿਆਂ ਦੀ ਸਭ ਤੋਂ ਵੱਧ ਸੋਹਣੀ ਤੇ ਪੋਚਵੀਂ ਜਿਹੀ ਪੱਗ ਬੰਨਿਆ ਕਰਦਾ ਸੀ.. ਕੁੜੀਆਂ “ਪਾਠੀ” ਆਖ ਛੇੜਿਆ ਕਰਦੀਆਂ..ਰੋਜ ਪੰਦਰਾਂ ਕਿਲੋਮੀਟਰ ਦੂਰ ਬਾਡਰ ਲਾਗੇ ਇੱਕ ਪਿੰਡ ਤੋਂ ਪੂਰਾਣੇ ਜਿਹੇ ਸਾਈਕਲ ਤੇ ਬਟਾਲੇ ਪੜਨ ਆਇਆ ਕਰਦਾ ਸੀ..! ਅੱਖੀਆਂ ਕਈ ਵਾਰ ਮਿਲ਼ੀਆਂ ਪਰ ਗੱਲ ਫਾਈਨਲ Continue Reading »
1 Commentਅਧਰਕ ਵਾਲੀ ਚਾਹ
ਪਿਆਰ ਕੌਰ ਪੂਰੀ ਹੋ ਗਈ ਤਾਂ ਰਿਸ਼ਤੇਦਾਰੀ ਦੇ ਜ਼ੋਰ ਪਾਉਣ ਤੇ ਪਿੰਡ ਰਹਿੰਦੇ ਹਰਨਾਮ ਸਿੰਘ ਨੂੰ ਨਿੱਕੇ ਪੁੱਤ ਦੀ ਸ਼ਹਿਰ ਵਾਲੀ ਕੋਠੀ ਸ਼ਿਫਟ ਹੋਣਾ ਪੈ ਗਿਆ..! ਉਸਦੇ ਕਮਰੇ ਦਾ ਇੱਕ ਬੂਹਾ ਬਾਹਰ ਗਲੀ ਵਿਚ ਖੁਲਿਆ ਕਰਦਾ..ਸਾਰਾ ਦਿਨ ਬਾਹਰ ਖੇਡਦੇ ਬੱਚਿਆਂ ਨੂੰ ਵੇਖਦਾ ਰਹਿੰਦਾ..! ਅਖੀਰ ਯਾਰ ਦੋਸਤ ਬਣ ਗਏ..ਰੋਜ ਸ਼ਾਮੀਂ ਪਾਰਕ Continue Reading »
No Commentsਅਸੀਮ ਖੁਸ਼ੀ
ਨਿੱਕੇ ਹੁੰਦਿਆਂ ਘਰੋਂ ਤੋਰਿਆ ਪ੍ਰਾਹੁਣਾ ਬਰੂਹਾਂ ਵੀ ਨਹੀਂ ਸੀ ਟੱਪਿਆ ਹੁੰਦਾ ਕੇ ਪਲੇਟ ਵਿਚ ਬਚੇ ਹੋਏ ਬਿਸਕੁਟ ਅਤੇ ਗੁਲਾਬ-ਜਾਮੁਣ ਹਵਾ ਹੋ ਜਾਂਦੇ..! ਬੀਜੀ ਆਖ ਦਿਆ ਕਰਦੀ ਕੇ ਜਿਸ ਦਿਨ ਸਹੁਰੇ ਗਈ ਪਤਾ ਲੱਗੂ ਕਿਸ ਭਾਅ ਵਿਕਦੀ ਏ..! ਕਾਲਜ ਵੇਲੇ ਜਿੰਨੀ ਦੇਰ ਗ੍ਰੀਨ ਐਵੀਨਿਊ ਦੇ ਭਿੱਜੇ ਕੁਲਚੇ ਨਾ ਖਾ ਲਿਆ ਕਰਦੀਆਂ..ਸਿਦਕ Continue Reading »
1 Commentਦਰਸ਼ਨ ਸਿੰਘ
ਦਰਸ਼ਨ ਸਿੰਘ ਘਰ ਦੇ ਬਾਹਰ ਬਣੇ ਮਾਰਬਲ ਦੇ ਸਟੋਰ ਤੇ ਕੰਮ ਕਰਦਾ ਪੂਰਾਣਾ ਕਾਮਾ..! ਕਦੇ ਅੰਦਰ ਬਾਹਰ ਜਾਣਾ ਪੈ ਜਾਂਦਾ ਤਾਂ ਸਾਰਾ ਕੰਮ ਉਹ ਹੀ ਵੇਖਦਾ..ਕਈ ਵੇਰ ਪੈਸਿਆਂ ਵਾਲੀ ਅਲਮਾਰੀ ਖੁੱਲੀ ਵੀ ਰਹਿ ਜਾਂਦੀ ਤੇ ਸ਼ਾਮੀ ਪੂਰੀ ਦੀ ਪੂਰੀ ਰਕਮ ਉਂਝ ਦੀ ਉਂਝ ਹੀ ਅੰਦਰ ਪਈ ਹੁੰਦੀ..! ਪਰ ਸਾਡੀ ਬੀਜੀ Continue Reading »
No Comments