ਮੁਹੱਬਤ ਸ਼ਬਦ
ਦੋਹਾਂ ਨੂੰ ਮੁਹੱਬਤ ਸ਼ਬਦ ਤੋਂ ਸਖਤ ਚਿੜ ਸੀ.. ਦੋਹਾ ਦੀ ਜਦੋਂ ਆਪਸੀ ਰਿਸ਼ਤੇ ਦੀ ਗੱਲ ਚੱਲੀ ਤਾਂ ਇੰਝ ਵਿਵਹਾਰ ਕੀਤਾ ਜਿਦਾਂ ਦੋਹਾਂ ਨੂੰ ਇਹ ਬੰਧਨ ਕਿਸੇ ਕੀਮਤ ਤੇ ਵੀ ਮਨਜੂਰ ਨਹੀਂ ਸੀ..ਦੋਵੇਂ ਵੱਖੋ ਵੱਖ ਹਾਲਾਤਾਂ ਦੇ ਬੁਰੀ ਤਰਾਂ ਡੰਗੇ ਹੋਏ ਸਨ..! ਕੁੜੀ ਦੀ ਵੱਡੀ ਭੈਣ ਤਲਾਕ ਤੋਂ ਬਾਅਦ ਪੇਕੇ ਘਰ Continue Reading »
No Commentsਸਕੂਟਰ
ਪਿਤਾ ਜੀ ਅਕਸਰ ਹੀ ਲੰਮੇ ਪੈਡੇ ਸਾਈਕਲ ਤੇ ਮੁਕਾਉਣ ਵਿੱਚ ਮੁਹਾਰਤ ਰੱਖਦੇ ਹੁੰਦੇ ਸਨ.. ਜਦੋ ਥੋੜੇ ਵੱਡੇ ਹੋਏ ਤਾਂ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ ਕੇ ਸਾਨੂੰ ਸਕੂਟਰ ਲੈ ਲੈਣਾ ਚਾਹੀਦਾ ਹੈ..ਅੱਗੋਂ ਆਖ ਦਿਆ ਕਰਦੇ ਕੇ ਸਾਈਕਲ ਹੀ ਠੀਕ ਏ..ਜ਼ੋਰ ਵੀ ਲੱਗਦਾ ਤੇ ਕਸਰਤ ਵੀ ਹੁੰਦੀ ਰਹਿੰਦੀ ਹੈ..! ਓਹਨਾ ਦੀ ਇਸ Continue Reading »
No Commentsਲਗਾਤਾਰ ਨਿਗਰਾਨੀ ਕਰਦਾ ਰੱਬ
ਕਿਡਨੀ ਵਿਚ ਨੁਕਸ ਨਿੱਕਲ ਆਇਆ..ਡਾਕਟਰ ਆਖਣ ਲੱਗਾ ਸਰਦਾਰ ਜੀ ਸ਼ਰਾਬ ਥੋਡੇ ਲਈ ਜਹਿਰ ਏ..ਬਿਲਕੁਲ ਵੀ ਨੀ ਪੀਣੀ..! ਘਰੇ ਅੱਪੜਦਿਆਂ ਹੀ ਨਾਲਦੀ ਗਲ਼ ਵਿਚ ਪੱਲਾ ਪਾ ਹੱਥ ਜੋੜ ਕੋਲ ਬੈਠ ਗਈ..! ਆਖਣ ਲੱਗੀ ਤੁਹਾਡੀ ਚੋਵੀ ਘੰਟੇ ਨਿਗਰਾਨੀ ਤੇ ਨਹੀਂ ਕਰ ਸਕਦੀ ਪਰ ਫੇਰ ਵੀ ਜੇ ਕਿਧਰੇ ਪੀਣ ਦੀ ਲਾਲਸਾ ਜਾਗ ਪਵੇ Continue Reading »
No Comments“ਅੱਜਕਲ-3” ਭਾਗ ਦੂਜਾ
ਦੋ ਦਿਨ ਬੀਤ ਜਾਣ ਤੋ ਬਆਦ ਅੱਜ ਤੀਜੇ ਦਿਨ ਦੀ ਸਵੇਰ ਹੋ ਗਈ ਸੀ, ਅੱਜ ਮੈਂ ਪਹਿਲਾਂ ਨਾਲੋਂ ਥੋੜ੍ਹਾ ਜਲਦੀ ਉੱਠ ਛੇਤੀ-ਛੇਤੀ ਤਿਆਰ ਹੋ ਗੱਡੀ ਲੈਕੇ ਘਰੋ ਚੱਲ ਪਿਆ…। ਠੀਕ ਅੱਠ ਵਜੇ ਮੈ ਦੱਸੀ ਹੋਈ ਜਗਾ ਤੇ ਪਹੁੰਚ ਗਿਆ ਜਿਥੇ ਉਹ ਖੜੀ ਮੇਰਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਸੀ, ਉਸਨੂੰ Continue Reading »
No Commentsਪਕੜ
ਕਹਿੰਦੇ ਐ ਇਕ ਵਾਰੀ ਇੱਕ ਬੰਦੇ ਨੇ ਪਿੰਡ ਦੀ ਸੱਥ ਵਿਚ ਤੁਰੇ ਜਾਂਦੇ ਇੱਕ ਗਧੇ ਦੀ ਪੂਛ ਫੜ ਲਈ, ਜਦੋਂ ਓਹ ਪੂਛ ਫੜ ਕੇ ਖਿੱਚਣ ਲੱਗਿਆ ਤਾਂ ਗਧੇ ਨੇ ਆਪਣੇ ਸੁਭਾਅ ਅਨੁਸਾਰ ਦੁਲੱਤੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਸੱਥ ਵਿਚ ਬੈਠੇ ਲੋਕਾਂ ਨੇ ਉਸਨੂੰ ਬਥੇਰਾ ਕਿਹਾ ਕੇ ਭਲਿਆ ਮਾਨਸਾ ਤੂੰ ਪੂਛ Continue Reading »
1 Commentਸੱਚਾ ਸੁੱਖ
ਸੱਚਾ ਸੁੱਖ ” ਲੋ ਸਰਦਾਰ ਜੀ, ਕਰਤਾ ਥੋੜਾ ਅੱਜ ਦਾ ਸਾਰਾ ਕੰਮ, ਹੁਣ ਮੈਂ ਤੜਕੇ ਫੇਰ ਆਜੂ ਤੇ ਰਹਿੰਦਾ ਕੰਮ ਨਿਬੇੜ ਦੂ। ਹੁਣ ਮੇਰੀ ਮਜ਼ਦੂਰੀ ਦੇ ਦੋ, ਨੇਰਾ ਹੋਣ ਲੱਗੇ ਤੇ ਮੈਂ ਸੌਦਾ ਪੱਤਾ ਲੈ ਕੇ ਘਰ ਵੀ ਜਾਣੈ।’ ਬਿੰਦਰ ਮਜ਼ਦੂਰ ਨੇ ਕੱਪੜੇ ਝਾੜਦਿਆ ਹਰਵੀਰ ਸਿੰਘ ਜ਼ੈਲਦਾਰ ਨੂੰ ਕਿਹਾ। ਹਰਵੀਰ Continue Reading »
No Commentsਮੋਬਾਈਲ ਖਾ ਗਿਆ ਰਿਸ਼ਤੇਦਾਰੀਆਂ
ਕਈ ਮਹੀਨਿਆਂ ਤੋਂ ਮਾਂ ਕਹਿ ਰਹੀ ਸੀ ਕਿ ਪੁੱਤ ਚੱਲ ਤੇਰੀ ਮਾਸੀ ਤੋਂ ਹੋ ਕਿ ਆਈਏ ਬਹੁਤ ਟੈਮ ਹੋ ਗਿਆ ਮਿਲਿਆ ਨੂੰ ਮੈਂ ਵੀ ਕਹਿ ਦੇਣਾ ਮਾਤਾ ਜਾਵਾਂਗੇ ਜਦੋਂ ਫ੍ਰੀ ਹੋਏ, ਕਈ ਮਹੀਨੇ ਬੀਤ ਗਏ ਇਸ ਚੱਕਰ ਵਿੱਚ ਹੀ ਪਰ ਜਦੋਂ ਕਦੇ ਮਾਸੀ ਦਾ ਫੋਨ ਆਉਣਾ ਤਾਂ ਹਮੇਸ਼ਾਂ ਸਾਨੂੰ ਫਿਰੋਜਪੁਰ Continue Reading »
No Commentsਤਿਤਰ ਦਾ ਮੀਟ
ਇਕ ਦਿਨ ਸਬਜੀ ਵਾਲੀ ਰੇਹੜੀ ਤੋਂ ਮੈਨੂੰ ਕੋਈ ਵੀ ਸਬਜੀ ਪੰਸਦ ਨਾ ਆਈ ।ਗਾਹਕ ਮੁੜਦਾ ਵੇਖ ਕੇ ਰੇਹੜੀ ਵਾਲਾ ਬਿਹਾਰੀ ਕਹਿੰਦਾ ਸਰਦਾਰ ਜੀ ਅਜ ਆਹ ਕਟਹਲ ਦੀ ਸਬਜੀ ਖਾ ਕੇ ਦੇਖੋ । ਮੈਂ ਕਿਹਾ ਸਾਨੂੰ ਤਾਂ ਇਹ ਬਣਾਉਣੀ ਵੀ ਨਹੀਂ ਆਉਣੀ , ਤੂੰ ਆਪ ਹੀ ਬਣਾ ਕੇ ਦੇ ਜਾਈਂ । Continue Reading »
No Commentsਮਿੰਨੀ ਕਹਾਣੀ ਧੀਆਂ
ਨੀਲਮ ਆਪਣੇ ਮਾਂ -ਪਿਓ ਦੀ ਜਾਨ ਸਿਰਫ਼ ਪੜ੍ਹਾਈ ‘ਚ ਹੀ ਹੁਸ਼ਿਆਰ ਨਹੀਂ ਸੀ, ਬਲਕਿ ਰੱਜ ਕੇ ਸੋਹਣੀ ਦੇ ਘਰ ਦੇ ਕੰਮਕਾਜ ‘ਚ ਵੀ ਨਿਪੁੰਨ ਸੀ। ਘਰ ‘ਚ ਅੰਤਾਂ ਦੀ ਗ਼ਰੀਬੀ ਹੋਣ ਦੇ ਬਾਵਜੂਦ ਵੀ ਪਿਓ ਉਸ ਨੂੰ ਪੜ੍ਹਾ ਰਿਹਾ ਸੀ। ਦਸਵੀਂ ‘ਚ ਪੜ੍ਹਦੀ ਨੀਲਮ ਇੰਨੀ ਹੁਸ਼ਿਆਰ ਸੀ ਕਿ ਸਕੂਲ ਦੇ Continue Reading »
No Commentsਨਿੰਦਿਆ ਚੁਗਲੀ
ਬੀ ਐੱਡ ਕਰਨ ਮਗਰੋਂ, ਮੈਂ ਐਮ ਏ ਕਰ ਰਹੀ ਸੀ ਕਿ ਪੋਸਟਾਂ ਨਿੱਕਲ ਆਈਆਂ ।ਮੈਂ ਬਹੁਤ ਚਾਅ ਨਾਲ ਫਾਰਮ ਭਰੇ। ਥੋੜੇ ਦਿਨਾਂ ਪਿੱਛੋਂ ਘਰ ਇੰਟਰਵਿਊ ਲੈਟਰ ਆ ਗਈ ਤੇ ਜਿਲ੍ਹੇ ਵਿੱਚ ਛੇਵਾਂ ਨੰਬਰ ਹੋਣ ਕਾਰਨ ਫਰੀਦਕੋਟ ਇੰਟਰਵਿਊ ਲਈ ਬੁਲਾਇਆ ਗਿਆ, ਪਰ ਰਿਸ਼ਵਤਖੋਰੀ ਦੇ ਚਲਦਿਆਂ ਮੇਰੀ ਨਯੁਕਤੀ ਨਾ ਹੋਈ। ਫਿਰ ਐਮ Continue Reading »
No Comments