ਚੋਰ ਮਚਾਏ ਸ਼ੋਰ
ਕਈ ਸਾਲਾਂ ਦੀ ਗੱਲ ਹੈ.. ਮੇਰੇ ਪਿੰਡ ਕਿਸੇ ਨੇ ਘਰ ਦੇ ਕਮਰੇ ਦਾ ਦਰਵਾਜ਼ਾ ਬੰਦ ਕੀਤਾ ਤਾਂ ਅੰਦਰੋਂ ਦਰਵਾਜ਼ੇ ਨਾਲ ਲਾਇਆ ਪਿਆ ਸਟੈਂਡ ਵਾਲਾ ਪੱਖਾ ਦਰਵਾਜ਼ੇ ਦੇ ਨਾਲ ਇਸ ਤਰ੍ਹਾਂ ਡਿੱਗ ਪਿਆ ਕੇ ਦਰਵਾਜ਼ਾ ਅੰਦਰੋਂ ਬੰਦ ਹੋ ਗਿਆ..ਘਰਦਿਆਂ ਨੂੰ ਸ਼ੱਕ ਪੈ ਗਿਆ ਕਿ ਅੰਦਰ ਕੋਈ ਬੰਦਾ ਹੈ ਜਿਸ ਨੇ ਦਰਵਾਜਾ Continue Reading »
No Commentsਅਨੋਖੇ ਵਪਾਰੀ
ਗੱਲ ਤਕਰੀਬਨ 1978 ਦੀ ਹੈ।ਸਾਡਾ ਰਿਸ਼ਤੇਦਾਰ ਜੋ ਕੋਆਪਰੇਟਿਵ ਅਦਾਰੇ ਚ ਇੰਸਪੈਕਟਰ ਸੀ ਸਾਡੇ ਪਿੰਡ ਕੋਆਪ੍ਰੇਟਿਵ ਮਿਲਕ ਸੁਸਾਇਟੀ ਬਣਾ ਗਿਆ, ਮੈਨੂੰ ਯਾਦ ਹੈ ਕਿ ਮੈਂ ਉਸ ਦਾ ਪਹਿਲਾ ਮੈਂਬਰ ਸੀ ਤੇ ਤਕਰੀਬਨ ਵੀਹ ਕੁ ਮੈਂਬਰ ਹੋਰ ਬਣ ਗਏ। ਉਦੋਂ ਮੈਂਬਰਸ਼ਿਪ 2 ਰੁ ਹੁੰਦੀ ਸੀ। ਮੈਂ ਭਾਵੇਂ ਸਰਕਾਰੀ ਸਕੂਲ ਚ ਬਤੌਰ ਸਾਇਂਸ Continue Reading »
No Commentsਮਿੰਨੀ ਕਹਾਣੀ – ਪਾਪ
ਕਰਮ ਸਿੰਘ ਸਵਖਤੇ ਹੀ ਸਪਰੇਅ ਪੰਪ ਅਤੇ ਕੀੜੇਮਾਰ ਦਵਾਈ ਅਪਣੇ ਨੌਕਰ ਨੂੰ ਦੇ ਕੇ ਸਮਝਾ ਰਿਹਾ ਸੀ ਕਿ ਬਹੁਤ ਵਧੀਆ ਕੀਟਨਾਸ਼ਕ ਹੈ, ਸੁੰਡੀਆਂ/ਕੀੜਿਆਂ ਦਾ ਬਿਲਕੁਲ ਸਫਾਇਆ ਕਰ ਦੇਵੇਗੀ। ਜੀਰੀ ਦੇ ਪੰਜਾਂ ਕਿੱਲਿਆਂ ਵਿੱਚ ਅੱਜ ਛਿੜਕ ਦਿਓ। ਐਨ ਉਸੇ ਵਕਤ ਕਰਮ ਸਿੰਘ ਦੀ ਬੇਬੇ ਰੋਜ਼ ਦੀ ਤਰਾਂ ਗੁਰਦੁਆਰੇ ਤੋਂ ਵਾਪਸ ਆ Continue Reading »
No Commentsਦਰਬਾਰ ਸਾਬ ਦੀ ਫੋਟੋ
ਬੱਸ ਕੁਕੜਾਂਵਾਲ ਅੱਡੇ ਤੇ ਆਕੇ ਰੁਕੀ ਹੀ ਸੀ ਕੇ ਕੰਡਕਟਰ ਦੀ ਨਜਰ ਭੁੰਜੇ ਡਿੱਗੇ ਪੂਰਾਣੇ ਜਿਹੇ ਬਟੂਏ ਤੇ ਜਾ ਪਈ..! ਅੰਦਰ ਥੋੜਾ ਜਿਹਾ ਭਾਨ,ਇੱਕ ਪਰਚੀ ਤੇ ਦਰਬਾਰ ਸਾਬ ਦੀ ਫੋਟੋ ਤੋਂ ਇਲਾਵਾ ਹੋਰ ਕੁਝ ਨਾ ਨਿਕਲਿਆ..! ਉੱਚੀ ਸਾਰੀ ਅਵਾਜ ਦਿੱਤੀ..! ਬਈ ਕਿਸੇ ਦਾ ਡਿੱਗਾ ਹੋਇਆ ਬਟੂਆ ਲੱਭਾ ਏ ਨਿਸ਼ਾਨੀ ਦੱਸ Continue Reading »
No Commentsਅੱਜਕਲ-3, ਭਾਗ ਪਹਿਲਾ
ਮੇ ਸ਼ਹਿਰ ਦੇ ਬਾਹਰ ਨਿਕਲ ਰੋਡ ਕਿਨਾਰੇ ਇੱਕ ਗੰਨੇ ਦੀ ਰੋਹ ਦੀ ਰੇਹੜੀ ਕੋਲ ਰੋਹ ਪੀਣ ਲਈ ਰੁਕੀਆਂ, ਠੀਕ ਮੇਰੇ ਪਿੱਛੇ ਇੱਕ ਐਕਟਿਵਾ ਵੀ ਆਣ ਰੁਕੀ, ਜਿਵੇ ਹੀ ਮੇ ਪਿੱਛੇ ਨੂੰ ਧਿਆਨ ਮਾਰਿਆ ਤਾ ਮੇਰੀ ਨਜ਼ਰਾ ਜੌਂ ਦੀ ਤਿਉ ਹੀ ਦੇਖਦੀਆ ਰਹਿ ਗਈਆ, ਕਾਲੇਆ ਲੰਬਿਆਂ ਸੌਣ ਦੀਆ ਘਟਾਵਾਂ ਵਰਗੀਆਂ ਜ਼ੁਲਫ਼ਾਂ, Continue Reading »
1 Commentਵਿਆਹੀ ਕੁੜੀਆਂ ਦਾ ਭੈੜਾ ਪਰਛਾਵਾਂ
ਨਿਤ ਹੀ ਖਬਰਾਂ ਦਾ ਵਹਾਅ ਵਧਦਾ ਜਾ ਰਿਹਾ ਇਹ ਦਸਦਿਆਂ ਜਿਸ ਕਾਰਨ ਮੁੰਡਿਆਂ ਦੇ ਦਰਦਾਂ ਦੀ ਅਵਾਜਾਂ ਸੁਣਨੇ ਨੂੰ ਮਿਲਦੀਆਂ ਹਨ । ਇਹ ਉਹ ਕੁੜੀਆਂ ਹਨ ਜੋ ਪਹਿਲਾ ਇੰਡੀਆ ielts ਪੂਰੀ ਕਰਕੇ ਆਪਣਾ ਵਿਆਹ ਕਰਵਾ ਲੈਂਦੀਆਂ ਅਤੇ ਦਾਜ ਦੇਣ ਨਾ ਦੇਣ ਦੇ ਬਾਵਜੂਦ ਵੀ ਕੁੜੀ ਨੂੰ ਬਾਹਰ ਭੇਜਣ ਦਾ ਖਰਚਾ Continue Reading »
No Comments3 ਪੁੱਤਰਾਂ ਦੀ ਮਾਂ
ਅੱਜ ਜਦੋਂ ਤੇਜੋ ਤਾਈ ਬਾਰੇ ਸੁਣਿਆ ਤਾਂ ਮਨ ਬੜਾ ਦੁੱਖੀ ਜਿਹਾ ਹੋ ਗਿਆ ਕਿ 80 ਸਾਲਾ ਓਹੀ ਤੇਜੋ ਤਾਈ ਜੋ ਕਦੇ ਨੱਕ ਤੇ ਮੱਖੀ ਨਹੀਂ ਬੈਠਣ ਦੇਂਦੀ ਸੀ ਕਿਵੇਂ ਇੱਕ ਪਸ਼ੂਆਂ ਵਾਲੇ ਕੱਚੇ ਕੋਠੇ ਵਿੱਚ ਇੱਕ ਗੰਦੀ ਜਿਹੀ ਵਾਣ ਦੀ ਮੰਜੀ ਤੇ ਪਈ ਸੀ ਨਾ ਕੋਈ ਥੱਲੇ ਬਿਸਤਰ ਹੀ ਵਿਸ਼ਿਆਂ Continue Reading »
No Commentsਅਸੀਂ ਇੰਡੀਅਨ
ਇਸ ਵਾਰ ਕੈਨੇਡਾ ਚ ਰਿਕਾਰਡ ਤੋੜ ਪੈ ਰਹੀ ਗਰਮੀ ਨੇ ਹਾਹਾਕਾਰ ਮਚਾ ਦਿੱਤੀ। ਸਾਡਾ ਘਰ ਪੁਰਾਣਾ ਹੋਣ ਕਰਕੇ AC ਫਿੱਟ ਨਹੀਂ ਤੇ ਨਾ ਹੀ ਪਹਿਲਾਂ ਕਦੇ ਲੋੜ ਪਈ।ਪੱਖਿਆਂ ਨਾਲ ਈ ਕੰਮ ਚਲ ਜਾਦਾਂ ਰਿਹਾ।ਬੇਟੇ ਨੂੰ ਕੁੱਝ ਜਿਆਦਾ ਗਰਮੀ ਲਗਦੀ ਸੋ ਉਹਨੇ portable AC ਲਈ ਆਪਣੇ ਤੇ ਨਾਲ ਵਾਲੇ ਟਾਊਨਾਂ ਦੇ Continue Reading »
No Commentsਨੂੰਹ ਸੱਸ ਦੇ ਝਗੜੇ
ਜਸਮੀਤ ਇੱਕ ਪੜ੍ਹਿਆ ਲਿਖਿਆ ਤੇ ਹੋਣਹਾਰ ਮੁੰਡਾ ਸੀ। ਜੋ ਆਪਣੇ ਮਾਤਾ-ਪਿਤਾ ਨਾਲ ਸ਼ਹਿਰ ਵਿੱਚ ਰਹਿੰਦਾ ਸੀ।ਪੜ੍ਹੇ ਲਿਖੇ ਹੋਣ ਦੇ ਬਾਵਜੂਦ ਉਸਨੂੰ ਕੋਈ ਨੌਕਰੀ ਨਹੀਂ ਸੀ ਮਿਲ ਰਹੀ। ਨੌਕਰੀ ਨਾ ਹੋਣ ਕਰਕੇ ਕੋਈ ਰਿਸ਼ਤਾ ਵੀ ਨਹੀਂ ਸੀ ਕਰਦਾ ਕਿਉਂਕਿ ਅੱਜ ਕੱਲ੍ਹ ਮੁੰਡਾ ਨੌਕਰੀ ਵਾਲਾ ਹੋਵੇ ਕੁੜੀ ਵਾਲਿਆਂ ਦੀ ਪਹਿਲੀ ਮੰਗ ਹੁੰਦੀ Continue Reading »
No Commentsਰਿਸ਼ਤਿਆਂ ਦੀ ਹੋਂਦ
ਭੂਆ ਭਤਰੀ (ਭਤੀਜੀ) ਇੱਕੋ ਘੜੇ ਦਾ ਬੀਅ। ਦੋਹਾਂ ਦੇ ਇੱਕੋ ਘਰ ਲਈ ਖੁਸ਼ੀਆਂ ਗਮੀਆਂ ਬਰਾਬਰ ਹੁੰਦੀਆਂ ਹਨ। ਗੁਰਦੁਆਰਾ ਸਾਹਿਬ ਗਈ ਹੋਈ ਸੀ ਉੱਥੇ ਹੀ ਦੀਪਾ ਮਿਲ ਗਈ, ਦੂਰੋਂ ਹੀ ਵੇਖ ਕੇ ਮੁਸਕਰਾਈ, ਮੱਥਾ ਟੇਕ ਕੇ ਮੇਰੇ ਕੋਲ ਹੀ ਆ ਕੇ ਬਹਿ ਗਈ, ਸਭ ਦਾ ਹਾਲ ਚਾਲ ਪੁੱਛਿਆ, ਹੋਰ ਸਭ ਠੀਕ Continue Reading »
No Comments