ਬਾਦਸ਼ਾਹਾਂ ਦਾ ਟੱਬਰ
ਸਵੇਰੇ ਪੰਜ ਵਜੇ ਤੋਂ ਮੇਰੀ ਭੱਜ ਦੌੜ ਸ਼ੁਰੂ ਹੁੰਦੀ।ਨਾਸ਼ਤੇ ਦੀ ਤਿਆਰੀ,ਸਭ ਨੂੰ ਵੇਲ਼ੇ ਸਿਰ ਉਠਾਉਣ ਦੀ ਜਿੰਮੇਵਾਰੀ,ਬੱਚਿਆਂ ਦੇ ਟਿਫ਼ਨ ਪੈਕ ਕਰਨੇ,ਘਰ ਦੀ ਸਾਫ਼ ਸਫ਼ਾਈ ਤੇ ਹੋਰ ਅਨੇਕਾਂ ਕੰਮ…ਜਿਵੇਂ ਮੈਨੂੰ ਹੀ ਉਡੀਕਦੇ।ਦੋ ਦੋ ਮਿੰਟ ਮਗਰੋੰ ਆਉਂਦੀਆਂ ਅਵਾਜ਼ਾਂ…ਮੰਮਾ!ਮੇਰਾ ਪੈੱਨ,ਮੰਮਾ! ਮੇਰਾ ਰੁਮਾਲ,ਮੇਰੇ ਬੂਟ,ਮੇਰੀ ਚੱਪਲ….।ਰੋਟੀ ਬਣ ਗਈ ਕਿ ਨਹੀਂ ?ਦਸਾਂ ਮਿੰਟਾਂ ‘ਚ ਜਾਣਾ ਮੈੱ…ਚਾਹ Continue Reading »
No Commentsਮਾਨਸਿਕਤਾ
“ਮੱਥਾ ਟੇਕਦੀ ਚਾਚੀ ਜੀ , ਸਿਹਤ ਕਿਵੇਂ ਰਹਿੰਦੀ ਐ ਤੁਹਾਡੀ” ? ਗੁਰਜੀਤ ਨੇ ਗੁਰੂਦੁਆਰੇ ਚਾਚੀ ਧੰਨ ਕੁਰ ਦੇ ਪੈਰੀਂ ਹੱਥ ਲਾਉਂਦਿਆ ਪੁੱਛਿਆ, ? “ਜਿਉਦੀ ਵੱਸਦੀ ਰਹਿ ਗੁਰਜੀਤ ,” “ਤੇਰਾ ਸਾਈਂ ਜੀਵੇ ,” ਰੱਬ ! ਤੈਨੂੰ ਬਹੁਤੇ ਭਾਗ ਲਾਵੇ” “ਸੱਚ ਗੁਰਜੀਤ , ਤੈਨੂੰ ਪੋਤਰੇ ਦੀਆਂ ਬਾਲ੍ਹੀਆਂ ਬ੍ਹਾਲੀਆਂ ਵਧਾਈਆਂ ਮੈਂ ਤਾਂ ਭੁੱਲ Continue Reading »
No Commentsਪੁਲਾਂ ਹੇਠੋਂ ਲੰਘ ਗਏ ਪਾਣੀ
ਬੀਜੀ ਦੀ ਇੱਕ ਅਜੀਬ ਆਦਤ ਹੋਇਆ ਕਰਦੀ ਸੀ.. ਘਰੇ ਜੋ ਮਰਜੀ ਪਾ ਕੇ ਤੁਰੀ ਫਿਰਦੀ ਰਹਾਂ..ਕੁਝ ਨਾ ਆਖਦੀ..ਪਰ ਕਿਸੇ ਵਿਆਹ ਸ਼ਾਦੀ ਤੇ ਗਈ ਦਾ ਸਾਰਾ ਧਿਆਨ ਬੱਸ ਮੇਰੇ ਵੱਲ ਹੀ ਲੱਗਾ ਰਹਿੰਦਾ..! ਕੋਲੋਂ ਲੰਘਦੀ ਨੂੰ ਸੈਨਤ ਮਾਰ ਕੋਲ ਸੱਦ ਲੈਂਦੀ..ਆਖਦੀ ਆਵਦੀ ਚੁੰਨੀ ਸਹੀ ਕਰ..ਕਦੀ ਆਖਦੀ..ਜੇ ਅੱਜ ਫਲਾਣੇ ਸੂਟ ਨਾਲ ਫਲਾਣੀ Continue Reading »
No Commentsਸਫ਼ਰ ਟੈਕਸੀ ਕਾ
ਸਰਦਾਰ ਜੀ: – A C ਥੋੜਾ ਕੰਮ ਕਰ ਦੋ, ਜ਼ੁਕਾਮ ਲਗ ਜਾਏਗਾ ਮੁਝੇ। ਡਰਾਈਵਰ: – ਜੀ ਸਰ, ਆਜ ਕੱਲ ਕਾ ਮੌਸਮ ਇਸੀ ਤਰਾਂ ਕਾ ਹੈ, ਦਿੱਲੀ ਅਬ ਰਹਿਨੇ ਲਾਇਕ ਨਹੀਂ ਰਹੀ, ਕੋਈ ਕਾਮ-ਧੰਧਾ ਭੀ ਨਹੀਂ ਰਹਾ, ਘਰ ਕੇ ਖਰਚੇ ਬੜੀ ਮੁਸ਼ਕਿਲ ਸੇ ਚਲ ਰਹੇ ਹੈਂ। ਸਰਦਾਰ ਜੀ: – ਤੁਮਾਰਾ ਨਾਮ Continue Reading »
No Commentsਸਾੜ…
“ਪੁੱਤ ਆਪਣੀ ਕੁੜੀ ਕੋਲੋਂ ਅੰਬ ਨਾ ਤੁੜਵਾ, ਆਪ ਹੀ ਹਿੰਮਤ ਕਰ।” ਬੀਬੀ ਨੇ ਜਦੋਂ ਮੈਨੂੰ ਤੇ ਮੇਰੀ ਬੇਟੀ ਨੂੰ ਖੂਹ ਨੇੜੇ ਲੱਗੇ ਅੰਬਾਂ ਦੇ ਰੁੱਖ ਤੋਂ ਅਚਾਰ ਵਾਲੇ ਅੰਬ ਤੋੜਦੇ ਦੇਖਿਆ ਤਾਂ ਬੇਫ਼ਿਕਰੀ ਵਿੱਚ ਆ ਕੇ ਮੈਨੂੰ ਇਹੀ ਆਖਿਆ। “ਲੈ ਬੀਬੀ, ਇਹ ਕਿਹੜਾ ਏਡਾ ਕੰਮਾਂ ਚੋਂ ਕੰਮ ਆ? ਨਿੱਕਾ ਮੋਟਾ Continue Reading »
No Commentsਜੇਲ੍ਹ।
ਉਨ੍ਹਾਂ ਦੋਹਾਂ ਮੀਆਂ ਬੀਵੀ ਨੇ ਨੌਕਰੀ ਕਰਦਿਆਂ ਸਾਰੀ ਉਮਰ ਕਿਰਾਏ ਦੇ ਮਕਾਨਾਂ ਚ ਗੁਜ਼ਾਰ ਦਿੱਤੀ।ਲੰਮੀ ਨੌਕਰੀ ਤੋਂ ਬਾਅਦ ਜਦੋਂ ਉਨ੍ਹਾਂ ਲੱਗਿਆ ਕਿ ਹੁਣ ਬਾਕੀ ਰਹਿੰਦੀ ਨੌਕਰੀ ਇਸੇ ਕਸਬੇ ਚ ਗੁਜ਼ਰ ਜਾਏਗੀ, ਸਰਕਾਰੀ ਕੁਆਰਟਰ ਲਈ ਬਿਨੈ ਪੱਤਰ ਦੇ ਦਿੱਤਾ। ਤਹਿਸੀਲ ਪੱਧਰ ਦੇ ਕਸਬੇ ਚ ਆਮ ਇਹ ਕ੍ਵਾਰਟਰ ਜਿਨ੍ਹਾਂ ਮੁਲਾਜ਼ਮਾਂ ਨੇ ਅਲਾਟ Continue Reading »
No Commentsਬਿੱਗ ਮਿੱਟਾ
ਵਿਦੇਸਾਂ ਦੀ ਚਕਾਚੌਂਧ ਪੰਜਾਬੀਆਂ ਨੂੰ ਸੁਰੂ ਤੋਂ ਹੀ ਆਪਣੇ ਵੱਲ ਖਿੱਚਦੀ ਰਹੀ ਹੈ ।ਬਹੁਤੇ ਪੰਜਾਬੀ ਇੱਥੇ ਨਾਲੋ ਬੇਹਤਰ ਜਿੰਦਗੀ ਦੀ ਭਾਲ ਵਿੱਚ ਬਾਹਰਲੇ ਮੁੱਲਕਾਂ ਵੱਲ ਮੂੰਹ ਕਰ ਲੈਂਦੇ ਨੇ ..ਪਰ ਕਈ ਇੱਥੇ ਵਧੀਆ ਘਰ ਬਾਰ,ਸਰਕਾਰੀ ਨੌਕਰੀ ਛੱਡ ਭੇਡਚਾਲ ਵਿੱਚ ਆ ਅੱਡੀਆਂ ਚੱਕ ਫਾਹਾ ਲੈ ਲੈਂਦੇ ਨੇ ….. ਮੇਰਾ ਇੱਕ ਕਰੀਬੀ Continue Reading »
No Commentsਜਮਾਇਆ ਦਹੀਂ
ਜਿਸ ਦਿਨ ਦੀ ਧੀ ਜਹਾਜੇ ਚੜੀ ਸੀ ਮੇਰਾ ਕਿਸੇ ਕੰਮ ਵਿਚ ਜੀ ਨਾ ਲਗਿਆ ਕਰੇ.. ਨਿਤਨੇਮ,ਘਰ ਦੇ ਕੰਮ ਅਤੇ ਇਥੋਂ ਤੱਕ ਅੱਧੀ ਰਾਤ ਕਈ ਵੇਰ ਨੀਂਦਰ ਖੁੱਲ ਜਾਇਆ ਕਰਦੀ..! ਉਹ ਏਡੀ ਵੱਡੀ ਹੋ ਕੇ ਵੀ ਅੱਜ ਤੱਕ ਕਦੇ ਮੈਥੋਂ ਬਗੈਰ ਕੱਲੀ ਨਹੀਂ ਸੀ ਸੁੱਤੀ..! ਕਿਧਰੇ ਬਾਹਰ ਵੀ ਜਾਣਾ ਹੁੰਦਾ ਤਾਂ Continue Reading »
No Commentsਇੱਕ ਖ਼ਾਸ ਕੋਨਾ ਜ਼ਿੰਦਗੀ ਦਾ
ਕੁਝ ਸਾਲ ਪਹਿਲਾਂ ਅਸੀਂ ਕਿਸੇ ਵਿਆਹ ਗਏ।ਕੁਝ ਦੇਰ ਬਾਅਦ ਮੈਂ ਆਪਣੀਆਂ ਸਹੇਲੀਆਂ ਨਾਲ਼ ਮਸਰੂਫ਼ ਹੋ ਗਈ ਤੇ ਪਤੀ ਆਪਣੇ ਦੋਸਤਾਂ ਨਾਲ਼ ਵਿਆਹ ਦੇਖਣ ਲੱਗੇ।ਕਾਫ਼ੀ ਦੇਰ ਬਾਅਦ ਮੇਰੀ ਇੱਕ ਸਹੇਲੀ ਨੇ ਪਤੀਦੇਵ ਬਾਰੇ ਪੁੱਛਿਆ ,”ਐਥੇ ਹੀ ਹੋਣਗੇ ਕਿਤੇ ਦੋਸਤਾਂ ਨਾਲ਼!” “ਕਮਾਲ ਓ ਤੁਸੀਂ ਦੋਵੇਂ …ਸਾਰੇ ਵਿਆਹ ‘ਚ ਨਾ ਓਹਨੇ ਤੈਨੂੰ ਦੇਖਿਆ Continue Reading »
No Commentsਕਰੋਨਾ ਵੈਕਸੀਨ ਜਾਂ ਮਜਬੂਰੀ
ਪਿਛਲੇ ਸਾਲ ਜੰਮੀ ਚੰਦਰੀ ਮਹਾਂਮਾਰੀ ਕਾਰਨ ਸਭ ਈ ਹੈਰਾਨ ਪ੍ਰੇਸ਼ਾਨ ਹੋ ਰਹੇ ਨੇ । ਮਾਨੋ ਚੰਗੀ ਭਲੀ ਚਲਦੀ ਜਿੰਦਗੀ ਲੀਹ ਤੋਂ ਉਤਰ ਗਈ ਏ! ਸਭ ਦਾ ਜਨਜੀਵਨ ਉਖੜ ਗਿਆ । ਇੱਕ ਕੋਲ ਰੋਟੀ ਦਾ ਹੀਲਾ ਨਹੀਂ ਪਰ ਭਵਿੱਖ ਲਈ ਫੋਨ ਜਰੂਰੀ ਏ ਔਨਲਾਇਨ ਕਲਾਸਾਂ ਜੋ ਸੁਰੂ ਹੋਗੀਆ ਨੇ ਫੋਨਾਂ ਤੇ। Continue Reading »
No Comments