ਮੋਹਲਤ
ਨਿੱਕੇ ਹੁੰਦੇ ਦਾ ਯਾਰ ਹੁੰਦਾ ਸੀ ਇੱਕ ਏਦਾਂ ਦਾ..ਅਸੀਂ ਛੀਨੇ ਅਤੇ ਸੁਚੈਨੀਆਂ ਪਿੰਡ ਦੇ ਐਨ ਵਿਚਕਾਰ ਲੰਘਦੀ ਰੇਲ ਦੀ ਲਾਈਨ ਦੇ ਕੰਢੇ ਇਕੱਠੇ ਡੰਗਰ ਚਾਰਿਆ ਕਰਦੇ ਸਾਂ..! ਮਾਂ ਪਿਓ ਹੈਨੀ ਸਨ..ਦਾਦੇ ਨਾਲ ਆਇਆ ਕਰਦਾ ਸੀ.. ਦਾਦੇ ਨੂੰ ਦਮਾਂ ਸੀ..ਅਕਸਰ ਹੀ ਦੌਰਾ ਪੈ ਜਾਂਦਾ ਤਾਂ ਮੇਰੇ ਨਾਲ ਖੇਡਦੇ ਪੋਤੇ ਨੂੰ ਆਖਿਆ Continue Reading »
No Commentsਰਿਜੈਕਟ ਵੀਜਾ
ਓਹ ਬੜੀ ਖੁਸ਼ ਸੀ, ਕਿਉਕਿ ਇਕ ਤਾਂ ਉਮਰ ਅੱਲੜ ਮਸਾਂ ਉੱਨੀ ਕ ਸਾਲ, ਤੇ ਆਈਲੈਟਸ ਵਿੱਚੋ 6 ਬੈਂਡ ਆਉਣ ਮਗਰੋਂ ਮਾਂ ਬਾਪ ਨੇ ਇਕ ਵਧੀਆ ਘਰ ਵੇਖ ਰਿਸ਼ਤਾ ਪੱਕਾਕਰ ਦਿੱਤਾ। ਚਲੋ ਮੁੰਡੇ ਵਾਲਿਆ ਨੇ ਅੱਜ ਕੱਲ੍ਹ ਦੇ ਪੰਡਿਤ ਮਤਲਬ ਕੁਝ ਏਜੰਟਾਂ ਨੂੰ ਕੁੜੀ ਦੀ ਸਾਰੀ ਜਨਮ ਕੁੰਡਲੀ ਭਾਵ ਓਹਦੇ ਸਰਟੀਫਿਕੇਟ Continue Reading »
No Commentsਸੰਤੁਸ਼ਟੀ
ਅੱਜ ਕਿੰਨੇ ਦਿਨਾਂ ਬਾਅਦ ਰਾਜੇਸ਼ ਆਪਣੇ ਪਿੰਡ ਜਾ ਰਿਹਾ ਸੀ। ਦਸ ਸਾਲ ਪਹਿਲਾਂ ਉਹ ਆਪਣੇ ਸਾਰੇ ਪਰਿਵਾਰ ਸਮੇਤ ਸ਼ਹਿਰ ਵਸ ਗਿਆ ਸੀ ਤੇ ਆਪਣੀ ਰੁਝੇਵਿਆ ਭਰੀ ਜ਼ਿੰਦਗੀ ਵਿੱਚ ਉਹ ਵਾਪਿਸ ਪਿੰਡ ਨਹੀਂ ਸੀ ਜਾ ਸਕਿਆ। ਅੱਜ ਵੀ ਉਹ ਤੇ ਉਸਦੀ ਪਤਨੀ ਅੰਜਲੀ ਇੱਕ ਖਾਸ ਮਕਸਦ ਲਈ ਹੀ ਪਿੰਡ ਜਾ ਰਹੇ Continue Reading »
No Commentsਸਾਡੀ ਕਾਟ ਹੋਗੀ
“ਮਹਿਕ ਨੀ ਆਈ।” ਮੈਂ ਸ਼ਗੁਣ ਇਕੱਲੀ ਨੂੰ ਆਈ ਵੇਖਕੇ ਪੁੱਛਿਆ। “ਸਾਡੀ ਕਾਟ ਹੋਗੀ।” ਸ਼ਗੁਣ ਨੇ ਭੋਲੇਪਨ ਵਿੱਚ ਜਬਾਬ ਦਿੱਤਾ। “ਕਿਓੰ।” ਮੈਂ ਆਦਤਨ ਪੁੱਛਿਆ। “ਅੰਕਲ ਜਦੋ ਸਾਡੇ ਵਿੱਚ ਕੋਈ ਤੀਜਾ ਆ ਜਾਂਦਾ ਹੈ ਤਾਂ ਸਾਡੀ ਕਾਟ ਹੋ ਜਾਂਦੀ ਹੈ।” ਉਸ ਦੀਆਂ ਅੱਖਾਂ ਵਿੱਚ ਨਰਮੀ ਸੀ ਤੇ ਦੁੱਖ ਜਿਹਾ ਵੀ। ਮਹਿਕ ਤੇ Continue Reading »
No Commentsਜ਼ਮੀਰਾਂ ਦੇ ਜੋਖਿਮ
(ਜ਼ਮੀਰਾਂ ਦੇ ਜੋਖਿਮ)(ਸੱਚ ਦੇ ਆਧਾਰਿਤ, ਕਾਲਪਨਿਕ ਨਾਮ) ਜ਼ਮੀਰ ਇਕ ਅਜਿਹੀ ਕੁਦਰਤੀ ਜ਼ੰਜੀਰ ਹੈ ਜੋ ਹਰ ਵਿਅਕਤੀ ਨੂੰ ਕਿਤੇ ਨਾਂ ਕਿਤੇ ਇੱਕ ਸੀਮਾਂ ਤੱਕ ਬੰਨ੍ਹ ਕੇ ਰੱਖਦੀ ਹੈ । ਜਦੋਂ ਵੀ ਕੋਈ ਇਸ ਨੂੰ ਲੰਘਦਾ ਹੈ ਉਹ ਜਾਂ ਤਾਂ ਬਹੁਤ ਲਾਲਚੀ ਜਾਂ ਫਿਰ ਲਾਚਾਰ ਹੋਇਆ ਹੁੰਦਾ । ਵਜ੍ਹਾ ਕੋਈ ਵੀ ਹੋਵੇ, Continue Reading »
No Commentsਚੰਦਰੀ ਕਨੈਡਾ
(ਕਹਾਣੀ ਬਿਲਕੁਲ ਕਾਲਪਨਿਕ ਹੈ , ਅਸਲ ‘ਚ ਵਾਪਰੀ ਕਿਸੇ ਘਟਨਾ ਨਾਲ ਇਹਦਾ ਕੋਈ ਸਬੰਧ ਨਹੀਂ) ਖੇਤੋਂ ਕੱਖ਼ ਲੈ ਕੇ ਆ ਕੇ ਉਹਨੇ ਰੇਹੜੀ ਖੜ੍ਹਾਈ ਹੀ ਸੀ ਕਿ ‘ਵਾਜ ਵੱਜ ਗਈ , “ਪੁੱਤ ਤੇਰੀ ਭੂਆ ਆਈ ਆ , ਇਹਨੂੰ ਇੱਥੇ ਬੰਨ੍ਹਦੇ ਨਿੰਮ ਥੱਲ੍ਹੇ , ਮੈਂ ਆਕੇ ਨਿਰ੍ਹਾ ਰਲਾ ਦਿੰਣਾ “ ਜਸਮੀਤ Continue Reading »
No Commentsਪਾਪ ਅਤੇ ਗੁਨਾਹ
ਜਦੋਂ ਮੇਰੀ ਵਾਰੀ ਆਈ ਤਾਂ ਮੈਨੂੰ ਕੁਰਸੀ ਤੇ ਬਿਠਾਉਂਦਿਆਂ ਸਾਰ ਹੀ ਪੁੱਛਣ ਲੱਗੇ..”ਹਾਂ ਦੱਸ ਪੁੱਤਰਾ ਕੀ ਰੋਗ ਏ ਤੈਨੂੰ? “ਕੁਝ ਦਿਨਾਂ ਤੋਂ ਅੱਖਾਂ ਵਿਚ ਬਹੁਤ ਜਿਆਦਾ ਜਲਨ..ਖੁਸ਼ਕੀ ਅਤੇ ਰੁੱਖਾਪਣ ਜਿਹਾ ਮਹਿਸੂਸ ਹੋਈ ਜਾ ਰਿਹਾ ਏ..ਪਤਾ ਨੀ ਕਿਓਂ? ਓਹਨਾ ਨੇੜੇ ਹੋ ਕੇ ਮੇਰੀਆਂ ਅੱਖੀਆਂ ਚੈਕ ਕੀਤੀਆਂ ਤੇ ਫੇਰ ਸਹਿ ਸੁਭਾ ਪੁੱਛ Continue Reading »
No Commentsਗੱਲ ਏਹ ਨਹੀਂ
*ਗੱਲ ਏਹ ਨਹੀਂ…* *ਕਿ ਤੁਸੀਂ ਤੜਕੇ ਕਿੰਨੇ ਵਜੇ ਉੱਠੇ…ਜਾਂ ਨਹਾ ਕੇ ਤਿੰਨ ਤੋਂ ਛੇ ਤੱਕ ਰੱਬ ਦਾ ਨਾਮ ਲਿਆ…* *ਗੱਲ ਏਹ ਆ ਕਿ ਛੇ ਵਜੇ ਤੋਂ ਰਾਤ ਦੇ ਨੌਂ ਵਜੇ ਤੱਕ ਤੂੰ ਕਿਵੇਂ ਸੀ..ਕੀ ਕੀਤਾ…?? ਮਸਲਾ ਏਹਨੇ ਨਬੇੜਨਾ…* *ਗੱਲ ਏਹ ਨੀ…ਤੂੰ ਗੁਰੂਦੁਆਰੇ ਜਾਂ ਮੰਦਰ ਜਾ ਕੇ ਕਿੰਨਾ ਮਿੱਠਾ ਬੋਲਦਾ ਏਂ…ਕਿੰਨਾ Continue Reading »
No Commentsਪਰਛਾਵਾਂ ਹਾਂ ਪਰਛਾਵਾਂ
ਅੱਖਾਂ ਪੂੰਝਦੀ ਹਸਪਤਾਲੋਂ ਬਾਹਰ ਆਈ ਉਹ ਛੇਤੀ ਨਾਲ ਆਟੋ ਵਾਲੇ ਨੂੰ ਘਰ ਦਾ ਪਤਾ ਦੱਸ ਅੰਦਰ ਬੈਠ ਗਈ..! “ਦਾਰੇ ਹੌਲਦਾਰ” ਦੇ ਨਾਮ ਨਾਲ ਮਸ਼ਹੂਰ ਸਾਢੇ ਛੇ ਫੁੱਟ ਉੱਚਾ ਉਸਦਾ ਬਾਪ ਜਦੋਂ ਕੁੜੀਆਂ ਦੇ ਕਾਲਜ ਮੂਹਰਿਓਂ ਦੀ ਲੰਘ ਵੀ ਜਾਂਦਾ ਤਾਂ ਓਥੇ ਖਲੋਤੇ ਅਨੇਕਾਂ ਭੂੰਡ ਆਸ਼ਕ ਓਸੇ ਵੇਲੇ ਸਿਰ ਤੇ ਪੈਰ Continue Reading »
No Commentsਦੁਬਿਧਾ
ਯੋਗ ਦੀ ਦੀਖਿਆ ਲੈਣ ਸਮੇਂ ਚੇਲਿਆਂ ਨੇ ਪੁਛਿਆ। ਗੁਰੂਦੇਵ । ਅਸੀਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਬਾਰੇ ਤਾਂ ਜਾਣ ਲਿਆ। ਕਈ ਹੋਰ ਵਿਕਾਰ ਜੋ ਯੋਗ ਲਈ ਘਾਤਕ ਹੋਵੇ । ਹਾਂ ਹੈ। ਕੀ? ਦੁਬਿਧਾ…. ॥ ਜੀ ਦੁਬਿਧਾ? ਉਹ ਕਿਵੇਂ ? ਕਿਉਂਕਿ ਦੁਬਿਧਾ ਦੀ ਪ੍ਰਕਿਰਤੀ ਅਵਿਸ਼ਵਾਸੀ ਹੋਣ ਕਾਰਨ ਘਾਤਕ ਹੈ। ਮਸਲਨ? ਇਸ Continue Reading »
No Comments