ਵਿਚਾਰਿਆਂ ਦੀਆਂ ਕਿਸਮਾਂ
ਹਫ਼ਤਾਵਾਰੀ PHD 🔎: ਵਿਚਾਰਿਆਂ ਦੀਆਂ ਕਿਸਮਾਂ । ਸਾਰੀ ਉਮਰ ਹਮਦਰਦੀ ਦੀ ਰੋਟੀ ਖਾਣ ਵਾਲਿਆਂ ਨੂੰ ਵਿਚਾਰੇ ਕਿਹਾ ਜਾਂਦਾ ਹੈ। ਇਹ ਬਹੁਤ ਸਾਰੀਆਂ ਕਿਸਮਾਂ ਦੇ ਹੁੰਦੇ ਹਨ ਪਰ ਅੱਜਕਲ੍ਹ ਟਰੈਂਡਿੰਗ ਕਿਸਮਾਂ ਪੰਜ ਹਨ । ਮੀਣੇ ਵਿਚਾਰੇ: – ਇਹ ਵਿਚਾਰਿਆਂ ਦੀ ਸਭ ਤੋਂ ਖਤਰਨਾਕ ਕਿਸਮ ਹੁੰਦੀ ਹੈ । ਇਹਨਾਂ ਦਾ ਆਪਣਾ ਇੱਕ Continue Reading »
No Commentsਰੱਖੜੀ ਦੀ ਖੁਸ਼ੀ
ਰੱਖੜੀ ਦੀ ਖੁਸ਼ੀ ਬੱਸ ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਸੀ।ਜਸਵੀਰ ਬੱਸ ਵਿਚ ਚੜ੍ਹਿਆ ਤਾਂ ਬੱਸ ਵਿਚ ਇਕ ਸਵਾਰੀ ਲਈ ਹੀ ਸੀਟ ਖਾਲੀ ਸੀ ਜਿਸ ਦੇ ਦੂਜੇ ਹਿਸੇ ਤੇ ਇਕ ਕੁੜੀ ਬੈਠੀ ਹੋਈ ਸੀ।ਸੰਗਾਊ ਸੁਭਾਅ ਦਾ ਹੋਣ ਕਰਕੇ ਜਸਵੀਰ ਹੋਲੀ-ਹੋਲੀ ਉਸ ਸੀਟ ਲਾਗੇ ਜਾ ਕੇ ਸੀਟ ਤੇ ਬੈਠਣ ਹੀ ਲੱਗਾ ਸੀ Continue Reading »
No Commentsਵਾਪਿਸ ਜਮੀਨ ਤੇ
ਉੱਨੀ ਸੌ ਸਤਾਨਵੇਂ ਅਕਤੂਬਰ ਨਵੰਬਰ ਦਾ ਮਹੀਨਾ..ਇੰਗਲੈਂਡ ਦੀ ਮਹਾਰਾਣੀ ਐਲੀਜ਼ਬੇਥ ਇੱਕ ਦਿਨ ਵਾਸਤੇ ਅੰਮ੍ਰਿਤਸਰ ਆਈ..ਅੰਤਾਂ ਦੀਆਂ ਤਿਆਰੀਆਂ..ਸਫਾਈ..ਪੰਥ ਰਤਨ ਨੂੰ ਨਵਾਂ ਨਵਾਂ ਮਿਲਿਆ ਮੁਖ ਮੰਤਰੀ ਦਾ ਤਾਜ..ਐੱਸ ਐੱਸ ਪੀ ਪਰਮਜੀਤ ਸਿੰਘ ਗਿੱਲ,ਸੁਖਪਾਲ ਸਿੰਘ ਗਿੱਲ,ਮਨਜਿੰਦਰ ਸਿੰਘ ਕੰਗ,ਗਵਰਨਰ ਬੀ ਕੇ ਐੱਨ ਛਿੱਬਰ,ਮਨਜੀਤ ਸਿੰਘ ਕਲਕੱਤਾ,ਟੋਹੜਾ,ਸਰਬਜੀਤ ਸਿੰਘ ਡੀ.ਸੀ ਅਤੇ ਉਸਦੇ ਘਰੋਂ, ਅਤੇ ਸਭ ਤੋਂ ਸੱਜੇ Continue Reading »
No Commentsਸੱਚ ਹੈ ਏ ਕੇ ਮੁੱਕ ਗਿਆ
ਸ਼ਿਵ ਨੂੰ ਦੇਸ਼ ਦਾ ਸਰਵੋਤਮ ਸਾਹਿੱਤ ਅਕੈਡਮੀ ਐਵਾਰਡ ਮਿਲ ਚੁੱਕਿਆ ਸੀ.. ਬਟਾਲੇ ਸ਼ਹਿਰ ਵਿਚ ਮੇਲੇ ਵਰਗਾ ਮਾਹੌਲ ਸੀ..ਉਸਦੇ ਚੰਗੇ ਮਾੜੇ ਟਾਈਮ ਦੇ ਕਿੰਨੇ ਸਾਰੇ ਮਿੱਤਰ ਪਿਆਰੇ ਪੱਬਾਂ ਭਾਰ ਸਨ.. ਇੱਕ ਦਿਨ ਬਟਾਲੇ ਬੱਸ ਸਟੈਂਡ ਤੋਂ ਮਿੱਤਰ ਮੰਡਲੀ ਨਾਲ ਪੈਦਲ ਹੀ ਸਿੰਬਲ ਚੋਂਕ ਵੱਲ ਨੂੰ ਤੁਰੀ ਜਾ ਰਿਹਾ ਸੀ..! ਅਚਾਨਕ ਕਿਸੇ Continue Reading »
No Commentsਰੱਬ ਦੀ ਕਾਰਾਗਿਰੀ
“ਰੱਬ ਦੀ ਕਾਰਾਗਿਰੀ।” ਹੁਣੇਂ-ਹੁਣੇਂ ਮੈਂ ਟਰੈਫਿਕ ਲਾਈਟਾਂ ਤੇ ਖੜਾ ਸੀ, ਕਿਤੇ ਦੂਰੋਂ ਹਵਾ ਵਿੱਚ ਉੱਡਦਾ ਕਿਸੇ ਅਣਜਾਣ ਪੰਛੀ ਦਾ ਸਵਾ ਕੁ ਇੰਚ ਦਾ ਇਹ ਨਿੱਕਾ ਜਿਹਾ ਖੰਭ ਡਰਾਇਵਰ ਸਾਈਡ ਵਾਲੇ ਸ਼ੀਸ਼ੇ ਨਾਲ ਬਾਹਰ ਵਾਲੇ ਪਾਸੇ ਆਣ ਲੱਗਿਆ। ਮੈਂ ਸਹਿਜੇ ਜਿਹੇ ਸ਼ੀਸ਼ਾ ਥੱਲੇ ਕਰਕੇ ਖੰਭ ਫੜ ਕੇ ਗੱਡੀ ਦੇ ਵਿੱਚ ਰੱਖ Continue Reading »
No Commentsਸ਼ੀਂਹਣੀ ਮਾਂ ਜੈਸਿਕਾ ਕੈਂਟ
ਸ਼ੀਂਹਣੀ ਮਾਂ ਜੈਸਿਕਾ ਕੈਂਟ❤️ ਕਹਿੰਦੀ ਮੇਰੀ ਧੀ ਦਾ ਜਨਮ ਜੇਲ ਚ ਹੋਇਆ ਪਰ ਮੈ ਤਾਂ ਸਿਰਫ ਜਨਮ ਹੀ ਦਿੱਤਾ ਸੀ ਕਿ ਨਵਜੰਮੀ ਕੁੜੀ ਨੁੰ ,ਪਰਸ਼ਾਸ਼ਨ ਮੇਰੇ ਕੋਲੋਂ ਲੈ ਗਿਆ ,ਮੈ ਚੱਜ ਨਾਲ ਲਾਡ ਵੀ ਨਹੀਂ ਸੀ ਲੜਾਏ ਅਜੇ ।ਪੰਜ ਸਾਲ ਦੀ ਸਜ਼ਾ ਘੱਟ ਕੇ ਢਾਈ ਸਾਲ ਰਹਿ ਗਈ ਜਦ ਮੈ Continue Reading »
No Commentsਅਸਲੀ ਹੱਕਦਾਰ
ਮਿੰਨੀ ਕਹਾਣੀ:: ਅਸਲੀ ਹੱਕਦਾਰ ਹਸਪਤਾਲ ਬੈੱਡ ਤੇ ਪਿਆ ਅਮਰ ਸਿੰਘ ਬੜਾ ਖੁਸ਼ ਸੀ।ਉਸਨੇ ਆਪਣੀ ਪਤਨੀ ਨੂੰ ਫੋਨ ਕਰ ਕੇ ਰੱਖੜੀ,ਮਠਿਆਈ,ਸੋਹਣਾ ਜਿਹਾ ਸੂਟ ਤੇ ਸੋਨੇ ਦੀ ਚੇਨ ਸਮੇਤ ਸਭ ਕੁਝ ਲੈ ਕੇ ਹਸਪਤਾਲ ਪਹੁੰਚਣ ਲਈ ਕਿਹਾ । ਉਸਦੀ ਪਤਨੀ ਨੇ ਉਸਦੇ ਕਹੇ ਅਨੁਸਾਰ ਸਾਰਾ ਪਰਬੰਧ ਕੀਤਾ ।ਉਹ ਬੜੀ ਬੇਸਬਰੀ ਨਾਲ ਭੈਣ Continue Reading »
No Commentsਚੁੱਲ੍ਹੇ ਦੀ ਅੱਗ
“ਚੁੱਲ੍ਹੇ ਦੀ ਅੱਗ” ਅਕਸਰ ਰੱਖੜੀਆਂ ‘ਤੇ ਵੱਡੀ ਭੈਣ ਆਉਂਦੀ ਤਾਂ ਘਰਵਾਲੀ ਥੋੜ੍ਹਾ ਇਤਰਾਜ਼ ਜਿਹਾ ਕਰਦੀ ਕੇ, ਏਨੀ ਸਸਤੀ ਜਿਹੀ ਰੱਖੜੀ ਹਰ ਸਾਲ ਲੈ ਆਉਂਦੀ ਏ।ਕੀ ਘਾਟਾ ਹੈ ਇਸ ਨੂੰ ਚੰਗੇ ਸਰਦੇ ਵਰਦੇ ਨੇ ,ਮੈਂ ਹਰ ਵਾਰ ਇਹ ਗੱਲ ਅਣਗੌਲੀ ਜਿਹੀ ਕਰ ਦਿੰਦਾ।ਅੱਜ ਬਾਜ਼ਾਰ ਸਾਰਾ ਭਰਿਆ ਹੋਇਆ ਸੀ।ਕਿੰਨੀਆਂ ਕਿੰਨੀਆਂ ਵੱਡੀਆਂ ਦੁਕਾਨਾਂ Continue Reading »
No Commentsਬਹੁਤ ਹੋ ਗਿਆ
ਬਹੁਤ ਹੋ ਗਿਆ । ਕਿਓੁ ਓੁਦਾਸ ਬੈਠਾ ਹੈ ਨਰਜੰਨ ਸਿਹਾਂ ? ਬਸ ਨਾ ਹੀ ਪੁੱਛੇ ਤਾਂ ਚੰਗਾ ਏ। ਨਿਰਮਲ ਵੀਰ । ਫਿਰ ਵੀ ਕੁੱਝ ਤਾਂ ਹੋਇਆ ਹੋਣਾ । ਹੋਣਾ ਕੀ ਏ । ਤੈਨੂੰ ਪਤਾ ਬੇਬੇ ਬਾਪੂ ਤਾਂ ਪੁਰਾਨੇ ਵਿਚਾਰਾਂ ਦੇ ਨੇ ਅਖੇ ਧੀ ਦਾ ਵਿਆਹ ਤੋ ਬਾਅਦ , ਹੁਣ ਸੁਹਰਾ Continue Reading »
No Commentsਆਂਦਰਾਂ ਦਾ ਸੇਕ
(ਆਂਦਰਾਂ ਦਾ ਸੇਕ) ਰਾਤ ਦੇ 9:30 ਵਜੇ ਦੇ ਕਰੀਬ ਮੇਰੇ ਪਤੀ ਨੂੰ ਫ਼ੋਨ ਕਾਲ ਆਈ। ਮੈਂ ਅਜੇ ਕੰਮ-ਕਾਰ ਕਰਕੇ ਵਿਹਲੀ ਹੀ ਹੋਈ ਸੀ। ਮੈਨੂੰ ਕਹਿੰਦੇ ਤਿਆਰ ਹੋ ਜਾ ਜ਼ਰਾ ਕੁ ਬਾਹਰ ਜਾਣਾ ਹੈ। ਮੇਰੇ ਪੁੱਛਣ ਤੇ ਵੀ ਕੋਈ ਜਵਾਬ ਨਾ ਦਿੱਤਾ। ਮੈਨੂੰ ਅੰਦਰੋਂ ਚਿੰਤਾ ਹੋ ਰਹੀ ਸੀ, ਪਰ ਮੈਂ ਜਾਣਾ Continue Reading »
No Comments