ਇਨਸਾਨੀਅਤ
ਨਿੱਕੇ ਹੁੰਦੇ ਆਦਤ ਹੁੰਦੀ ਸੀ.. ਅੰਮ੍ਰਿਤਸਰ ਸਟੇਸ਼ਨ ਤੇ ਸ਼ੀਸ਼ੇ ਵਿਚ ਜੜਿਆ ਦਰਬਾਰ ਸਾਹਿਬ ਦਾ ਮਾਡਲ ਜਰੂਰ ਵੇਖਣ ਜਾਂਦਾ..! ਕਿੰਨੀ-ਕਿੰਨੀ ਦੇਰ ਤੱਕ ਵੇਖਦਾ ਹੀ ਰਹਿੰਦਾ..ਜੀ ਕਰਦਾ ਵਿਚ ਵੜ ਜਾਵਾਂ..ਤੇ ਸਦਾ ਲਈ ਓਥੇ ਹੀ ਰਹਿ ਜਾਵਾਂ! ਬਾਪੂ ਹੂਰੀ ਗੱਲਬਾਤ ਵਿਚ “ਇਨਸਾਨੀਅਤ” ਸਬਦ ਵਰਤਿਆ ਕਰਦੇ.. ਸਹਿ ਸੁਭਾ ਪੁੱਛ ਲਿਆ ਇਹ ਹੁੰਦੀ ਕੀ ਏ? Continue Reading »
No Commentsਪੈਂਡਾ ਇਸ਼ਕੇ ਦਾ
ਪੈਂਡਾ ਇਸ਼ਕੇ ਦਾ ਕਾਲਜ ਦੇ ਹੋਸਟਲ ਚ 224 ਨੰਬਰ ਕਮਰੇ ਦਾ ਦਰਵਾਜਾ ਜ਼ੋਰ ਨਾਲ ਖੁੱਲ੍ਹਿਆ। ਹੈਲੋ! ਗੁਰੀ ਨੇ ਕਮਰੇ ਅੰਦਰ ਵੜਦਿਆਂ ਪਹਿਲਾਂ ਤੋਂ ਬੈਠੇ 2 ਹੋਰ ਮੁੰਡਿਆਂ ਵੱਲ ਦੇਖਿਆ। ਸਤ ਸ੍ਰੀ ਅਕਾਲ ਵੀਰ! ਉਹਨਾਂ ਚੋਂ ਇੱਕ ਮੁੰਡਾ ਜੀਹਦਾ ਨਾਮ ਰਮਨ ਉਰਫ਼ ਲੱਖਾ ਸੀ, ਨੇ ਅੱਗੋਂ ਜਵਾਬ ਦਿੱਤਾ। ਨਾਲ ਬੈਠੇ ਦੂਜੇ Continue Reading »
No Commentsਫਿੱਕੇ ਸਟਾਰ
(ਇੱਕ ਗਰੀਬ ਪਰਿਵਾਰ ਦੀ ਧੀ ਤੇ ਅਧਾਰਿਤ ਸੱਚੀ ਘਟਨਾ) 17 ਸਾਲ 8 ਮਹੀਨੇ ਦੀ (ਆਰਤੀ) ਕਾਲਪਨਿਕ ਨਾਮ ਦਾ ਬਲਾਤਕਾਰ ਹੋਇਆ ਸੀ ਉਸਦੇ ਆਪਣੇ ਸਕੇ ਪਿਤਾ ਵਲੋਂ ! ਜਦ ਮੈਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਮੇਰੀਆਂ ਲੱਤਾਂ ਕੰਬਣ ਲੱਗ ਗਈਆਂ ਸੁਣਕੇ । ਲੜਕੀ ਨੇ ਹਿੰਮਤ ਕਰਕੇ , ਆਪਣੇ ਪਿਤਾ ਖਿਲਾਫ Continue Reading »
1 Commentਅਣਹੋਏ ਰਿਸ਼ਤੇ
ਮਾਂ ਅਕਸਰ ਹੀ ਖਿਝੀ ਰਹਿੰਦੀ ਜਦ ਕਦੇ ਵੀ ਬਾਪੂ ਜੀ ਦੇ ਰਿਸ਼ਤੇਦਾਰ ਆਉਦੇ ਤਾਂ ਉਹਦਾ ਕਿਸੇ ਨਾਲ ਗੱਲ ਕਰਨ ਨੂੰ ਦਿਲ ਨਾ ਕਰਦਾ ਬਸ ਉਹ ਰੋਟੀ-ਟੁੱਕ ‘ਚ ਮਘਨ ਰਹਿੰਦੀ ਸੀ, ਬਾਪੂ ਜੀ ਬੜੇ ਨਰਮ ਸੁਭਾਅ ਦੇ ਨੇ, ਕਦੇ ਵੀ ਕੁਝ ਨਾ ਆਖਦੇ…ਬਹੁਤੇ ਸੋਹਣੇ ਨੈਣ-ਨਖ਼ਸ਼, ਸਰੂ ਜਿਹਾ ਕੱਦ ਤੇ ਮੇਰੇ ਬਾਪ Continue Reading »
No Commentsਅਸਲ ਰੱਬ
ਮੈਨੂੰ ਕੁੱਤਿਆਂ ਤੋਂ ਸਖਤ ਨਫਰਤ ਸੀ..ਇੱਕ ਦਿਨ ਢਾਰੇ ਵਿਚ ਕਿੰਨੇ ਸਾਰੇ ਨਵੇਂ ਜੰਮੇ ਕਤੂਰੇ ਵੇਖ ਲਏ..ਬੀਜੀ ਨੂੰ ਸ਼ਾਇਦ ਪਤਾ ਸੀ..ਮੇਰੇ ਸਾਮਣੇ ਚੋਪੜੀ ਰੋਟੀ ਪਾ ਕੇ ਆਈ..ਤੁਰੀ ਜਾਂਦੀ ਆਖ ਰਹੀ ਸੀ ਅਸੀਂ ਇੱਕ ਜੰਮੀਐ ਤਾਂ ਦੇਸੀ ਘਿਓ ਦੀ ਪੰਜੀਰੀ..ਇਹ ਵਿਚਾਰੀ ਵੀ ਤਾਂ ਉਤਲੇ ਜਹਾਨੋਂ ਹੋ ਕੇ ਮੁੜੀ! ਇੱਕ ਦਿਨ ਜਦੋਂ ਦੋਵੇਂ Continue Reading »
No Commentsਵੰਡ ਛਕਣਾ
ਸਿੱਖ ਕੌਮ ਨੂੰ ਗੁਰੂ ਨਾਨਕ ਦੇਵ ਸਾਹਿਬ ਤੋਂ ਕਿਰਤ ਕਰਨ,ਵੰਡ ਛਕਣ ਤੇ ਨਾਮ ਜਪਣ ਦੀ ਸਿੱਖਿਆ ਮਿਲੀ ਹੈ, ਜਿਸ ਕਾਰਣ ਸਿੱਖ ਕੌਮ ਚਾਹੇ ਉਸਦੇ ਆਪਣੇ ਘਰ ਦਾ ਗੁਜਾਰਾ ਮੁਸ਼ਕਿਲ ਨਾਲ ਚਲਦਾ ਹੋਵੇ ਪਰ ਉਹ ਉਸ ਵਿੱਚੋਂ ਵੀ ਵੰਡਣ ਦਾ ਦਿਲ ਰੱਖਦਾ ਹੈ। ਇਹ 2019 ਦੀ ਯੂ ਪੀ ਦੀ ਇਕ ਸੱਚੀ Continue Reading »
1 Commentਨਾਨਕ ਦੁਖੀਆ ਸਭ ਸੰਸਾਰ
ਸਾਡੇ ਤਿੰਨ ਦਹਾਕੇ ਪਹਿਲਾਂ ਬਟਾਲਾ-ਗੁਰਦਾਸਪੁਰ ਦੇ ਐਨ ਵਿਚਕਾਰ ਛੀਨੇ ਪਿੰਡ ਦੇ ਉੱਤਰ ਵਾਲੇ ਪਾਸੇ ਰੇਲਵੇ ਲਾਈਨ ਦੇ ਨਾਲ ਪਿੰਡ ਸੁਖਚੈਨੀਆਂ ਦੇ ਸ਼ਮਸ਼ਾਨ ਘਾਟ ਕੋਲ ਡੰਗਰ ਚਾਰਿਆ ਕਰਦੇ ਸਾਂ..! ਇੱਕ ਬਾਬਾ ਜੀ ਕਿੰਨੀਆਂ ਸਾਰੀਆਂ ਬੱਕਰੀਆਂ ਭੇਡਾਂ ਵੀ ਲੈ ਆਇਆ ਕਰਦੇ..! ਇਕ ਦਿਨ ਵੱਗ ਵਿਚ ਇੱਕ ਵਲੈਤੀ ਗਾਂ ਵੀ ਸੀ.. ਅਸੀਂ ਵੇਖਿਆ Continue Reading »
No Commentsਬੇਗਾਨੀ ਨਾ ਕਰੋ
ਬੇਸ਼ੱਕ ਮਾਪੇ ਮੈਨੂੰ ਮਨਚਾਹੇ ਮੁੰਡੇ ਨਾਲ਼ ਖ਼ੁਸ਼ੀ-ਖ਼ੁਸ਼ੀ ਵਿਆਹੁਣ ਲੱਗੇ ਆ ਪਰ ਪਤਾ ਨੀਂ ਕਿਉਂ ਕੁਝ ਕੁ ਦਿਨਾਂ ਤੋਂ ਮਨ ਘਿਰਦਾ ਜਿਹਾ ਪਿਆ ਏ। ਇਹ ਘਰ, ਇਹ ਵਿਹੜਾ ਜਿੱਥੇ ਮੈਂ ਜੰਮੀ-ਪਲ਼ੀ, ਖੇਡੀ-ਕੁੱਦੀ ਅਤੇ ਜਵਾਨ ਹੋਈ ਆਂ ਮੈਨੂੰ ਮੋਹ ਦੇ ਬੰਧਨਾਂ ‘ਚ ਬੰਨ੍ਹਕੇ ਮੇਰੀ ਜਾਨ ਕੱਢਣ ‘ਤੇ ਤੁਲਿਆ ਹੋਇਆ ਏ। ਇਉਂ ਲੱਗਦਾ Continue Reading »
No Commentsਅੱਜ ਦੀ ਜਵਾਨੀ
ਦਿੜਬੇ ਵੱਲ ਨੂੰ ਜਾਂਦੀ ਟਰਾਲੀ ਤੇ ਖੌਰੂ ਪਾਉਂਦੀ ਪੰਜਾਬ ਦੀ ਜੁਆਨੀ.. ਸਿੱਧੂ ਮੂਸੇ ਵਾਲੇ ਦਾ ਗੀਤ..”ਅਸੀਂ ਅੰਡਰ-ਗਰਾਉਂਡ ਬੰਦੇ..ਉੱਪਰ ਤੱਕ ਮਾਰਾਂ ਨੇ..ਅਸੀਂ ਅੱਜ ਦੇ ਰਾਜੇ ਹਾਂ ਸਾਨੂੰ ਕੱਲ ਦਾ ਪਤਾ ਨਹੀਂ..ਡਾਲਰਾਂ ਵਾੰਗੂ ਨੀ ਨਾਮ ਸਾਡਾ ਚੱਲਦਾ..” ਗੈਂਗਸਟਰ “ਸੁੱਖਾ-ਕਾਹਲਵਾਂ” ਤੇ ਬਣੀ ਫਿਲਮ ਦਾ ਸੀਨ.. ਉਸਦੀ ਕਾਰ ਕਿਸੇ ਹੋਰ ਦੀ ਨਾਲ ਖਹਿ ਜਾਂਦੀ Continue Reading »
4 Commentsਮੰਜ਼ਿਲ
ਡੱਡੂਆਂ ਦਾ ਇੱਕ ਟੋਲਾ ਕਿਤੇ ਜਾ ਰਿਹਾ ਸੀ ਕਿ ਅਚਾਨਕ ਉਨ੍ਹਾਂ ਵਿੱਚੋਂ ਦੋ ਡੱਡੂ ਅਣਜਾਣੇ ਵਿੱਚ ਇੱਕ ਟੋਏ ਵਿੱਚ ਡਿੱਗ ਗਏ। ਜਦੋਂ ਬਾਹਰ ਖੜ੍ਹੇ ਡੱਡੂਆਂ ਨੇ ਦੇਖਿਆ ਕਿ ਟੋਆ ਇਹਨਾਂ ਦੋ ਡੱਡੂਆਂ ਦੀ ਬਰਦਾਸ਼ਤ ਤੋਂ ਡੂੰਘਾ ਹੈ, ਤਾਂ ਉਹ ਉੱਪਰੋਂ ਬੋਲਣ ਲੱਗੇ। ਹਾਏ, ਤੁਸੀਂ ਇਸ ਤੋਂ ਬਾਹਰ ਨਹੀਂ ਨਿਕਲ ਸਕੋਗੇ, Continue Reading »
No Comments