ਲਿਖੀਆਂ ਨਸੀਬਾਂ ਦੀਆਂ
“ਤਾਈ ਨੀ ਤਾਈ ! ਘਰ ਹੀ ਐ। “ਕਿਹੜੀ ਏ ਨੀਂ ਅੱਛਾ,,,,, ਮੇਰੂ ਵਾਲੀ ਏ (ਪਤੀ ਦੇ ਨਾਂ ਨਾਲ ਔਰਤ ਦੀ ਪਹਿਚਾਣ) ਆਜਾ ਲੰਘਿਆ , ਹੋਰ ਕਿਵੇਂ ਆਈ?” “ਮੈਂ ਤਾਂ ਤਾਈ ਆਟਾ ਲੈਣ ਆਈ ਸੀ, ਭਲਾ ਹੈ ਸੇਰ ਕੁ ਆਟਾ? ਗੋਰਾ ( ਮੁੰਡੇ ਦਾ ਨਾਂ) ਕੱਲ ਚੱਕੀ ਤੇ ਕਣਕ ਪੀਸਣੀ ਰੱਖ Continue Reading »
No Commentsਤਰੱਕੀ
ਬਾਹਰਲੇ ਮੁਲਕ ਤਰੱਕੀ ਕਰਕੇ ਅੱਗੇ ਕਿਵੇਂ ਲੰਘ ਗਏ ਸਾਡਾ ਮੁਲਕ ਏਨਾ ਪਿੱਛੇ ਕਿਵੇਂ ਰਹਿ ਗਿਆ ਜੇਕਰ ਕਿਸੇ ਤੋਂ ਸਵਾਲ ਪੁੱਛੋ ਕਹਿਣਗੇ ਉੱਥੇ ਸਰਕਾਰਾ ਚੰਗੀਆਂ ਸਰਕਾਰਾ ਇਮਾਨਦਾਰ ਨੇ ਪਰ ਇਹ ਜਵਾਬ ਸੱਚ ਨਹੀਂ ਸਰਕਾਰਾ ਵੀ ਤਾਂ ਲੋਕ ਹੀ ਚੁਣਦੇ ਨੇ ਉੱਥੇ ਲੋਕ ਇਮਾਨਦਾਰ ਨੇ ਲੋਕ ਚੰਗੇ ਨੇ ਲੋਕ ਲੀਡਰ ਮਗਰ ਮਗਰ Continue Reading »
No Commentsਫ਼ਕੀਰ
ਉਸਨੇ ਅੱਜ ਵੀ ਆਪਣੇ ਰਿਕਸ਼ੇ ਤੋਂ ਉੱਤਰ ਕੇ ਹੱਥ ਜੋੜ ਕੇ ਮੈਨੂੰ ਨਮਸਤੇ ਬੁਲਾਈ।ਪਿਛਲੇ ਸਾਲ ਵੀ ਸ਼ਾਇਦ ਇਹਨਾਂ ਦਿਨਾਂ ਚ ਹੀ ਉਹ ਮੈਨੂੰ ਕਾਰ ਚ ਆਉਂਦਾ ਦੇਖ ਰਿਕਸ਼ੇ ਤੋਂ ਉੱਤਰ ਕੇ ਨਮਸਤੇ ਕਰਦਾ….ਪਰ ਡਿਊਟੀ ਤੇ ਜਾਣ ਦੀ ਕਾਹਲ ਚ ਮੈਂ ਕਦੇ ਰੁਕ ਕੇ ਉਸਦੀ ਗੱਲ ਨਾ ਸੁਣੀ ਪਰ ਕਾਰ ਦੇ Continue Reading »
No Commentsਕਤਲ ਇਉੰ ਵੀ ਹੁੰਦੈ
‘ਨਾਜ਼’ ਮਾਪਿਆਂ ਦੀ ਲਾਡਲੀ ਧੀ,ਪੜ੍ਹੀ ਲਿਖੀ ਤੇ ਸੁਨੱਖੀ ਵੀ।ਵੇਲ਼ਾ ਆਉਣ ਤੇ ਸਭ ਹੀ ਤੋਰਦੇ ਤੇ ਓਹ ਵੀ ਵਿਦਾ ਹੋਈ।ਕੁਝ ਵਿਛੋੜੇ ਦਾ ਦੁੱਖ ਤੇ ਕੁਝ ਨਵੀਂ ਜ਼ਿੰਦਗੀ ਦੇ ਚਾਅ ਅਰਮਾਨ ਲੈ ਕੇ ਸਹੁਰੇ ਘਰ ਆਈ।ਸੋਹਣੇ ਜੇ ਪਰਿਵਾਰ ਵਿੱਚ ਰਹਿ ਕੇ ਖੁਸ਼ੀਆਂ ਮਾਨਣ ਦੀ ਚਾਹ ਸੀ ਓਹਦੇ ਦਿਲ ‘ਚ!ਭਰੇ ਪੂਰੇ ਪਰਿਵਾਰ ‘ਚ Continue Reading »
No Commentsਚੁੱਪ
ਮੈਡਮ ਨਵਜੋਤ ਕੌਰ ਪੰਨੂ.. ਮਾਨਸੇ ਕੋਲ ਸਕੂਲ ਵਿਚ ਬਦਲ ਕੇ ਆਈ ਤਾਂ ਹਰ ਪਾਸੇ ਉਸਦੇ ਹੀ ਚਰਚੇ ਸਨ! ਸੈਂਤੀ-ਅਠੱਤੀ ਸਾਲ ਉਮਰ..ਵਿਆਹੀ ਨਹੀਂ..ਏਨੇ ਸੋਹਣੇ ਵਜੂਦ ਨੂੰ ਭਲਾ ਰਿਸ਼ਤਿਆਂ ਦੀ ਕੀ ਘਾਟ..ਏਡੀ ਦੂਰ ਬਦਲੀ..ਰੁਕਵਾਉਣ ਲਈ ਜ਼ੋਰ ਵੀ ਨਹੀਂ ਪਵਾਇਆ..ਵਗੈਰਾ ਵਗੈਰਾ..! ਉਸਦਾ ਅਕਸਰ ਹੀ ਜਿਕਰ ਛਿੜ ਜਾਇਆ ਕਰਦਾ.. ਫੇਰ ਇੱਕ ਦਿਨ ਜਦੋਂ ਮਾਸਟਰ Continue Reading »
No Commentsਅਣਜਾਣਾ ਡਰ
ਸਹਿਜ ਦੇ ਕੰਨਾਂ ਵਿਚ “ਮੈਂਨੂੰ ਸਾਹ ਨਈ ਆ ਰਿਹਾ, ਮੈਂ ਨਿਰਦੋਸ਼ ਹਾਂ, ਮੈਂਨੂੰ ਛੱਡ ਦਿਓ।” ਦੇ ਬੋਲ ਵਾਰ ਵਾਰ ਘੁੰਮ ਰਹੇ ਸਨ ਤੇ ਉਸਨੂੰ ਲੱਗ ਰਿਹਾ ਸੀ ਕਿ ਇਹ ਆਵਾਜ਼ ਪੁਲਿਸ ਦੀ ਹਿਰਾਸਤ ਵਿਚ ਜ਼ਿੰਦਗੀ ਦੀ ਭੀਖ ਮੰਗ ਰਹੇ ਜਾਰਜ ਨਾਮ ਦੇ ਵਿਅਕਤੀ ਦੇ ਮੂੰਹ ਵਿਚੋਂ ਨਹੀਂ, ਸਗੋਂ ਉਸਦੇ ਹੀ Continue Reading »
No Commentsਟੁਟੀ ਜੇਹੀ ਹਿੰਦੀ
ਇਹ ਗੱਲ ਨੱਬੇ ਦੇ ਦਹਾਕੇ ਦੇ ਸ਼ੁਰੂ ਦੀ ਹੈ । ਫਰਵਰੀ ਦੇ ਦਿਨ ਸਨ ।ਪੰਜਾਬ ਸੰਤਾਪ ਦੇ ਦੌਰ ਚੋਂ ਨਿਕਲ ਰਿਹਾ ਸੀ। ਸਰਦੀਆਂ ਹੋਣ ਕਰਕੇ ਸ਼ਾਮ ਦੇ 6 ਕੁ ਵਜੇ ਤੱਕ ਹਨੇਰਾ ਹੋ ਜਾਦਾਂ ਸੀ । ਓਹਨਾ ਦਿਨਾਂ ਚ ਓਵੇ ਵੀ ਹਨੇਰਾ ਹੋਣ ਤੇ ਘਰੋਂ ਕੋਈ ਘੱਟ ਹੀ ਨਿਕਲਦਾ । Continue Reading »
No Commentsਰੱਜੀ (ਕਹਾਣੀ)
ਚਾਲੀਆਂ ਨੂੰ ਟੱਪੀ ਰੱਜੀ ਜਦੋਂ ਦੱਸਵੀ ਕਲਾਸ ਵਾਲੇ ਪ੍ਰੀਖਿਆ ਕੇਂਦਰ ਵਿੱਚ ਪਹੁੰਚੀ ਤਾਂ, ਜਵਾਕ ਭੁਲੇਖਾ ਖਾ ਉਸਦੇ ਸਤਿਕਾਰ ਵਿੱਚ ਖੜ੍ਹੇ ਹੋ ਗਏ। ਪਰ ਉਹ ਚੁੱਪਚਾਪ ਪਰਚੀ ਤੋਂ ਆਪਣਾ ਰੋਲ ਨੰਬਰ ਟਟੋਲਦੀ ਆਪਣੇ ਬੈਂਚ ਤੇ ਜਾ ਬੈਠ ਗਈ। ਇਹ ਸਭ ਦੇਖ ਜਵਾਕਾਂ ਵਿੱਚ ਹਾਸੜ ਪੈ ਗਈ। ਇੱਕ ਦੋ ਤਾਂ ਅਧਿਆਪਕਾਂ ਵੀ Continue Reading »
No Commentsਆਲ੍ਹਣੇ ਤੋਂ ਉਲਟੀ ਦਿਸ਼ਾ ਦੀ ਉਡਾਣ
ਪਰਸੋਂ ਦਾ ਉਹ ਬੜਾ ਉਦਾਸ ਸੀ। “ਕੀ ਗੱਲ ਆ ਭਾਪਾ ਜੀ, ਕੁਝ ਦੁੱਖਦੈ? ” ਮੈਂ ਭਾਪਾ ਜੀ ਦੀ ਉਦਾਸੀ ਭਾਂਪਦਿਆਂ ਪੁੱਛਿਆ। ਅਸੀਂ ਸੱਭ ਬੱਚੇ ਬਚਪਨ ਤੋਂ ਹੀ ਪਿਤਾ ਜੀ ਨੂੰ, ਭਾਪਾ ਕਹਿੰਦੇ ਹਾਂ। “ਨਹੀਂ ਮੈਂ ਤਾਂ ਠੀਕ ਠਾਕ ਹਾਂ, ਉਨ੍ਹਾਂ ਦੇ ਬੱਚੇ ਮਰ ਗਏ ਹਨ।” ਉਸ ਨੇ ਧੀਮੀ ਸੁਰ ਨਾਲ Continue Reading »
No Commentsਚਾਹ ਦੇ ਵੀਹ ਰੁਪਏ, ਬਿਸਕੁਟ ਤੁਹਾਡੇ ਆਪਣੇ
ਹਿਮਾਚਲ ਸ਼ੁਰੂ ਤੋਂ ਹੀ ਮੇਰਾ ਪਸੰਦੀਦਾ ਖਿੱਤਾ ਰਿਹਾ, ਗੁਆਂਡੀ ਹੋਣ ਦੇ ਨਾਲ ਨਾਲ ਲਗਭਗ ਮੁਫ਼ਤ ਵਾਂਗ ਜਦੋਂ ਵੀ ਚਾਹਿਆ ਓਥੇ ਸਮਾਂ ਗੁਜਾਰਿਆ | ਬਹੁਤ ਸਾਰੇ ਕਰੀਬੀ ਦੋਸਤ ਵੀ ਦਿੱਤੇ ਨੇ ਮੈਨੂੰ ਹਿਮਾਚਲ ਨੇ ਜੋ ਕਿ ਪਰਿਵਾਰਕ ਸਾਂਝ ਵੀ ਕਾਇਮ ਰੱਖ ਰਹੇ ਨੇ ਹੁਣ ਤੱਕ | ਇੱਕ ਵਾਰ ਪਾਲਮਪੁਰ ਵਿੱਚ ਇੱਕ Continue Reading »
No Comments