ਰੱਜੇ-ਪੁੱਜੇ ਲ਼ੋਕ
ਪੰਜ ਸਾਲ ਪਹਿਲਾ ਰਾਹੁਲ ਦ੍ਰਵਿੜ ਨੂੰ ਭਾਰਤੀ ਕ੍ਰਿਕੇਟ ਨੂੰ ਦਿੱਤੇ ਅਸਧਾਰਨ ਯੋਗਦਾਨ ਬਦਲੇ ਬੰਗਲੌਰ ਯੂਨੀਵਰਸਿਟੀ ਨੇ ‘ਆਨਰੇਰੀ ਡਾਕਟਰੇਟ ‘ਦੀ ਉਪਾਧੀ ਦਿੱਤੀ ਸੀ। ਰਾਹੁਲ ਨੇ ਨਾਂ ਸਿਰਫ ਓਹ ਡਿਗਰੀ ਵਾਪਿਸ ਕਰ ਦਿੱਤੀ,ਸਗੋਂ ਇਕ ਖ਼ੂਬਸੂਰਤ ਭਾਸ਼ਣ ਵੀ ਦਿੱਤਾ ਸੀ।ਉਸਨੇ ਕਿਹਾ,”ਮੇਰੀ ਪਤਨੀ ਇੱਕ ਡਾਕਟਰ ਹੈ,ਇਹ ਟਾਈਟਲ ਹਾਸਿਲ ਕਰਨ ਲਈ ਉਸਨੇ ਬਹੁਤ ਰਾਤਾਂ ਬਿਨਾ Continue Reading »
No Commentsਮੰਜਿਲ
ਕਾਲਜ ਵੇਲੇ ਸਾਡਾ ਕਾਫੀ ਵੱਡਾ ਗਰੁੱਪ ਹੋਇਆ ਕਰਦਾ ਸੀ.. ਫੇਰ ਨੱਬੇ-ਕਾਨਵੇਂ ਦੇ ਵੇਲਿਆਂ ਵੇਲੇ ਵਗੀ ਹਨੇਰੀ ਵਿਚ ਅਸੀਂ ਸਿਰਫ ਚਾਰ ਹੀ ਰਹਿ ਗਏ..! ਮੈਂ ਖੁਦ ਵੀ ਪੁਲਸ ਦੀ ਨਜਰ ਵਿਚ ਆ ਗਿਆ..ਘਰਦਿਆਂ ਚੁੱਪਚਾਪ ਟ੍ਰਾੰਸਪੋਰਟ ਕਾਰੋਬਾਰ ਲਈ ਜੈਪੁਰ ਘੱਲ ਦਿੱਤਾ..! ਇੱਕ ਵੇਰ ਕਾਫੀ ਚਿਰ ਮਗਰੋਂ ਘਰੇ ਮੁੜਿਆ ਤਾਂ ਪਤਾ ਲੱਗਾ ਸਾਡਾ Continue Reading »
1 Commentਮਰਦੇ ਚਾਅ
ਮਿੰਨੀ ਨਾਵਲ ਮਰਦੇ ਚਾਅ ਬਾਜ ਨੂੰ ਬਚਪਨ ਤੋਂ ਹੀ ਪੌਦੇ ਲਾਉਣ ਤੇ ਸਫਾਈ ਰੱਖਣ ਦਾ ਬਹੁਤ ਸ਼ੌਕ ਸੀ ।ਘਰ ਵਿੱਚ ਥਾਂ ਥੋੜ੍ਹਾ ਹੋਣ ਕਰਕੇ ਬਾਜ ਨੇ ਬਹੁਤ ਸਾਰੇ ਗਮਲੇ ਲਿਆ ਕੇ ਓਹਨਾ ਵਿੱਚ ਫ਼ੁੱਲਦਾਰ ਪੌਦੇ ਲਾਏ ਹੋਏ ਸਨ। ਉਹ ਓਹਨਾ ਪੌਦਿਆਂ ਦੀ ਖ਼ੂਬ ਸੇਵਾ ਕਰਦਾ ਤੇ ਘਰ ਸਾਫ ਸਫਾਈ ਦਾ Continue Reading »
No Commentsਪ੍ਰੇਰਨਾ
ਹਰਕੰਵਰ ਲੁਧਿਆਣੇ ਇੱਕ ਵਿਆਹ ਤੇ ਗਿਆ ਸੀ.. ਵਿਆਹ ਵਿੱਚ ਵਾਹਵਾ ਰੌਣਕ ਲੱਗੀ ਸੀ..ਪਰਵਾਸੀ ਪੰਜਾਬੀ ਮਿੱਤਰ ਦੀ ਭੈਣ ਦਾ ਵਿਆਹ ਸੀ ਬਹੁਤੇ ਰਿਸ਼ਤੇਦਾਰ ਵੀ ਕਨੇਡਾ ਵਾਲੇ ਹੀ ਸੀ ….. ਹਰਕੰਵਰ ਪੰਜਾਬੀ ਦਾ ਨਾਮਵਾਰ ਗੀਤਕਾਰ ਸੀ …ਕੋਈ ਨਾ ਕੋਈ ਪਛਾਣ ਕੇ ਫਤਿਹ ਬੁਲਾ ਕੋਲ ਬੈਠ ਜਾਂਦਾ ਸੀ ….ਕੋਈ ਕੋਈ ਫੋਨ ਕੱਢ ਫੋਟੋ Continue Reading »
No Commentsਸਮਝਦਾਰ ਤੇ ਮੂਰਖ
ਇਹ ਗੱਲ ਦਸੰਬਰ ਮਹੀਨੇ ਦੀ ਹੈ । ਮੈ ਸੋਚਿਆ ਚਲੋ ਸਰਦੀ ਦਾ ਮੌਸਮ ਹੈ ।ਗਰਮ ਕੱਪੜੇ ਖਰੀਦ ਲਿਆਵਾਂ । ਬਜ਼ਾਰ ਗਿਆ , ਕੁੱਝ ਸਵੈਟਰ ਕੋਟੀਆਂ ਦੇਖੀਆਂ । ਇੱਕ ਪਸੰਦ ਆ ਗਈ । ਪਹਿਨ ਕੇ ਦੇਖੀ , ਬਿਲਕੁਲ ਸਹੀ ਨਾਪ , ਰੰਗ ਵੀ ਮਨਪਸੰਦ ਆ ਗਿਆ । ਕੀਮਤ ਵੀ ਵਾਜਬ । Continue Reading »
No Commentsਸਟੇਟਸ ਜੰਗ
ਆਪਣੀ ਨੂੰਹ ਰੂਪ ਨੂੰ ਸਵੇਰ ਤੋਂ ਗ਼ੁੱਸੇ ਵਿੱਚ ਵੇਖ ਧਿਆਨ ਕੌਰ ਵੱਲੋਂ ਆਪਣੇ ਕੋਲ ਬੈਠੇ ਪੋਤੇ ਨੂੰ ਤੇ ਪੁੱਤਰ ਨੂੰ ਗ਼ੁੱਸੇ ਦਾ ਕਾਰਨ ਪੁੱਛਦੀ ਏ । “ਆਹ ਰੂਪ ਨੂੰ ਭਲਾ ਕੀ ਹੋਇਆਂ ?ਸਵੇਰ ਦੀ ਫ਼ੋਨ ਤੇ ਉਗਲਾ ਜਿਹੀਆਂ ਮਾਰੀ ਜਾਂਦੀ ਗ਼ੁੱਸੇ ਵਿੱਚ ਕਦੇ ਫ਼ੋਨ ਵੇਖਦੀ ਕਦੇ ਪਾਸੇ ਰੱਖ ਦੇਂਦੀ ਆਂ Continue Reading »
No Commentsਜੂਠੀ ਰੋਟੀ
ਸਰਸੇ ਆਰ ਸੀ ਹੋਟਲ ਦੀ ਜਗ੍ਹਾ ਦੇ ਨੇੜੇ ਹੀ ਇੱਕ ਰਾਧਾਸਵਾਮੀ ਵੈਸ਼ਨੂੰ ਢਾਬਾ ਹੁੰਦਾ ਸੀ। ਓਹਨਾ ਦੀ ਦਾਲ ਫਰਾਈ ਬਹੁਤ ਵਧੀਆ ਹੁੰਦੀ ਸੀ। ਸਵਾ ਰੁਪਏ ਦੀ ਦਾਲ ਫਰਾਈ ਤੇ ਪੰਝੀ ਪੈਸੇ ਦੀ ਰੋਟੀ। ਪਰ ਗਰੀਬ ਲੋਕ ਪੰਝੀ ਪੈਸੇ ਦੇ ਹਿਸਾਬ ਨਾਲ ਰੋਟੀ ਤੇ ਉਬਲੀ ਮੁਫ਼ਤ ਵਾਲੀ ਦਾਲ ਹੀ ਖਾਂਦੇ ਸਨ। Continue Reading »
No Commentsਆਜ਼ਾਦੀ
ਦਾਣਿਆਂ ਨਾਲ ਭਰੇ ਸ਼ੀਸ਼ੀ ਦੇ ਉੱਪਰ ਇਕ ਚੂਹੇ ਨੂੰ ਬਿਠਾ ਦਿੱਤਾ ਸੀ. ਉਹ ਆਪਣੇ ਆਲੇ ਦੁਆਲੇ ਐਨਾ ਸਾਰਾ ਭੋਜਨ ਪਾ ਕੇ ਬਹੁਤ ਖੁਸ਼ ਸੀ. ਹੁਣ ਉਸਨੂੰ ਭੋਜਨ ਦੀ ਭਾਲ ਕਰਨ ਲਈ ਨੱਠ-ਭੱਜ ਕਰਨ ਦੀ ਜ਼ਰੂਰਤ ਨਹੀਂ ਹੈ ਅਤੇ ਖੁਸ਼ੀ ਖੁਸ਼ੀ ਜ਼ਿੰਦਗੀ ਜੀਅ ਸਕਦਾ ਸੀ। ਜਿਵੇਂ ਜਿਵੇਂ ਉਹ ਖਾਂਦਾ ਗਿਆ, ਕੁਝ Continue Reading »
No Commentsਅਸਲ ਜ਼ਿੰਦਗੀ
ਗੱਲ 1960-61 ਦੀ ਹੈ। ਮੈਂ ਅਜੇ ਗੁਰੂ ਨਾਨਕ ਕਾਲਿਜ ਵਿਚ ਬੀ ਏ ਦੇ ਫਾਈਨਲ ਈਯਰ ਦਾ ਵਿਦਿਆਰਥੀ ਸਾਂ। ਉਹਨਾਂ ਦਿਨਾਂ ਵਿਚ ਸਹਿਕਾਰੀ ਸਭਾਵਾਂ ਬਣਾਉਣ ਨੂੰ ਸਰਕਾਰ ਉਤਸਾਹਿਤ ਕਰ ਰਹੀ ਸੀ। ਡਬਵਾਲੀ ਅਤੇ ਇਸਦੇ ਆਲੇ-ਦੁਆਲੇ ਦੇ ਲੋਕਾਂ ਨੇ ਵੀ ਮਿਲ ਕੇ ਇੱਕ ” cooperative transport company “ਬਣਾ ਲਈ। ਸੌ ਰੁਪਏ ਦੇ Continue Reading »
No Commentsਇੱਕ ਹੋਰ ਨਨਕਾਣਾ
ਭੋਗ ਮਗਰੋਂ ਬਹੁਤੇ ਰਿਸ਼ਤੇਦਾਰ ਜਾ ਚੁੱਕੇ ਸਨ।ਬਹੁਤੇ ਨੇੜਲੇ ਜਾਂ ਪੀਣ-ਖਾਣ ਦੇ ਸ਼ੌਕੀਨ ਬੈਠ ਸਨ ਜਿੰੰਨ੍ਹਾਂ ਨੇ ਸਮੇਂ ਨਾਲ ਹੀ ਆਪਣਾ ਕੰਮ ਵੀ ਸ਼ੁਰੂ ਕਰ ਲਿਆ ਸੀ।ਮਨਜੀਤ ਸਿੰਘ ਅਜੀਬ ਜਿਹੀ ਹਾਲਤ ਵਿੱਚ ਸੀ ਨਾ ਉਦਾਸ ਨਾ ਖੁਸ਼।ਉਸ ਦੇ ਦੋਵੇਂ ਬੱਚੇ ਬਾਹਰ ਸਨ, ਜੋ ਉਨ੍ਹਾਂ ਨੂੰ ਵੀ ਉੱਧਰ ਲਿਜਾਣ ਲਈ ਵਾਰ ਵਾਰ Continue Reading »
No Comments