ਹੋਣੀ
ਅੱਜ ਚਰਨੀ ਆਪਣੇ ਆਪ ਨੂੰ ਲੁੱਟੀ ਮਹਿਸੂਸ ਕਰ ਰਹੀ ਸੀ…..ਅੱਜ ਕੁਝ ਵੀ ਨਹੀਂ ਬਚਿਆ ਸੀ …..ਸਭ ਕੁਝ ਖ਼ਤਮ ਹੋ ਗਿਆ ਸੀ ….ਚਰਨੀ ਦੀ ਸੋਚ ਖੰਭ ਲਾ ਕੇ ਬੀਤੇ ਵਿੱਚ ਚਲੇ ਗਈ….ਅਜੇ ਕੱਲ੍ਹ ਦੀ ਗੱਲ ਜਾਪਦੀ ਸੀ ਮੋਹਨ ਸਿੰਘ ਨਾਲ਼ ਉਸ ਦਾ ਵਿਆਹ ਹੋਇਆ ਸੀ , ਚਰਨੀ ਜਿੱਥੇ ਕੁੜੀਆਂ ਵਿੱਚੋਂ ਸਿਰ Continue Reading »
1 Commentਨੰਨਾ ਨੌਜਵਾਨਾਂ ਨੂੰ ਨੰਨੇ ਹੀ ਮਾਰ ਰਹੇ
ਖੰਡੇ ਦੀ ਧਾਰ ਨਾਲ ਤੇ ਕਲਮ ਦੀ ਨੋਕ ਨਾਲ ਇਤਿਹਾਸ ਸਿਰਜਿਆ ਗਿਆ ਬਦਲਿਆ ਗਿਆ ਤੇ ਲਿਖਿਆ ਗਿਆ,,,,,,, ਅਣਖ਼ ਕੀ ਹੈ??? ਇਸ ਸਵਾਲ ਦਾ ਜਵਾਬ ਦੇਣ ਲਈ ਬਹੁਤੇ ਸ਼ਬਦ ਲਿਖਣ ਦੀ ਲੋੜ ਨਹੀਂ ਸਰਹੰਦ ਦੀ ਦੀਵਾਰ ਵੱਲ ਇਸ਼ਾਰਾ ਈ ਕਾਫ਼ੀ ਆ,,,,,, ਜੇ ਬਾਬਾ ਅਜੀਤ ਸਿੰਘ ਨੇ ਮੁਗਲਾਂ ਦੇ ਤੀਰਾਂ ਅੱਗੇ ਹਿੱਕ Continue Reading »
No Commentsਦੂਜੀ ਵੇਰ ਫੇਰ ਨਹੀਂ ਹਾਰਿਆ ਜਾਣਾ
ਯੂਨਿਟ ਵਿਚ ਅਕਸਰ ਹੀ ਉਸਨੂੰ ਸੁਨੇਹੇ ਮਿਲਦੇ ਰਹਿੰਦੇ ਕੇ ਪਿੰਡ ਆ ਕੇ ਬੇਬੇ ਬਾਪੂ ਨਾਲ ਗੱਲ ਤੋਰ ਲੈ ਪਰ ਮੇਜਰ ਸਾਬ ਹਮੇਸ਼ਾਂ ਹੀ ਉਸਦੀ ਛੁੱਟੀ ਵਾਲੀ ਅਰਜੀ ਪਾੜ ਦਿਆ ਕਰਦਾ ਕੇ ਬਾਡਰ ਤੇ ਹਾਲਾਤ ਬੜੇ ਗੰਭੀਰ ਨੇ..ਅਜੇ ਛੁੱਟੀ ਮਨਜੂਰ ਨਹੀਂ ਹੋ ਸਕਦੀ! ਇੱਕ ਦਿਨ ਬੇਬੇ ਦੀ ਤਾਰ ਆਣ ਪਹੁੰਚੀ..ਲਿਖਿਆ ਸੀ Continue Reading »
No Commentsਰਿਕਸ਼ੇ ਵਾਲਾ
ਮਾਸੀ ਦੇ ਕੌੜੇ ਸੁਭਾ ਕਰਕੇ ਜਦੋਂ ਕੋਈ ਵੀ ਉਸਨੂੰ ਟੇਸ਼ਨ ਤੋਂ ਘਰੇ ਲਿਆਉਣ ਲਈ ਤਿਆਰ ਨਾ ਹੋਇਆ ਤਾਂ ਅਖੀਰ ਮੈਂ ਹਾਮੀਂ ਭਰ ਦਿੱਤੀ..! ਉਸਦੀ ਬਾਂਹ ਨੂੰ ਪਲਸਤਰ ਲੱਗਾ ਹੋਣ ਕਰਕੇ ਉਸਨੂੰ ਲਿਆਉਣਾ ਵੀ ਰਿਕਸ਼ੇ ਤੇ ਹੀ ਪੈਣਾ ਸੀ..! ਗੱਡੀ ਆਈ ਤੇ ਲੰਘ ਵੀ ਗਈ ਪਰ ਮਾਸੀ ਕਿਧਰੇ ਵੀ ਨਾ ਦਿੱਸੀ..ਵੇਖਿਆ Continue Reading »
No Commentsਨਿਸ਼ਾਨ
ਨਾਲ ਪੜਾਉਂਦਾ ਹਿਸਾਬ ਦਾ ਮਾਸਟਰ ਰੇਸ਼ਮ ਸਿੰਘ ਅਕਸਰ ਦੁੱਖੜੇ ਫੋਲਣ ਲੱਗ ਜਾਂਦਾ..ਅਖ਼ੇ ਔਲਾਦ ਉਸ ਹਿਸਾਬ ਦੀ ਨਹੀਂ ਨਿੱਕਲੀ ਜਿਹੜਾ ਹਿਸਾਬ ਕਿਤਾਬ ਸਾਰੀ ਜਿੰਦਗੀ ਮੈਂ ਲਾਉਂਦਾ ਰਿਹਾ..! ਨਾਲਦੀ ਨਸੀਬ ਕੌਰ ਥੋੜਾ ਢਿੱਲੀ ਰਹਿੰਦੀ ਏ..ਉਸਤੋਂ ਬਗੈਰ ਕਿਸੇ ਹੋਰ ਕੋਲ ਪੂਣੀਂ ਕਰਾਉਣ ਜੋਗੀ ਵੀ ਵੇਹਲ ਹੈਨੀ..ਸਾਰਾ ਦਿਨ ਬੱਸ ਆਪਣੀ ਦੁਨੀਆ ਵਿਚ ਹੀ ਮਸਤ Continue Reading »
No Commentsਇੱਜਤ ਮਾਣ
ਬੰਬੂਕਾਟ ਫਿਲਮ..ਨਹਿਰ ਦੀ ਪਟੜੀ ਤੇ ਸਾਈਕਲ ਦੇ ਪੈਡਲ ਮਾਰਦਾ ਜਾਂਦਾ ਐਮੀ-ਵਿਰਕ ਅਤੇ ਮਗਰੋਂ ਮੋਟਰ ਸਾਈਕਲ ਤੇ ਚੜੇ ਆਉਂਦੇ ਬੀਨੂ ਢਿੱਲੋਂ ਵੱਲੋਂ ਜੇਬੋਂ ਕੱਢ ਕੱਚੇ ਰਾਹ ਤੇ ਸਿੱਟਿਆ ਰੁਮਾਲ..! ਇਹ ਦ੍ਰਿਸ਼ ਵੇਖ ਕਾਲਜੇ ਦਾ ਰੁਗ ਜਿਹਾ ਭਰਿਆ ਗਿਆ ਤੇ ਮੈਂ ਸੰਨ ਤ੍ਰਿਆਸੀ ਦੇ ਫੱਗਣ ਮਹੀਨੇ ਆਪਣੇ ਪਿੰਡ ਨੂੰ ਜਾਂਦੀ ਨਹਿਰ ਦੀ Continue Reading »
No Commentsਰੂਹ ਦਾ ਸੁਕੂਨ
ਜਮੀਨ ਜਾਇਦਾਤਾਂ ਅਤੇ ਕਿਰਾਏ ਦੇ ਘਰਾਂ ਦੇ ਸੌਦੇ ਕਰਵਾਉਂਦੇ ਹੋਏ ਨੂੰ ਜਦੋਂ ਲੋਕ “ਦਲਾਲ” ਆਖ ਸੰਬੋਧਨ ਹੁੰਦੇ ਤਾਂ ਕੁਝ ਚੰਗਾ ਜਿਹਾ ਨਾ ਲੱਗਿਆ ਕਰਦਾ..ਪਰ ਕਰਦਾ ਵੀ ਕੀ..ਇਥੋਂ ਕਮਾਏ ਕਮਿਸ਼ਨ ਤੋਂ ਹੀ ਤਾਂ ਘਰ ਦਾ ਚੁੱਲ੍ਹਾ ਚੌਂਕਾ ਚਲਿਆ ਕਰਦਾ ਸੀ..! ਚੰਡੀਗੜੋਂ ਬਦਲ ਕੇ ਆਏ ਇੱਕ ਪਰਿਵਾਰ ਨੇ ਮਜਬੂਰੀ ਜਤਾਈ..”ਅੱਠ ਹਜਾਰ ਮਹੀਨੇ Continue Reading »
No Commentsਜੈਕਾਰਾ
ਜੰਗਲਾਤ ਮਹਿਕਮੇਂ ਵਿਚ ਰੇਂਜ ਅਫਸਰ ਮਾਸੜ ਜੀ ਓਹਨੀ ਦਿਨੀਂ ਨੈਨੀਤਾਲ ਕੋਲ ਜਿਮ ਕੌਰਬਿਟ ਪਾਰਕ ਵਿਚ ਤਾਇਨਾਤ ਸਨ..! ਐੱਨ.ਐੱਸ ਦਾ ਕੈਂਪ ਲਾਉਣ ਗਈਆਂ ਨੂੰ ਇੱਕ ਦਿਨ ਜੰਗਲ ਵਿਖਾਉਣ ਨਾਲ ਲੈ ਗਏ..ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਹੋਈ ਨਸਲਕੁਸ਼ੀ ਅਜੇ ਤਾਜਾ ਹੀ ਸੀ..! ਕੁਝ ਕੂ ਕਦਮ ਤੁਰਨ ਮਗਰੋਂ ਇਹਸਾਸ ਹੋਇਆ ਕੇ ਸਾਡਾ ਪਿਛਾ Continue Reading »
No Commentsਬਰਫ ਦੀ ਤਪਸ਼ ਭਾਗ ਦੂਸਰਾ
ਗਰਮ ਪਾਣੀ ਦੇ ਪਤੀਲੇ ਨੂੰ ਚੁੱਕਦੀ ਉਹ ਅੜਕ ਗਈ ਤੇ ਉੱਬਲਦਾ ਪਾਣੀ ਉਸਦੇ ਅੱਧੇ ਸਰੀਰ ਤੇ ਜਾ ਪਿਆ । ਮੂੰਹ ਤੇ ਗਰਦਨ ਨੂੰ ਛੱਡ ਕੇ ਸੱਜੇ ਪਾਸੇ ਪੂਰੀ ਧੜ ਤੇ ਲੱਤ ਤੱਕ ਸਾੜ ਪੈ ਗਿਆ । ਜਿਹੜਾ ਸੁਣਦਾ ਆਖਦਾ ਚੰਨ ਨੂੰ ਗ੍ਰਹਿਣ ਲੱਗ ਗਿਆ । ਉਸਦੀਆਂ ਸਹੇਲੀਆਂ ਚਾਚੀਆਂ ਤਾਈਆਂ ਉਸਦੇ Continue Reading »
1 Commentਬਰਫ ਦੀ ਤਪਸ਼ ਭਾਗ ਪਹਿਲਾ
ਕਨੇਡਾ ਚ ਲੱਕੜ ਦੇ ਇਹਨਾਂ ਘਰਾਂ ਚ ਜਰਾ ਜਿੰਨੀ ਆਵਾਜ਼ ਵੀ ਦੂਜੇ ਕੋਨੇ ਸੁਣਾਈ ਦੇ ਜਾਂਦੀ ਹੈ ।ਲੜਦੇ ਗੁਆਂਢੀ ਤਾਂ ਸੁਣਾਈ ਦੇਣੇ ਹੀ ਸਨ । ਪਵਨ ਦੇ ਉੱਪਰ ਵਾਲੇ ਅਪਾਰਟਮੈਂਟ ਚ ਕੋਈ ਗੋਰਾ ਕਪਲ ਰਹਿ ਰਿਹਾ ਸੀ । ਦੋਵਾਂ ਦੇ ਉੱਚੀ ਉੱਚੀ ਲੜਨ ਦੀ ਆਵਾਜ਼ ਨਾਲ ਉਸਦੀ ਨੀਂਦ ਟੁੱਟ ਗਈ Continue Reading »
No Comments