ਸੁਲਝੀ ਤਾਣੀ ਭਾਗ ਦੂਜਾ
ਮੰਗਲਵਾਰ ਨੂੰ ਤੜਕੇ ਹੀ ਗੱਜਣ ਨਾਨਾ(ਮੰਮੀ ਦਾ ਚਾਚਾ)ਮੇਰੇ ਨਾਨਾ ਜੀ ਕੋਲ ਸਾਹੋ ਸਾਹ ਹੁੰਦਾ ਆਇਆ ਤੇ ਆ ਕੇ ਕਹਿਣ ਲੱਗਿਆ ਬਾਈ ਬੁੱਧੂ ਦੀ ਬਹੂ ਨੂੰ ਲੈ ਆਏ…. ਨਾਨਾ ਜੀ ਨੇ ਉਦਾਸੀ ਭਰੇ ਲਹਿਜੇ ਵਿੱਚ ਪੁੱਛਿਆ ਫੇਰ ਹੁਣ ਗੰਜਣਾ ਸੰਸਕਾਰ ਕਿੰਨੇ ਕ ਵਜੇ ਹੈ…. ਬਾਈ ਹਾਲੇ ਤਾਂ ਹੁਣੇ ਲੈ ਕੇ ਆਏ Continue Reading »
No Commentsਕਵੀ ਤੋਂ ਕਾਤਿਲ
ਮੈਂਨੂੰ ਬਚਪਨ ਤੋਂ ਹੀ ਕਵਿਤਾਵਾਂ ਲਿਖਣ ਦਾ ਬਹੁਤ ਸ਼ੌਂਕ ਸੀ। ਮੈਂ ਇਕ ਬਹੁਤ ਵਧੀਆ ਅਤੇ ਮਸ਼ਹੂਰ ਕਵੀ ਬਣਨਾ ਚਾਹੁੰਦਾ ਸੀ। ਆਪਣੀ ਪੂਰੀ ਲਗਨ ਨਾਲ, ਮੈਂ ਲਿਖਦਾ ਰਿਹਾ। ਲਿਖਦੇ – ੨ ਮੇਰਾ ਸ਼ੌਂਕ ਮੇਰੇ ਬਚਪਨ ਦੇ ਨਾਲ – ੨ ਜਵਾਨ ਹੁੰਦਾ ਗਿਆ। ਜ਼ਿੱਦਾ ਹੀ ਮੈਂ ਆਪਣੀ ਜਵਾਨੀ ਵਿਚ ਪੈਰ ਧਰਿਆ। ਉਦਾਂ Continue Reading »
No Commentsਰਿਜਰਵ ਟੱਕ
ਪਿੰਡ ਦੇ ਗੁਰਦੁਵਾਰਾ ਸਾਹਿਬ ਵਿਚ ਅਨੋਸਮੈਂਟ ਹੋਈ ਕੇ ਅੱਜ ਪਿੰਡ ਦੀ ਖੁਹੂ ਵਾਲੀ ਧਰਮਸ਼ਾਲਾ ਵਿਚ ਪੰਚਾਤੀ ਜਮੀਨ ਦੀ ਬੋਲੀ ਹੋਣੀ ਹੈ! ਸੋਂ ਨਿਰਧਾਰਿਤ ਟਾਈਮ ਤੇ ਪਿੰਡ ਵਾਸੀ ਖ਼ੂਹ ਤੇ ਇਕੱਠੇ ਹੋਣ ਲਾਗਏ! ਦੋ ਸਰਕਾਰੀ ਅਧਿਕਾਰੀ ਅਤੇ ਪਿੰਡ ਦਾ ਸਰਪੰਚ ਪਹਿਲਾ ਹੀ ਕੁਰਸੀਆਂ ਤੇ ਵਿਰਾਜਮਾਨ ਸਨ! ਸਭ ਤੋਂ ਪਹਿਲਾ ਅਧਿਕਾਰੀਂ ਨੇ Continue Reading »
1 Commentਬਾਪੂ ਜੀ
ਭਿੰਦੇ ਦਾ ਨਵਾਂ ਨਵਾਂ ਵਿਆਹ ਹੋਇਆ ਤਾਂ ਉਹਦਾ ਪੈਰ ਭੁੰਜੇ ਨਹੀਂ ਲੱਗਦਾ ਸੀ। ਇੱਕ ਦਿਨ ਥੋੜ੍ਹੇ ਸਮੇਂ ਬਾਅਦ ਉਹਦਾ ਸਹੁਰਾ ਉਨ੍ਹਾਂ ਨੂੰ ਮਿਲਣ ਆ ਗਿਆ। ਸਾਰਿਆਂ ਨੇ ਉਸਦਾ ਬੜਾ ਜੀ ਆਦਰ ਕੀਤਾ। ਸਾਰਿਆਂ ਨੇ ਮਿਲ ਕੇ ਬਹੁਤ ਹਾਸਾ ਠੱਠਾ ਕੀਤਾ। ਪਾਣੀ ਦੀ ਵਾਰੀ ਲਾਉਣ ਗਏ ਭਿੰਦੇ ਦੇ ਬਾਪੂ ਨੂੰ ਖੇਤ Continue Reading »
No CommentsFather’s day
ਪਿਤਾ ਇੱਕ ਬੱਚੇ ਦੇ ਜੀਵਨ ਦਾ ਮਾਂ ਤੋਂ ਬਾਅਦ ਸਭ ਤੋਂ ਅਹਿਮ ਰਿਸ਼ਤਾ ਹੁੰਦਾ ਹੈ। ਜਿਸਦਾ ਬੱਚੇ ਦੀ ਦੀ ਹੋਂਦ ਤੋਂ ਲੈਕੇ ਅੰਤ ਤੱਕ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਇਸ ਸਬੰਧੀ ਪਿਤਾ ਦੇ ਸਤਿਕਾਰ ਵਜੋਂ ਵਿਸ਼ਵਭਰ ਵਿੱਚ ਅਲੱਗ ਅਲੱਗ ਤਰੀਕਾਂ ਨੂੰ ਫਾਦਰ ਡੇ ਮਨਾਇਆ ਜਾਂਦਾ ਹੈ। ਸਾਡੇ ਦੇਸ਼ ਸਮੇਤ ਬਹੁਤੇ Continue Reading »
No Commentsਅਣਮੁੱਲਾ ਪਿਆਰ
ਰਾਜਨ ਦਾ ਜਨਮ ਇੱਕ ਗਰੀਬ ਪਰਿਵਾਰ ਵਿੱਚ ਹੋਇਆ ਸੀ। ਪਰਿਵਾਰ ਭਾਵੇਂ ਗਰੀਬ ਸੀ ਪਰ ਹੈ ਬਹੁਤ ਮਿਹਨਤੀ ਪਰਿਵਾਰ ਸੀ।ਰਾਜਨ ਦੀ ਉਮਰ ਅਜੇ ਮਸਾਂ ਪੰਦਰ੍ਹਾਂ ਕੁ ਸਾਲਾਂ ਦੀ ਹੀ ਸੀ ਕਿ ਪਿਤਾ ਨੂੰ ਬਲੱਡ ਕੈਂਸਰ ਹੋ ਗਿਆ।ਉਹਨਾਂ ਦੇ ਇਲਾਜ਼ ਕਰਵਾਉਣ ਵਿੱਚ ਹੀ ਰਾਜਨ ਦਾ ਛੋਟਾ ਜਿਹਾ ਆਲ੍ਹਣਾ ਵੀ ਵਿੱਕ ਗਿਆ।ਹੁੰਦਾ ਉਹੀ Continue Reading »
No Commentsਅਸਲੀ ਇਨਾਮ
ਮਸ਼ਹੂਰ ਫ਼ਿਲਮੀ ਗੀਤ ਲਿਖਾਰੀ ਅਨੰਦ ਬਖਸ਼ੀ ਦੇ ਜੀਵਨ ਦੀ ਇਕ ਘਟਨਾ ਹੈ । ਅਨੰਦ ਬਖਸ਼ੀ ਸਾਬ ਆਪਣੇ ਕਮਰੇ ਵਿਚ ਬੈਠੇ ਸਨ ਕਿ ਉਹਨਾਂ ਦੇ ਸਪੁੱਤਰ ਰਕੇਸ਼ ਬਖਸ਼ੀ ਨੇ ਮਜ਼ਾਕ ਨਾਲ ਪੁਛਿਆ ਕਿ ਪਾਪਾ ਤੁਸੀਂ ਆਪਣੀ ਜਿੰਦਗੀ ਵਿਚ ਹਜ਼ਾਰਾਂ ਗੀਤ ਲਿਖੇ ਹਨ । ਪਰ ਤੁਹਾਨੂੰ ਫਿਲਮ ਫੇਅਰ ਐਵਾਰਡ ਸਿਰਫ ਚਾਰ ਵਾਰ Continue Reading »
1 Commentਬੱਚੇ ਕੱਚੀ ਮਿੱਟੀ ਦੀ ਨਿਆਈੰ
ਮੈਂ ਦੁਬਈ ਏਅਰਪੋਰਟ ਤੇ ਗ੍ਰਾਹਕ ਸੇਵਕ ਵਜੋਂ ਕੰਮ ਕਰਦਾ ਹਾਂ। ਰੋਜਾਨਾ ਹੀ ਅਲੱਗ ਅਲੱਗ ਦੇਸਾਂ ਦੇ ਲੋਕਾਂ ਨਾਲ ਵਿਚਰਨ ਦਾ ਮੌਕਾ ਮਿਲਦਾ ਹੈ । ਆਪਣੇ ਕੰਮ ਦੇ ਨਾਲ ਨਾਲ ਬਹੁਤ ਕੁਝ ਨਵਾਂ ਜਾਣਨ ਨੂੰ ਤੇ ਸਿੱਖਣ ਨੂੰ ਮਿਲਦਾ ਹੈ । ਕੁਝ ਦਿਨ ਪਹਿਲਾਂ ਦੀ ਗੱਲ ਆ । ਇੱਕ ਰੋਮਾਨੀਅਨ ਤੀਹ Continue Reading »
1 Commentਪੁਆਧੀ ਨਾਲ ਪੰਗੇ
ਪਿਓਰ ਮਲਵਈ ਜ਼ਿਲ੍ਹੇ ਮੁਕਤਸਰ ਦੇ ਮੁੰਡੇ ਨੂੰ ਪਿਓਰ ਪੁਆਧੀ ਜ਼ਿਲ੍ਹੇ ਰੋਪੜ ਵਿਚ ਨੌਕਰੀ ਮਿਲ ਗਈ..ਬੋਲਣ ਦੇ ਪੱਖ ਤੋਂ ਮਲਵਈ ਤੇ ਪੁਆਧੀ ਉਪ ਭਾਸ਼ਾਵਾਂ ਵਿਚ ਕਾਫ਼ੀ ਫ਼ਰਕ ਹੈ.. ਸੋ ਭੰਬਲਭੂਸਾ ਲਾਜ਼ਮੀ ਸੀ.. ਆਪਣੇ ਕੁਝ ਸ਼ਬਦ ਉਨ੍ਹਾਂ ਨੂੰ ਸਮਝ ਨਾਂ ਆਉਣ ਤੇ ਕੁਝ ਉਨ੍ਹਾਂ ਦੇ ਆਪਾਂ ਨੂੰ.. ਮਲਵਈ ਤੇ ਪੁਆਧੀ ਬੋਲਣ ਵਿੱਚ Continue Reading »
No Commentsਮਿੰਨੀ ਕਹਾਣੀ ਫੋਕੇ ਰਿਸ਼ਤੇ
ਅੱਜ ਬੜੇ ਚਿਰਾਂ ਬਾਅਦ ਰਿਸ਼ਤੇਦਾਰੀ ‘ਚੋਂ ਲਗਦੀ ਹਰਸ਼ਰਨ ਭਾਬੀ ਤੇ ਉਨ੍ਹਾਂ ਦਾ ਪਰਿਵਾਰ ਸਾਡੇ ਘਰ ਆਏ । ਚਾਹ- ਪਾਣੀ ਪੀਣ ਪਿੱਛੋਂ ਮੈਂ ਰਸੋਈ ਚ ਖਾਣਾ ਬਣਾਉਣ ਲੱਗੀ ਤਾਂ ਭਾਬੀ ਵੀ ਮੇਰੇ ਕੋਲ ਹੀ ਆ ਕੇ ਖਡ਼੍ਹੀ ਹੋ ਗਈ। ਉਨ੍ਹਾਂ ਦਾ ਮੇਰੇ ਨਾਲ ਕਾਫ਼ੀ ਪਿਆਰ ਹੈ। ” ਭਾਬੀ ਕੀ ਗੱਲ, ਅੱਜ Continue Reading »
No Comments