ਮੰਮੀ ਦੇ ਫੁੱਲ
ਤੇਰਾਂ ਸਾਲ ਦੀ ਨੌਕਰੀ ਦੌਰਾਨ ਮੈਥੋਂ ਇਕ ਹੀ ਗਲਤੀ ਹੋਈ ਤੇ ਉਹ ਮੈਨੂੰ ਸਾਰੀ ਉਮਰ ਯਾਦ ਰਹੂ ।ਮੇਰੇ ਲਈ ਉਹ ਭੁੱਲਣਯੋਗ ਨਹੀਂ । ਕਰੋਨਾ ਕਾਲ ਦੌਰਾਨ ਸਕੂਲ ਬੰਦ ਰਹਿਣ ਕਰਕੇ ਬੱਚਿਆਂ ਨਾਲ ਬਹੁਤੀ ਜਾਣ ਪਛਾਣ ਨਹੀਂ ਸੀ ।ਹਾਂ, ਫੋਨ ਤੇ ਤਾਂ ਬੱਚੇ ਹਮੇਸ਼ਾਂ ਸੰਪਰਕ ਵਿੱਚ ਰਹਿੰਦੇ ਸਨ ਪਰ ਮੂੰਹ ਰੂਪ Continue Reading »
1 Comment(ਇੱਕ ਰਾਤ)
ਉਹ ਆਪਣੀ ਛੰਨ ਵਿੱਚ ਬਲਦੇ ਥਮਲੇ ਉੱਤੇ ਰੱਖੇ ਦੀਵੇ ਦੀ ਲਾਟ ਵੱਲ ਇੱਕ ਟੱਕ ਵੇਖ ਰਿਹਾ ਸੀ , ਸੁਸਤਾ ਰਿਹਾ ਸੀ , ਅੱਧਾ ਨੀਂਦ ਵਿੱਚ ਸੀ , ਦੀਵੇ ਦੀ ਬੱਤੀ ਡੀਕੋ – ਡੀਕ ਤੇਲ ਸੜਾਕੇ ਮਾਰ – ਮਾਰ ਪੀਂਦੀ ਹੋਈ ਆਪਣੀ ਮੰਜ਼ਿਲ ਵੱਲ ਵੱਧ ਰਹੀ ਸੀ ।ਦਰਿਆ ਦਾ ਕੰਢਾ ਹੋਣ Continue Reading »
1 CommentI am stupid
ਅੱਧੀ ਛੁੱਟੀ ਵੇਲੇ ਸਕੂਲ ਚ ਸ਼ਰਾਰਤਾਂ ਕਰਦੇ ਜੁਆਕਾਂ ਨੇ ਆਪਣੇ ਇੱਕ ਦੋਸਤ ਦੀ ਪਿੱਠ ਉੱਪਰ ਇੱਕ ਕਾਗਜ਼ ਚਿਪਕਾ ਦਿੱਤਾ, ਜਿਸ ‘ਤੇ ਲਿਖਿਆ ਸੀ “ਮੈ ਮੂਰਖ ਹਾ” (I am stupid) ਅਤੇ ਸਾਰਿਆਂ ਨੇਂ ਸੌਂਹ ਪਾਂ ਦਿੱਤੀ ਕਿ ਕੋਈ ਉਸ ਮੁੰਡੇ ਨੂੰ ਕੁੱਝ ਨਹੀਂ ਦੱਸੇਗਾ। ਬੱਚੇ ਵੱਲ ਦੇਖਕੇ ਸਾਰੀ ਜਮਾਤ ਕਿੰਨਾ ਹੀ Continue Reading »
No Commentsਆਪਣੀ ਜਗ੍ਹਾ
ਜਦੋਂ ਮੈਂ ਵਿਆਹ ਕੇ ਆਈ ਸਾਂ ਤਾਂ ਇਹਨਾਂ ਦਾ ਮਾਂ ਦੇ ਗੋਡੇ ਲੱਗ-ਲੱਗ ਬਹਿਣਾ ਤੇ ਨਿੱਕੀ-ਨਿੱਕੀ ਗੱਲ ‘ਤੇ ਭਾਪਾ ਜੀ ਤੋਂ ਆਗਿਆ ਲੈਣਾ ਮੈਨੂੰ ਬੜਾ ਅਜੀਬ ਲੱਗਦਾ ਸੀ। “ਬੀਜੀ, ਅਸੀਂ ਸ਼ਹਿਰ ਜਾ ਆਈਏ?” “ਭਾਪਾ ਜੀ, ਨੀਰੂ ਕਹਿੰਦੀ ਏ ਵੱਡਾ ਟੈਲੀਵਿਜ਼ਨ ਲੈ ਲਈਏ, ਤੁਸੀਂ ਕੀ ਕਹਿੰਦੇ ਓਂ?” ਮੈਂ ਸੋਚਣਾ,”ਇਹ ਵੀ ਕੋਈ Continue Reading »
No Commentsਡੈਡੀ
ਨਿੱਕੀ ਜਿਹੀ ਨੂੰ ਜਨਮ ਦਿੰਦਿਆਂ ਹੀ ਉਸਦੀ ਨਾਲਦੀ ਚੱਲ ਵੱਸੀ.. ਮੌਤ ਦੀ ਜੁੰਮੇਵਾਰ ਨਿੱਕੀ ਜਿਹੀ ਨੂੰ ਮੰਨਦਿਆਂ ਉਸਨੇ ਉਸਨੂੰ ਹੱਥ ਤਾਂ ਕੀ ਲਾਉਣਾ ਸੀ..ਇੱਕ ਵਾਰ ਤੱਕਿਆ ਤੱਕ ਨਹੀਂ..! ਮਲੂਕ ਜਿਹਾ ਸਰੀਰ..ਨਾਜ਼ੁਕ ਉਂਗਲਾਂ..ਜੱਗਦੀਆਂ ਹੋਈਆਂ ਅੱਖਾਂ ਅਤੇ ਉਸਦਾ ਮਾਸੂਮ ਜਿਹਾ ਵਜੂਦ ਵੀ ਉਸਦੇ ਪੱਥਰ ਦਿਲ ਨੂੰ ਨਾ ਪਿਘਲਾ ਸਕਿਆ! ਦੋ ਚਾਰ ਮਹੀਨੇ Continue Reading »
No Commentsਬਾਲ-ਮਨੋਅਵਸਥਾ
ਛੇਵੀਂ ਕਲਾਸ ਦਾ ਦਾਖਲਾ ਹੋਇਆ ।ਹਰਮਨ ਤੋਂ ਸਿਵਾਏ ਸਾਰੇ ਬੱਚੇ ਹਰਰੋਜ਼ ਸਕੂਲ ਆਉਦੇ ।ਮੈਂ ਬੱਚਿਆਂ ਨੂੰ ਹਰਮਨ ਬਾਰੇ ਪੁੱਛਿਆ ਕਿ ਉਹ ਸਕੂਲ ਕਿਉਂ ਨਹੀਂ ਆਉਂਦਾ ।ਬੱਚਿਆਂ ਨੇ ਦੱਸਿਆ ਉਹ ਪ੍ਰਾਇਮਰੀ ਸਕੂਲ ਵਿੱਚ ਵੀ ਇੰਝ ਹੀ ਕਰਦਾ ਹੁੰਦਾ ਸੀ ।ਸਕੂਲ ਘੱਟ ਹੀ ਆਉਂਦਾ ਸੀ ।ਘਰ ਦੇ ਉਸਨੂੰ ਜ਼ਬਰਦਸਤੀ ਸਕੂਲ ਛੱਡ ਕੇ Continue Reading »
1 Commentਜਲੇਬੀਆਂ ਬਨਾਮ ਚਾਹ
ਜਲੇਬੀਆਂ ਬਨਾਮ ਚਾਹ ☕☕ ਨੇੜੇ ਦੀ ਰਿਸ਼ਤੇਦਾਰੀ ਵਿਚ ਮਰਗਤ ਦਾ ਭੋਗ ਸੀ ਮੈਂ ਵੀ ਸੱਸ ਮਾਤਾ ਅਤੇ ਚਾਚੀਆਂ ਨਾਲ ਉੱਥੇ ਪਹੁੰਚ ਗਈ ।ਭੋਗ ਪੈਣ ਤੋਂ ਬਾਅਦ ਸਾਰੇ ਰਿਸ਼ਤੇਦਾਰ ਰੋਟੀ ਖਾ ਰਹੇ ਸਨ।ਰੋਟੀ ਵਿੱਚ ਜਲੇਬੀਆਂ ਵੀ ਸਨ।ਮੇਰੀ ਸੱਸ ਮਾਤਾ ਸ਼ੂਗਰ ਦੀ ਮਰੀਜ਼ ਹੈ ।ਘਰ ਉਹ ਮਿੱਠੀਆਂ ਚੀਜ਼ਾਂ ਖਾਣ ਪੀਣ ਦਾ ਬਹੁਤ Continue Reading »
No Commentsਮਿੰਨੀ ਕਹਾਣੀ ( ਸੁਰ)
ਚੱਲਦੀ ਰੇਲ ਗੱਡੀ ਵਿੱਚ ਇਕ ਦਮ ਮਾਹੌਲ ਸੰਗੀਤਮਈ ਹੋ ਗਿਆ ਜਦੋਂ ਇਕ ਮੈਲੇ ਜਿਹੇ ਕਾਲੇ ਮੁੰਡੇ ਨੇ ਦੋ ਪੱਥਰਾਂ ਨੂੰ ਟਕਰਾ ਕੇ ਕਲਾਕਾਰੀ ਕਰਨੀ ਸ਼ੁਰੂ ਕਰ ਦਿੱਤੀ।ਉਸ ਦੀ ਆਵਾਜ਼ ਨੇ ਸਾਰੇ ਡੱਬੇ ਨੂੰ ਜਿਵੇਂ ਕੀਲ ਕੇ ਰੱਖ ਦਿੱਤਾ। “ਮੰਮੀ ਇਹਨੂੰ ਵੀ ਕਿਸੇ ਮੁਕਾਬਲੇ ਵਿੱਚ ਜਾਣਾ ਚਾਹੀਦਾ।ਇਹ ਤਾਂ ਹੀਰਾ ਹੈ। ਬਹੁਤ Continue Reading »
No Commentsਦੇਵੀ ਪ੍ਰਗਟ
ਗੱਲ 1956-57 ਦੀ ਹੈ। ਡੱਬਵਾਲੀ ਵਿਚ ਇੱਕ ਠਾਣੇਦਾਰ ਬਦਲੀ ਹੋ ਕੇ ਆਇਆ ।ਉਹਨਾਂ ਦਿੱਨਾਂ ਵਿੱਚ ਠਾਣਾ ਗੋਲ ਬਜ਼ਾਰ ਦੇ ਨੇੜੇ ਹੁੰਦਾ ਸੀ। ਉਸ ਨੇ ਠਾਣੇ ਦੀ ਪਿਛਲੀ ਗਲੀ ਵਿਚਲੀ ਧਰਮਸ਼ਾਲਾ ਦੇ ਚੁਬਾਰਿਆਂ ਵਿਚ ਕੁਝ ਦਿਨਾਂ ਲਈ ਡੇਰਾ ਲਾ ਲਿਆ। ਸਮਾਂ ਲੰਘਦਾ ਗਿਆ, ਠਾਣੇਦਾਰ ਧਰਮਸ਼ਾਲਾ ਖਾਲੀ ਕਰਨ ‘ਤੇ ਨਾ ਆਵੇ। ਹੌਲੀ Continue Reading »
No Commentsਲਮਹਾਂ ਮਾੜਾ ਹੋ ਸਕਦਾ, ਪੂਰੀ ਜਿੰਦਗੀ ਨਹੀਂ
ਨਤੀਜਾ ਲਿਸਟ ਲੱਗੀ..ਪਾਸ ਹੋਇਆਂ ਵਿਚ ਮੇਰਾ ਨਾਮ ਨਹੀਂ ਸੀ.. ਮੈਂ ਪੱਥਰ ਵਾਂਗ ਹੋ ਗਿਆ..ਅਗਲੀ ਜਮਾਤ ਵਿਚ ਹੋ ਗਏ ਮੇਰੇ ਨਾਲਦੇ ਮੇਰਾ ਮਜਾਕ ਉਡਾਉਂਦੇ ਜਾਪੇ..ਇੱਕ ਵੇਰ ਦਿੱਲ ਕੀਤਾ ਦੌੜ ਕੇ ਮਾਂ ਦੀ ਬੁੱਕਲ ਵਿਚ ਵੜ ਜਾਵਾਂ..ਮੇਰੀ ਮਾਂ..ਪਤਾ ਨੀ ਕਿਹੜੀ ਮਿੱਟੀ ਦੀ ਬਣੀ ਹੋਈ ਸੀ ਉਹ..ਸਾਰੇ ਜਹਾਨ ਦੀਆਂ ਝਿੜਕਾਂ ਅਤੇ ਮੇਹਣੇ ਆਪਣੇ Continue Reading »
No Comments