ਝੱਲਾ ਮੁੜਕੇ ਹੀ ਨੀ ਆਇਆ (ਹੱਡਬੀਤੀ)
ਝੱਲਾ ਮੁੜਕੇ ਹੀ ਨੀ ਆਇਆ (ਹੱਡਬੀਤੀ) ਝੱਲਾ ਮੁੜਕੇ ਹੀ ਨੀ ਆਇਆ” ਜਦੋਂ ਆਖ਼ਰੀ ਵਾਰ ਮਿਲਣ ਦੀ ਇੱਛਾ ਲੈ ਕੇ ਵਿਦਾ ਹੋ ਰਹੀ ਬੇਬੇ ਨੇ ਇਹ ਬੋਲ ਆਖੇ ਹੋਣਗੇ ਤਾਂ ਇਕ ਵਾਰ ਦਿਲ ਚ ਤਾਂ ਰੱਬ ਦੇ ਵੀ ਜ਼ਰੂਰ ਜਵਾਰ-ਭਾਟਾ ਉੱਠਿਆ ਹੋਣਾ, ਮਨ ਹੀ ਮਨ ਸੋਚ ਉਸਦਾ ਗੱਚ ਭਰ ਆਇਆ. “ਵੀਰੇ Continue Reading »
No Commentsਰੱਖੜੀ ਵਾਲੇ ਦਿਨ
ਬੜੀ ਉਡੀਕ ਹੁੰਦੀ ਸੀ ਉਹਨਾਂ ਸਮਿਆਂ ਚ ਰੱਖੜੀ ਵਾਲੇ ਦਿਨ ਦੀ.. ਮਿਲਦੇ ਤਾਂ ਪੰਜ ਰੁਪਏ ਹੀ ਹੁੰਦੇ ਸਨ ਪਰ ,ਪੈਸਿਆਂ ਦਾ ਉਦੋਂ ਮੋਹ ਨਹੀਂ ਹੁੰਦਾ ਸੀ… ਰਿਸ਼ਤੇ ਪੈਸੇ ਨਾਲ ਨਹੀਂ ਮੋਹ ਨਾਲ ਚੱਲਦੇ ਸਨ, ਬੜਾ ਚਾਅ ਹੁੰਦਾ ਸੀ ਭੂਆ ਦੇ ਆਉਣ ਦਾ ,ਸਾਡੀ ਭੂਆ ਤਾਂ ਆਉਂਦੀ ਵੀ ਸ਼ਹਿਰ ਤੋਂ ਹੁੰਦੀ Continue Reading »
No Commentsਬੁਗਨੀ
ਜਿਵੇਂ ਜਿਵੇਂ ਘੱਟਾ ਉਡਾਉਂਦੀ ਹੋਈ ਕਾਰ ਸਹੁਰਿਆਂ ਦੇ ਪਿੰਡ ਵੱਲ ਨੂੰ ਵੱਧ ਰਹੀ ਸੀ ਮੈਨੂੰ ਪਿੱਛੇ ਰਹਿ ਗਿਆ ਆਪਣੇ ਪੇਕੇ ਘਰ ਦਾ ਧਰੇਕਾਂ ਵਾਲਾ ਵੇਹੜਾ ਯਾਦ ਆਈ ਜਾ ਰਿਹਾ ਸੀ ਤੇ ਮੱਲੋ-ਮੱਲੀ ਹੀ ਮੇਰੀਆਂ ਅੱਖੀਆਂ ਗਿੱਲੀਆਂ ਹੋਈ ਜਾ ਰਹੀਆਂ ਸਨ..ਇੰਝ ਲੱਗ ਰਿਹਾ ਸੀ ਜਿੱਦਾਂ ਕਿਸੇ ਜਾਨ ਕੱਢ ਲਈ ਹੋਵੇ ਤੇ Continue Reading »
No Commentsਖੁਸ਼ੀਆਂ ਨੂੰ ਗ੍ਰਹਿਣ
ਖੁਸ਼ੀਆਂ ਨੂੰ ਗ੍ਰਹਿਣ ਕੇਰਲਾ ਸ੍ਟੇਟ ਵਿਚ ਪੜ੍ਹਾਈ ਦੌਰਾਨ ਇੱਕ ਦਿਨ ਮੇਰਾ ਤੇ ਸਾਥੀ ਦੋਸਤ ਨਿਸ਼ਾਨ ਕੁਲਦੀਪ ਦਾ ਪ੍ਰੋਗਰਾਮ ਬਣਿਆ ਕੇ ਕੋਚੀਨ ਫਿਲਮ ਦੇਖਣ ਜਾਇਆ ਜਾਵੇ।ਅਮਿਤਾਭ ਦੀ ਫਿਲਮ ਸ਼ਹਿਨਸ਼ਾਹ ਲਗੀ ਹੋਈ ਸੀ ਅਤੇ ਸਾਡੀ ਰੋਟੀ ਹਰਾਮ ਹੋਈ ਪਈ ਸੀ।ਜਦੋਂ ਤੱਕ ਨਵੀ ਫਿਲਮ ਦੇਖ ਨਹੀਂ ਲੈਂਦੇ ਉਦੋਂ ਤੱਕ ਸਾਨੂੰ ਕਬਜੀ ਦੀ ਸ਼ਿਕਾਇਤ Continue Reading »
No Commentsਦੇਸ਼ ਵੰਡ ਦਾ ਦਰਦ
ਦੇਸ਼ ਵੰਡ ਦਾ ਦਰਦ ਅਸੀ ਖ਼ਾਲਸਾ ਕਾਲਜ ਚੰਡੀਗੜ੍ਹ ਪੜ੍ਹਦੇ ਸੀ ।ਬਾਦਸ਼ਾਹੀ ਉਮਰ ਸੀ ਬੇਫ਼ਿਕਰੀ ਵਾਲੀ ….ਸਾਡੇ ਦੋ ਤਿੰਨ ਜਮਾਤੀ ਬੜਾ ਸੋਹਣਾ ਗਾਉਂਦੇ ਸੀ …ਹਰ ਰੋਜ਼ ਹੀ ਮਹਿਫ਼ਲ ਸਜ ਜਾਣੀ …ਗੀਤਾਂ ਦਾ ਸਿਲਸਿਲਾ ਸੁਰੂ ਹੋ ਜਾਣਾ …ਸਾਡੇ ਪ੍ਰੋਫੈਸਰ ਸਾਹਿਬਾਨ ਨੇ ਵੀ ਕਈ ਵਾਰ ਆ ਕੇ ਬਹਿ ਜਾਣਾ ਸਾਡੇ ਵਿੱਚ …ਹੌਸਲਾ ਅਫ਼ਜਾਈ Continue Reading »
No Commentsਕੌੜਾ ਸੱਚ
ਕੌੜਾ ਸੱਚ ਸੱਤਰਾਂ ਨੂੰ ਢੁੱਕਿਆ ਬਾਬਾ ਬੰਤਾ ਆਪਣੀ ਜ਼ਿੰਦਗੀ ਦੇ ਅਖੀਰਲੇ ਸਫਿਆਂ ਤੇ ਪਹੁੰਚਿਆ ,ਬੜਾ ਹੀ ਉਦਾਸ ਚਿੱਤ ਕੁਝ ਗਲਿਓਂ ਅੱਗੇ ਨਾ ਲੰਘੇ । ਉਸਦੀ ਬੇਚੈਨੀ ਦੇਖਦੇ ਹੋਏ ਪੋਤੇ ਨੇ ਆਪਣੇ ਕੰਨਾ ਵਿਚੋਂ headphone ਉਤਾਰੇ ਤੇ ਬਾਬੇ ਨੂੰ ਮਜਾਕੀਏ ਲਹਿਜੇ ਵਿੱਚ ਸੁਆਲ ਕਰ ਦਿੱਤਾ । grandpa ਕੀ ਹੋ ਗਿਆ ? Continue Reading »
No Commentsਬੱਲੀ
ਅੱਜ Friendsip Day ਤੇ ‘ਬੱਲੀ’ ਦੇ ਮਾਧਿਅਮ ਰਾਹੀਂ ਇਹ ਪੋਸਟ ਉਨ੍ਹਾਂ ਸਾਰੀਆਂ ਮਿਹਨਤੀ NURSES ਨੂੰ ਸਮਰਪਿਤ ਹੈ ਜਿਨ੍ਹਾਂ ਨੇ ਪਿਛਲੇ 37 ਸਾਲਾਂ ਦੌਰਾਨ ਮੇਰੇ ਮੋਢੇ ਨਾਲ ਮੋਢਾ ਜੋੜ ਕੇ ਮੈਨੂੰ ਸਫਲ ਡਾਕਟਰਾਂ ਦੀ ਕਤਾਰ ਵਿੱਚ ਖੜਾ ਕਰਨ ਚ ਭਰਪੂਰ ਯੋਗਦਾਨ ਪਾਇਆ।🙏💐 “ਬੱਲੀ” ਕੱਲ੍ਹ ਪੋਤਰੀ ਨੂੰ ਕੁੱਛੜ ਚੁੱਕ ਮੈਂ ਕਾਲੋਨੀ ਦੇ Continue Reading »
No Commentsਖਸਮਾਂ ਵਾਲੀਆਂ
“ਖਸਮਾਂ ਵਾਲੀਆਂ “ ਪੰਮੀ ਦਾ ਮੁੰਡਾ ਅਜੇ ਚਾਰ ਕੁ ਮਹੀਨਿਆਂ ਦਾ ਸੀ ਜਦੋਂ ਜਗਰੂਪ ਐਕਸੀਡੈਂਟ ਹੋਣ ਕਰਕੇ ਜਹਾਨੋਂ ਤੁਰ ਗਿਆ ਸੀ । ਅਜੇ ਵਿਆਹ ਨੂੰ ਮਸਾਂ ਦੋ ਸਾਲ ਹੋਏ ਸਨ .. ਜਦੋਂ ਦੋਨਾਂ ਦੀ ਹੱਸਦੀ ਵੱਸਦੀ ਖੁਸ਼ ਜਿੰਦਗੀ ਬਰਬਾਦ ਹੋ ਗਈ ਸੀ .. ਜਗਰੂਪ ਦੀ ਕਹਿਰ ਦੀ ਮੌਤ ਪੰਮੀ ਦੇ Continue Reading »
No Commentsਕਿੰਨੇ ਕਦਮ ਤੁਰਿਆ ?
ਸ਼ਹਿਰ ‘ਚ ਪਾਈ ਆਲੀਸ਼ਾਨ ਕੋਠੀ,ਉੱਚਾ ਅਹੁਦਾ,ਪਿੰਡ ਆਪਣਿਆਂ ਵਿੱਚ ਵੀ ਆ ਕੇ ਦਿਮਾਗੋਂ ਨਾ ਨਿਕਲਦਾ।ਪਿੰਡ ਮਰਗ ਦੇ ਭੋਗ ‘ਤੇ ਆਇਆ ਸੁਰਜੀਤ ਸਿਹੁੰ ਆਪਣੇ ਉੱਚੇ ਰੁਤਬੇ, ਸ਼ਾਹੀ ਠਾਠ ਬਾਠ ਦੀਆਂ ਸਿਫ਼ਤਾਂ ਦੇ ਪੁਲ ਹੀ ਬੰਨ੍ਹੀ ਜਾਵੇ।ਕੋਲ ਬੈਠੇ ਵੀ ਬਸ ਹਾਂ ਵਿੱਚ ਹਾਂ ਮਿਲਾਈ ਜਾਵਣ।ਭਲਾ ਸੁਰਜੀਤ ਸਿੰਹਾਂ ਅੱਜ ਕਿੰਨੇ ਕਦਮ ਤੁਰਿਆ,ਕੋਲ ਬੈਠੇ ਬਿੱਕਰ Continue Reading »
No Commentsਰੱਖੜੀ ਸ਼ਹੀਦ ਭਰਾ ਨੂੰ
ਰੱਖੜੀ ਸ਼ਹੀਦ ਭਰਾ ਨੂੰ ਹਰਮਨ ਇੱਕ ਵਾਰ ਆਪਣੇ ਵੀਰਾਨ ਪਏ ਘਰ ਵਿੱਚ ਜਰੂਰ ਰੱਖੜੀ ਵਾਲੇ ਦਿਨ ਫੇਰਾ ਪਾਉਂਦੀ ,ਲਗਾਤਾਰ 5 ਸਾਲ ਤੋਂ ਮੈਂ ਦੇਖ ਰਿਹਾ ਸੀ ਪਰ ਹੁਣ ਰੱਖੜੀ ਦੇ 6 ਕੋ ਦਿਨ ਪਹਿਲਾਂ ਹੀ ਆ ਗਈ ਤੇ ਬੈਗ ਵਿੱਚ ਕੁਝ ਸੀ,ਮੇਰੀ ਬਹੁਤ ਉਕਸੱਤਾ ਸੀ ਜਾਣਨ ਦੀ ਕਿ ਹਰਮਨ ਖਾਲੀ Continue Reading »
No Comments