ਤਿੰਨ ਧੀਆਂ
ਤਿੰਨ ਧੀਆਂ ਦਾ ਬਾਪ ਸੰਪੂਰਨ ਸਿੰਘ ਅੱਜ ਬੜਾ ਹੀ ਖੁਸ਼ ਸੀ… ਵੱਡੀ ਧੀ “ਲਾਲੀ” ਅੱਜ ਵਿਆਹ ਤੋਂ ਪੂਰੇ ਅੱਠਾਂ ਵਰ੍ਹਿਆਂ ਬਾਅਦ ਉਸਨੂੰ ਮਿਲਣ ਆਪਣੇ ਘਰੇ ਆਈ ਹੋਈ ਸੀ! ਵੱਡਾ ਜਵਾਈ ਦਾਜ ਵਿਚ ਵਧੀਆ ਮੋਟਰ ਸਾਈਕਲ ਨਾ ਦੇਣ ਵਾਲੀ ਗੱਲ ਤੋਂ ਏਨਾ ਰੁੱਸਿਆ ਕੇ ਨਾ ਆਪ ਸਹੁਰੇ ਵੜਿਆ ਤੇ ਨਾ ਲਾਲੀ Continue Reading »
3 Commentsਭੁਲੇਖਾ
ਭੁਲੇਖਾ ਤੋੜ ਦਿੱਤਾ..ਸਦੀਵੀ ਬਣੇ ਰਹਿਣ ਦਾ..ਉਲਾਹਮਾਂ ਵੀ ਲਾਹ ਦਿੱਤਾ..ਮੇਰੀ ਕੌਂਮ ਮੈਨੂੰ ਅਕਸਰ ਹਰਾ ਦਿੰਦੀ ਏ..ਤਿੰਨ ਹੀਰੇ ਗਵਾਚ ਗਏ..ਜੰਗ ਜਾਰੀ ਰਹੀ..ਉਹ ਜੰਗ ਜਿਹੜੀ ਸਿਰਫ ਹੋਂਦ ਲਈ ਲੜੀ ਗਈ..ਬੋਤਾ ਸਿੰਘ ਗਰਜਾ ਸਿੰਘ ਵਾਂਙ..ਜ਼ੰਜੀਰਾਂ ਵਿਚ ਜਕੜੇ ਭਾਈ ਬਾਜ ਸਿੰਘ ਵਾਂਙ..ਨਵੇਂ ਜਮਾਨੇ ਦੇ ਅਬਦਾਲੀ ਹੈਰਾਨ ਨੇ..ਨਸ਼ਾ,ਨਸਲਕੁਸ਼ੀ,ਪਰਵਾਸ,ਮੀਡਿਆ,ਆਈ ਟੀ ਸੈਲ ਅਤੇ ਹੋਰ ਕਿੰਨਾ ਕੁਝ ਕੰਮ ਨੀ Continue Reading »
No Commentsਚੌਂਕੀਦਾਰ
ਦੁਨੀਆ ਦਾ ਹਰ ਬਾਪ ਹਰ ਪਤੀ ਹਰ ਭਰਾ ਅਖੀਰ ਤੱਕ ਤੰਦਰੁਸਤ ਰਹੇ..ਲਾਲੂ ਯਾਦਵ ਦੀ ਫੋਟੋ ਵੇਖੀ..ਕਿੰਨੇ ਚੇਹਰੇ ਘੁੰਮ ਗਏ..ਬੂਟਾ ਸਿੰਘ ਜੈਲ ਸਿੰਘ..ਬਰਨਾਲਾ..ਉਸਦਾ ਪੁੱਤਰ ਗਗਨਦੀਪ ਸਿੰਘ..ਸ਼ਰਦ ਪਵਾਰ ਅਡਵਾਨੀ..ਚੜਤ ਦੇ ਦਿਨ..ਮਰਜੀ ਬਗੈਰ ਪੱਤਾ ਤੱਕ ਨਹੀਂ ਸੀ ਹਿੱਲਿਆ ਕਰਦਾ..ਫੇਰ ਦਿਨ ਕਦੋਂ ਢਲਿਆ ਪਤਾ ਹੀ ਨਹੀਂ ਲੱਗਾ..ਭੀੜ ਵਿਚ ਇੰਝ ਗਵਾਚੇ ਜਿੱਦਾਂ ਨਿੱਕਾ ਜਵਾਕ..ਜਵਾਕ ਨੂੰ Continue Reading »
No Commentsਸ਼ੀਂਹਣੀ ਮਾਂ ਜੈਸਿਕਾ ਕੈਂਟ
ਸ਼ੀਂਹਣੀ ਮਾਂ ਜੈਸਿਕਾ ਕੈਂਟ❤️ ਕਹਿੰਦੀ ਮੇਰੀ ਧੀ ਦਾ ਜਨਮ ਜੇਲ ਚ ਹੋਇਆ ਪਰ ਮੈ ਤਾਂ ਸਿਰਫ ਜਨਮ ਹੀ ਦਿੱਤਾ ਸੀ ਕਿ ਨਵਜੰਮੀ ਕੁੜੀ ਨੁੰ ,ਪਰਸ਼ਾਸ਼ਨ ਮੇਰੇ ਕੋਲੋਂ ਲੈ ਗਿਆ ,ਮੈ ਚੱਜ ਨਾਲ ਲਾਡ ਵੀ ਨਹੀਂ ਸੀ ਲੜਾਏ ਅਜੇ ।ਪੰਜ ਸਾਲ ਦੀ ਸਜ਼ਾ ਘੱਟ ਕੇ ਢਾਈ ਸਾਲ ਰਹਿ ਗਈ ਜਦ ਮੈ Continue Reading »
No Commentsਸ੍ਰੀ ਅਨੰਦਪੁਰ ਸਾਹਿਬ ਵਾਲੇ ਰੂਟ ਤੇ
ਗੱਡੀ ਭੰਡਾਰੀ ਪੁਲ ਤੋਂ ਹੇਠਾਂ ਵੱਲ ਨੂੰ ਉੱਤਰਨ ਲੱਗੀ.. ਮੇਰੀ ਧੜਕਣ ਵੱਧ ਗਈ ਤੇ ਮੁੜਕਾ ਆਉਣਾ ਸ਼ੁਰੂ ਹੋ ਗਿਆ.. ਓਹਲੇ ਜਿਹੇ ਨਾਲ ਤਰੇਲੀ ਪੂੰਝਦੇ ਹੋਏ ਨੂੰ ਡਰਾਈਵਰ ਨੇ ਵੇਖ ਲਿਆ..ਆਖਣ ਲੱਗਾ ਸਰਦਾਰ ਜੀ ਆਖੋ ਤਾਂ ਏ.ਸੀ ਲਾ ਦੇਵਾਂ! ਆਖਿਆ ਨਹੀਂ.. ਸੀ.ਡੀ ਪਲੇਅਰ ਤੇ ਗੀਤ ਲੱਗਾ ਸੀ..”ਅੱਜ ਸੁੱਤੀ ਮਿੱਟੀ ਜਾਗ ਪਈ Continue Reading »
No Commentsਸਰਪੰਚ ਦਾ ਮੁੰਡਾ
ਸਰਪੰਚ ਦਾ ਮੁੰਡਾ ਇਹ ਕਹਾਣੀ ਨਹੀਂ ਬਲਕਿ ਹਕੀਕਤ ਹੈ , ਮੈਂ ਤੇ ਮੇਰੀ ਜੀਵਨ ਸਾਥਣ ਹੋਲੇ ਮੁਹੱਲੇ ਵਾਲੇ ਦਿਨ ਲਾਗੇ ਚੱਲ ਰਹੇ ਲੰਗਰ ਵਿੱਚ ਚਲੇ ਗਏ , ਅਸੀਂ ਪੰਗਤ ਚ ਬੈਠ ਕੇ ਲੰਗਰ ਛੱਕ ਰਹੇ ਸੀ , ਤੇ ਪਹਿਲਾਂ ਸਾਡੇ ਤੋਂ ਪਿੱਛੇ ਵਾਲੀ ਪੰਗਤ ਬਿਲਕੁਲ ਖਾਲੀ ਸੀ , ਸਾਨੂੰ ਵੀ Continue Reading »
No Commentsਨਟਵਰਲਾਲ
ਮਿਥਲੇਸ਼ ਕੁਮਾਰ ਸ੍ਰੀਵਾਸਤਵ ਉਰਫ ਮਿਸਟਰ ਨਟਵਰਲਾਲ! ਓਹ ਠੱਗ ਜਿਸਨੇ ਤਿੰਨ ਵਾਰ ਤਾਜ ਮਹਿਲ ਵੇਚਿਆ, ਇਕ ਵਾਰ ਲਾਲ ਕਿਲਾ ਵੇਚਿਆ ਅਤੇ ਇਕ ਵਾਰ ਭਾਰਤ ਦੀ ਸੰਸਦ ਵੇਚੀ ਓਹ ਵੀ ਉਸ ਸਮੇਂ ਜਦੋਂ ਸਾਰੇ 545 ਸਾਂਸਦ ਅੰਦਰ ਹੀ ਬੈਠੇ ਸਨ। ਇਹ ਹੈ ਕਹਾਣੀ ਭਾਰਤ ਦੇ ਸਭ ਤੋਂ ਚਲਾਕ ਠੱਗ ਦੀ! ਜਿਸਨੂੰ ਉਸਦੇ Continue Reading »
No Commentsਅੰਦਰਲੀ ਖੁਸ਼ੀ
ਕੁੜੀ ਨੇ Boy Friend ਬਣਾਉਣਾ ਹੋਵੇ ਤਾਂ ਉਹ ਦੇਖਦੀ ਆ ਕਿ ਮੁੰਡੇ ਹੇਠਾਂ ਬੁਲੇਟ, ਥਾਰ ਹੈ ਜਾਂ ਨਹੀਂ..!! ਕਮੀਜ਼ UCB ਦੀ ਪਾਈ ਆ ਕਿ ਟਾਮੀ ਦੀ, ਐਨਕਾਂ ਕਿਹੜੀਆਂ ਨੇ ? ਅਰਮਾਨੀ ਜਾਂ Ray ban ? ਵਾਲ ਖੜੇ ਕੀਤੇ ਨੇ ਕੇ ਪੱਗ ਬੰਨੀ ਆ ? ਸਾਰਾ ਕੁੱਝ ਬਾਹਰੋਂ ਹੀ ਦੇਖਿਆ ਜਾਂਦਾ, Continue Reading »
No Commentsਪੜ੍ਹੇ ਲਿਖੇ ਅਨਪੜ੍ਹਾਂ ਦੀ ਪਨੀਰੀ
(ਪੜ੍ਹੇ ਲਿਖੇ ਅਨਪੜ੍ਹਾਂ ਦੀ ਪਨੀਰੀ) ਭੂਆ ਹਾਲੇ ਘਰ ਦੇ ਕੰਮ ਨਬੇੜ ਕੇ ਹਟੀ ਹੀ ਸੀ ਕੇ ਉਸਦੇ ਪੇਕਿਉਂ ਉਸਦੀ ਭਰਜਾਈ ਤੇ ਭਤੀਜਾ ਮੋਟਰਸਾਈਕਲ ਤੇ ਤੜਕੀਂ ਆਣ ਪਹੁੰਚੇ। ਭਤੀਜੇ ਨੇ ਮੋਟਰਸਾਈਕਲ ਪਾਰਕ ਕਰਦਿਆਂ ਲੱਡੂਆਂ ਦਾ ਡੱਬਾ ਆਪਣੀ ਭੂਆ ਵੱਲ ਨੂੰ ਵਧਾਇਆ। “ਵੇ ਆਹ ਕਾਹਦੀ ਖੁਸ਼ੀ ਚ ?” ਭੂਆ ਨੇ ਉਤਸੁਕ ਹੋ Continue Reading »
No Comments“ਕਹਾਣੀ-ਬੇਬੀ”
ਸੀਰਤ ਦੇ ਵੀ ਹਰ ਕੁੜੀ ਵਾਂਗ ਬਹੁਤ ਸਾਰੇ ਚਾਅ ਸੀ ਵਿਆਹ ਮਗਰੋਂ। ਵਿਆਹ ਤੋਂ ਪਹਿਲਾਂ ਜਦੋਂ ਵੀ ਉਹ ਸਹੇਲੀਆਂ ਨਾਲ ਕੀਤੇ ਘੁੰਮਣ ਜਾਣ ਦੀ ਗੱਲ ਕਰਦੀ ਮਾਂ-ਬਾਪ ਟਾਲ ਦਿੰਦੇ।ਜਿੱਥੇ ਘੁੰਮਣਾ ਜਿੱਥੇ ਜਾਣਾ ਵਿਆਹ ਮਗਰੋਂ ਜਾਵੀਂ। ਵਿਆਹ ਹੋਇਆ ਨਵਜੋਤ ਦਾ ਸੁਭਾਅ ਵੀ ਬੜਾ ਵਧੀਆ ਸੀ। ਪਰ ਮਹੀਨੇ ਕੁ ਮਗਰੋਂ ਹੀ ਉਸਨੇ Continue Reading »
No Comments