ਡਡਕੱਊਆ
ਸਾਡਾ ਵਿਆਹ ਹੋਇਆਂ,ਅਜੇ ਮਸੀਂ ਮਹੀਨਾ ਕੁ ਹੋਇਆ ਸੀ ਕਿ ਇੱਕ ਦਿਨ ਅਮਰਜੀਤ ਆਪਣੀ ਗਰਦਨ ਦੇ ਸੱਜੇ ਪਾਸੇ ਹੱਥ ਲਾ ਕੇ ਮੈਨੂੰ ਕਹਿਣ ਲੱਗੀ,’ਆਹ ਵੇਖਿਓ,ਕੀ ਗੁੰਮੜ ਜਿਹਾ ਹੋਇਐ ।’ ਮੈਂ ਵੇਖਿਆ ਇੱਕ ਛੋਟੀ ਜਿਹੀ ਗੱਠ ਉੱਥੇ ਬਣੀ ਸੀ । ਮੈਨੂੰ ਸ਼ਰਾਰਤ ਸੁੱਝੀ । ਮੈਂ ਕਿਹਾ,’ਇਹ ਤਾਂ “ਡਡਕੱਊਆ” ਹੋ ਗਿਐ ।’ ‘ਡਡਕਊਆ…ਇਹ Continue Reading »
No Commentsਧੁੰਦਲਾ ਜੇਹਾ ਚੇਹਰਾ
ਅਵਤਾਰ ਸਿੰਘ ਰਾਏ ਬਰਮਿੰਘਮ ਮੈਂ 1958 ਤੋਂ 1963 ਦੇ ਵਿਚਕਾਰ। ਪਹਿਲੀ ਜਮਾਤ ਤੋਂ ਪੰਜਵੀਂ ਜਮਾਤ ਤੱਕ ਸਰਕਾਰੀ ਪ੍ਰਾਇਮਰੀ ਸਕੂਲ ਮੋਰਾਂਵਾਲੀ ਵਿਖੇ ਪੜ੍ਹਿਆ ਸਾਂ। ਮਾਣਯੋਗ ਮਾਸਟਰ ਸ੍ਰੀ ਬਖ਼ਸ਼ੀ ਰਾਮ ਸਿਧੂ ਜੀ ਹੋਰਾਂ ਨੇ ਸਾਨੂੰ ਮੁਢਲੀ ਵਿੱਦਿਆ ਪ੍ਰਦਾਨ ਕੀਤੀ। ਸ੍ਰੀ ਬਖ਼ਸ਼ੀ ਰਾਮ ਜੀ ਡਸਿਪਲਿਨ ਦੇ ਬੜੇ ਪੱਕੇ ਸਨ। ਪਰ ਹਰ ਗੱਲ ਬੜੇ Continue Reading »
No Commentsਸਿਮਰ
ਸਿਮਰ ਨੇ ਕਾਲਜ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਾਲਜ ‘ਚ ਪੜ੍ਹਾਉਣ ਦੀ ਜ਼ਿੱਦ ਕੀਤੀ। ਸਿਮਰ ਦੇ ਪਿਤਾ ਨਹੀਂ ਸੀ ਚਹੁੰਦੇ ਕਿ ਸਿਮਰ ਕਾਲਜ ‘ਚ ਪੜ੍ਹਾਵੇ। ਪਰ ਉਸ ਦੀ ਜ਼ਿੱਦ ਅੱਗੇ ਉਹਨਾਂ ਦੀ ਨਾ ਚੱਲੀ । ਉਹ ਕਾਲਜ ਪੜ੍ਹਾਉਣ ਲੱਗ ਗਈ। ਪੜ੍ਹਾਉਣ ਦੇ ਨਾਲ-ਨਾਲ ਉਸਨੇ ਪੀ- ਟੈੱਟ ਦੀ ਤਿਆਰੀ ਕੀਤੀ Continue Reading »
1 Commentਬਚਪਨ ਦੀਆਂ ਯਾਦਾਂ ਦੇ ਝਰੋਖੇ ਚੋਂ
ਗਰਮੀ ਦੀ ਰੁੱਤ ਤਿੱਖੜ ਦੁਪਿਹਰ,ਰੁਕੀ ਹੋਈ ਹਵਾ ਸ਼ਾਤ ਹੋਏ ਪੱਤੇ ਚੁੱਪ ਚਾਪ ਕਇਨਾਤ ਵਿੱਚ ਘੁਗੀਆਂ ਦੀ ਘੂੰ-ਘੂੰ ਤੇ ਕੋਇਲਾ ਦੇ ਗੀਤ ਚਾਰ ਚੁਫੇਰੇ ਨੂੰ ਸੰਗੀਤਮਈ ਰੰਗ ਦੇ ਰਹੇ ਸਨ,, 75ਸਾਲਾ ਦਾ ਬਜੁਰਗ ਬਾਪੂ ਨਿੰਮਾਂ ਦੀ ਸੰਘਣੀ ਛਾਵੇਂ ਪਿਆ ਅਰਾਮ ਕਰ ਰਿਹਾ,, ਕੋਲ ਬੈਠੀਆਂ ਪੋਤੀਆਂ ਬਿਨਾਂ ਕਿਸੇ ਫਿਕਰ ਤੇ ਡਰ ਤੋ Continue Reading »
No Commentsਉਮਰਾਂ ਦੇ ਲੰਬੇ ਕਾਫਲੇ (ਸਮਾਂ 1988-89) -ਭਾਗ ਤੀਜਾ
ਉਮਰਾਂ ਦੇ ਲੰਬੇ ਕਾਫਲੇ (ਸਮਾਂ 1988-89) -ਭਾਗ ਤੀਜਾ ਅਸੀਂ ਘਰ ਵਿੱਚ ਦਾਦਾ ਜੀ ਸਰਦਾਰ ਦੀਵਾਨ ਸਿੰਘ, ਦਾਦੀ ਜੀ ਗੁਰਦੇਵ ਕੌਰ , ਪਿਤਾ ਜੀ ਜਗਵੰਤ ਸਿੰਘ , ਮਾਤਾ ਜੀ ਰਣਜੀਤ ਕੌਰ , ਚਾਚਾ ਜੀ ਬਸੰਤ ਸਿੰਘ ਜਿਨ੍ਹਾਂ ਦਾ 1988 ਵਿੱਚ ਹੀ ਵਿਆਹ ਹੋਇਆ ਸੀ , ਚਾਚੀ ਜੀ ਪਰਮਜੀਤ ਕੌਰ , ਭੈਣ Continue Reading »
No Commentsਦੋਹਰੇ ਕਿਰਦਾਰ
ਕਿੰਨੇ ਚਾਅ ਨਾਲ ਅੱਬੂ ਵਿਆਹ ਕੇ ਲਿਆਏ ਸਨ ਆਪਣੀ ਨੂੰਹ ਰਾਣੀ ਨੂੰ । ਭਰਾ ਦੇ ਵਿਆਹ ਦੇ ਦ੍ਰਿਸ਼ ਅੱਜ ਸਨਾ ਨੂੰ ਫਿਰ ਯਾਦ ਆ ਗਏ । ਅੰਮੀ ਦਰਦ ਨਾਲ ਬੇਹਾਲ ਹੋ ਗਈ ਸੀ ਤਾਂ ਡਾਕਟਰ ਕੋਲ ਲੈਕੇ ਆਈ ਸੀ । ਡਾਕਟਰ ਨੇ ਤੁਰੰਤ ਪਿੱਤਾ ਕੱਢਣ ਦੀ ਸਲਾਹ ਦਿੱਤੀ । ਹੋਰ Continue Reading »
No Commentsਡਰ
ਸੁਣਿਆ ਹੈ ਡਰ ਬਹੁਤ ਤਰ੍ਹਾਂ ਦਾ ਹੁੰਦਾ ਹੈ। ਜਿਵੇਂ ਭੂਤ ਪ੍ਰੇਤ ਦਾ ਡਰ, ਮਰਨ ਦਾ ਡਰ, ਬਿਮਾਰੀ ਦਾ ਡਰ, ਹਨ੍ਹੇਰੇ ਦਾ ਡਰ, ਪਰ ਸਭ ਤੋਂ ਖ਼ਤਰਨਾਕ ਡਰ ਹੁੰਦਾ ਹੈ ਜੋ ਇੱਕ ਪਿਤਾ ਦੇ ਮਨ ਵਿੱਚ ਹੁੰਦਾ ਹੈ ਜਦੋਂ ਇੱਕ ਕੁੜੀ ਪੈਦਾ ਹੁੰਦੀ ਹੈ। ਇੱਕ ਮਾਂ ਦੇ ਅੰਦਰ ਹੁੰਦਾ ਹੈ, ਜਦੋਂ Continue Reading »
No Commentsਤੇਰੀ ਜਵਾਨੀ
ਕਹਿੰਦੀ ਪਿੱਛੋਂ ਕਾਲੇ ਸਪਲੈਂਡਰ ਦਾ ਮਗਰਾਡ ਵਢਾ ਕੇ ਵੱਡਾ 100-9-18 ਆਲਾ ਵੱਡਾ ਟੈਰ ਪਵਾਦੇ । ਇੰਜ ਕਰੀਂ ਬਾਪੂ ਨਾਲ ਸਰੋਂ ਵੇਚਣ ਗਿਆ ਸ਼ਹਿਰੋਂ ਮੰਡੀ ਦੀ ਨੁੱਕਰ ‘ਚ ਪੈਂਦੀ ਪਹਿਲੀ ਦੁਕਾਨ ‘ਚੋਂ ‘ਜੱਸੀ ਸੋਹਲ’ ਦੀ ਨਵੀਂ ਟੇਪ ‘ਜਿੰਦੇ’ ਭਰਾਉਂਦਾ ਲਿਆਈਂ । ਐਤਕੀਂ ‘ਚੋਹਲੇ ਸਾਹਿਬ’ ਆਲੀ ਵਿਸਾਖੀ ਵੇਖਣ ਲਈ ਮਿਲੇ ਪੈਸਿਆਂ ‘ਚੋਂ Continue Reading »
No Commentsਮੇਰੇ ਪਿੰਡ ਦੀ ਓ ਨਹਿਰ ਨੂੰ ਸੁਨੇਹਾ ਦੇ ਦਿਓ
ਬਾਰੀ ਕੋਲ ਬੈਠੀ ਮਾਂ ਨੂੰ ਵੇਖ ਸਾਨੂੰ ਪਤਾ ਲੱਗ ਜਾਇਆ ਕਰਦਾ ਕੇ ਬਨੇਰੇ ਤੇ ਕਾਂ ਬੋਲਦਾ ਹੋਣਾ ਤੇ ਜਾਂ ਫੇਰ ਰੋਟੀ ਪਕਾਉਂਦੀ ਹੱਥੋਂ ਪੇੜਾ ਭੁੜਕਿਆ ਹੋਣਾ..ਨਾਨਕਿਆਂ ਤੋਂ ਕਿਸੇ ਪ੍ਰਾਹੁਣੇ ਨੂੰ ਉਡੀਕਦੀ ਹੋਣੀ..! ਮਾਮੇ ਦੀ ਲੱਤ ਵਿਚ ਨੁਕਸ ਸੀ..! ਉਸਤੋਂ ਸਾਈਕਲ ਨਹੀਂ ਚੱਲਦਾ ਹੁੰਦਾ..ਹਮੇਸ਼ਾਂ ਟਾਂਗੇ ਤੇ ਹੀ ਆਉਂਦਾ..ਫੇਰ ਹੇਠਾਂ ਉੱਤਰ ਪੈਦਲ Continue Reading »
No Commentsਅਰਦਾਸ
ਮੈਂ ਅੱਜ ਸੰਗਰੂਰ, ਬਰਨਾਲਾ, ਮੋਗਾ, ਫਿਰੋਜ਼ਪੁਰ ਇਲਾਕੇ ਤੇ ਦੌਰੇ ਤੇ ਸਾਂ। ਤਾਪਮਾਨ 45 ਡਿਗਰੀ ਤੇ ਪਹੁੰਚਿਆ ਹੋਇਆ ਸੀ, ਕੋਈ ਚਿੜੀ ਜਨੌਰ ਵੀ ਬਾਹਰ ਨਹੀਂ ਸੀ ਦਿਸ ਰਿਹਾ, ਪਰ ਹਲਾਂ ਨਾਲ ਵਾਹ ਕੇ ਪੂਰੀ ਤਰ੍ਹਾਂ ਪੋਲੇ ਕੀਤੇ ਖੇਤਾਂ ਵਿੱਚ ਹਜਾਰਾਂ ਟਿਊਬਵੈਲ ਪਾਣੀ ਭਰਨ ਲਈ ਸੂਰਜ ਨਾਲ ਹਠਧਰਮੀ ਜੰਗ ਲੜ ਰਹੇ ਸਨ। Continue Reading »
No Comments