ਅੱਜਕਲ – ਭਾਗ ਤੀਜਾ
ਹੁਣ ਅਗਲੇ ਮਹੀਨੇ ਨਵਨੀਤ ਦੇ ਘਰ ਕਿੱਟੀ ਪਾਰਟੀ ਵਿੱਚ ਮਿਲਣ ਦਾ ਵਾਅਦਾ ਕਰਦਿਆਂ ਸਭ ਇੱਕ ਦੂਜੇ ਤੋ ਵਿਦਾ ਲੈਣ ਲੱਗਿਆ) ਨਵਨੀਤ ਨੇ ਵੀ ਵਿਦਾ ਮੰਗੀ ਤਾ ਜੈਸਮੀਨ “ਸੁਣ ਨਾ ਤੇਰਾ ਸੱਸ ਸੋਹਰਾ ਆਏ ਹੋਏ ਸੀ ਚਲੇ ਗਏ ਜਾ ਇਥੇ ਹੀ ਨੇ ਅਜੇ ਤੱਕ”। “ਨਹੀਂ ਉਹ ਚਲੇ ਗਏ ਨੇ ਕੀ ਦੱਸਾਂ Continue Reading »
No Commentsਭੁੱਖ
ਅੱਜ ਦਾ ਦਿਨ ਬਹੁਤ ਹੀ ਵਧੀਆ ਰਿਹਾ ਸ਼ਾਈਦ ਅੱਜ ਖੁਸ਼ੀ ਹਰ ਇੱਕ ਦੇ ਮੁੱਖ ਉੱਤੇ ਸੀ | ਮੈਂ ਕੰਮ ਕਰਦਿਆਂ ਆਪਣੀ ਥਕਾਵਟ ਨੂੰ ਹੋਰ ਜ਼ੋਰ ਨਾਲ ਅੰਦਰ ਲਿਆ ਰਿਹਾ ਅਤੇ ਕਹਿ ਰਿਹਾ ਰੱਬਾ ਮਿਹਰ ਕਰੀਂ | ਭੁੱਖ ਦਾ ਸ਼ੋਰ ਅੰਦਰ ਮੇਰੇ ਬਹੁਤ ਮੱਚਦਾ ਰਿਹਾ | ਮੈਂ ਨਾਲ-ਨਾਲ ਇਹ ਵੀ ਸੋਚਦਾ Continue Reading »
No Commentsਆਨਲਾਈਨ ਪਿਆਰ ਅਤੇ ਧੋਖਾ
ਮੀਤੇ ਨੇ ਖੇਤ ਪਈ ਮੋਨੋ ਸਪਰੇਅ ਚੁੱਕ ਕੇ ਮੂੰਹ ਨੂੰ ਲਗਾ ਲਈ, ਇੱਕੋ ਹੀ ਸਾਹ ਅੱਧੀ ਪੀ ਗਿਆ। ਕੁਝ ਚਿਰ ਬਾਅਦ ਉਸਦੀ ਸਿਹਤ ਵਿਗੜਨ ਲੱਗੀ, ਮੂੰਹ ਵਿੱਚੋ ਝੱਗ ਆਉਣ ਲੱਗ ਪਈ ਤੇ ਮੀਤਾ ਜ਼ਮੀਨ ਤੇ ਡਿੱਗ ਪਿਆ……. ਮੀਤਾ ਪਿੰਡ ਦਾ ਇੱਕ ਸਾਧਾਰਨ ਮੁੰਡਾ ਹੈ। ਘਰ ਦੇ ਹਾਲਾਤ ਮਾੜੇ ਹੋਣ Continue Reading »
No Commentsਛੰਨਾ ਟੁੱਟ ਜਾਏ ਤਾਂ ਠੂੱਠਾ ਈ ਲਭਦਾ ਹੁੰਦਾ
ਫੁਲਕਾਰੀ ਪਾਕੇ ਦਿੱਤੀ ਬੂਰੀ ਮੱਝ , ਜਿਸ ਤੋਂ ਕਦੀ ਮੱਖੀ ਤਿਲਕਦੀ ਸੀ …ਸੁੱਕੀ ਕੰਗੌੜ ,ਅੰਦਰ ਧੱਸੀਆਂ ਅੱਖਾਂ ਤੇ ਝੋਲਮਾਰਦੀ ਨੂੰ ਵੀਰ ਨੇ ਵਿਹੜੇ ਲਿਆ ਬੱਧਾ। ਵੰਨ ਸਵੰਨੀਆਂ ਨਵੀਆਂ ਨਿਕੋਰ ਲਿਸ਼ਕਦੀਆਂ ਕੀਮਤੀ ਵਸਤਾਂ ਜਿਨ੍ਹਾਂ ਨੂੰ ਚਾਈਂ ਚਾਈੰ ਮੌਲੀਆਂ ਬੰਨ , ਸ਼ਗਨਾਂ ਸਾਰਥਾਂ ਨਾਲ ਦਹੇਜ਼ ਦੇ ਰੂਪ ਵਿੱਚ ਗੱਡਿਆਂ ਤੇ ਲੱਧ ਤੋਰਿਆ Continue Reading »
No Commentsਸੱਪ
ਬਹੁਤ ਪੁਰਾਣੀ ਗੱਲ ਹੈ ਸਾਡੇ ਪਿੰਡ ਵਾਲੇ ਤੇਜੇ ਦੇ ਇੱਕ ਵਾਰ ਸੱਪ ਲੜ੍ਹ ਗਿਆ, ਸੱਪ ਕੋਈ ਜਹਿਰੀਲਾ ਨਹੀ ਸੀ ਤੇ ਬਚਾਅ ਹੋ ਗਿਆ ਪਰ ਤੇਜੇ ਨੂੰ ਫਿਰ ਵੀ ਫਰੀਦਕੋਟ ਚਾਰ- ਪੰਜ ਦਿਨ ਦਾਖਲ ਰੱਖਿਆ ਗਿਆ। ਪਰਿਵਾਰ ਵਾਲੇ ਤਾ ਕੋਲ ਹੀ ਸਨ ਪਰ ਹੋਰ ਵੀ ਪਿੰਡ ਵਿੱਚੋਂ ਕੋਈ ਨਾ ਕੋਈ ਪਤਾ Continue Reading »
No Commentsਤੇਹਰਵਾਂ
ਤੇਹਰਵਾਂ—— ਰਵਿੰਦਰ ਹੈ ਤਾਂ ਮੇਰਾ ਦੂਰ ਦਾ ਰਿਸ਼ਤੇਦਾਰ,ਪਰ ਮੇਰੇ ਸ਼ਹਿਰ ਚ ਰਹਿੰਦਾ ਹੋਣ ਕਰਕੇ ਮੈਨੂੰ ਭੈਣਾਂ ਤੋਂ ਵੀ ਵੱਧ ਸਮਝਦਾ ਰਿਹਾ। ਹਰ ਦਿਨ-ਤਿਹਾਰ ਪੂਰੇ ਟੱਬਰ ਨਾਲ ਪਹੁੰਚਦਾ ਰਿਹਾ।ਉਸ ਸ਼ਹਿਰ ਤੋਂ 20 ਸਾਲ ਹੋ ਗਏ ਨਿਕਲਿਆਂ।ਘੱਟ ਵੱਧ ਹੀ ਮੁੜ ਜਾ ਹੋਇਆ। ਕਲ ਪਤਾ ਲਗਾ ਕਰੋਨਾ ਨੇ ਉਹਦੀ ਮਾਂ ਤੇ ਭੈਣ ਨੂੰ Continue Reading »
No Commentsਕਿਤਾਬਾਂ ਕਿਉਂ ਖਰੀਦੀਏ
ਇੱਕ ਵਾਰ ਕਿਸੇ ਨੇ ਗੱਲ ਸੁਣਾਈ ਸੀ ਕਿ ਇਸਾਈ ਆਪਣੇ ਧਰਮ ਦਾ ਪ੍ਰਚਾਰ ਕਿਨੀ ਦੂਰ ਤੱਕ ਸੋਚ ਕੇ ਕਰਦੇ ਹਨ ।ਇੱਕ ਇਸਾਈ ਪੈਰੋਕਾਰ ਕਿਸੇ ਚੌਕ ਵਿੱਚ ਖੜ੍ਹ ਕੇ ਆਪਣੇ ਧਰਮ ਦੇ ਕਿਤਾਬਚੇ ਵੰਡ ਰਿਹਾ ਸੀ । ਕਿਸੇ ਨੇ ਪੁੱਛ ਲਿਆ ਕਿ ਕੀ ਫ਼ਾਇਦਾ ਵੰਡਣ ਦਾ,ਲੋਕ ਤਾਂ ਬਿਨਾਂ ਪੜ੍ਹੇ ਹੀ ਸੁੱਟ Continue Reading »
No Commentsਸੌਕਣ
ਨੀਰੂ ਮੇਰੀ ਗੱਲ ਗੌਰ ਨਾਲ ਸੁਣ। ਮੈਂ ਤੇਰੇ ਘਰ ਵਾਲੇ ਨੂੰ ਕਿਸੇ ਕੁੜੀ ਦੇ ਨਾਲ ਦੇਖਿਆ ਦੋਵੇ ਹੀ ਹੱਸ ਹੱਸ ਕੇ ਗੱਲਾਂ ਕਰ ਰਹੇ ਸੀ ਕੌਣ ਹੈ ਇਹ ਸੌਕਣ ਇਹ ਪਤਾ ਕਰ ਨਹੀਂ ਤਾਂ ਤੇਰਾ ਘਰ ਪੱਟਿਆ ਜਾਣਾ। ਕੁੜੀ ਥੋੜੀ ਮੋਟੀ ਜਿਹੀ ਸੀ ਤੇ ਰੰਗ ਗੋਰਾ। ਬਾਕੀ ਹੁਣ ਤੇਰੀ ਹਿਮੰਤ Continue Reading »
No Commentsਗੰਦੀ ਰਾਜਨੀਤੀ
ਜ਼ਿੰਦਗੀ ਦੇ ਉਸ ਦੌਰ ਤੇ ਆ ਗਈ ਆ ਜਿੱਥੇ ਹੁਣ ਇੰਞ ਲੱਗਦਾ ਏ ਕਿ ਉਹਨਾਂ ਵੇਲਿਆਂ ‘ਚ ਜੇਕਰ ਇਹ ਭਾਣਾ ਨਾ ਵਰਤਦਾ ਤਾਂ ਜ਼ਿੰਦਗੀ ਕੁਝ ਹੋਰ ਹੋਣੀ ਸੀ, ਇਹ ਤਰਾਸੀ ਵਰ੍ਹੇ ਦੀ ਮੇਰੀ ਜ਼ਿੰਦਗੀ ਇਉ ਲੰਘੀ ਕਿ ਸੋਚ ਕੇ ਦਿਲ ਨਿੱਘਰ ਜਾਦਾ ਤੇ ਰੂਹ ਕੰਬ ਉੱਠਦੀ ਏ, ਅੱਜ ਵੀ ਯਾਦ Continue Reading »
1 Commentਸ਼ਿਕਾਇਤ
ਮਿੰਨੀ ਕਹਾਣੀ ਸ਼ਿਕਾਇਤ ਅਾਹ ਤਾਂ ਕਮਾਲ ਹੀ ਹੋ ਗਈ, ਜਿੱਥੇ ਜਾਓ ਉੱਥੇ ਹੀ ਰਿਸ਼ਵਤ । ਸਾਲਾ! ਰਿਸ਼ਵਤ ਬਿਨਾਂ ਤਾਂ ਕੋਈ ਕੰਮ ਹੀ ਨਹੀਂ ਹੁੰਦਾ । ਮੰਗਲ ਸਿਉ ਨੂੰ ਆਪਣੇ ਆਪ ਨਾਲ ਗੱਲਾਂ ਕਰਦੇ ਜਾਂਦੇ ਨੂੰ ਨੰਬਰਦਾਰ ਨੇ ਪੁੱਛਿਆ , ਕੀ ਗੱਲ ਹੋ ਗਈ ਮੰਗਲ ਸਿਆਂ ! ਗੱਲ ਕੀ ਨੰਬਰਦਾਰਾਂ ਦੋ Continue Reading »
No Comments