ਇੱਕ ਸੀ ਹੰਸਾ ਤੇ ਇੱਕ ਸੀ ਹੰਸਰਾਜ
ਇੱਕ ਸੀ ਹੰਸਾ ਤੇ ਇੱਕ ਸੀ ਹੰਸਰਾਜ —– ਸਾਧਾਰਣ ਬੰਦਿਆਂ ਵਿਚੋਂ ਅਸਾਧਾਰਣ ਦੋ ਬੰਦੇ ਸਨ ਡੱਬਵਾਲੀ ਦੇ(1948-1956)। ਇੱਕ ਦਾ ਨਾਂ ਹੰਸਰਾਜ ਤੇ ਦੂਜਾ ਹੰਸਾ। ਉਂਝ ਹੰਸਾ ਵੀ ਹੰਸਰਾਜ ਹੀ ਸੀ, ਪਰ ਕਿਸੇ ਨੇ ਉਸਨੂੰ ਉਸਦੇ ਪੂਰੇ ਨਾਂ ਨਾਲ ਕਦੇ ਨਹੀਂ ਬੁਲਾਇਆ। ਹੰਸਾ ਡਾਕਖਾਨੇ ਵਿਚ ਛੋਟਾ ਕਰਮਚਾਰੀ ਸੀ। ਡਾਕਖਾਨੇ ਦੇ ਸਾਰੇ Continue Reading »
No Commentsਮਿੱਠੀ ਚਾਹ
ਦੋਨਾਂ ਦੀ ਉਮਰ ਕੋਈ ਸੱਤਰ ਸਾਲ ਦੇ ਕਰੀਬ ਹੋਊ..! ਔਲਾਦ ਕੋਈ ਹੈ ਨੀ ਸੀ ਪਰ ਫੇਰ ਵੀ ਸਾਰਾ ਪਿੰਡ ਚਾਚਾ ਚਾਚੀ ਆਖ ਬੁਲਾਉਂਦਾ! ਸ਼ਾਹਵੇਲੇ ਮਗਰੋਂ ਹਰ ਰੋਜ ਬਾਹਰ ਗਲੀ ਕੋਲ ਡਿਉੜੀ ਵਿਚ ਮੰਜਾ ਵਿੱਛ ਜਾਂਦਾ ਤੇ ਸਾਰਾ ਦਿਨ ਆਥਣ ਵੇਲੇ ਤੱਕ ਚਾਰੇ ਪਾਸੇ ਹਾਸਿਆਂ ਤੇ ਰੌਣਕਾਂ ਦੀ ਮਿੱਠੀ ਮਿੱਠੀ ਵਾਛੜ Continue Reading »
No Commentsਬਹਾਦਰ ਬੀਬੀ ਸ਼ਰਨ ਕੌਰ ਜੀ ਸ਼ਹੀਦ
ਬਹਾਦਰ ਬੀਬੀ ਸ਼ਰਨ ਕੌਰ ਜੀ ਸ਼ਹੀਦ । ਬੀਬੀ ਸ਼ਰਨ ਕੌਰ ਉਹ ਮਹਾਨ ਸ਼ਹੀਦ ਸਿੰਘਣੀ ਹੋਈ ਹੈ ਜਿਸ ਨੇ ਚਮਕੌਰ ਦੇ ਮੈਦਾਨੇ ਜੰਗ ਵਿਚ ਅੱਧੀ ਰਾਤੀ ਬਰਫੀਲੀ ਰਾਤ ਵਿੱਚ ਵੈਰੀ ਦਲ ਦੇ ਲਸ਼ਕਰ ਦੇ ਪਹਿਰੇਦਾਰਾਂ ਨੂੰ ਚੀਰਦੀ ਆਈ । ਸਿੰਘਾਂ ਦੀਆਂ ਲੋਥਾਂ ਇਕੱਠੀਆਂ ਕਰਕੇ ਉਨ੍ਹਾਂ ਦਾ ਸਤਿਕਾਰ ਸਹਿਤ ਸਸਕਾਰ ਕਰ ਕੇ Continue Reading »
No Commentsਏਸੀ
ਵਾਹਵਾ ਪੁਰਾਣੀ ਗੱਲ ਹੈ ਮੰਡੀ ਵਿਚ ਸ਼ਾਇਦ ਕਿਸੇ ਘਰੇ ਵੀ ਏਸੀ ਨਹੀਂ ਸੀ ਲੱਗਿਆ। ਜੇ ਲੱਗਿਆ ਵੀ ਹੋਇਆ ਤਾਂ ਮੈਂ ਦੇਖਿਆ ਯ ਸੁਣਿਆ ਨਹੀਂ ਸ਼ੀ। ਮੈਂ ਹੀ ਕਿਓੰ ਮੇਰੇ ਵਰਗੇ ਬਹੁਤ ਸਨ ਜਿੰਨਾ ਨੇ ਏਸੀ ਨਹੀਂ ਸੀ ਵੇਖਿਆ। ਓਹਨਾ ਦਿਨਾਂ ਵਿੱਚ ਹੀ ਡਾਕਟਰ Rs Agnihotri ਨੇ ਆਪਣੇ ਹਸਪਤਾਲ ਵਿਚ ਅਲਟਰਾ Continue Reading »
No Commentsਪਾਰਕ
ਪਰਸੋਂ ਗੁਆਂਢਣ ਨੇ ਅਵਾਜ਼ ਮਾਰੀ, ” ਆ ਜਾ….ਇੱਕ ਚੱਕਰ ਲਾ ਕੇ ਆਈਏ ਪਾਰਕ ਚ” “ਛੱਤ ਤੇ ਈ ਚੱਕਰ ਲਾ ਲੈਨੇ ਆਂ। ਸਾਰੇ ਪਾਰਕ ਚ ਬੰਦੇ ਈ ਦਿਸਦੇ ਨੇ। ਬੈੰਚ ਵੀ ਸਾਰੇ ਭਰੇ ਹੁੰਦੇ ਆ”।ਮੈਂ ਜੁਆਬ ਦਿੱਤਾ…. “ਆਹੋ….ਇਹ ਤਾਂ ਹੈ” ਗੁਆਂਢਣ ਬੋਲੀ… ਅੱਗੇ ਤਾਂ ਕਦੇ ਏਨੇ ਦਿਸੇ ਨਹੀਂ” ਲੱਗਦਾ ਜਿਦਾਂ ਬੰਦੇ Continue Reading »
No Commentsਨਾਨਕੇ = (ਦੂਸਰਾ ਭਾਗ)
ਨਾਨਕੇ = (ਦੂਸਰਾ ਭਾਗ) ❤❤❤❤❤❤❤ ਇਸ ਵਾਰ ਮੈਨੂੰ ਨਾਨਕਾ ਘਰ ਕੁੱਝ ਬਦਲਿਆ ਪ੍ਰਤੀਤ ਹੋਇਆ । ਬੈਠਕ ਵਿੱਚ ਲਗਾ ਪੱਖਾਂ ਘਰ ਵਿੱਚ ਬਿਜਲੀ ਲਗ ਗਈ ਹੋਣ ਦੀ ਸ਼ਾਹਦੀ ਭਰਦਾ । ਪੱਕੀਆਂ ਇੱਟਾਂ ਦਾ ਬਣਿਆ ਗੁਸਲਖਾਨਾ ਤੇ ਉਪਰ ਰੱਖੀ ਪਾਣੀ ਦੀ ਟੈੰਕੀ ਨੂੰ ਵੇਖ ਟੂੱਟੀ ਥੱਲੇ ਰੱਜ ਨਹਾਉਣ ਦੀ ਰੀਝ ਦਿਲ ‘ਚ’ Continue Reading »
No Commentsਬੇਹੇ ਹਦਵਾਨੇ
ਗਰਮੀਆਂ ਵਿੱਚ ਅਸੀਂ ਅਕਸਰ ਸ਼ਾਮ ਨੂੰ ਗਲੀ ਵਿੱਚ ਇਕੱਠੇ ਹੋ ਕੇ ਬੈਠੇ ਰਹਿੰਦੇ ਹਾਂ।ਇੱਕ ਦਿਨ ਸਾਡੀ ਗਲੀ ਵਿੱਚ ਇੱਕ ਅਧਖੜ ਉਮਰ ਦਾ ਵਿਅਕਤੀ ਹਦਵਾਨੇ ਵੇਚਣ ਲਈ ਰੇਹੜੀ ਤੇ ਆਇਆ। “10 ਰੁਪਏ ਕਿਲੋ ਹਦਵਾਨੇੋ!” ਇਹ ਹੋਕਾ ਉਹ ਵਾਰ ਵਾਰ ਦੁਹਰਾ ਰਿਹਾ ਸੀ। ਸਾਡੇ ਵਿੱਚੋਂ ਜਦੋਂ ਕੋਈ ਨਾ ਉੱਠਿਆ ਤਾਂ ਉਹ ਮੁਸਕਰਾ Continue Reading »
No Commentsਉਮਰਾਂ ਦੇ ਲੰਬੇ ਕਾਫਲੇ
ਉਮਰਾਂ ਦੇ ਲੰਬੇ ਕਾਫਲੇ – ਪਿਤਾ ਜੀ ਅਤੇ ਚਾਚਾ ਜੀ ਨੇ ਸ਼ੁਰੂ ਤੋਂ ਹੀ ਖੇਤੀ ਮਸਿਨਰੀ ਨਾਲ ਕੀਤੀ ਤੇ ਬਹੁਤ ਕਿਰਾਇਆ ਵਾਹਿਆ। 1974 ਵਿੱਚ ਸਾਡੇ ਕੋਲ ਨਵਾਂ ਫ਼ੋਰਡ 3000 ਸੀ।ਦਾਦਾ ਜੀ ਨੇ ਪਿਤਾ ਜੀ ਨੂੰ ਕਿਹਾ ਕਿ ਟਰੈਕਟਰ ਦੀਆਂ ਕਿਸ਼ਤਾਂ ਭਰਨ ਲਈ ਪੈਸੇ ਫ਼ਸਲ ਵਿੱਚੋਂ ਇੱਕ ਰੁਪਿਆ ਵੀ ਨਹੀਂ ਦੇਣਾ Continue Reading »
No Commentsਹਮ ਨੇ ਉਸ ਰਾਤ ਖਾਣਾ ਨਹੀ ਖਾਇਆ
ਹਮ ਨੇ ਉਸ ਰਾਤ ਖਾਣਾ ਨਹੀ ਖਾਇਆ। ਕਾਰਗਿਲ ਯੁੱਧ ਤੋਂ ਬਾਅਦ , ਭਾਰਤ-ਪਾਕਿ ਵਿੱਚ ਹਾਲਾਤ ਅਣਸੁਖਾਵੇਂ ਹੋਣ ਕਾਰਨ, ਅਪਰੇਸ਼ਨ ਪਰਾਕਰਮ ਦੌਰਾਨ ਭਾਰਤੀ ਫੌਜਾਂ ਤਕਰੀਬਨ ਇਕ ਸਾਲ ਲਈ, ਆਪਣੇ ਟਿਕਾਣਿਆਂ ਤੋਂ ਨਿਕਲ ਕੇ, ਭਾਰਤ-ਪਾਕਿਸਤਾਨ ਸਰਹੱਦ ਤੇ ਤੈਨਾਤ ਰਹੀਆਂ। ਮੇਰੇ ਪਤੀ ਵੀ ਰਾਜਸਥਾਨ ਦੇ ਕਿਸੇ ਇਲਾਕੇ ਵਿਚ ਸਨ। ਕਿਸੇ ਕਾਰਨ ਵੱਸ ਇਹ Continue Reading »
No Commentsਮੇਰੀਆਂ ਅੱਖਾਂ ਨੀਵੀਆਂ ਕਿਉਂ ?
ਭਾਵੇਂ ਦਮਨ ਹਮੇਸ਼ਾਂ ਆਪਣੇ ਮਨ ਦੀ ਮੰਨਦੀ ਪਰ ਅਜਿਹਾ ਕੋਈ ਕਦਮ ਨਾ ਚੁੱਕਦੀ ਜਿਸ ਨਾਲ ਉਸ ਨੂੰ ਜਾਂ ਉਸ ਨਾਲ ਜੁੜੇ ਹੋਏ ਰਿਸ਼ਤਿਆਂ ਨੂੰ ਕਿਸੇ ਸਾਹਮਣੇ ਸ਼ਰਮਿੰਦਾ ਹੋਣਾ ਪਵੇ । ਜ਼ਿੰਦਗੀ ‘ਚ ਬਹੁਤ ਭੈੜੇ ਤਜ਼ਰਬਿਆਂ ਨਾਲ ਵਾਹ ਪਿਆ ਪਰ ਫੇਰ ਵੀ ਮਨ ‘ਚ ਜੋ ਉੱਘੜ ਕੇ ਸਾਹਮਣੇ ਆਉਂਦਾ ਕਾਗਜ਼ਾਂ ਨਾਲ Continue Reading »
No Comments