ਵਿਆਹ , ਕਨੇਡਾ , ਸੌਦੇਬਾਜ਼ੀਆਂ
ਵਿਆਹ ਤਾਂ ਉਹ ਵੇਲਿਆਂ ਵਿੱਚ ਹੁੰਦੇ ਸੀ ਜਦੋਂ ਕੁੜੀ ਦਾ ਬਾਪੂ ਮੁੰਡੇ ਦੇ ਬਾਪੂ ਨੂੰ ਰੁਪਈਆ ਫੜ੍ਹਾ ਦਿੰਦਾ ਸੀ, ਉਸੇ ਸਹਾਰੇ ਵਿਆਹ ਹੀ ਨਹੀਂ ਉਮਰਾਂ ਲੰਘ ਜਾਂਦੀਆਂ ਸੀ। ਹੁਣ ਵਿਆਹ ਨਹੀਂ ਸੌਦੇ ਹੋਣ ਲੱਗੇ ਹਨ।ਗਰਜ਼ਾਂ , ਭੁੱਖਾਂ, ਲਾਲਸਾ , ਅੰਨ੍ਹੀ ਦੌਡ਼, ਨੂੰ ਬੰਨ੍ਹੇ ਹੋਏ ਸੌਦੇ। ” ਕਨੇਡਾ ਦੀ ਸੌਦੇਬਾਜ਼ੀ ” Continue Reading »
No Commentsਅੱਜਕਲ – ਭਾਗ ਦੂਜਾ
(ਜੈਸਮੀਨ ਦੇ ਘਰ ਦੇ ਅੰਦਰ ਹੋਰ ਸਹੇਲੀਆਂ ਵੀ ਪੁਹਚਿਆਂ ਹੋਇਆ ਸੀ ਅਤੇ ਨਵਨੀਤ ਦੀ ਗੋਦੀ ਚ ਕੁਤਿਆਂ ਨੂੰ ਦੇਖਦੇ ਹੀ ਉਹਨਾਂ ਨੇ ਸਵਾਲਾਂ ਦੀ ਝੜੀ ਲੱਗਾ ਦਿੱਤੀ) ਹਾਇ ਨਵਨੀਤ, ਤੁਸੀਂ ਇਹਨੇ ਪਿਆਰੇ ਪੱਪੀ! ਕਿਥੇ ਲਏ ਨੇ? ਇੱਕ ਨੇ ਆਪਣੀ ਗੱਲ ਖ਼ਤਮ ਕੀਤੀ ਹੀ ਸੀ ਕੀ ਦੂਸਰੀ ਨੇ ਪੁੱਛ ਲਿਆ, “ਯਾਰ Continue Reading »
No Commentsਵਰਜਿਸ਼
ਉਮਰਾਂ ਦੇ ਲੰਬੇ ਕਾਫ਼ਲੇ (ਸਮਾਂ 1988) -ਜੇਕਰ ਗੱਲ ਪਰਿਵਾਰਕ ਪਿਛੋਕੜ ਦੀ ਕਰੀਏ ਤਾਂ ਪਿਓ- ਦਾਦਾ ਖੇਤੀਬਾੜੀ ਕਿੱਤੇ ਵਿੱਚ ਸਨ। ਮੈਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਤੀਬਾੜੀ ਖ਼ਾਸ ਕਰਕੇ ਪਸ਼ੂ ਪਾਲਣ ਵਿੱਚ ਆਪਣਾ ਯੋਗਦਾਨ ਪਾਉਣਾ ਪੈਂਦਾ ਸੀ। ਅਸਲ ਵਿੱਚ ਉਸ ਸਮੇਂ ਮੇਰੇ ਨਾਲ ਦੇ ਸਾਰੇ ਜਮਾਤੀ ਬੂਰਾ ਆਸੋ ਕਾ ,ਜੱਗਾ ਮੰਨੇਂ ਕਾ Continue Reading »
No Commentsਕਾਗਜ਼
ਘਰ ‘ਚ ਪਈ ਵੱਡੇ ਵੀਰ ਦੀ ਲੋਥ, ਪਿੰਡ ਦਾ ਇਕੱਠ, ਮੋਜੂਦਾ ਐੱਮ.ਐੱਲ.ਏ ਦੀਆ ਗੱਡੀਆ ਨਾਲ ਭਰਿਆ ਵਿਹੜਾ, ਲਾਸ਼ ਕੋਲ ਚੂੜਾ ਪਾਈ ਗੁੰਮਸੁਮ ਬੈਠੀ ਮੇਰੀ ਭਾਬੀ, ਵੈਣ ਪਾਉਦੀ ਮੇਰੀ ਮਾਂ ਤੇ ਘਰ ਦੀ ਦਹਿਲੀਜ਼ ਤੇ ਹਾਉਕੇ ਲੈ ਰਿਹਾ ਮੇਰਾ ਬਾਪੂ, ਮੈਨੂੰ ਤਾਂ ਯਕੀਨ ਹੀ ਨਹੀ ਸੀ ਆ ਰਿਹਾ ਕਿ ਜਿਊਦਾ-ਜਾਗਦਾ ਮੇਰਾ Continue Reading »
No Commentsਨਾਨਕੇ
ਬੀਬੀ ਉਦਮਾਂ ਦੀ ਦੇਵੀ ਸੀ। ਅੰਮਿ੍ਤ ਵੇਲੇ ਕੇਸੀਂ ਅਸ਼ਨਾਨ ਕਰ ਉਸ ਆਪ ਵੀ ਤੇ ਮੈਨੂੰ ਵੀ ਨੁਹਾ-ਧੁਵਾ ਨਵੇਂ ਕਪੜੇ ਪਾ ਦਿੱਤੇ । ਉਸ ਇਕ ਝੋਲੇ ਵਿੱਚ ਥੋਮ ਦੇ ਕੁੱਝ ਮੁੱਠੇ , ਅਲਸੀ ਤੇ ਸੱਕਰ ਪਾ ਤਣੀਆਂ ਨੂੰ ਗੰਢ ਮਾਰ ਲਈ। ਦੂਸਰੇ ਵਿੱਚ ਮੇਰੇ ਕਪੜੇ ਤੇ ਕੇਸਮੇੰਟ ਦੀ ਇਕ ਕੋਰੀ ਚਾਦਰ Continue Reading »
No Commentsਲੋਕ ਕੀ ਕਹਿਣਗੇ ?
ਲੋਕ ਕੀ ਕਹਿਣਗੇ , ਹਿੰਦੁਸਤਾਨ ਦੇ ਲੋਕਾਂ ਨੂੰ ਖ਼ਾਸ ਕਰਕੇ ਪੰਜਾਬੀਆਂ ਨੂੰ ਇਹ ਗੱਲ ਬਹੁਤ ਪਰੇਸ਼ਾਨ ਕਰਦੀ ਹੈ ਕਿ ਲੋਕ ਕੀ ਕਹਿਣਗੇ ,ਕੁੱਝ ਦਿਨ ਪਹਿਲਾਂ ਮੇਰੀ ਕਨੇਡਾ ਵਿੱਚ ਰਹਿੰਦੇ ਯਾਰ ਦੋਸਤ ਨਾਲ ਗੱਲ ਹੋ ਰਹੀ ਸੀ ਕਹਿੰਦਾ ਇਥੇ ਆ ਕੇ ਇਸ ਗੱਲ ਦਾ ਡਰ ਤਾਂ ਖ਼ਤਮ ਹੋ ਜਾਂਦਾ ਹੈ ਕਿ Continue Reading »
No Commentsਧੀਆਂ ਕਿਉਂ ਜੰਮੀਆਂ ?
ਧੀਆਂ ਕਿਉਂ ਜੰਮੀਆਂ … (ਕਹਾਣੀ) ਬੜੇ ਸਾਲਾਂ ਬਾਅਦ ਅੱਜ ਉਹ ਬਾਜ਼ਾਰ ਵਿੱਚ ਮਿਲ ਗਈ। ਉਹ ਭਾਦੋਂ ਦੇ ਛਰਾਟੇ ਵਾਂਗੂੰ ਆਈ ਅਤੇ ਮੈਨੂੰ ਘੁੱਟ ਕੇ ਜੱਫੀ ਪਾ ਲਈ। ਉਸ ਦੇ ਮਗਰ ਇੱਕ ਸੋਹਣਾ ਸੁਨੱਖਾ ਮੁੰਡਾ ਖੜਾ ਸੀ। ਉਸਨੇ ਬੜੇ ਮਾਣ ਨਾਲ ਕਿਹਾ ਸੀ,”ਮੈਮ ਮੀਟ ਮਾਈ ਹਸਬੈਂਡ… ਇਹ ਖਾਲਸਾ ਕਾਲਜ ਵਿੱਚ ਪੜ੍ਹਾਉਂਦੇ Continue Reading »
No Commentsਹਾਸ ਵਿਅੰਗ
ਹਾਸ ਵਿਅੰਗ 😊 ” ਕਾਫੀ ਚਿਰ ਪਹਿਲਾਂ ਦੀ ਗੱਲ ਐ ,ਮੈਂ ਧੋਬੀ ਕੋਲੋਂ ਕੱਪੜੇ ਪ੍ਰੋਸ ਕਰਾਉਣ ਲਈ ਗਿਆ, ਮੇਰੇ ਖੜਿਆਂ ਇੱਕ ਹੋਰ ਬੰਦਾ ਕੱਪੜਿਆਂ ਦੀ ਗੱਠੜੀ ਲੈ ਕੇ ਆ ਗਿਆ, ” ਐਨੇ ਨੂੰ ਕੀ ਹੋਇਆ, ਕੋਈ ਪਤੀ ਪਤਨੀ ਬਜਾਰੋਂ ਘਰ ਦਾ ਸੌਦਾ ਪੱਤਾ ਲੈ ਕੇ ਸਾਈਕਲ ਤੇ ਆ ਰਹੇ ਸੀ,ਜਦੋਂ Continue Reading »
No Comments“ਕਹਾਣੀ-ਬੇਬੀ”
ਸੀਰਤ ਦੇ ਵੀ ਹਰ ਕੁੜੀ ਵਾਂਗ ਬਹੁਤ ਸਾਰੇ ਚਾਅ ਸੀ ਵਿਆਹ ਮਗਰੋਂ। ਵਿਆਹ ਤੋਂ ਪਹਿਲਾਂ ਜਦੋਂ ਵੀ ਉਹ ਸਹੇਲੀਆਂ ਨਾਲ ਕੀਤੇ ਘੁੰਮਣ ਜਾਣ ਦੀ ਗੱਲ ਕਰਦੀ ਮਾਂ-ਬਾਪ ਟਾਲ ਦਿੰਦੇ।ਜਿੱਥੇ ਘੁੰਮਣਾ ਜਿੱਥੇ ਜਾਣਾ ਵਿਆਹ ਮਗਰੋਂ ਜਾਵੀਂ। ਵਿਆਹ ਹੋਇਆ ਨਵਜੋਤ ਦਾ ਸੁਭਾਅ ਵੀ ਬੜਾ ਵਧੀਆ ਸੀ। ਪਰ ਮਹੀਨੇ ਕੁ ਮਗਰੋਂ ਹੀ ਉਸਨੇ Continue Reading »
No Commentsਇਤਿਹਾਸ ਦੱਸਦਾ ਏ
ਢਾਈ ਦਹਾਕੇ ਪਹਿਲਾਂ ਗੱਡੀਓਂ ਉੱਤਰ ਅਕਸਰ ਦਰਬਾਰ ਸਾਬ ਚਲਿਆ ਜਾਇਆ ਕਰਦਾ..ਰਾਤੀਂ ਪਰਿਕਰਮਾ ਦਾ ਫਰਸ਼..ਤਾਰਿਆਂ ਦੀ ਲੋਅ..ਸੁੱਤੇ ਪਿਆਂ ਬਿੜਕ ਹੋਇਆ ਕਰਦੀ..! ਸੁੱਖਾ ਸਿੰਘ ਮਹਿਤਾਬ ਸਿੰਘ ਦੀਆਂ ਘੋੜੀਆਂ ਕੋਲ ਹੀ ਤਾਂ ਬਝੀਆਂ ਸਨ..ਬਾਬਾ ਗੁਰਬਖਸ਼ ਸਿੰਘ ਅਤੇ ਦੀਪ ਸਿੰਘ ਜੀ ਦੀ ਵਾਹੀ ਲਕੀਰ..ਕਈ ਵੇਰ ਲੱਗਦਾ ਜੈਕਾਰੇ ਛੱਡਦਾ ਕੋਈ ਜਥਾ ਛੇਤੀ ਨਾਲ ਪੌੜੀਆਂ ਉੱਤਰ Continue Reading »
No Comments