ਪਿਛੋਕੜ
ਯੂ ਪੀ ਤੋਂ ਹੋਣ ਕਰਕੇ ਅਕਸਰ ਸਕੂਲ ਵਿੱਚ ਨਾਲ ਦੇ ਵਿਦਿਆਰਥੀ ਭਇਆ, ਚੌਲ ਖਾਣਾ ਬੁਲਾ ਕੇ ਛੇੜਦੇ ਸਨ ਤੇ ਮੈਨੂੰ ਜਿੰਨੀ ਵਾਰ ਵੀ ਕੋਈ ਪੁੱਛਦਾ ਸੀ ਵੀ ਮੇਰਾ ਪਿਛੋਕੜ ਕਿਥੋਂ ਦਾ ਹੈ ਤਾਂ ਮੈਨੂੰ ਕਦੇ ਗੁਰੇਜ ਨਹੀਂ ਹੋਇਆ ਦੱਸਣ ਵਿੱਚ ਵੀ ਅਸੀਂ ਯੂ ਪੀ ਤੋਂ ਹਾਂ ਪੰਜਵੀ ਕਲਾਸ ਵਿੱਚ ਮੈਂ Continue Reading »
No Commentsਰੀਨਾ ਨੂੰ ਮਾਰਨਾ
ਰੀਨਾ ਨੂੰ ਮਾਰਨਾ… ( ਕਹਾਣੀ) ਜਨਵਰੀ ਦਾ ਆਖੀਰ ਸੀ। ਪ੍ਰੀ-ਬੋਰਡ ਪ੍ਰੀਖਿਆ ਸ਼ੁਰੂ ਹੋਈ ਸੀ। ਪੇਪਰ ਵੰਡਿਆਂ ਨੂੰ ਪੰਦਰਾਂ ਕੁ ਮਿੰਟ ਹੋਏ ਸਨ। ਚਾਰੇ ਪਾਸੇ ਚੁੱਪ ਛਾਈ ਹੋਈ ਸੀ। ਅਚਾਨਕ ਇੱਕ ਚੀਕ ਵੱਜੀ ਅਤੇ ਬੈਂਚ ਡਿੱਗਣ ਦੀ ਅਵਾਜ਼ ਆਈ। ਬੱਚਿਆਂ ਵਿੱਚ ਹਫੜਾ ਦਫੜੀ ਮੱਚ ਗਈ। ਹਰਿੰਦਰ ਨੇ ਸਟਾਫ਼ ਰੂਮ ਵਿਚੋਂ ਬਾਹਰ Continue Reading »
No Commentsਫੋਕੀ ਅਜਾਦੀ ਦਾ ਨਾਹਰਾ
ਈਸਟ ਇੰਡੀਆ ਕੰਪਨੀ ਦੇ ਅੰਗਰੇਜ਼ ਅਧਿਕਾਰੀਆਂ ਬਾਰੇ ਬਹੁਤ ਸਾਰੇ ਦਿਲਚਸਪ ਕਿਸੇ ਪੜ੍ਹਨ ਨੂੰ ਮਿਲਦੇ ਹਨ। ਇਹਨਾਂ ਚੋ ਕਈ ਅਪਣੇ ਸਿਦਕ, ਇਮਾਨ ਦੇ ਪੱਕੇ ਸਨ, ਪਰ ਬਹੁਤੇ ਪੈਸੇ ਦੀ ਚਕਾਚੌਂਧ ਚ ਇੰਨੇ ਕ ਅੰਨ੍ਹੇ ਹੋ ਗਏ ਸਨ ਕਿ ਉਹ ਗਰੀਬਾ ਪਸ਼ੂਆਂ ਦੀ ਤਰ੍ਹਾਂ ਸ਼ੋਸ਼ਣ ਕਰਦੇ। ਪਰ ਕੀ ਤੁਸੀਂ ਜਾਣਦੇ ਹੋ, ਕਿ Continue Reading »
No Commentsਖੁਸ਼ੀਆਂ
ਖੁਸ਼ੀਆਂ ਦੇਖਦੇ ਦੇਖਦੇ ਕਿੰਨਾ ਕੁਝ ਬਦਲ ਗਿਆ ਨਾਂ,ਥੋੜਾ ਸਮਾਂ ਪਹਿਲਾ ਈ ਛੋਟੀਆਂ ਛੋਟੀਆਂ ਚੀਜਾਂ ਕਿੰਨੀਆਂ ਖੁਸ਼ੀਆਂ ਦਿੰਦੀਆਂ ਸੀ।ਹੁਣ ਤਾਂ ਸਮਾਂ ਇਹੋ ਜਾ ਵੱਡੀਆਂ ਵੱਡੀਆਂ ਚੀਜਾਂ ਵੀ ਖੁਸ਼ੀ ਨਹੀਂ ਦਿੰਦੀਆਂ।ਪਹਿਲਾਂ ਕਿੰਨਾ ਸੋਹਣਾਂ ਸਮਾਂ ਸੀ, ਕਿੰਨੇ ਸੋਹਣੇ ਲੋਕ ਸੀ ਇਕੱਠੇ ਖੁਸ਼ੀਆਂ ਮਾਣਦੇ ਸੀ ।ਵਿਆਹ ਕਿਸੇ ਦਾ ਪਿੱਛੋਂ ਹੁੰਦਾ ਸੀ ਵਿਆਹ ਵਾਲੀ ਮੂਵੀ Continue Reading »
No Commentsਰੁਟੀਨ
ਕਰੋਨਾ ਦੇ ਆਉਣ ਤੋਂ ਪਹਿਲਾਂ ਸਵੇਰ ਦੀ ਰੁਟੀਨ ਕਿੰਨੀ ਭੱਜ ਦੌੜ ਵਾਲੀ ਸੀ। ਜਲਦੀ ਬੱਚਿਆਂ ਨੂੰ ਉਠਾਉਣਾ ਕਿਤੇ ਬੱਸ ਨਾ ਮਿਸ ਹੋ ਜਾਵੇ।ਏਦਾਂ ਈ ਇੱਕ ਸਵੇਰ ਬੇਟੇ ਨੂੰ ਉਠਾ ਕੇ ਕਿਹਾ …..ਉਠ ਜਾ ਲਾਡ ਓਏ ਬੱਸ ਆਉਣ ਵਾਲੀ। ਫੇਰ ਟਿਫ਼ਨ ਪੈਕ ਕਰਨ ਲੱਗ ਗਈ। ਫੇਰ ਆਵਾਜ਼ ਮਾਰੀ ….ਮਿੱਠੂ ਉੱਠ ਜਾ Continue Reading »
No Commentsਸੋਹਣੇ
ਮਿੰਨੀ ਕਹਾਣੀ (ਸੋਹਣੇ ) ਅੱਜ ਵੀ ਰੋਜ ਵਰਗਾ ਦਿਨ ਚੜਿਆ ਹੈ। ਤੇ ਅੱਜ ਫੇਰ ਮਾਂ ਕਹੇਗੀ ਨੀਲੂ ਤਿਆਰ ਹੋ ਜਾ ਤੈਨੂੰ ਦੇਖਣ ਲਈ ਮੁੰਡੇ ਵਾਲੇ ਆਉਣੇ ਨੇ। ਕੱਲ ਦੀ ਇਹ ਖ਼ਬਰ ਮੇਰੇ ਕੰਨਾਂ ਵਿੱਚ ਜਿਵੇਂ ਕੋਈ ਸ਼ੋਰ ਜਿਹਾ ਕਰ ਰਹੀ ਹੈ। ਕਿੰਨੇ ਆਏ ਤੇ ਚਾਹ ਸਮੋਸੇ ਖਾ ਕੇ, ਸੋਚ ਕੇ Continue Reading »
1 Commentਖਬਾਰ
“ਕਿਮੇਂ ਆ ਚਾਚਾ?”,, ਕੀ ਕਹਿੰਦਾ ਤੇਰਾ ਖਬਾਰ ? ,,,,,,” ਖਬਾਰ ਨੇ ਕੀ ਕਹਿਣਾ ਭਤੀਜ,,,,, ਇਹ ਵੀ ਪਛਤਾਉਂਦੈ ਹੋਣਾ ਵਿਚਾਰਾ ,,, ਬੀ ਐਨੇ ਮਾੜੇ ਸਮਿਆਂ ਦਾ ਗਵਾਹ ਮੈਨੂੰ ਬਣਨਾ ਪੈ ਰਿਹੈ,,,, ਕਿਉਂ ਚਾਚਾ, ਕਹਿੰਦੇ ਵੱਡੇ ਲੀਡਰ ਪਾਲਟੀ ਬਦਲ ਕੇ ਆਪਣੀ ਪਹਿਲਾਂ ਵਾਲੀ ਪਾਲਟੀ ਚ ਆਗੇ,,,,, ਅਖੇ ਘਰ ਵਾਪਸੀ ਹੋ ਗਈ,,,,, ਘਰ Continue Reading »
No Commentsਤਾਲਾ
1989-90 ਵਿੱਚ ਅਸੀਂ ਫੇਸ 5,ਮੋਹਾਲੀ ਇੱਕ ਕਮਰਾ ਕਿਰਾਏ ਤੇ ਲਿਆ l ਕਮਰਾ ਕੋਠੀ ਦੀ ਤੀਸਰੀ ਮੰਜ਼ਲ ਤੇ ਸੀ ਤੇ ਇੱਕ ਹੀ ਕਮਰਾ ਸੀ l ਮੇਰੇ ਨਾਲ ਇੱਕ ਹੋਰ ਮੁੰਡਾ ਰਹਿੰਦਾ ਸੀ , ਜੋ ਬਿਜਲੀ ਬੋਰਡ ਵਿੱਚ ਕੰਮ ਕਰਦਾ ਸੀ l ਹਫਤੇ ਬਾਦ ਅਸੀਂ ਪਿੰਡ ਨੂੰ ਚਲੇ ਜਾਂਦੇ ਸੀ, ਤੇ ਕਮਰੇ Continue Reading »
No Commentsਗਿਫਟ
ਮੇਰੇ ਇੱਕ ਕੁਲੀਗ ਸਨ। ਜੋ ਉਮਰ ਵਿੱਚ ਮੈਥੋਂ ਕਾਫੀ ਛੋਟੇ ਸਨ ਪਰ ਅਦਬੀ ਪੂਰੇ ਸਨ। ਮੇਰਾ ਬਹੁਤ ਮਾਣਤਾਣ ਕਰਦੇ ਸਨ। ਇੰਨਾ ਹੀ ਨਹੀ ਉਹ ਆਪਣੀ ਹਰ ਸਮੱਸਿਆ ਮੇਰੇ ਨਾਲ ਸ਼ੇਅਰ ਵੀ ਕਰਦੇ ਤੇ ਉਸਦਾ ਹੱਲ ਵੀ ਮੈਥੋਂ ਹੀ ਪੁੱਛਦੇ। ਉਹ ਦੀਵਾਲੀ ਅਤੇ ਮੇਰੇ ਜਨਮ ਦਿਨ ਤੇ ਮੈਨੂੰ ਕੋਈ ਨਾ ਕੋਈ Continue Reading »
1 Commentਪਛਤਾਵਾ
ਸ਼ਾਦੀ ਸਭ ਧਰਮਾਂ ਦੇ ਲੋਕ ਕਰਦੇ ਹਨ।ਧਾਰਮਿਕ ਪੱਖ ਤੋਂ ਦੇਖਿਆ ਜਾਵੇ ਤਾਂ ਇਹ ਬਹੁਤ ਹੀ ਜਰੂਰੀ ਹੈ।ਇਸ ਵਿੱਚ ਦੋ ਰੂਹਾਂ ਇੱਕ ਦੂਜੇ ਪ੍ਰਤੀ ਇਮਾਨਦਾਰ ਰਹਿ ਇੱਕ ਦੂਜੇ ਨਾਲ ਜੀਵਨ ਬਸਰ ਕਰਨ ਦੀ ਸਹੁੰ ਚੁੱਕ ਇੱਕ ਦੂਜੇ ਨੂੰ ਲੋਕਾਂ ਦੇ ਸਾਹਮਣੇ ਕਬੂਲ ਕਰਦੀਆਂ ਹਨ ਪਰ ਕੀ ਸ਼ਾਦੀ ਹੋ ਜਾਣ ਨਾਲ ਮਨ Continue Reading »
3 Comments