ਬਲਾਤਕਾਰੀ ਦਾ ਖਤ (ਕਹਾਣੀ)
ਤੁਸੀ ਵੀ ਸੋਚ ਰਹੇ ਹੋਵੋਗੇ ਕਿ ਕਦੇ ਕੋਈ ਬਲਾਤਕਾਰੀ ਵੀ ਖੱਤ ਲਿੱਖਦਾ ਪਰ ਕਦੀ ਕਦੀ ਜਦੋਂ ਦਿਲ ਦਾ ਬੋਝ ਰੂਹ ਵੀ ਚੱਕਣ ਤੋ ਇਨਕਾਰੀ ਹੋ ਜਾਵੇ ਤਾਂ ਫਿਰ ਦਰਦ ਵੰਡਣ ਨੂੰ ਦਿਲ ਕਰਦਾ। ਬੱਸ ਆਪਣਾ ਉਹੀ ਦਰਦ ਬਿਆਨ ਕਰ ਰਿਹਾ। ਉਹ ਦੋ ਅੱਖਾਂ ਮੈਨੂੰ ਰਾਤ-ਦਿਨ ਕਦੇ ਵੀ ਚੈਨ ਨਾਲ ਨਹੀ Continue Reading »
1 Commentਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ
ਸਮਾਂ ਕਿੰਨਾ ਬਲਵਾਨ ਹੈ, ਆਪਣੀ ਤੋਰੀ ਚੱਲ ਰਿਹਾ ਹੈ। ਜਿੰਦਗੀ ਦੁੱਖਾਂ ਸੁੱਖਾਂ ਦਾ ਨਾਮ ਹੈ, ਜਿਵੇਂ ਕਹਿ ਲਵੋ ਕਿ ਕਦੀ ਧੁੱਪ ਤੇ ਕਦੀ ਛਾਂ, ਔਖੇ ਵੇਲੇ ਵੀ ਜਿੰਦਗੀ ਨੂੰ ਚੰਗੇ ਸਬਕ ਸਿਖਾ ਜਾਂਦੇ ਹਨ। ਸਾਡੇ ਲੋਕਾਂ ਵਿੱਚ ਰਿਵਾਜ਼ ਹੈ ਕਿ ਜਣੇਪਾ ਪਹਿਲਾ ਹੋਵੇ ਜਾਂ ਦੂਜਾ ਸਹੁਰੇ ਘਰ ਵਿੱਚ ਹੀ ਕਰਨਾ Continue Reading »
No Commentsਨੈਲਸਨ ਮੰਡੇਲਾ
ਨੈਲਸਨ ਮੰਡੇਲਾ ਦੱਖਣੀ ਅਫ਼ਰੀਕਾ ਦਾ ਰਾਸ਼ਟਰਪਤੀ ਬਣਨ ਤੋਂ ਬਾਅਦ, ਇੱਕ ਦਿਨ ਉਹ ਆਪਣੇ ਸੁਰੱਖਿਆ ਮੁਲਾਜ਼ਮਾਂ ਨਾਲ ਭੋਜਨ ਖਾਣ ਲਈ ਰੈਸਟੋਰੈਂਟ ਗਿਆ। ਖਾਣੇ ਦਾ ਹੁਕਮ ਦਿੱਤਾ ਅਤੇ ਉਸ ਦੇ ਆਉਣ ਦੇ ਲਈ ਇੰਤਜ਼ਾਰ ਕਰਨ ਲੱਗੇ। ਉਸੇ ਸਮੇਂ, ਮੰਡੇਲਾ ਦੀ ਸੀਟ ਦੇ ਸਾਹਮਣੇ ਇਕ ਆਦਮੀ ਆਪਣੇ ਦੁਪਹਿਰ ਦੇ ਖਾਣੇ ਦੀ ਉਡੀਕ ਕਰ Continue Reading »
No Commentsਸਾਡੇ ਬਜ਼ੁਰਗ ਕਿੰਨੇ ਕੁ ਸੁਖਾਲੇ ?
“ਸਾਡਾ ਸਰਮਾਇਆ , ਸਾਡੇ ਬਜ਼ੁਰਗ ਕਿੰਨੇ ਕੁ ਸੁਖਾਲੇ “..?? ਭਾਬੀ ਜੀ ਦਾ ਕੱਲ੍ਹ ਫੋਨ ਆਇਆ ਤੇ ਕਹਿਣ ਲੱਗੇ , “ਭੈਣ ਜੀ ,ਪਾਪਾ ਜੀ ਤੁਹਾਨੂੰ ਬਹੁਤ ਯਾਦ ਕਰਦੇ ਹਨ “, ਜਰੂਰ ਜਲਦੀ ਹੀ ਮਿਲ ਕੇ ਜਾਓ , ਟਾਈਮ ਕੱਢ ਕੇ” ਤੇ “ਆਹ ਪਾਪਾ ਜੀ ਨਾਲ ਗੱਲ ਕਰ ਲਵੋ “ .. ਜਿਉ Continue Reading »
No Commentsਭਾਰ ਹਲਕਾ
ਊਠ ਤੋਂ ਛਾਣਨੀ ਲਾਹ ਕੇ ਭਾਰ ਹਲਕਾ ਕਰਨ ਵਾਲ਼ੇ ਤੁਹਾਨੂੰ ਆਮ ਹੀ ਮਿਲ਼ ਜਾਣਗੇ ਜ਼ਿੰਦਗੀ ਵਿੱਚ …… ਇੱਕ-ਦੋ ਮਿਸਾਲਾਂ ਦਿਆਂਗਾ, ਬਾਕੀ ਤੁਸੀਂ ਦੱਸਿਓ ….. ਤੁਹਾਡੇ ਪਿੰਡ ਕਿਸੇ ਸਾਂਝੀ ਥਾਂ ‘ਤੇ ਭਰਤੀ ਪਾਉਣ ਦਾ ਕੰਮ ਚੱਲ ਰਿਹਾ ਹੈ, ਤਕਰੀਬਨ ਸਾਰੇ ਪਿੰਡ ਵਾਲ਼ੇ ਆਪੋ-ਆਪਣਾ ਯੋਗਦਾਨ ਪਾ ਰਹੇ ਹਨ ….. ਪਿੰਡੋਂ ‘ਕੱਠੀ ਕੀਤੀ Continue Reading »
No Commentsਵਾਪਸੀ
ਵਾਪਸੀ ਸਤਵੀਰ ਸਿੰਘ ਦਾ ਛੋਟੀ ਉਮਰ ਵਿੱਚ ਹੀ ਕੁਲਵੰਤ ਕੌਰ ਨਾਲ ਵਿਆਹ ਹੋ ਗਿਆ ਸੀ। ਸਤਵੀਰ ਵਿਆਹ ਕਰਨਾ ਤਾਂ ਨਹੀਂ ਚਾਹੁੰਦਾ ਸੀ ਪਰ ਮਾਤਾ ਦੀ ਮੌਤ ਹੋਣ ਕਾਰਨ ਘਰ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਸੀ ।ਇਸ ਲਈ ਸਤਵੀਰ ਦੇ ਬਾਪੂ ਦੇ ਜੋਰ ਪਾਉਣ ਕਰਕੇ ਵਿਆਹ ਕਰਵਾ ਲਿਆ। “ਵੇਖ ਪੁੱਤਰ Continue Reading »
No Commentsਬਲੈਕ ਸਾ ਬਰਡ ਕਿਆ ਹੈ?
“ਮੰਮਾ-ਮੰਮਾ ਵੋ ਛੱਤ ਪਰ ਬਲੈਕ ਸਾ ਬਰਡ ਕਿਆ ਹੈ???” ,,,,,,,,,, ਸੁਣ ਕੇ ਕਾਂ ਦਾ ਕਾਲਜਾ ਚੀਰਿਆ ਗਿਆ,,,,”ਹਾਏ ਓਏ ਰੱਬਾ!!! ਇੰਨੀ ਬੇਕਦਰੀ,,,,,, ਇਹਨਾਂ ਘਰਾਂ ਚ ਕਦੇ ਮੇਰੀ ਆਵਾਜ਼ ਤੋਂ ਪ੍ਰਾਹੁਣਿਆਂ ਦੀ ਆਮਦ ਦਾ ਪਤਾ ਲੱਗਦਾ ਸੀ,,, ਤੇ ਹੁਣ ਆਹ ਟੁੱਕ ਜੇ ਨੇ ਮੇਰੀ ਰੜਕ ਮਾਰ ਛੱਡੀ ਆ”,,, ਹੈਲੋ ਹਾਂ ਚੱਲ ਪਏ, Continue Reading »
No Commentsਮਾਂ ਪਿਓ ਮੁੱਕ ਜਾਂਦੇ ਨੇ ਪਰ ਕੰਮ ਨਹੀਂ ਮੁੱਕਦੇ
ਮੇਰੀ ਮਾਂ ਬਹੁਤ ਸਾਧਾਰਨ ਜਿਹੀ ਔਰਤ ਸੀ। ਸ਼ਕਲ ਤੋਂ ਵੀ ਬਸ ਠੀਕ ਠਾਕ ਹੀ ਸੀ । ਦੰਦ ਉੱਚੇ , ਢਿੱਡ ਵੱਡਾ ਪਰ ਰੰਗ ਗੋਰਾ ਸੀ । ਮੰਜੇ ਤੇ ਵੀ ਛੋਟੀ ਉਮਰ ਵਿੱਚ ਹੀ ਪੈ ਗਈ ਸੀ। ਮੇਰੀ ਤਾਂ ਹਜੇ ਪੜ੍ਹਾਈ ਵੀ ਪੂਰੀ ਨਹੀਂ ਹੋਈ ਸੀ । ਕੋਈ ਖਾਸ ਪਕਵਾਨ ਬਣਾਉਣੇ Continue Reading »
No Commentsਨੇਤਾ ਦਾ ਜਨਮ
ਨੇਤਾ ਦਾ ਜਨਮ ਪਿੰਡ ਵਿੱਚ ਇੱਕ ਕਿਸਾਨ ਦੇ ਦੋ ਪੁੱਤ ਸਨ, ਬਿਸ਼ਨਾ ਅਤੇ ਛਿੰਦਾ।ਬਿਸ਼ਨਾ ਵੱਡਾ ਹੋਣ ਕਰਕੇ ਛੋਟੀ ਉਮਰੇ ਹੀ ਪਿਉ ਨਾਲ ਖੇਤਾਂ ਵਿੱਚ ਕੰਮ ਕਰਨ ਲੱਗ ਪਿਆ ਜਿਸ ਕਾਰਨ ਉਸ ਨੂੰ ਦੁਨੀਆਂਦਾਰੀ ਦੀ ਜਿਆਦਾ ਸਮਝ ਨਹੀਂ ਸੀ।ਛਿੰਦਾ ਲਾਡਲਾ ਹੋਣ ਕਰਕੇ ਮੌਜ ਹੀ ਕਰਦਾ ਸੀ, ਪੜ੍ਹਾਈ ਵੱਲੋਂ ਹੀ ਹੱਥ ਤੰਗ Continue Reading »
No Commentsਅਕਲ ਬਨਾਮ ਗਿਆਨ..?
ਅਕਲ ਬਨਾਮ ਗਿਆਨ..? ਪੁਰਾਤਨ ਸਮੇਂ ਦੀ ਗੱਲ ਏ ਇੱਕ ਵਾਰ ਪੰਡਤ ਜੀ ਕਾਸੀ ਤੋਂ ਜੋਤਿਸ਼ ਵਿਦਿਆ ਸਿੱਖ ਕੇ ਵਾਪਸ ਅਪਣੇ ਘਰ ਆ ਰਹੇ ਸੀ।ਓਹ ਸਮੇਂ ਵਿੱਚ ਸਫਰ ਪੈਦਲ ਹੀ ਹੁੰਦਾ ਸੀ।ਪੰਡਿਤ ਜੀ ਰਸਤੇ ਵਿੱਚ ਕਿਸੇ ਖੂਹ ਉੱਪਰ ਦੁਪਹਿਰਾ ਕੱਟਣ ਲਈ ਬੈਠ ਗਿਆ।ਬੈਠਿਆਂ ਬੈਠਿਆਂ ਜੱਟ ਨਾਲ ਵਿਚਾਰ ਚਰਚਾ ਚੱਲ ਪਈ,ਜੱਟ ਕਹਿੰਦਾ Continue Reading »
No Comments