ਜੈ ਹਿੰਦ ਸ੍ਰੀ ਮਾਨ
ਦਸੰਬਰ 2018 ਸ਼ਾਮ 7 ਕੁ ਵਜੇ ਕੰਪਿਊਟਰ ਤੇ ਕੁਝ ਦਫ਼ਤਰੀ ਕੰਮ ਚ ਰੁੱਝਾ ਹੋਇਆ ਸੀ ਅਚਾਨਕ ਦਰਵਾਜ਼ੇ ਵਲੋਂ ਅਵਾਜ਼ ਆਈ, ਜੈ ਹਿੰਦ ਸ੍ਰੀ ਮਾਨ । ਦਰਵਾਜ਼ੇ ਵੱਲ ਦੇਖਿਆ ਤਾਂ ਤਕਰੀਬਨ ਪੌਣੇ ਛੇ ਫੁੱਟ ਲੰਬਾ ਗੱਭਰੂ ਦਰਮਿਆਨੇ ਰੰਗ ਵਾਲਾ ਚੌੜੀ ਛਾਤੀ ਥੋੜ੍ਹੀ ਥੋੜ੍ਹੀ ਦਾੜੀ ਤੇ ਮੁੱਛ ਆਈ ਸੀ ਵਰਦੀ ਵਿਚ ਨਜ਼ਰ Continue Reading »
No Commentsਮੇਰੀ ਰਾਨੋ ਮਾਸੀ
ਮੇਰੀ ਰਾਨੋ ਮਾਸੀ❤️ ਮਾਸੀ ਮਾਂ ਹੀ ਹੁੰਦੀ ਹੈ । ਕਈ ਵਾਰੀ ਮਾਂ ਨਾਲੋ ਵੀ ਵੱਧ ਪਿਆਰ ਦੇ ਜਾਂਦੀ ਹੈ । ਮੈਂ ਖੁਸ਼ਨਸੀਬ ਸੀ ਕਿ ਮੇਰੀ ਰਾਨੋ ਮਾਸੀ ਦਾ ਘਰ ਸਾਡੇ ਘਰ ਦੇ ਕੋਲ ਹੀ ਸੀ । ਮੇਰੀ ਮਾਂ ਤੇ ਮੇਰੀ ਮਾਸੀ ਵਿੱਚ ਉਮਰ ਦਾ ਜਿਆਦਾ ਫਰਕ ਸੀ । ਮਾਸੀ ਮਾਂ Continue Reading »
No Commentsਬੋਲੇ ਸੋ ਨਿਹਾਲ
ਪਿੰਡ ਠੇਕੇ ਤੇ ਲਈ ਪੈਲੀ ਛੁੱਟ ਗਈ ਤਾਂ ਅਮ੍ਰਿਤਸਰ ਆ ਕੇ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ..! ਕਈਆਂ ਸਲਾਹ ਦੇਣੀ ਅਖ਼ੇ ਦਿਨ ਢਲੇ ਜਹਾਜਗੜ ਵੱਲ ਦੀ ਸਵਾਰੀ ਕਦੀ ਨਾ ਚੱਕੀ..ਉਜਾੜ ਜਿਹੀ ਥਾਂ ਵੇਖ ਸਭ ਕੁਝ ਖੋਹ ਲੈਂਦੇ ਨੇ..! ਜੇ ਕੋਈ ਨਿਹੰਗ ਬਾਣੇ ਵਿਚ ਦਿਸ ਪਵੇ..ਫੇਰ ਤਾਂ ਬਿਲਕੁਲ ਵੀ ਲਾਗੇ ਨਹੀਂ ਲੱਗਣਾ..ਲੁੱਟ Continue Reading »
No Commentsਹਮ ਕਿਆ ਹੈ ?
ਹਮ ਕਿਆ ਹੈ ਹਰ ਰੋਜ ਦੀ ਤਰ੍ਹਾਂ ਸਕੂਲ ਪ੍ਰਬੰਧਕਾਂ ਦੁਆਰਾ ਬਣਾਏ ਗਏ ਟਾਈਮ ਟੇਬਲ ਅਨੁਸਾਰ ਸੱਤਵੀ ਕਲਾਸ ਵਿਚ ਮੈ ਆਪਣਾ ਤੀਸਰਾ ਪੀਰਿਯਡ ਲਗਾਉਣ ਕਲਾਸ ਰੂਮ ਅੰਦਰ ਦਾਖ਼ਲ ਹੁੰਦਾ ਹਾਂ . ਗੁਡ ਮੋਰਨਿੰਗ ਸਰ ! ਬਚਿਆ ਦੀ ਇਕਸੁਰ ਚ ਲਗਾਈ ਅਵਾਜ ਪਿਆਰੀ ਵੀ ਲੱਗਦੀ ਪਰ ਕਦੀ ਕਦੀ ਜਿਆਦਾ ਥਕਾਵਟ ਹੋਣ ਕਾਰਨ Continue Reading »
No Commentsਕਰੋਨਾ ਮਹਾਂਮਾਰੀ
ਸਾਡਾ ਮਾਇਕਰੋਵੇਵ ਖਰਾਬ ਸੀ। ਗੱਡੀ ਤੇ ਰੱਖਕੇ ਮੈਂ ਮਕੈਨਿਕ ਕੋਲ ਲ਼ੈ ਗਿਆ। ਉਸਨੇ ਮੇਰਾ ਮੋਬਾਇਲ ਨੰਬਰ ਨੋਟ ਕਰਕੇ ਕਿਹਾ ਕਿ ਮੈਂ ਤੁਹਾਨੂੰ ਘੰਟੇ ਕ਼ੁ ਤੱਕ ਦੱਸਦਾ ਹਾਂ। ਠੀਕ ਘੰਟੇ ਬਾਅਦ ਉਸਦਾ ਫੋਨ ਆਇਆ ਕਿ ਮਾਇਕਰੋਵੇਵ ਠੀਕ ਹੋ ਗਿਆ ਲ਼ੈ ਜਾਉਂ। ਬਿੱਲ ਪੁੱਛਣ ਤੇ ਉਸਨੇ ਗਿਆਰਾਂ ਸੋ ਰੁਪਏ ਮੰਗੇ। ਮੈਨੂੰ ਇਹ Continue Reading »
No Commentsਜਾਗਦਿਆਂ ਦੀਆਂ ਕੱਟੀਆਂ, ਸੁੱਤਿਆਂ ਦੇ ਕੱਟੇ”
“ਜਾਗਦਿਆਂ ਦੀਆਂ ਕੱਟੀਆਂ ………………” ਸਾਡੇ ਖੂਹ ਤੇ ਅੰਬਾਂ ਦੇ ਬਹੁਤ ਬੂਟੇ ਸਨ। ਬਾਪੂ ਜੀ (ਡੈਡੀ ਜੀ ) ਹੁਰੀਂ ਤਿੰਨ ਭਰਾ ਸਨ ਸਾਰੇ ਅੱਡ ਅੱਡ ਰਹਿੰਦੇ ਸਨ । ਅੰਬੀਆਂ ਦੇ ਮੌਸਮ ਦੌਰਾਨ ਜਿਸ ਰਾਤ ਨੂੰ ਵੀ ਹਨੇਰੀ ਚੱਲਣੀ ਮੇਰੇ ਇੱਕ ਚਾਚਾ ਜੀ ਨੇ ਰਾਤ ਦੇ 5 ਕੁ ਵਜੇ ਤੱਕ ਖੂਹ ਤੇ Continue Reading »
No Commentsਜੁਬਾਨ-ਰੱਸ!
ਜੁਬਾਨ-ਰੱਸ! ਪੁਰਾਣੇ ਸਮਿਆਂ ਦੀ ਗੱਲ ਏ ਕਿ ਕਿਸੇ ਦਾ ਜਵਾਈ ਭਾਈ ਬੱਸ ਉੱਤਰਿਆ ਵੇਖ ਕੇ ਸੱਥ ਵਿੱਚ ਬੈਠੇ ਕਿਸੇ ਇਨਸਾਨ ਨੇ ਉਸ ਦੇ ਸੋਹਰਿਆਂ ਦੇ ਘਰ ਜਾ ਸੁਨੇਹਾ ਲਾਇਆ ਕਿ ਅਪਣਾ ਫਲਾਣੇ ਪਿੰਡ ਵਾਲੇ ਸਰਦਾਰ ਸਾਹਿਬ ਆ ਰਹੇ ਹਨ।ਇਹ ਗੱਲਾਂ ਕਰਦਿਆਂ ਹੀ ਪਰਹੁਣਾ ਸਾਹਿਬ ਵੀ ਪਹੁੰਚ ਗਏ ਸਭ ਨੇ ਖੂਬ Continue Reading »
No Commentsਸਟੈਂਡ
ਸਟੈਂਡ (ਸੱਚੀ ਕਹਾਣੀ) ਅੱਜ ਜਗਰਾਓਂ ਤੋਂ ਨਕੋਦਰ ਨੂੰ ਜਾਂਦਿਆ ਰੋਡਵੇਜ਼ ਦੀ ਬੱਸ ਵਿੱਚ ਜਿਵੇਂ ਹੀ ਪੈਰ ਰੱਖਿਆ ਤਾਂ ਦੇਖਿਆ ਕਿ ਬੱਸ ਦਾ ਡਰਾਇਵਰ ਤਪਿਆ ਪਿਆ ਸੀ… ਅਖੇ ਪਰਸੋਂ ਸਤਲੁਜ ਦਰਿਆ ਆਲੇ ਨਾਕੇ ‘ਤੇ ਪੁਲਿਸ ਦੀ ਟੀਮ ਨੇ ਬੱਸ ਰੁਕਵਾ ਕੇ ਸਾਈਡ ਤੇ ਲਾ ਲਈ, ਕਹਿੰਦੇ ਤੁਸੀਂ ਆਪਣੀ ਬੱਸ ‘ਚ ਲੋੜ Continue Reading »
1 Commentਸਬਕ
ਕੱਲ੍ਹ ਮੈਂ ਆਪਣੇ ਖਰਾਬ ਮਾਇਕਰੋਵੇਵ ਨੂੰ ਠੀਕ ਕਰਾਉਣ ਵਾਲੀ ਪੋਸਟ ਪਾਈ ਸੀ। ਉਸਦਾ ਦੂਸਰਾ ਪਹਿਲੂ ਅੱਜ ਲਿਖ਼ ਰਿਹਾ ਹਾਂ। 1988 89 ਅਸੀਂ ਇਲੈਕਟ੍ਰੋਨਿਕਸ ਦੀ ਦੁਕਾਨ ਕੀਤੀ। ਓਦੋਂ ਛੋਟੇ ਚੋਦਾਂ ਇੰਚੀ ਕਾਲੇ ਚਿੱਟੇ ਟੀਵੀ ਦਾ ਜਿਆਦਾ ਚੱਲਣ ਸੀ। ਇੱਕੀ ਇੰਚੀ ਰੰਗੀਨ ਟੀਵੀ ਤਾਂ ਕੋਈ ਕੋਈ ਲੈਂਦਾ ਸੀ। ਸਾਡੀ ਦੁਕਾਨ ਦੇ ਗੁਆਂਢੀ Continue Reading »
1 Commentਛੋਟੇ ਲੋਕ
ਛੋਟੇ ਲੋਕ ਅਕਸਰ ਛੋਟੇ ਨਹੀਂ ਹੁੰਦੇ। ਕਈ ਵਾਰੀ ਇਹਨਾਂ ਦੀ ਸੋਚ ਵੱਡੇ ਕਹਾਏ ਜਾਣ ਵਾਲੇ ਲੋਕਾਂ ਤੋਂ ਵੀ ਕਿਤੇ ਉੱਪਰ ਦੀ ਹੁੰਦੀ ਹੈ। ਮੈਂ ਆਪਣੀ ਬੇਟੀ ਨੂੰ ਉਸਦੇ ਜਨਮ ਤੋਂ ਹੀ ਆਪਣੇ ਨਾਲ ਸਕੂਲ ਡਿਊਟੀ ਤੇ ਲੈਕੇ ਜਾਂਦੀ ਸੀ। ਪਿੰਡ ਦੇ ਹੀ ਇੱਕ ਆਂਟੀ ਜੀ ਨੂੰ ਮੈਂ ਆਪਣੀ ਬੇਟੀ ਦੀ Continue Reading »
1 Comment