ਗਧੇ ਦਾ ਫ਼ਿਕਰ
ਬੰਦ ਦੁਕਾਨ ਦੇ ਥੜ੍ਹੇ ‘ਤੇ ਬੈੈਠੇ ਦੋ ਬਾਬੇ ਹੱਸ-ਹੱਸ ਦੂਹਰੇ ਹੋਈ ਜਾਣ। ਕੋਲੋਂ ਲੰਘਿਆ ਇਕ ਜਿਗਿਆਸੂ ਜਵਾਨ ਉਨ੍ਹਾਂ ਨੂੰ ਐਨਾ ਖ਼ੁਸ਼ ਦੇਖ ਕੇ ਰੁਕ ਗਿਆ ਤੇ ਵਜ੍ਹਾ ਪੁੱਛੀ। ਇਕ ਬਾਬੇ ਨੇ ਮਸਾਂ ਹਾਸਾ ਰੋਕਦਿਆਂ ਕਿਹਾ, “ਅਸੀਂ ਇਸ ਮੁਲਕ ਦੇ ਸਾਰੇ ਮਸਲਿਆਂ ਦਾ ਬੜਾ ਜ਼ਬਰਦਸਤ ਹੱਲ ਲੱਭ ਲਿਐ! ਉਹ ਹੱਲ ਇਹ Continue Reading »
No Commentsਨੀਲ-ਰੂਪਮਤੀ
ਨੀਲ-ਰੂਪਮਤੀ ਗ੍ਰੀਕ ਮਿਥਿਹਾਸ ਕਾਮੁਕ ਕਹਾਣੀ ਦਾ ਅਨੁਵਾਦ ਕਰ ਰਿਹਾਂ ਹਾਂ। ਇਸ ਵਿੱਚ zeus ਨੂੰ ਨੀਲ Europa ਨੂੰ ਰੂਪਮਤੀ ਦਾ ਨਾਮ ਦਿੱਤਾ ਹੈ। ਗਰੀਕ ਮਿਥਿਹਾਸ ਕਾਮੁਕ ਕਹਾਣੀਆਂ ਨਾਲ ਭਰਿਆ ਪਿਆ ਹੈ ਉਸ ਵਿਚੋਂ ਇੱਕ ਕਹਾਣੀ ਦਾ ਅਨੁਵਾਦ ) ਰਾਜਕੁਮਾਰੀ ਰੂਪਮਤੀ ਸਮੁੰਦਰ ਦੇ ਕੰਢੇ ਆਪਣੀਆਂ ਸਹੇਲੀਆਂ ਨਾਲ ਖੇਡ ਰਹੀ ਸੀ। ਆਪਣੀ ਖੂਬਸੂਰਤੀ Continue Reading »
No Commentsਮਜਬੂਰੀ
ਕਚਿਹਰੀ ਵਿੱਚ ਰੋਜ਼ ਵਾਂਗ਼ ਕੰਮ ਚੱਲ ਰਿਹਾ ਸੀ।ਅਦਾਲਤ ਵਿੱਚ ਮੁਲਜਮ,ਮੁਲਾਜਮਾਂ,ਵਕੀਲਾਂ ਵਗੈਰਾ ਦਾ ਆਉਣਾ ਜਾਣਾ ਲੱਗਿਆ ਹੋਇਆ ਸੀ।ਐਸ ਡੀ ਐਮ ਦੀ ਅਦਾਲ਼ਤ ਵਿੱਚ ਇੱਕ ਪੁਲਿਸ ਪਾਰਟੀ ਇੱਕ ਔਰਤ ਤੇ ਕੁਝ ਵਿਅਕਤੀਆਂ ਨੂੰ ਲੈ ਕੇ ਪੇਸ਼ ਹੋਈ।ਜਦ ਐਸ ਡੀ ਐਮ ਨੇ ਹੋਲਦਾਰ ਬਿਸ਼ਨ ਸਿੰਘ ਨੂਂ ਪੁੱਛਿਆ ਕਿ ਇਸ ਔਰਤ ਨੇ ਕੀ ਗੁਨਾਹ Continue Reading »
No Commentsਕੱਚੀਆਂ ਅੰਬੀਆਂ
ਹਰ ਸਾਲ ਜਦੋਂ ਵੀ ਇਹ ਗਰਮੀਆਂ ਦੇ ਦਿਨ ਆਉਂਦੇ ਹਨ । ਜਦੋਂ ਅੰਬਾਂ ਦਾ ਮੌਸਮ ਹੁੰਦਾ ਹੈ ਅਤੇ ਕੋਇਲ ਦੀ ਮਿੱਠੀ ਮਿੱਠੀ ਆਵਾਜ਼ ਕਾਇਨਾਤ ਵਿਚ ਇਕ ਵੱਖਰਾ ਹੀ ਸੁਰ ਛੇੜ ਦਿੰਦੀ ਹੈ ਤਾਂ ਜ਼ਿਹਨ ਵਿਚ ਬਚਪਨ ਦੀਆਂ ਕਈ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ। ਮੇਰਾ ਪਿੰਡ ਸਰਹਿੰਦ ਨਹਿਰ ਦੇ ਕੰਢੇ ਤੇ Continue Reading »
No Commentsਮੈਂ ਕੁਝ ਨਹੀਂ ਸੁਣਿਆ
ਮੈਂ ਕੁਝ ਨਹੀਂ ਸੁਣਿਆ …ਕਹਾਣੀ ਅੱਜ ਜਦੋੰ ਮੈਂ ਗੱਲ ਕਰ ਰਹੀਂ ਸਾਂ ਤਾਂ ਮੈਂ ਵੇਖਿਆ ਆਪਣੀ ਮਾਂ ਦੇ ਮੱਥੇ ਤੇ ਉੱਭਰੀਆਂ ਹੋਈਆਂ ਤਿਊੜੀਆਂ , ਗੁੱਸੇ ਨਾਲ ਫੜਫ਼ੜਾ ਰਹੇ ਬੁੱਲ ਅਤੇ ਉਨ੍ਹਾਂ ਦੀਆਂ ਮੈਨੂੰ ਲਗਾਤਾਰ ਘੂਰਦੀਆਂ ਅੱਖਾਂ ਜਿਵੇਂ ਕਹਿ ਰਹੀਆਂ ਹੋਣ ,” ਹਾਲੇ ਥੱਕੀ ਨਈ ਗੱਲ ਕਰਕੇ । ਹੋਰ ਕਿੰਨੀਆਂ ਕੁ Continue Reading »
No Commentsਨੀਲਾ ਸੂਤ
ਨੀਲਾ ਸੂਤ ਮੇਰਾ ਦੋਸਤ ਬਿੰਦਰੀ ਪਿਛਲੇ ਡੇਢ ਕ ਸਾਲ ਤੋਂ ਸ਼ਹਿਰ ਚ ਮਕਾਨ ਤਿਆਰ ਕਰ ਰਿਹਾ ਹੈ। ਮਕਾਨ ਤਿਆਰ ਕਰਨ ਚ ਬਹੁਤ ਸਮਾਂ ਤੇ ਪੈਸਾ ਲੱਗਣਾ ਤੇ ਸੁਭਾਵਿਕ ਹੀ ਹੈ ਅੱਜ ਕੱਲ ਤਾਂ ਮਿਸਤਰੀ ਵੀ ਬਹੁਤ ਲੱਗਦੇ ਆ। ਪੁਰਾਣੇ ਵੇਲਿਆ ਚ ਇੱਕ ਦੋ ਮਿਸਤਰੀ ਹੀ ਕੰਮ ਕਰਕੇ ਮਕਾਨ ਤਿਆਰ ਕਰ Continue Reading »
No Commentsਅੰਨ੍ਹ ਦਾਤੇ ਦੀ ਦੁਰਗਤੀ
ਕੀ ਕਮਾੳਦੇ ਸੀ ਸ਼ੇਰਾ ਅੱਜ?”,,, ਟਗੈਟਰ ਮਗਰ ਬਾਡੀ ਪਾਈ ਫਿਰਦਾ ਸੀ !!,,,, ਕੁਝ ਨੀ ਬਾਬਾ ,ਬੱਸ ਕਣਕ ਸਿੱਟ ਕੇ ਆਇਆ ਸੀ ਮੰਡੀ ‘ਚ,,,,, ਸਿੱਟ ਕੇ,,,,,,,,,,,!!!!!!!!!!!!!!!! ਓਏ ਕਮਲਿਆ,,, ਸਿੱਟਕੇ ਕਾਹਨੂੰ ਕਹਿਨੈਂ,,,,, ਖੂਨ ਪਸੀਨੇ ਦੀ ਕਮਾਈ ਹੁੰਦੀ ਆ ਆਪਣੀ”,,, “ਉਹ ਤਾਂ ਤੇਰੀ ਗੱਲ ਠੀਕ ਐ ਬਾਬਾ”,,,, ਇੰਨੀ ਦੁਰਗਤੀ ਕਰਤੀ ਨਾ ਮਾੜੀਆਂ ਸਰਕਾਰਾਂ Continue Reading »
No Commentsਮਾਂ ਕਦੇ ਪਾਗਲ ਨਹੀਂ ਹੁੰਦੀ
ਮਾਂ ਕਦੇ ਪਾਗਲ ਨਹੀਂ ਹੁੰਦੀ!! ਦੋਸਤੋ ਮੇਰਾ ਸਿਰਲੇਖ ਪੜ੍ਹ ਕੇ ਤੁਹਾਨੂੰ ਅਜੀਬ ਤਾਂ ਲੱਗਾ ਹੋਣਾ ਪਰ ਮੈਂ ਇੱਕ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਮੇਰੀ ਰੂਹ ਤੱਕ ਮਹਿਸੂਸ ਹੋਈ। ਦੋਸਤੋ ਸਾਡੀ ਗਲੀ ਵਿੱਚ ਇੱਕ ਔਰਤ ਹੈ।ਉਸਦਾ ਮਾਨਸਿਕ ਸੰਤੁਲਨ ਠੀਕ ਨਹੀਂ। ਉਸਦੇ ਪਤੀ ਦਾ ਕੁਝ ਸਾਲ ਪਹਿਲਾਂ 3000 ਰੁ਼. ਬਦਲੇ ਕਤਲ Continue Reading »
No Commentsਮਾਮੀ ਵੀ ਸ਼ਰਮਿੰਦੀ, ਭਾਣਜਾ ਓਦੂੰ ਵੱਧ ਸ਼ਰਮਿੰਦਾ
ਮਾਮੀ ਵੀ ਸ਼ਰਮਿੰਦੀ, ਭਾਣਜਾ ਓਦੂੰ ਵੱਧ ਸ਼ਰਮਿੰਦਾ ! * ਸੰਨ 85-86 ਵਿਚਮੇਰਾ ਭਰਾ ਪੜ੍ਹਦਾ ਸੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ…. ਉੱਥੇ ਸਿੱਖ ਮੁੰਡੇ ਕੁੜੀਆਂ ‘ਸਰਬੱਤ ਸੇਵਾ ਸੋਸਾਇਟੀ’ ਬਣਾ ਕੇ ਉਹ ਫਰਵਰੀ ਦੀ ਬਸੰਤ ਰੁੱਤੇ ਅਖੰਡ ਪਾਠ ਕਰਾਉਂਦੇ.. ਭੋਗ ਮੌਕੇ ਚੋਟੀ ਦਾ ਰਾਗੀ, ਚੋਟੀ ਦਾ ਹੀ ਢਾਡੀ ਤੇ ਕਿਸੇ ਉੱਘੇ ਕਵੀ ਨੂੰ ਬੁਲਾਉਂਦੇ Continue Reading »
No Commentsਚੁੱਪ
ਨੋਟ : ਕਹਾਣੀ ਸੱਚੀ ਘਟਨਾ ਤੇ ਅਧਾਰਿਤ ਹੈ ਚੁੱਪ ਮੇਰਾ ਰਾਜ ਕੁਮਾਰ , ਮੇਰਾ ਰਾਜ ਕੁਮਾਰ ਕਰਾਂ ਬਹੁਤ ਮੈਂ ਪਿਆਰ , ਮੇਰਾ ਰਾਜ ਕੁਮਾਰ ਕਰਾਂ ਬਹੁਤ ਪਿਆਰ ਹੈ ! ਸੰਤੋਸ਼ ਰਾਹੁਲ ਨੂੰ ਲੋਰੀਆਂ ਦਿੰਦੀ ਪਿੱਠ ਥਪ ਥਪਾ ਕੇ ਸੁਲਾਉਂਣ ਦੀ ਕੋਸ਼ਿਸ਼ ਕਰ ਰਹੀ ਸੀ । “ਮੰਮਾ ਰੁਕ ਗਏ ਗਾਤੇ ਰਹੋ” Continue Reading »
No Comments