ਸਰਬੱਤ ਦੇ ਭਲੇ ਦੀ ਅਰਦਾਸ
ਸ਼ਨੀਵਾਰ ਰਾਤ ਨੂੰ ਇੰਡੀਅਨ ਆਇਡਲ ਪਰੋਗਰਾਮ ਆ ਰਿਹਾ ਸੀ, ਸੋਨੀ ਚੈਨਲ ਤੇ, ਇੱਕ ਦਮ ਲਾਇਟ ਚਲੀ ਗਈ, ਇਨਵਰਟਰ ਵਾਲੇ ਸਵਿੱਚ ਤੇ ਲਗਾਉਣ ਦੀ ਬਜਾਏ ਟੀ ਵੀ ਹੀ ਬੰਦ ਕਰ ਦਿੱਤਾ, ਕਿ ਸਾਢੇ ਦਸ ਵੱਜ ਗਏ ਹਨ, ਹੁਣ ਸੌਂ ਜਾਵੋ। ਆਦਤ ਅਨੁਸਾਰ ਸੌਣ ਵਾਲੇ ਕਮਰੇ ਦਾ ਪਿਛਲੀ ਗੈਲਰੀ ਵਾਲਾ ਦਰਵਾਜ਼ਾ ਖੋਲ੍ਹਿਆ Continue Reading »
No Commentsਮੌਤ ਨੂੰ ਟਿਚਕਰ
ਦੋਸਤੋ ਮੇਰੀ ਪਛਾਣ ਨਾ ਪੁੱਛਿਓ.. ਮੈਂ ਕੰਪਲੈਕਸ ਦੇ ਉਸ ਛੱਜੇ ਤੇ ਖਲੋਤਿਆਂ ਵਿਚੋਂ ਕੋਈ ਵੀ ਹੋ ਸਕਦਾ ਹਾਂ..! ਬਿਨਾ ਬਨੈਣ ਤੋਂ ਰਫਲ ਫੜ ਖਲੋਤਾ..ਬਾਂਹ ਛੱਜੇ ਦੀ ਕੰਧ ਤੇ ਰੱਖ ਕੈਮਰੇ ਵੱਲ ਵੇਖਦਾ ਹੋਇਆ..ਪਿੱਠ ਕਰ ਗੱਲਾਂ ਵਿਚ ਮਸਤ..ਮੋਢੇ ਤੇ ਚਿੱਟਾ ਸਾਫਾ ਲਮਕਾ ਕੇ ਨਿੰਮਾ ਜਿਹਾ ਹੱਸਦਾ ਹੋਇਆ..ਹੋਰਾਂ ਬਹੁਤ ਸਾਰਿਆਂ ਵਿਚੋਂ ਕੋਈ Continue Reading »
No Commentsਜੋੜੀਆਂ
ਅੱਧਾ ਦਰਵਾਜਾ ਖੋਲ ਕੇ ਓਹ ਜਦੋਂ ਮੈਨੂੰ ਗਲੀ ਵਿੱਚ ਖੜੇ ਨੂੰ ਦੇਖਿਆ ਕਰਦੀ ਸੀ ਤਾਂ ਉਸਦੀ ਤਿੱਖੀ ਨਜ਼ਰ ਰੂਹ ਤੱਕ ਜਾ ਪਹੁੰਚਦੀ ਸੀ। ਮੈਂ ਉਸਨੂੰ ਪਹਿਲੀ ਵਾਰ ਸਾਡੀ ਰਿਸ਼ਤੇਦਾਰੀ ਦੇ ਇਕ ਵਿਆਹ ਵਿੱਚ ਦੇਖਿਆ ਸੀ। ਸਾਡੀ ਨਜ਼ਰ ਮਿਲੀ ਤੇ ਉਸਨੇ ਅਚਾਨਕ ਮੂੰਹ ਫੇਰ ਲਿਆ। ਮੈਂ ਦੇਖਦਾ ਰਿਹਾ। ਉਸਨੇ ਫੇਰ ਦੇਖਿਆ Continue Reading »
No Commentsਇੱਟ ਦਾ ਜੁਆਬ, ਕੱਚੇ ਡਲ਼ੇ ਨਾਲ਼
ਇੱਟ ਦਾ ਜੁਆਬ, ਕੱਚੇ ਡਲ਼ੇ ਨਾਲ਼ ******************** ਇਹ ਗੱਲ ਸਾਲ 1999 ਦੀ ਹੈ। ਮੈਂ ਉਦੋਂ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾਂ ਵਿੱਚੋਂ ਤਾਜ਼ੀ–ਤਾਜ਼ੀ ਬੀ.ਏ. ਕੀਤੀ ਸੀ ਤੇ ਹੁਣ ਕਾਲਜ ਵਿੱਚ ਹੀ ਐਮ.ਏ. ਰਾਜਨੀਤੀ ਸ਼ਾਸਤ੍ਰ ਦਾ ਵਿਦਿਆਰਥੀ ਸਾਂ। ਮਨ ਵਿੱਚ ਜਨੂਨ ਸਵਾਰ ਸੀ ਕਿ ‘ਪੜ੍ਹ–ਲਿਖ ਕੇ ਕਾਲਜ ਦਾ ਲੈਕਚਰਾਰ ਲੱਗਣਾ ਹੈ ਤੇ ਲੱਗਣਾ Continue Reading »
No Commentsਦੁਆ ਸਲਾਮ
ਇੱਕ ਬੰਦਾ ਕੁਲਚਿਆਂ ਛੋਲਿਆਂ ਦੀ ਤੁਰਦੀ ਫਿਰਦੀ ਰੇਹੜੀ ਲਾਉਂਦਾ ਸੀ । ਜਿਸ ਦੁਕਾਨ ਅੱਗੇ ਉਹ ਰੁਕਦਾ,ਓਹੀ ਦੁਕਾਨਦਾਰ ਓਹਨੂੰ ਝਿੜਕ ਦਿੰਦਾ,”ਜਾਹ ਅੱਗੇ ਮਰ ਹੁਣ,ਐਥੇ ਖੜ੍ਹੈਂ ਤੰਬੂ ਗੱਡੀਂ ।” ਸਮਾਂ ਬਦਲਿਆ । ਉਸ ਬੰਦੇ ਨੇ ਇੱਕ ਦੁਕਾਨ ਕਿਰਾਏ ‘ਤੇ ਲੈ ਲਈ । ਕੰਮ ਵਿੱਚ ਵਾਧਾ ਕਰ ਲਿਆ । ਨੌਕਰ ਚਾਕਰ ਰੱਖ ਲਏ Continue Reading »
No Commentsਪੱਗ ਦੀ ਪਹਿਚਾਣ
ਪੱਗ_ਦੀ_ਪਹਿਚਾਣ: 👉ਇੱਕ ਵਾਰ ਇੱਕ ਸਾਬਤ ਸੂਰਤ ਗੁਰੂ ਦਾ ਸਿੰਘ ਵਧੀਆ ਸੋਹਣਾ ਦੁਮਾਲਾ ਸਜਾਈ ਅਮਰੀਕਾ ਪੁਜਦਾ ਹੈ| ਜਦੋਂ ਉਸਦੀ ਇੰਮੀਗ੍ਰੇਸ਼ਨ ਦੀ ਲਾਈਨ ਵਿੱਚ ਵਾਰੀ ਆਉਂਦੀ ਹੈ ਤਾਂ ਇੰਮੀਗ੍ਰੇਸ਼ਨ ਆਫੀਸਰ ਕਹਿੰਦਾ ਹੈ..? “Welcome to America Mr. Singh” ਇਹ ਸੁਣ ਕੇ ਸਿੰਘ ਦੇ ਪਿੱਛੇ ਖੜਾ ਅੰਗਰੇਜ ਸਿੰਘ ਨੂੰ ਪੁੱਛਦਾ ਹੈ, “ਕੀ ਤੁਸੀਂ ਇਸ Continue Reading »
No Commentsਅਨੋਖਾ ਬਚਪਨ
ਅਨੋਖਾ ਬਚਪਨ (ਵਿਅੰਗਮਈ ਵਾਰਤਾ) ਬਚਪਨ ਹਰ ਇਨਸਾਨ ਦੀ ਜਿੰਦਗੀ ਦਾ ਰੰਗੀਨ ਪਹਿਲੂ ਹੁੰਦਾ ਹੈ।ਉਸ ਸਮੇਂ ਕੋਈ ਵੀ ਕੰਮ ਐਸਾ ਨਹੀਂ ਜਾਪਦਾ ਜੋ ਨਾ ਕੀਤਾ ਜਾ ਸਕਦਾ ਹੋਵੇ।ਹਰ ਇਕ ਕੰਮ ਦੇ ਪ੍ਰਤੀ ਸਾਕਾਰਤਮਿਕਤਾ ਦਾ ਪੱਧਰ ਬਹੁਤ ਪ੍ਰਬਲ ਹੁੰਦਾ ਹੈ।ਭਾਵੇਂ ਕੋਈ ਝੂਠਾ ਕਾਰਨਾਮਾ ਵੀ ਪੇਸ਼ ਕਰ ਦੇਵੇ ਬਚਪਨ ਉਸਨੂੰ ਵੀ ਆਪਣੀ ਕਲਪਨਾ Continue Reading »
1 Commentਇੱਕ ਔਰਤ ਹੋਣਾ
ਮਾਂ ਨੂੰ ਮਿਲ ਕੇ ਜਦੋਂ ਮੈਂ ਤੁਰਨ ਲੱਗੀ ਤਾਂ (74)ਚੁਹੱਤਰਾਂ ਨੂੰ ਪਹੁੰਚੀ ਮਾਂ ਕਹਿਣ ਲੱਗੀ ..ਸੁਣ ਧੀਏ ! ਦੋ ਮਿੰਟ ਬਹਿ ਕੇ ਮੇਰੀ ਗੱਲ੍ਹ ਸੁਣ .. ! ਹੁਣ ਮੇਰੇ ਤੋਂ ਮੱਤ ਲੈ ਲਓ ..! ਕਦੇ ਮੱਤ ਦੇਣ ਦਾ ਵੀ ਟਾਈਮ ਨੀ ਲੱਗਦਾ ?? ਅਸੀਂ ਆਪਣੀ ਉਮਰ ਭੋਗ ਚੁੱਕੇ ਹਾਂ .. Continue Reading »
No Commentsਲਾਗਣ.
ਲਾਗਣ….ਕਹਾਣੀ ਅੱਜ ਉਸ ਨੂੰ ਭੋਰਾ ਨੀਂਦ ਨਹੀਂ ਸੀ ਆ ਰਹੀ। ਉਹ ਕਦੇ ਛੱਤ ਤੇ ਲੱਗੇ ਹੌਲੀ ਹੌਲੀ ਘੁੰਮਦੇ ਪੱਖੇ ਵੱਲ ਵੇਖਦੀ ਤੇ ਕਦੇ ਸਾਹਮਣੇ ਅੱਧ ਨੰਗੀ ਕੰਧ ਵੱਲ ਟਿਕਟਿਕੀ ਲਗਾਕੇ ਵੇਖਣ ਲੱਗਦੀ ਜਿਹਦੀ ਅੱਧੀ ਕੁ ਸਫ਼ੈਦੀ ਲਹਿ ਗਈ ਸੀ ਸਲਾਬਾ ਆਉਣ ਕਾਰਨ । ਕਦੇ ਕਦੇ ਉਹ ਅੱਖਾਂ ਬੰਦ ਕਰ ਲੈਂਦੀ Continue Reading »
2 Commentsਸਜ਼ਾ
ਸਜ਼ਾ ਬਲਵਿੰਦਰ ਸਿੰਘ ਭੁੱਲਰ ਮੈਂ ਰੋਹਤਕ ਨੇੜੇ ਇੱਕ ਢਾਬੇ ਤੇ ਚਾਹ ਪੀਣ ਲਈ ਰੁਕਿਆ। ਜਿਸ ਮੇਜ਼ ਦੁਆਲੇ ਪਈ ਕੁਰਸੀ ਤੇ ਮੈਂ ਬੈਠਾ ਸੀ, ਉਸਦੇ ਸਾਹਮਣੇ ਪਈਆਂ ਕੁਰਸੀਆਂ ਤੇ ਇੱਕ ਬਜੁਰਗ ਤੇ ਉਸਦੀ ਬੇਟੀ ਆ ਕੇ ਬੈਠ ਗਏ। ਲੜਕੀ ਉੱਠੀ ਅਤੇ ਆਪਣੀ ਕਾਰ ਵਿੱਚੋਂ ਕੁੱਝ ਲੈਣ ਲਈ ਚਲੀ ਗਈ। ਬਜੁਰਗ ਨੇ Continue Reading »
No Comments