ਬਦਲਦੀਆਂ ਰੀਤਾਂ
ਬਦਲਦੀਆਂ ਰੀਤਾਂ——- ਮੀਤਾਂ 4 ਸਾਲਾਂ ਬਾਅਦ ਇੰਡੀਆ ਆਈ ਕੈਨੇਡਾ ਦੀ ਪੀ ਆਰ ( PR) ਲੈਕੇ। ਹੁਸ਼ਿਆਰ ਸੀ ਪੜ੍ਹਾਈ ਚ। ਪਹਿਲੀ ਤੋਂ 12ਵੀਂ ਤਕ ਕਿਸੇ ਨੂੰ ਆਗਾਹਂ ਨੀ ਲੰਘਣ ਦਿੱਤਾ। ਸੁਪਨੇ ਵੱਡੇ ਸੀ ਬਚਪਨ ਤੋਂ। ਪੁਲਿਸ ਅਫਸਰ ਜਾਂ IAS ਅਫਸਰ ਬਣਨ ਦੇ ਤਾਕਿ ਇਨਸਾਫ ਦੀ ਤਕੜੀ ਹੱਥ ਚ ਫੜ ਸਕੇ ਤੇ Continue Reading »
No Commentsਮੇਰੇ ਮਾਪੇ ਘਰ ਨਹੀਂ
ਕਹਾਣੀ (ਮੇਰੇ ਮਾਪੇ ਘਰ ਨਹੀਂ ) ਅੱਜ ਤਾਂ ਤਕਰੀਬਨ ਸੱਤ ਵਜੇ ਹੀ ਸੀਮਾ ਘਰੋਂ ਤੁਰ ਪਈ । ਉਹਨੇ ਸਾਰੀ ਰਾਤ ਅੱਖਾਂ ‘ਚ ਕੱਢੀ … ਨੀਂਦ ਵੀ ਹੁਣ ਉਸਦੀ ਸ਼ਰੀਕ ਬਣਨ ਲੱਗੀ …ਜਿਹੜੀ ਆਉੰਦੀ ਆਉੰਦੀ ਦੂਰੋਂ ਹੀ ਅਛੋਪਲੇ ਜਿਹੇ ਪਰਤ ਜਾਂਦੀ ਤੇ ਫੇਰ ਜਦੋੰ ਉਹ ਕੰਮ ‘ਤੇ ਹੁੰਦੀ ਅੱਖਾਂ ‘ਚ ਰੜਕਣ Continue Reading »
No Commentsਟੈਡੀ ਸਟੌਡਾਰਡ
ਉਹ ਸਕੂਲ ਦੇ ਪਹਿਲੇ ਹੀ ਦਿਨ ਆਪਣੀ 5ਵੀਂ ਜਮਾਤ ਦੀ ਕਲਾਸ ਦੇ ਸਾਹਮਣੇ ਖੜ੍ਹੀ ਸੀ, ਉਸਨੇ ਬੱਚਿਆਂ ਨੂੰ ਇੱਕ ਝੂਠ ਦੱਸਿਆ, ਜ਼ਿਆਦਾਤਰ ਦੂਜੇ ਅਧਿਆਪਕਾਂ ਵਾਂਗ, ਉਸਨੇ ਆਪਣੇ ਵਿਦਿਆਰਥੀਆਂ ਵੱਲ ਦੇਖਿਆ ਅਤੇ ਕਿਹਾ ਕਿ ਉਹ ਉਨ੍ਹਾਂ ਸਾਰਿਆਂ ਨੂੰ ਇੱਕੋ ਜਿਹਾ ਪਿਆਰ ਕਰਦੀ ਹੈ। ਹਾਲਾਂਕਿ, ਇਹ ਅਸੰਭਵ ਸੀ, ਕਿਉਂਕਿ ਉੱਥੇ ਮੂਹਰਲੀ ਕਤਾਰ Continue Reading »
No Commentsਅਸਲ ਮਾਲਕ
ਅੱਸੀਵੀਆਂ ਦੀ ਗੱਲ ਹੈ..ਪਿਤਾ ਜੀ ਦੀ ਨਿੱਕੇ ਜਿਹੇ ਸਟੇਸ਼ਨ ਤੇ ਬਦਲੀ ਹੋ ਗਈ! ਵੱਡਾ ਕਵਾਟਰ ਖਾਲੀ ਨਾ ਹੋਣ ਕਰਕੇ ਇੱਕ ਕਮਰੇ ਦੇ ਨਿੱਕੇ ਜਿਹੇ ਕੁਆਟਰ ਵਿਚ ਸਾਲ ਕੂ ਭਰ ਰਹਿਣਾ ਪਿਆ! ਨਿੱਕੀ ਜਿੰਨੀ ਰਸੋਈ,ਗੁਸਲਖਾਨਾ ਅਤੇ ਤੇ ਨਿੱਕਾ ਜਿੰਨਾ ਵੇਹੜਾ..ਘਰ ਸ਼ੁਰੂ ਬਾਅਦ ਵਿਚ ਹੁੰਦਾ ਤੇ ਮੁੱਕ ਪਹਿਲਾਂ ਜਾਇਆ ਕਰਦਾ..! ਪਰ ਅੰਗਰੇਜਾਂ Continue Reading »
No Commentsਦੋ ਟਿਕਟਾਂ
ਅੰਬਰਸਰ ਤੋਂ ਗੰਗਾ-ਨਗਰ ਜਾਣ ਵਾਲੀ ਆਖਰੀ ਬਸ ਵਿਚ ਦੋ ਸਵਾਰੀਆਂ ਵਾਲੀ ਸੀਟ ਤੇ ਇੱਕ ਬਾਬਾ ਜੀ ਆਣ ਬੈਠੇ ਤੇ ਬਾਰੀ ਵਾਲੇ ਪਾਸੇ ਇੱਕ ਗਠੜੀ ਟਿਕਾ ਦਿੱਤੀ! ਕੰਡਕਟਰ ਆਖਣ ਲੱਗਾ ਕੇ ਬਾਪੂ ਜੀ ਗਠੜੀ ਆਪਣੇ ਪੈਰਾਂ ਵਿਚ ਰੱਖ ਲਵੋ ਤੇ ਨਾਲਦੀ ਸੀਟ ਤੇ ਕਿਸੇ ਹੋਰ ਸਵਾਰੀ ਨੂੰ ਬਹਿਣ ਦੇਵੋ! ਅੱਗੋਂ ਬੋਲੇ Continue Reading »
No Commentsਗੁਰਜੰਟ ਬੁੱਧ ਸਿੰਘ ਵਾਲਾ
ਗੱਲ 86-87 ਦੀ ਆ- ਬਾਘੇ_ਪੁਰਾਣੇ ਥਾਣੇ ਦੇ ਸਾਹਮਣੇ ਇੱਕ ਪੁਲਸ ਆਲਾ ਮੂੰਗਫਲੀ ਵੇਚਣ ਆਲੇ ਨਾਲ ਲੜੀ ਜਾਵੇ। ਪੁਲਸ ਆਲਾ ਕਿਲੋ ਮੂੰਗਫਲੀ ਲੈਕੇ ਤੁਰਨ ਲਗਾ ਤਾਂ ਮਗਰੋਂ ਵਾਜ਼ ਆਈ ” ਜਨਾਬ ਪੈਸੇ , ਬੋਹਣੀ ਦਾ ਟੈਮ ਆਂ ” ਕਰਾਂਵਾਂ ਤੇਰੀ ਬੋਹਣੀ.. ਧੀ ਦਿਆ ਖਸਮਾ, ਆਹ ਡਾਂਗ ਦਿਸਦੀ ਆ..? ਪਿੱਛਾ ਲਾਲ ਕਰਦੂੰ Continue Reading »
No Commentsਉਹ ਸਮਾਂ
ਇਕ ਸਮਾਂ ਸੀ ਵਿਆਹ ਵਾਲੇ ਘਰ ਸਭਤੋਂ ਅੱਗੇ ਬਜ਼ੁਰਗ ਅਤੇ ਰਿਸ਼ਤੇਦਾਰ ਹੁੰਦੇ ਸੀ ਦੋਸਤ ਮਿੱਤਰ ਅਤੇ ਬਾਕੀ ਲੋਕ ਪਿੱਛੇ ਹੁੰਦੇ ਸੀ ਪਹਿਲਾਂ ਬਰਾਤ ਚਾਹ ਰੋਟੀ ਖਾਂਦੀ ਸੀ ਤੇ ਫੇਰ ਪਿੰਡ ਦੇ ਲੋਕ ਚਾਹ ਰੋਟੀ ਖਾਂਦੇ ਸਨ ਬਰਾਤਾਂ ਹਵੇਲੀਆਂ ਚ ਬੈਠਦੀਆਂ ਸਨ ਹੁਣ ਬਜ਼ੁਰਗਾਂ ਨੂੰ ਬਹੁਤਾ ਨਹੀਂ ਪੁੱਛਿਆ ਜਾਂਦਾ ਬਰਾਤਾਂ ਦੇ Continue Reading »
No Commentsਕੱਚੇ ਘਰ ਤੇ ਪੱਕੇ ਰਿਸ਼ਤੇ
ਕੱਚੇ ਘਰ ਤੇ ਪੱਕੇ ਰਿਸ਼ਤੇ ਮੇਰੇ ਬਚਪਨ ਦੇ ਪਹਿਲੇ ਪੰਦਰਾਂ ਸਾਲ ਪਿੰਡ ਵਿੱਚ ਹੀ ਗੁਜਰੇ ਹਨ। ਉੱਨੀ ਸੋ ਸੱਠ ਤੋ ਲੈ ਕੇ ਉੱਨੀ ਸੋ ਪੱਝਤਰ ਤੱਕ ਮੈਂ ਪਿੰਡ ਘੁਮਿਆਰੇ ਹੀ ਰਿਹਾ । ਦੱਸਵੀ ਕਰਨ ਤੋਂ ਬਾਦ ਕਾਲਜ ਦੀ ਪੜਾਈ ਸਮੇਂ ਅਸੀ ਸਹਿਰ ਆ ਗਏ। ਜਿੰਦਗੀ ਦੇ ਪਹਿਲੇ ਛੇ ਕੁ ਸਾਲ Continue Reading »
No Commentsਦੋਹਰਾ ਗੱਫਾ
ਪਾਰਟੀ ਵਿਚ ਸਭ ਤੋਂ ਅੱਗੇ ਕਤਾਰ ਵਿਚ ਬੈਠ ਗਿਆ..ਸੋਚਿਆ ਇਥੇ ਜਿਆਦਾ ਸੇਵਾ ਹੋਊ..ਵੇਟਰ ਆਇਆ ਉਸਨੇ ਪਿਛਲੀ ਕਤਾਰ ਵਲੋਂ ਦੀ ਵੰਡਣਾ ਸ਼ੁਰੂ ਕਰ ਦਿੱਤਾ..ਮੇਰੇ ਤੱਕ ਅੱਪੜਦਿਆਂ ਟਰੇ ਖਾਲੀ ਹੋ ਗਈ..! ਅਗਲੀ ਵੇਰ ਸਭ ਤੋਂ ਮਗਰ ਬੈਠ ਗਿਆ..ਇਸ ਵੇਰ ਉਸਨੇ ਅਗਿਓਂ ਸ਼ੁਰੂ ਕਰ ਦਿੱਤਾ..ਫੇਰ ਭੁੱਖੇ ਦਾ ਭੁੱਖਾ ਰਹਿ ਗਿਆ! ਤੀਜੀ ਵੇਰ ਤਿੰਨ Continue Reading »
No Commentsਕੈਨੇਡਾ ਵਿੱਚ 7 ਤਰਾਂ ਦੇ ਟਰੱਕ ਡਰਾਇਵਰ
ਹਫਤਾਵਾਰੀ PHD 🔭! ਕੈਨੇਡਾ ਵਿੱਚ 7 ਤਰਾਂ ਦੇ ਟਰੱਕ ਡਰਾਇਵਰ ਹੁੰਦੇ ਹਨ । 1:- Family supporter:-ਜਿੰਨ੍ਹਾ ਨੂੰ ਵੈਸੇ ਤਾਂ ਵੈਨ ਬੈਕ ਲਾਉਣੀ ਵੀ ਨਹੀਂ ਆਉਂਦੀ ਹੁੰਦੀ ਪਰ ਘਰ ਵਾਲੀ ਦੇ ਕਹਿਣ ਤੇ ਜਿਹੜਾ ਕਿ ਉਹ ਕਿਸੇ ਕਿੱਟੀ ਪਾਰਟੀ ਜਾਂ ਵੇਅਰਹਾਊਸ ਵਿੱਚ ਕਿਸੇ ਹੋਰ ਜਨਾਨੀ ਕੋਲੋਂ ਸੁਣਕੇ (ਜਿਹੜੀ ਕਿ ਪਿੱਕੇ ਤੇ Continue Reading »
No Comments