ਪਿਆਰ ਦਾ ਮਜ਼ਾਕ
ਮੇਰਾ ਨਾਮ ਜੱਸ ਹੈ। ਮੇਰੇ ਵਿਆਹ ਨੂੰ 3 ਸਾਲ ਹੋ ਚੁੱਕੇ ਹਨ । ਮੈਂ ਆਪਣੀ ਜ਼ਿੰਦਗੀ ਵਿੱਚ ਖੁੱਸ਼ ਹਾਂ । ਮੇਰੀ Arrange Marriage ਹੋਈ ਹੈ । ਮੈਂ ਲੁਧਿਆਣੇ ਦਾ ਵਸਨੀਕ ਹਾਂ । ਮੈਂ Joint Family ਤੋਂ ਹਾਂ। ਮੇਰੇ ਪਿਆਰ ਦੀ ਕਹਾਣੀ ਸੰਨ 2012 ਤੋਂ ਸ਼ੁਰੂ ਹੁੰਦੀ ਹੈ, ਉਦੋਂ Facebook ਦਾ Continue Reading »
14 Commentsਸੰਦੂਖ – ਭਾਗ ਦੂਜਾ
“ਬੌਬ! ਪਾਣੀ ਪਿਆ ਦੇ ਨਹੀਂ ਤਾਂ ।ਕੌਫ਼ੀ ਤਾਂ ਤੂੰ ਧੁੱਪੇ ਧਰ ਹੋਈ ਆ।” ਪੈਮ ਨੇ ਹਾਕ ਮਾਰੀ।ਮੇਰੀ ਸੁਰਤੀ ਟੁੱਟਦੀ ਹੈ।ਕੌਫ਼ੀ ਰਿੱਝ-ਰਿੱਝ ਕਮਲੀ ਹੋਈ ਪਈ ਸੀ।ਦੋ ਕੱਪਾਂ ਵਿੱਚ ਕੌਫ਼ੀ ਪਾ ਕੇ ਲੀਵਿੰਗ ਰੂਮ ਵਿੱਚ ਲੈ ਜਾਂਦਾ। “ਧੁੱਪੇ ਧਰੀ ਹੁੰਦੀ ਤਾਂ ਸੱਤ ਦਿਨ ਨਹੀਂ ਸੀ ਬਣਨੀ।ਮੌਸਮ ਦੇਖਿਆ ਬਾਹਰ?” ਮੈਂ ਵਿੰਡੋ ਵਿੱਚਦੀ ਬਾਹਰ Continue Reading »
1 Commentਫਾਊਲ ਲੈਂਗੁਏਜ
ਇਹ ਫਾਊਲ ਲੈਂਗੁਏਜ ਨਹੀਂ ਬੀਬਾ ਕੁਝ ਸਮਾਂ ਹੋਇਆ ਮੈਂ ਪੰਜਾਬ ਦੇ ਇੱਕ, ਪ੍ਰਾਈਵੇਟ ਅਦਾਰੇ, ਵਿਚ ਰਿਸੈਪਸ਼ਨ ਤੇ ਆਪਣੀ ਸਹੇਲੀ ਨਾਲ ਬੈਠੀ ਉਸ ਦੇ ਬੱਚੇ ਨੂੰ ਮਿਲਣ ਦੀ ਵਾਰੀ ਉਡੀਕ ਰਹੀ ਸੀ। ਇਕ ਅਧਿਆਪਕ ਦੋ ਪੇਂਡੂ ਜਿਹੇ ਦਿਖਦੇ ਮੁੰਡਿਆਂ ਨੂੰ ਲੈ ਕੇ ਆਈ, ਅਤੇ ਰਿਸੈਪਸ਼ਨ ਤੇ ਬੈਠੀ ਕੁੜੀ ਨੂੰ ਕਹਿਣ ਲੱਗੀ, Continue Reading »
No Commentsਸਮਝੌਤਾ ਜਾਂ ਸਵੈ ਮਾਨ – ਭਾਗ ਦੂਜਾ
ਆਪਣੀ ਮਨਜਿੰਦਰ ਲਈ ਰਿਸ਼ਤਾ ? “ਮਾਂ ਨੇ ਹੈਰਾਨੀ ਨਾਲ ਪੁੱਛਿਆ” ਹਾਂ ਆਪਣੀ ਮਨਜਿੰਦਰ ਲਈ ਮੁੰਡਾ ਚੰਗੇ ਘਰ ਦਾ ਹੈ ਨਾਲੇ ਇਟਲੀ ਚ ਪੱਕਾ ਪਰਿਵਾਰ ਇੱਥੇ ਰਹਿੰਦਾ ਆਪਣੀ ਮਨਜਿੰਦਰ ਨੂੰ ਵੀ ਇਟਲੀ ਨਾਲ ਹੀ ਲੈ ਕੇ ਜਾਉ। ਬਾਪੂ ਜੀ ਨੇ ਕਿਹਾ ਪਰ ਮਨਜਿੰਦਰ ਦੀ ਪੜ੍ਹਾਈ ਮਾਂ ਦੀ ਗੱਲ ਹਲੇ ਮੂੰਹ ਚ Continue Reading »
No Commentsਪੈਂਟ ਕੋਟ
ਬਲਵੰਤ ਸਿੰਘ ਇਕ ਮਿਹਨਤੀ ਇਨਸਾਨ ਸੀ । ਬਲਵੰਤ ਸਿੰਘ ਦੋ ਲੜਕੀਆਂ ਦਾ ਪਿਤਾ ਸੀ ਅਤੇ ਇਕ ਪੁੱਤਰ ਫੌਜ ਅਤੇ ਇਕ ਘਰ ਦੇ ਕੰਮਾਂ ਵਿੱਚ ਰੁਝਿਆ ਰਹਿੰਦਾ ਸੀ । ਘਰ ਵਿਚ ਕੰਮ ਕਾਰ ਕਰਨ ਵਾਲੇ ਪੇਂਡੂ ਬੰਦੇ ਸਧਾਰਨ ਹੀ ਸਨ ਛੂਹ ਫੈਅ ਵਾਲੇ ਨਹੀਂ ਸਨ ਸਮਾਂ ਬੀਤਦਾ ਗਿਆ ਦੋਨੋਂ ਲੜਕੀਆਂ ਦਾ Continue Reading »
1 Commentਸਾਦੇ ਵੇਲ਼ੇ
ਉਹ ਕਿੰਨੇ ਸਿੱਧੇ-ਪੱਧਰੇ ਅਤੇ ਸਾਦੇ ਵੇਲ਼ੇ ਸਨ ! ਮੂੰਗਫਲੀ ਖਾਣ ਤੋਂ ਬਾਅਦ ਛਿੱਲੜਾਂ ‘ਚੋਂ ਗਿਰੀਆਂ ਲੱਭਣੀਆਂ। ਦੀਵਾਲ਼ੀ ਤੋਂ ਅਗਲੇ ਦਿਨ ਅਣਚੱਲੇ ਪਟਾਕੇ ਲੱਭਦੇ ਫਿਰਨਾ। ਕਿਤਾਬਾਂ ਅੱਧੇ ਮੁੱਲ ‘ਤੇ ਖਰੀਦਣੀਆਂ ਅਤੇ ਅਗਲ਼ੇ ਸਾਲ ਚਾਲ਼ੀ ਪ੍ਰਸੈਂਟ ਕੀਮਤ ‘ਤੇ ਅਗਾਂਹ ਵੇਚ ਦੇਣੀਆਂ। ਨੰਬਰਾਂ ਲਈ ਦੌੜ ਨਹੀਂ ਸੀ, ਪੜ੍ਹਾਈਆਂ ਦਾ ਬੋਝ ਨਹੀਂ ਸੀ। ਘਰ Continue Reading »
2 Commentsਮੇਰੀ ਇਸ਼ਕ ਕਹਾਣੀ
ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਰਵਿੰਦਰ ਸਿੰਘ ਮੈਂ ਆਪਣੀ ਕਹਾਣੀ ਦਸਣ ਲੱਗਾ ਅੱਜ ਪਿਆਰ ਸਿਆਰ ਵਾਲੀ ਵਧੀਆ ਗੱਲ ਇਹ ਆ ਵੀ ਉਹ ਪਿਆਰ ਅੱਜ ਵੀ ਓਦਾਂ ਹੀ ਆ ਜਿਦਾਂ ਅੱਠ ਸਾਲ ਪਹਿਲਾਂ ਸੀ ਆ ਇਸ ਅਪ੍ਰੈਲ ਵਿੱਚ ਅੱਠ ਸਾਲ ਪੂਰੇ ਤੇ ਨੌਵਾਂ ਸ਼ੁਰੂ ਹੋ ਗਿਆ । ਇਹ ਗੱਲ ਓਦੋਂ Continue Reading »
3 Commentsਆਸਥਾ
#ਆਸਥਾ 8 ਸਾਲਾਂ ਦਾ ਇੱਕ ਬੱਚਾ ਇੱਕ ਰੁਪਏ ਦਾ ਸਿੱਕਾ ਮੁੱਠੀ ਵਿੱਚ ਬੰਦ ਕਰ ਕਿਸੇ ਦੁਕਾਨ ਤੇ ਜਾਕੇ ਦੁਕਾਨਦਾਰ ਨੂੰ ਪੁੱਛਣ ਲੱਗਿਆ .. –ਕੀ ਤੁਹਾਡੀ ਦੁਕਾਨ ਤੋਂ ਰੱਬ ਮਿਲ ਜਾਏਗਾ ? ਦੁਕਾਨਦਾਰ ਨੇ ਇਹ ਗੱਲ ਸੁਣ ਸਿੱਕਾ ਫੜ ਥੱਲੇ ਸੁੱਟ ਦਿੱਤਾ ਤੇ ਧੱਕੇ ਮਾਰ ਦੁਕਾਨ ਤੋਂ ਬਾਹਲ ਕੱਢ ਦਿੱਤਾ । Continue Reading »
No Commentsਨਵੀਂ ਕੋਠੀ
ਮੇਰੀ ਮਹੀਨਾਵਾਰ ਤਨਖਾਹ ਕੋਈ 9 ਕੁ ਹਜ਼ਾਰ ਸੀ ਤਨਖਾਹ ਥੋੜੀ ਹੋਣ ਕਾਰਣ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਸੀ । ਵਿਆਹ ਤੋਂ ਬਾਅਦ ਜਿੰਮੇਵਾਰੀਆਂ ਹੋਰ ਵਧ ਗਈਆਂ ਸਨ ਤੇ ਖਰਚੇ ਵੀ । ਘਰ ਦੀ ਸਾਰੀ ਜ਼ਿੰਮੇਵਾਰੀ ਮੇਰੇ ਸਿਰ ਤੇ ਸੀ । ਕਈ ਵਾਰ ਅਚਾਨਕ ਕੋਈ ਖਰਚ ਪੈਣ ਤੇ Continue Reading »
No Commentsਦਿਵਾਲੀ ਦੀ ਮਿਠਾਈ
‘ਦਿਵਾਲੀ ਦੀ ਮਿਠਾਈ’ ਅੱਜ ਪਿੰਡਾਂ, ਮੰਡੀਆਂ ਤੇ ਸ਼ਹਿਰਾਂ ਦੇ ਸਾਰੇ ਬਜ਼ਾਰ, ਗਲੀਆਂ ਤੇ ਸੜਕਾਂ ਮਿਠਾਈਆਂ ਨਾਲ ਭਰੇ ਪਏ ਨੇਂ, ਹਮੇਸ਼ਾਂ ਵਾਂਗ ਕੁਇੰਟਲਾਂ ਦੇ ਹਿਸਾਬ ਨਾਲ, ਹਰੇਕ ਦੁਕਾਨਦਾਰ ਦੀ ਮਿਠਾਈ ਵਿਕੇਗੀ, ਮੇਰਾ ਸਿੱਧਾ ਚਿੱਟਾ ਨੰਗਾ ਸਵਾਲ ਹੈ, ਇੰਨੀਆਂ ਮਿਠਾਈਆਂ ਲਈ ਲੋੜੀਂਦਾ ਦੁੱਧ ਕਿੱਥੋਂ ਆਉਂਦਾ ਹੈ ? ਹੈਰਾਨੀ ਦਾ ਗੱਲ ਤਾਂ ਇਹ Continue Reading »
No Comments