ਪੰਜਾਬ ਦੀ ਭਾਸ਼ਾ
ਮੇਰੇ ਮੁਤਾਬਿਕ ਬੋਲੀ ਉਹ ਜੋ ਕਿਸੇ ਖਿਤੇ ਚ ਬੋਲੀ ਜਾਂਦੀ ਹੈ ਜਾਂ ਅਸੀਂ ਕਹਿ ਸਕਦੇ ਹਾਂ ਜੋ ਅਸੀਂ ਆਪਣੀ ਮਾਂ ਘਰ ਪਰਿਵਾਰ ਤੋਂ ਸਿੱਖੀ ਹੋਵੇ ਤੇ ਭਾਸ਼ਾ ਉਹ ਹੁੰਦੀ ਹੈ ਜਿਸ ਦਾ ਕੋਈ ਲਿਖਦੀ ਰੂਪ ਹੋਵੇ, ਜਿਵੇਂ ਪੰਜਾਬੀ ਹਿੰਦੀ ਤੇ ਅੰਗਰੇਜ਼ੀ ਜੋ ਆਮ ਆਪਣੇ ਭਾਰਤ ਚ ਚੱਲਦੀਆਂ ਨੇ, ਸਾਡੇ ਪੰਜਾਬ Continue Reading »
1 Commentਚੌਧਰ
ਚੌਧਰ !!! ਚਾਹੇਂ ਕੋਈ ਕਿੰਨਾਂ ਵੀ ਸੂਝਵਾਨ ਹੋਵੇ ਪਰ ਜਦੋਂ ਆਂਢ ਗੁਆਂਢ ਦਾ ਮੁੱਦਾ ਆਉਂਦਾ, ਹਰ ਇੱਕ ਆਪਣੀ ਝੂਠੀ ਤਾਕਤ ਦਿਖਾਂਉਦਾ ਨਜ਼ਰ ਆਉਂਦਾ ਖ਼ਾਸ ਤੌਰ ਤੇ ਪਿੰਡਾਂ ਵਿੱਚ, ਮੇਰੇ ਵਰਗੇ ਨੂੰ ਘਰਵਾਲ਼ੀ ਤਾਂ ਪੁੱਛਦੀ ਨਹੀਂ, ਪਰ ਉਹ ਵੀ ਕਹਿੰਦਾ ਐਮ ਐਲ ਤਾਂ ਬੱਸ ਜੇਬ ਚ। ਇੰਝ ਹੀ, ਬਿਸ਼ਨਾਂ ਤੇ ਕਰਤਾਰਾ Continue Reading »
No Commentsਗੀਤਾਂ ਦੀ ਲਿਸਟ
ਕੀ ਹਾਲ ਐ ਬਾਈ ਨਛੱਤਰਾ, ਤਕੜਾ ਜੁਆਕ ਜੱਲਾ?”,,,,, “ਚੜ੍ਹਦੀ ਕਲਾ ਬਖਤੌਰ ਸਿਆਂ ਆਪਣੀ ਦੇ ਗੱਲ”,,, ਮੇਹਰ ਬਾਈ ਦਾਤੇ ਦੀ,,,,,, “ਚਲੋ ਮੇਹਰ ਚਾਹੀਦੀ ਆ”,,,,,, ਸਾਈਕਲ ਵੀ ਵਧੀਆ ਸਵਾਰੀ ਆ, ਬਾਈ ਨਛੱਤਰਾ,, ਹੱਥ ਪੈਰ ਚਲਦੇ ਰਹਿੰਦੇ ਆ,,ਤੁਰੇ ਜਾਂਦੇ ਦੁੱਖ-ਸੁੱਖ ਕਰ ਲੈਨੇ ਆ,,,,, ਨਹੀਂ ਤਾਂ ਜੁਆਕ ਜੇ ਕਾਰ ਚ ਬਹਾ ਕੇ ਸ਼ੀਸ਼ੇ ਕਰ Continue Reading »
No Commentsਧੰਨਵਾਦ ਕਰੋਨਾ
ਧੰਨਵਾਦ ਕਰੋਨਾ ਤੁਸੀਂ ਸਾਰੇ ਹੀ ਮੇਰੇ ਇਸ ਸਿਰਲੇਖ ਨੂੰ ਪੜ੍ਹ ਕੇ ਹੈਰਾਨ ਤਾਂ ਜਰੂਰ ਹੋ ਰਹੇ ਹੋਵੋਂਗੇ। ਇੱਥੋਂ ਤੱਕ ਕਿ ਕੁਝ ਕੁ ਨੇ ਤਾਂ ਮੈਨੂੰ ਪਾਗਲ ਵੀ ਜਰੂਰ ਆਖਿਆ ਹੋਵੇਗਾ ਸਿਰਲੇਖ ਨੂੰ ਪੜ੍ਹ ਕੇ। ਕਰੋਨਾ ਨਾਮੀ ਇਹ ਬੀਮਾਰੀ ਮਹਾਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਤਾਂ ਕੋਈ ਪਾਗਲ ਹੀ ਹੋਵੇਗਾ Continue Reading »
No Commentsਭਰੂਣ ਹੱਤਿਆ
ਭਰੂਣ ਹੱਤਿਆ ਹਾਕਮ ਜੋ ਕੇ ਸੋਹਣਾ ਸੁਨੱਖਾ ਗੱਭਰੂ ਸੀ ਮਾਂ ਬਾਪ ਦਾ ਲਾਡਲਾ। ਬਹੁਤ ਲਾਡ ਪਿਆਰ ਨਾਲ ਪਾਲਿਆ ਹੋਇਆ ਸੀ ਉਸ ਨੂੰ ਪਰ ਆਕੜ ਬਹੁਤ ਸੀ ਉਸ ਵਿਚ ਚਲੋ ਉਮਰ ਦੇ ਹਿਸਾਬ ਨਾਲ ਵਿਆਹ ਹੋ ਗਿਆ ਘਰਵਾਲੀ ਵੀ ਚੰਗੀ ਮਿਲ ਗਈ। ਕੁੱਝ ਸਮੇਂ ਬਾਅਦ ਪਤਾ ਲਗਾ ਕੇ ਘਰ ਨਵਾਂ ਜੀ Continue Reading »
No Commentsਹਿਸਾਬ ਬਰਾਬਰ
ਹਿਸਾਬ ਬਰਾਬਰ ************* (ਅੰਮ੍ਰਿਤਾ ਸਰਾਂ) ਸਾਡੇ ਰੰਗਲੇ ਟਾਈਮ ਕੁੰਢੀਆਂ ਮੁੱਛਾਂ ਵਾਲੇ ਸਰਦਾਰ ਮੁੰਡੇ ਹੁੰਦੇ ਸੀ,ਖੈਰ ,ਹੁਣ ਵੀ ਮੁੱਛਾਂ ਤੇ ਪੱਗਾਂ ਦਾ ਟਰੈਂਡ ਆਇਆ ਹੋਇਆ,,ਓਦੋਂ ਹਰ ਕੁੜੀ ਦਾ ਸੁਪਨਾ ਇਹੀ ਹੁੰਦਾ ਸੀ ,,ਸਾਡੇ ਸਰਦਾਰ ਜੀ ਵੀ ਕੁੰਢੀਆਂ ਮੁੱਛਾਂ ਤੇ ਪਟਿਆਲਾ ਸ਼ਾਹੀ ਪੇਚਾਂ ਵਾਲੀ ਸੋਹਣੀ ਪੱਗ ਲਈ ਮਸ਼ਹੂਰ ਸਨ ,,ਇਹਨਾਂ ਦੇ ਪਿੰਡ Continue Reading »
No Commentsਓਟ
ਯੱਕਦਮ ਈ ਗੁਰੂ ਘਰ ‘ਚ ਅਨਾਊਂਸਮੈਂਟ ਹੁੰਦੀ ਐ ਬੀ ਪੰਜਾਬ ‘ਚ ਕੋਰੋਨਾ ਇੰਨਾ ਵੱਧ ਗਿਆ ਕਿ ਕਰਫਿਊ ਲੱਗ ਜਾਣੈ! ਜਲਦੀ-ਜਲਦੀ ਰਮਨ ਤੇ ਸੰਦੀਪ ਰਾਸ਼ਨ ਦੀ ਇਕ ਲਿਸਟ ਤਿਆਰ ਕਰਨ ਲੱਗਦੇ ਹਨ, “ਆਹ ਵੀ ਹੈ ਨੀ! ਉਹ ਵੀ ਲੈ ਆਓ! ਸੱਚ ਇਹ ਵੀ ਨਹੀਂ ਪਤਾ ਕਿ ਕਿੰਨਾ ਕੁ ਸਮਾਂ ਇਹ ਕੋਰੋਨਾ Continue Reading »
No Commentsਨਰਸ ਜੋ 42 ਸਾਲ ਤੱਕ ਲਾਸ਼ ਬਣ ਕੇ ਜਿਓਂਦੀ ਰਹੀ
ਅਰੁਣਾ ਰਾਮਚੰਦਰ ਸ਼ਾਨਬਾਗ ਇਕ ਅਜਿਹੀ ਨਰਸ ਸੀ ਜੋ 42 ਸਾਲ ਤੱਕ ਅੱਧੀ ਕੋਮਾ ਦੀ ਸਥਿਤੀ ਨਾਲ ਜੂਝਦੀ ਰਹੀ। ਅਜਿਹੀ ਨਰਸ ਜੋ 42 ਸਾਲ ਤੱਕ ਲਾਸ਼ ਬਣ ਕੇ ਜਿਓਂਦੀ ਰਹੀ। ਓਹ vegetative state ਵਿੱਚ ਸੀ। ਇਹ ਇਕ ਅਜਿਹੀ ਸਥਿਤੀ ਹੁੰਦੀ ਹੈ ਜਦੋਂ ਮਰੀਜ਼ ਕੋਮਾ ਵਿੱਚੋਂ ਤਾਂ ਬਾਹਰ ਆ ਜਾਂਦਾ ਹੈ ਪਰ Continue Reading »
1 Commentਅੱਲੜ ਉਮਰੇ ਫੁੱਲ ਗੁਲਾਬ ਦੇ ਭਾਗ -3
ਲਿਖਤ -ਰੁਪਿੰਦਰ ਕਹਾਣੀ -ਅੱਲੜ ਉਮਰੇ ਫੁੱਲ ਗੁਲਾਬ ਦੇ ਭਾਗ -3 ਕਈ ਦਿਨਾ ਦੀਆ ਛੁੱਟੀਆ ਪਿੱਛੋ ਅੱਜ ਸਕੂਲ ਲੱਗਿਆ ਸਕੂਲ ਵਿੱਚ ਪਹਿਲਾ ਜਿੰਨੇ ਮੁੰਡੇ ਕੁੜੀਆ ਹਾਜਰ ਨਹੀ ਸੀ ਕਿਉਂਕਿ ਖੇਤਾ ਵਿਚ ਕੰਮ ਦਾ ਜੋਰ ਹੋ ਗਿਆ ਸੀ ਨਰਮੇ ਦੀ ਚੁਗਾਈ ਜੋਰਾ ਤੇ ਸੀ ਤੇ ਝੋਨੇ ਦੀ ਕਟਾਈ ਦਾ ਕੰਮ ਵੀ ਚਲ Continue Reading »
No Commentsਰੋਟੀ ਦੀ ਕੀਮਤ
*ਮਿੰਨੀ ਕਹਾਣੀ* *ਰੋਟੀ ਦੀ ਕੀਮਤ* *ਅੱਜ ਸਿਮਰਨ ਨੇ ਪਹਿਲਾਂ *ਵਾਂਗ ਰੋਟੀ ਦੀ ਥਾਲੀ ਵਗਾ ਕਿ ਨਹੀਂ ਮਾਰੀ ਸੀ*। *ਨਹੀਂ ਤਾਂ ਰੋਜਨਾਂ ਘਰ ਅੰਦਰ ਕਲੇਸ਼ ਹੋਣਾ ਰੋਟੀ ਖਾਣ ਵੇਲੇ ! ਕਦੇ ਆਹ ਕੀ ਬਣਾਇਆ* *ਮੈਨੂੰ ਨਹੀਂ ਪਸੰਦ ਕਦੇ ਆਹ ਕੀ ਬਣਾਇਆ ਫਲਾਣਾ ਢਿਉਕਾਂ*। *ਮਾਂ ਨੇ ਬਥੇਰਾ ਸਮਝਾਉਣਾ ਅਸੀਂ ਮਿਡਲ ਕਲਾਸ ਲੋਕ Continue Reading »
No Comments