ਮਾਂ ਤੇ ਰੋਟੀ ( ਦੂਜਾ ਤੇ ਅੰਤਿਮ ਭਾਗ)
ਮਾਂ ਤੇ ਰੋਟੀ ( ਦੂਜਾ ਤੇ ਅੰਤਿਮ ਭਾਗ) (ਕਹਾਣੀ ਦਾ ਪਹਿਲਾ ਭਾਗ ਪੜ ਕੇ ਸ਼ਾਇਦ ਲਗਾ ਹੋਣਾ ਇਹ ਕਹਾਣੀ ਸਾਵੀ ਦੀ ਏ ਹਾਂ ਇਹ ਕਹਾਣੀ ਸ਼ੁਰੂ ਜ਼ਰੂਰ ਸਾਵੀ ਤੋਂ ਹੋਈ ਏ ਤੇ ਖ਼ਤਮ ਵੀ ਸਾਵੀ ਤੇ ਹੀ ਹੋਵੇਗੀ ਪਰ ਇਹ ਕਹਾਣੀ ਸਾਵੀ ਦੀ ਨਹੀਂ ਏ ਬਲਕਿ “ਮਾਂ ਤੇ ਰੋਟੀ” ਦੀ Continue Reading »
1 Commentਮਾਂ ਤੇ ਰੋਟੀ
ਮਾਂ ਤੇ ਰੋਟੀ ਸਾਵੀ ਆਪਣੀ ਮਾਂ ਨਾਲ ਰਹਿੰਦੀ ਬਾਰਾਂ- ਤੇਰਾਂ ਸਾਲਾਂ ਦੀ ਇਕ ਗਰੀਬ ਪਰਿਵਾਰ ਦੀ ਕੁੜੀ ਸੀ। ਉਸਦਾ ਇਕ ਭਰਾਂ ਤੇ ਇਕ ਭੈਣ ਹੋਰ ਸੀ ਜੋਂ ਉਸਤੋਂ ਛੋਟੇ ਸਨ। ਸਾਵੀ ਦੇ ਪਿਤਾ ਉਹਨਾਂ ਦੇ ਨਾਲ ਨਹੀਂ ਸੀ ਰਹਿੰਦੇ। ਉਹ ਬੋਹਤ ਸ਼ਰਾਬ ਪੀਂਦੇ ਸੀ ਅਤੇ ਇਕ ਦਿਨ ਅਚਾਨਕ ਉਨ੍ਹਾਂ ਦੀ Continue Reading »
No Commentsਉਹ ਸੱਤ ਦਿਨ
ਜਦੋਂ ਲੱਗਿਆ ਕਿ ਜ਼ਿੰਦਗੀ ਹੱਥਾਂ ਵਿੱਚੋਂ ਖਿਸਕ ਰਹੀ ਹੈ । (ਉਹ ਸੱਤ ਦਿਨ) 12 ਅਪਰੈਲ ਦਿਨ ਐਤਵਾਰ ਸੀ । ਹਰ ਐਤਵਾਰ ਦੀ ਤਰ੍ਹਾਂ ਇਹ ਐਤਵਾਰ ਵੀ ਬਹੁਤ ਜ਼ਿਆਦਾ ਵਿਅਸਤ ਸੀ ।ਸਾਰਾ ਦਿਨ ਕੰਮਕਾਜ ਵਿੱਚ ਹੀ ਨਿਕਲ ਗਿਆ ।ਦੂਜੇ ਦਿਨ ਸਕੂਲ ਗਈ ਤਾਂ ਗਿਆਰਾਂ ਕੁ ਵਜੇ ਬੀ ਪੀ ਕਾਫ਼ੀ ਘਟ ਗਿਆ Continue Reading »
No Commentsਬਹੁਮੁੱਲੀ ਵਿਰਾਸਤ
ਸਰਵਣ ਸਿੰਘ.. ਭਾਪਾ ਜੀ ਦੇ ਦਫਤਰ ਵਿਚ ਚਪੜਾਸੀ.. ਅਜੀਬ ਸਬੱਬ ਸੀ..ਜਿਸ ਦਿਨ ਭਾਪਾ ਜੀ ਰਿਟਾਇਰ ਹੋਏ ਓਸੇ ਦਿਨ ਹੀ ਉਸ ਦੀ ਵੀ ਰਿਟਾਇਰਮੈਂਟ ਸੀ..! ਭਾਪਾ ਜੀ ਨੇ ਉਚੇਚਾ ਆਖ ਦੋਵੇਂ ਫ਼ੰਕਸ਼ਨ ਇੱਕੋ ਵੇਲੇ ਅਤੇ ਇੱਕੋ ਤਰਾਂ ਹੀ ਕਰਵਾਏ..ਉਸਦੀ ਕੁਰਸੀ ਵੀ ਆਪਣੇ ਬਰੋਬਰ ਰਖਵਾਈ..! ਆਥਣ ਵੇਲੇ ਭਾਪਾ ਜੀ ਦੇ ਗੱਲ ਲੱਗ Continue Reading »
No Commentsਗਿੱਦੜ ਤੋਂ ਸ਼ੇਰ
ਹਰਿਆਣੇ ਦੇ ਮੋਹਿੰਦਰ ਗੜ ਜਿਲੇ ਦੀ ਨਰਨੌਲ ਤਹਿਸੀਲ ਦਾ ਨਿੱਕਾ ਜਿਹਾ ਪਿੰਡ..”ਉਣਹਾਣੀ” ਅਹੀਰ ਕਬੀਲੇ ਦਾ ਗਰੀਬ ਹਿੰਦੂ ਪਰਿਵਾਰ.. ਉਸ ਪਰਿਵਾਰ ਦਾ ਹੱਦ ਦਰਜੇ ਦਾ ਡਰਾਕਲ ਜਿਹਾ ਇਨਸਾਨ ਬੰਤੂ..! ਵੇਹਲੜ ਨਿਕੰਮਾ ਹਮੇਸ਼ਾਂ ਹੀ ਲੜਦਾ ਰਹਿੰਦਾ..ਅਖ਼ੇ ਮੇਰਾ ਬਣਦਾ ਹਿੱਸਾ ਦਿਓ ਤੇ ਫੇਰ ਮੇਰਾ ਵਿਆਹ ਕਰੋ..! ਅਖੀਰ ਅੱਕ ਕੇ ਇੱਕ ਦਿਨ ਘਰਦਿਆਂ ਨੇ Continue Reading »
No Commentsਪੜ੍ਹਿਆ ਅਣਪੜ੍ਹਿਆ
ਉਨ੍ਹਾਂ ਦਿਨਾਂ ਵਿੱਚ ਮੈਂ ਰਾਵਲਪਿੰਡੀ ਵਿੱਚ ਡਾਕੀਆ ਸੀ। ਪੜੇ ਲਿਖੇ ਬੰਦੇ ਦੀ ਕੋਈ ਵਖਰੀ ਇਜ਼ਤ ਹੋਇਆ ਕਰਦੀ ਸੀ। ਡਾਕੀਏ ਕੋਲੋਂ ਚਿੱਠੀ ਪੜਾਉਣ ਕਰਕੇ ਉਂਝ ਵੀ ਸਭ ਨਾਲ ਨਿੱਜੀ ਸਾਂਝ ਬਣ ਜਾਇਆ ਕਰਦੀ ਸੀ ਕਿਉਂਕਿ ਚਿੱਠੀ ਵਿੱਚ ਵੀ ਨਿਜੀ ਗੱਲਾਂ ਹੁੰਦੀਆਂ ਸੀ। ਅਗਲਾ ਭਰੋਸਾ ਵੀ ਕਰਦਾ ਸੀ ਤੇ ਮੈਂ ਵੀ ਗੱਲ Continue Reading »
No Commentsਸਮੇਂ ਦਾ ਹਾਲ ਚੱਕਰ-2
ਕਹਾਣੀ ਸਮੇਂ ਦਾ ਹਾਲ ਚੱਕਰ [5/5, 6:11 PM] Sarbjit Sangrurvi: ਅੱਜ ਦੁਕਾਨ ਤੇ ਪਹਿਲਾਂ ਨਾਲੋਂ ਕੁਝ ਜ਼ਿਆਦਾ ਰਸ਼ ਸੀ।ਗਾਹਕ ਸੌਦਾ ਲੈਣ ਕੇ ਜਾਈ ਜਾ ਰਹੇ।ਐਨੇ ਨੂੰ ਅਮਰਜੀਤ ਬੁੜ ਬੁੜ ਕਰਦਾ ਆ ਰਿਹਾ ਸੀ। ਮੈਂ ਉਸਨੂੰ ਬੁਲਾ ਕੇ ਗੱਲ ਪੁੱਛਣੀ ਚਾਹੀ। ਤਾਂ ਜ਼ੋ ਉਹ ਕੁਝ ਸ਼ਾਂਤ ਹੋ ਸਕੇ। ਮੈਂ ਅਮਰਜੀਤ ਨੂੰ Continue Reading »
No Commentsਸਮੇਂ ਦਾ ਹਾਲ ਚੱਕਰ
ਕਿਸ਼ਤ ਚੌਥੀ ਕਹਾਣੀ ਸਮੇਂ ਦਾ ਕਾਲ ਚੱਕਰ ਸਰਬਜੀਤ ਸੰਗਰੂਰਵੀ ਜ਼ੋ ਐਮ ਐਲ ਏ ਘਰ ਨੇਪਾਲੀ ਮੁੰਡਾ ਕੰਮ ਕਰਦਾ ਸੀ,ਉਹ ਕੁਝ ਦਿਨਾਂ ਲਈ ਫੈਕਟਰੀ ਆਇਆ ਤੇ ਸੁਖਚੈਨ ਕੋਲ ਰਹਿਣ ਲੱਗਾ।ਉਹ ਸੁਖਚੈਨ ਦੇ ਭਾਂਡੇ ਤੇ ਰਸੋਈ ਵਰਤਦਾ ਤੇ ਗੰਦ ਪਾ ਕੇ ਰੱਖਦਾ। ਸੁਖਚੈਨ ਨੇ ਬਥੇਰਾ ਸਮਝਾਇਆ,ਨਾ ਸਮਝਿਆ, ਤਾਂ ਸੁਖਚੈਨ ਨੇ ਰਸੋਈ ਤੇ Continue Reading »
No Commentsਮੇਰੀ ਕੀ ਗਲ਼ਤੀ ਸੀ
ਕਹਾਣੀ ਮੇਰੀ ਕੀ ਗਲ਼ਤੀ ਸੀ। ਮੇਰੀ ਗ਼ਲਤੀ ਕੀ ਸੀ,ਜੋ ਮੈਨੂੰ ਐਨੀ ਵੱਡੀ ਸਜ਼ਾ ਮਿਲੀ?ਉਹ ਇੱਕ ਤੋਂ ਬਾਦ ਇੱਕ ਗ਼ਲਤੀ ਕਰਦੀ ਰਹੀ ਤੇ ਮੈਂ ਉਸ ਨੂੰ ਕੁਝ ਕਹਿ ਨਾ ਪਾਇਆ। ਸ਼ਾਇਦ ਮੈਂ ਨਹੀਂ ਚਾਹੁੰਦਾ ਸੀ ਕਿ ਉਹ ਕਿਸੇ ਗੱਲੋਂ ਮੇਰੇ ਤੋਂ ਦੂਰ ਚੱਲੀ ਜਾਵੇ। ਉਸਦੀ ਹਰ ਗ਼ਲਤੀ ਤੇ ਮੈਂ ਪਰਦਾ ਪਾਉਦਾ Continue Reading »
No Commentsਚਾਹ ਪਾਣੀ
ਛਪ ਗਈ ਦਾ ਯਰੂਪ ਟਾਈਮਿਜ਼ ਈ ਪੇਪਰ(251) ਮਿੰਨੀ ਕਹਾਣੀ ਚਾਹ ਪਾਣੀ ਸਰਬਜੀਤ “ਸੰਗਰੂਰਵੀ” ਗੁਰਦੇਵ ਦੀ ਵੱਟ ਦਾ ਰੋਲਾ ਸੀ ਪੰਚਾਇਤ ਚ ਮਸਲਾ ਹੱਲ ਨਾ ਹੋਇਆ ਤਾਂ ਉਹ ਕਚਿਹਰੀਓ ਅਰਜੀ ਲਿਖਾ ਥਾਣੇ ਦੇ ਆਇਆ।ਥਾਣੇ ਦੋਵੇਂ ਧਿਰਾਂ ਨੂੰ ਬੁਲਾਇਆ ਗਿਆ।ਪਹਿਲਾਂ ਤਾਂ ਮਸਲਾ ਹੱਲ ਹੋਣ ਵਿੱਚ ਹੀ ਨਾ ਆਵੇ।ਦੋਵੇ ਧਿਰਾਂ ਥਾਣੇ ਵਿੱਚ ਹੀ Continue Reading »
No Comments