Punjabi Kahaniya, Punjabi Stories, Punjabi Funny Stories, Punjabi Kids Story
Punjabi Kahaniyan is Very Famous Section in our site, If you love to write Stories then please upload it Here.

ਰੂਪ

...
...

ਕਹਾਣੀ ਰੂਪ ਕੁਲਵਿੰਦਰ ਕਿਸੇ ਕੰਮ ਬਜ਼ਾਰ ਆਇਆ ਸੀ,ਤੇ ਨਾਲ ਵਾਲੇ ਨੂੰ ਦੱਸ ਆਇਆ ਸੀ।ਜਿਸ ਕਾਰਨ ਉਸਦਾ ਫੋਨ ਆਇਆ ਕਿ ਜਲਦੀ ਦੁਕਾਨ ਤੇ ਕਿਸੇ ਨੇ ਅਰਜੀ ਟਾਇਪ ਕਰਾਉਣੀ ਏ। ਤਾਂ ਮੈ ਬਜ਼ਾਰ ਚੋਂ ਫੋਟੋ ਸਟੇਟ ਪੇਪਰ ਫਾਇਲਾਂ ਲੈ ਕੇ ਜਲਦੀ ਆ ਗਿਆ। ਹੁਣ ਮੈਡਮ ਦੀ ਅਰਜੀ ਲਿਖ਼ਣ ਲੱਗਾ ਤੇ ਕੁਲ਼ਵਿੰਦਰ ਨੇ Continue Reading »

No Comments

ਤਪੱਸਿਆ

...
...

ਕਹਾਣੀ ਤੱਪਸਿਆ ਮੈ ਅਜੇ ਕਹਾਣੀ ਲਿਖਣੀ ਸੁਰੂ ਕੀਤੀ ਸੀ ਕਿ ਮੋਬਾਇਲ ਦੀ ਘੰਟੀ ਸੁਣ ਮੈ ਕਹਾਣੀ ਲਫ਼ਜ਼ ਲਿਖ ਕੇ ਫੋਨ ਸੁਣਨ ਲੱਗਾ ਕਿ ਸਤਿ ਸ੍ਰੀ ਅਕਾਲ ਬੁਲਾ ਕੇ ਮੈ ਪੁੱਛਿਆ ਕਿ ਤੁਸੀ ਕੌਣ ਬੋਲਦੇ ਹੋ? ਤਾਂ ਫੋਨ ਕਰਨ ਵਾਲਾ ਲੱਗਾ ਕਿ ਮੈਨੂੰ ਪਤਾ ਲੱਗਿਆ ਸੀ ਕਿ ਤੁਸੀਂ ਮੇਰੀ ਕਿਤਾਬ ਟਾਈਪ Continue Reading »

No Comments

ਲਵ ਮੈਰਿਜ

...
...

ਕਹਾਣੀ ਲਵ ਮੈਰਿਜ ਕਾਫ਼ੀ ਦਿਨਾਂ ਤੋਂ ਕਹਾਣੀ ਲਿਖਣ ਦੀ ਸੋਚ ਰਿਹਾ ਸੀ ਪਰ ਲਿਖਣ ਦਾ ਟਾਇਮ ਨਹੀ ਸੀ ਮਿਲਦਾ ਜੇ ਟਾਇਮ ਹੁੰਦਾ ਤਾਂ ਲਿਖਣ ਦਾ ਮੂਡ ਨਾ ਬਣਦਾ ਜੇ ਲਿਖਣ ਦਾ ਮੂਡ ਬਣਦਾ ਤਾਂ ਕਈ ਘਟਨਾਵਾਂ ਅੱਗੇ ਪਿੱਛੇ ਆਉਣ ਲੱਗੀਆਂ ਕੋਈ ਕਾਬੂ ਨਾ ਆਏ।ਬੰਦਾ ਕੋਸ਼ਿਸ਼ ਬਥੇਰੀ ਕਰਦੈ ਕਿ ਕੋਈ ਪ੍ਰੇਸ਼ਾਨੀ Continue Reading »

No Comments

ਜੋਤੀ

...
...

ਕਹਾਣੀ੦ ਜੋਤੀ ਬੜੇ ਚਾਵਾਂ ਨਾਲ ਲਾਲੀ ਦਾ ਵਿਆਹ ਕੀਤਾ, ਜਦ ਲਾਲੀ ਦੀ ਘਰਵਾਲੀ ਕੁਲਵਿੰਦਰ ਆਈ,ਤਾਂ ਲਾਲੀ ਦੇ ਮਾਂ ਬਾਪ ਸੋਚਣ ਲੱਗੇ ਕਿ ਹੁਣ ਸ਼ਾਇਦ ਲਾਲੀ ਸੁਧਰ ਜਾਏ ।ਪਹਿਲਾਂ ਹੀ ਕਾਫ਼ੀ ਗੱਲ ਫੈਲ ਚੁੱਕੀ ਸੀ।ਲਾਲੀ ਦੇ ਮਾਪੇ ਨਹੀ ਚਾਹੁੰਦੇ ਸਨ ਕਿ ਪਿੰਡ ਚ ਹੋਰ ਬਦਨਾਮੀ ਹੋਏ ਜਾਂ ਲਾਲੀ ਕਿਸੇ ਗ਼ਲਤ ਰਾਹ Continue Reading »

No Comments

ਮਜਬੂਰੀ

...
...

ਛਪ ਗਈ ਪੰਜਾਬੀ ਸੱਥ ਈ ਪੇਪਰ 3-10-14ਅਤੇ ਦਾ ਯਰੂਪ ਟਾਇਮਜ਼ ਇਟਲੀ ਮਿਤੀ 02-03-2015ਅਤੇ ਪੰਜਾਬੀ ਇਨ ਹਾਲੈਂਡ ਡਾਟ ਕਾਮ ਈ ਪੇਪਰ ਮਿਤੀ 13ਮਾਰਚ 15 (330) ਕਹਾਣੀ ਮਜ਼ਬੂਰੀ ਸਰਬਜੀਤ ਸੰਗਰੂਰਵੀ ਕਚਿਹਰੀ ਵਿੱਚ ਰੋਜ਼ ਵਾਂਗ਼ ਕੰਮ ਚੱਲ ਰਿਹਾ ਸੀ।ਅਦਾਲਤ ਵਿੱਚ ਮੁਲਜਮ,ਮੁਲਾਜਮਾਂ,ਵਕੀਲਾਂ ਵਗੈਰਾ ਦਾ ਆਉਣਾ ਜਾਣਾ ਲੱਗਿਆ ਹੋਇਆ ਸੀ।ਐਸ ਡੀ ਐਮ ਦੀ ਅਦਾਲ਼ਤ ਵਿੱਚ Continue Reading »

No Comments

ਪੈਂਡਾ ਇਸ਼ਕੇ ਦਾ

...
...

ਪੈਂਡਾ ਇਸ਼ਕੇ ਦਾ ਇਸ਼ਕ ਨੂੰ ਇਬਾਦਤ ਕਹਿਣ ਵਾਲਿਆਂ ਦੇ ਨਾਮ ਕੁਝ ਸ਼ਬਦ ਜੇਕਰ ਸਭ‌ ਤੋਂ ਗੁੰਝਲਦਾਰ ਪਹੇਲੀ ਲੱਭ‌‌ ਰਹੇ ਹੋ ਤਾਂ ਇੱਕ ਲੇਖਕ ਨੂੰ ਲੱਭ ਲਵੋ‌ ਉਸਤੋਂ ਵੱਧ‌ ਮੇਰੇ ਹਿਸਾਬ ਨਾਲ਼ ਤੁਹਾਨੂੰ ਕੁਝ ਵੀ ਐਨੀ‌ ਉਲਝਣ ਵਾਲ਼ਾ ਨਹੀਂ ਮਿਲ਼ੇਗਾ,ਬਹੁਤ ਸਾਰੇ ਰਾਜ਼, ਜ਼ਜ਼ਬਾਤ, ਭਾਵਨਾਵਾਂ ਨੂੰ ਲੈ ਗੁਰਪ੍ਰੀਤ ਨੇ ਇੱਕ ਜਿਉਂਦੀ ਜਾਗਦੀ Continue Reading »

1 Comment

ਵੱਡੀ ਪ੍ਰਾਪਤੀ

...
...

——– ਬਾਗਾਂ ਦੇ ਰਾਖੇ ——– ਇੱਕ ਵਾਰੀ ਦੀ ਗੱਲ ਹੈ ਕਿ ਇੱਕ ਸੇਠ ਦਾ ਬਹੁਤ ਵੱਡਾ ਬਾਗ਼ ਸੀ। ਰਾਮੂ ਕਾਫੀ ਲੰਮੇ ਸਮੇਂ ਤੋਂ ਉਸ ਬਾਗ਼ ਵਿੱਚ ਕੰਮ ਕਰਦਾ ਆ ਰਿਹਾ ਸੀ। ਅਚਾਨਕ ਉਸ ਬਾਗ਼ ਵਿੱਚ ਇੱਕ ਭਿਆਨਕ ਬਿਮਾਰੀ ਫੈਲ ਗਈ, ਜਿਸ ਕਾਰਨ ਉਸ ਬਾਗ਼ ਦੇ ਅੱਧੇ ਫਲ਼ ਖਰਾਬ ਹੋ ਗਏ। Continue Reading »

No Comments

ਸਾਹਾਂ ਦੀ ਡੋਰ

...
...

ਘਰੇ ਅਜੀਬ ਜਿਹਾ ਮਾਹੌਲ ਸੀ.. ਆਥਣ ਵੇਲੇ ਥੱਕਿਆ ਟੁੱਟਿਆ ਘਰੇ ਅੱਪੜਿਆ ਕਰਦਾ ਤਾਂ ਨਿਆਣੇ ਫੋਨ ਤੇ ਰੁਝੇ ਹੋਏ ਹੁੰਦੇ..! ਅੰਦਰੋਂ ਹੂਕ ਜਿਹੀ ਨਿੱਕਲਦੀ.. ਕੋਈ ਪਾਣੀ ਦਾ ਗਿਲਾਸ..ਹਾਲ ਚਾਲ ਪੁੱਛੇ..ਪਰ ਅਗਲੇ ਧੌਣ ਚੁੱਕ ਅੱਖਾਂ ਤੱਕ ਮਿਲਾਉਣਾ ਵੀ ਇਹਸਾਨ ਜਿਹਾ ਸਮਝਦੇ..! ਨਾਲਦੀ ਨਾਲ ਦਿਲ ਫਰੋਲਦਾ ਤਾਂ ਉਹ ਨਵੇਂ ਯੁੱਗ ਦਾ ਡਰਾਵਾ ਦੇ Continue Reading »

No Comments

ਪਹਿਲੀ ਕਮਾਈ

...
...

ਪਹਿਲੀ ਕਮਾਈ ਬਿੰਦੀ ਮੇਰਾ ਹਾਣੀ ਅਤੇ ਜਮਾਤ ਦਾ ਸਾਥੀ ਹੈ, ਘਰ ਵੀ ਸਾਡੇ ਨੇੜੇ ਹੀ ਸਨ।ਸੱਤਵੀਂ ਜਮਾਤ ਵਿੱਚ ਅੰਗਰੇਜ਼ੀ ਨਾਲ ਅੜੀ ਪੈਣ ਕਰਕੇ ਅੰਗਰੇਜ਼ੀ ਸਿੱਖਿਆ ਤੰਤਰ ਨੂੰ ਤਿਲਾਂਜਲੀ ਦੇ ਦਿੱਤੀ।ਪਹਿਲਾਂ ਪਸ਼ੂ ਚਾਰਨ ਦੀ ਡਿਊਟੀ ਨਿਭਾਈ ਫੇਰ ਆਪਣੇ ਪਿਉ ਨਾਲ ਪਿਤਾ ਪੁਰਖੀ ਕਿੱਤੇ ਤਰਖਾਣੇ ਕੰਮ ਵਿੱਚ ਹੱਥ ਵਟਾਉਣ ਲੱਗਾ।ਇੱਥੇ ਵੀ ਪਿਉ Continue Reading »

No Comments

ਲੇਲੇ ਅਤੇ ਬਘਿਆੜ ਦੀ ਕਹਾਣੀ

...
...

ਇਹ ਘਟਨਾ ਥੋੜੇ ਦਿਨ ਪਹਿਲਾਂ ਚੰਡੀਗੜ ਦੇ ਇੱਕ ਚੌਂਕ ਵਿੱਚ ਮੇਰੇ ਖੁਦ ਨਾਲ ਵਾਪਰੀ। ਟਰੈਫਿਕ ਪੁਲਿਸ ਦਾ ਮੁਲਾਜਮ ਬੜੀ ਤੇਜੀ ਨਾਲ ਸੜਕ ਤੇ ਅੱਗੇ ਵੱਲ ਵਧਿਆ ਤੇ ਉਸ ਨੇ ਸਾਨੂੰ ਰੁਕਣ ਦਾ ਇਸ਼ਾਰਾ ਕੀਤਾ। ਮੈਂ ਇੱਕ ਦਮ ਬਰਾਬਰ ਦੀ ਸੀਟ ਤੇ ਬੈਠੇ ਆਪਣੇ ਛੋਟੇ ਭਰਾ ਵੱਲ ਦੇਖਿਆ ਤਾਂ ਉਸ ਨੇ Continue Reading »

No Comments

More Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)