ਸੋਭਾ ਸਿੰਘ ਜੀ ਦੇ ਗਰੁੱਪ ਦਾ ਕੀਰਤਨ
ਬਚਪਨ ਦੀ ਗੱਲ ਹੈ…ਮੈੰ ਉਦੋਂ 9 ਸਾਲ ਦੀ ਸੀ… ਅੰਮ੍ਰਿਤਸਰ ਵਿੱਚ ਇੱਕ ਸ਼ਕਸ ਸਨ ਸਰਦਾਰ ਸੋਭਾ ਸਿੰਘ ਜੀ…. ਜਿੰਨਾਂ ਨੇ ਇੱਕ ਧਾਰਮਿਕ ਸਤਸੰਗ ਦਾ ਗਰੁੱਪ ਬਣਾਇਆ ਹੋਇਆ ਸੀ… ਤੇ ਹਫਤੇ ਵਿੱਚ ਕਿਸੇ ਨਾ ਕਿਸੇ ਫਿਕਸ ਦਿਨ ਤੇ ਗਰੁੱਪ ਦੇ ਮੈਂਬਰਾਂ ਵਿੱਚੋਂ ਕਿਸੇ ਨਾ ਕਿਸੇ ਦੇ ਘਰ ਸੁਖਮਨੀ ਸਾਹਿਬ ਦਾ ਪਾਠ Continue Reading »
No Commentsਨਟਵਰਲਾਲ
ਮਿਥਲੇਸ਼ ਕੁਮਾਰ ਸ੍ਰੀਵਾਸਤਵ ਉਰਫ ਮਿਸਟਰ ਨਟਵਰਲਾਲ! ਓਹ ਠੱਗ ਜਿਸਨੇ ਤਿੰਨ ਵਾਰ ਤਾਜ ਮਹਿਲ ਵੇਚਿਆ, ਇਕ ਵਾਰ ਲਾਲ ਕਿਲਾ ਵੇਚਿਆ ਅਤੇ ਇਕ ਵਾਰ ਭਾਰਤ ਦੀ ਸੰਸਦ ਵੇਚੀ ਓਹ ਵੀ ਉਸ ਸਮੇਂ ਜਦੋਂ ਸਾਰੇ 545 ਸਾਂਸਦ ਅੰਦਰ ਹੀ ਬੈਠੇ ਸਨ। ਇਹ ਹੈ ਕਹਾਣੀ ਭਾਰਤ ਦੇ ਸਭ ਤੋਂ ਚਲਾਕ ਠੱਗ ਦੀ! ਜਿਸਨੂੰ ਉਸਦੇ Continue Reading »
No Commentsਫੋ਼ਟੋ ਤਾਂ ਨੀ ਖਿੱਚਦਾ?
“ਬਾਈ ਪੰਡ ਚਕਾ ਕੇ ਜਾਈਂ”,,,, ਅਚਾਨਕ ਵੱਜੇ ਬੋਲ ਨੇ ਮੇਰੇ ਖਿਆਲਾਂ ਦੀ ਲੜੀ ਤੋੜ ਦਿੱਤੀ,, ਮੈਂ ਦੇਖਿਆ ਕਿ ਛੋਟੀ ਜਿਹੀ ਕੁੜੀ ਤੇ ਉਹਦਾ ਭਰਾ, ਬਾਲਣ ਦੀ ਭਾਰੀ ਪੰਡ ਪਾਈ ਬੈਠੇ ਸੀ,,,, ਉਹਨਾਂ ਨੂੰ ਦੇਖ ਕੇ ਲੱਗਿਆ ਕਿ ਜ਼ਿੰਮੇਵਾਰੀ ਉਮਰ ਨੀ,,ਹਾਲਾਤ ਤੈਅ ਕਰਦੇ ਨੇ,,, ਮੈਂ ਉਹਨਾਂ ਨਾਲ ਛੋਟੀਆਂ-ਛੋਟੀਆਂ ਗੱਲਾਂ ਕੀਤੀਆਂ, ਜੋ Continue Reading »
1 Commentਬੋਤਾ ਸਿੰਘ ਗਰਜਾ ਸਿੰਘ ਅਤੇ ਬਾਬਾ ਦੀਪ ਸਿੰਘ ਦੀ ਸ਼ਹਾਦਤ
ਸੰਨ ਚੋਹੱਤਰ..ਪੰਝੱਤਰ ਦੀ ਗੱਲ ਏ.. ਦਰਮਿਆਨੇ ਜਿਹੇ ਕਦ ਦਾ ਮਰੀਅਲ ਜਿਹਾ ਕਾਲਾ ਸਿੰਘ.. ਹਰਿਆਣੇ ਦੇ ਨਾਰਨੌਲ ਇਲਾਕੇ ਦਾ ਛੱਟਿਆ ਹੋਇਆ ਬਦਮਾਸ਼..ਕਤਲ ਡਾਕੇ ਰਾਹਜਨੀ ਅਤੇ ਹੋਰ ਵੀ ਕਿੰਨਾ ਕੁਝ ਆਮ ਜਿਹੀ ਗੱਲ..! ਇੱਕ ਵੇਰ ਮਹਾਰਾਸ਼ਟਰ ਵੱਲ ਡਾਕਾ ਮਾਰਣ ਗਏ ਦਾ ਬਾਹਰੀ ਸਰੂਪ ਵੇਖ ਕਿਸੇ ਆਖਿਆ ਓਏ ਨੰਦੇੜ ਸਾਬ ਦਰਸ਼ਨ ਕੀਤੇ ਕੇ Continue Reading »
No Commentsਅੰਬਿਕਾ
ਮਿਲੋ ਤਾਮਿਲਨਾਡੂ ਦੀ ਅੰਬਿਕਾ ਨੂੰ , 14 ਸਾਲ ਦੀ ਸੀ ਤਾਂ ਵਿਆਹ ਹੋ ਗਿਆ ,18 ਸਾਲ ਦੀ ਉਮਰ ਵਿੱਚ 2 ਬੱਚੇ , ਇੱਕ ਵਾਰ ਆਪਣੇ ਪਤੀ ਜੋ ਕਿ ਪੁਲਿਸ ਕਾਂਸਟੇਬਲ ਸੀ, ਦੇ ਨਾਲ ਗਣਤੰਤਰ ਦਿਵਸ ਦਾ ਪੋ੍ਗਰਾਮ ਦੇਖਣ ਗਈ, ਤਾਂ ਆਪਣੇ ਪਤੀ ਨੂੰ ਕਿਸੇ ਸੀਨੀਅਰ ਅਫ਼ਸਰ ਨੂੰ ਸੈਲਿਊਟ ਮਾਰਦੇ ਹੋਏ Continue Reading »
No Commentsਨਾ ਭੁੱਲਣਯੋਗ ਗੁਸਤਾਖ਼ੀ
ਨਾ ਭੁੱਲਣਯੋਗ ਗੁਸਤਾਖ਼ੀ। ਮੇਰਾ ਇਕ ਖਾਸ ਦੋਸਤ ਜੋ ਮੈਨੂੰ ਮੁੰਬਈ ਵਿੱਚ ਮਿਲਿਆ ਸੀ, ਜਦੋਂ ਅਸੀਂ ਮਰਚੈਂਟ ਨੇਵੀ ਵਿੱਚ ਨੌਕਰੀ ਲੱਭਣ ਲਈ ਧੱਕੇ ਖਾ ਰਹੇ ਸੀ। ਫਿਰ ਪਤਾ ਲੱਗਿਆ ਕਿ ਉਸਦਾ ਪਿੰਡ ਮੇਰੇ ਪਿੰਡ ਤੋਂ 10 ਕੁ ਕਿਲੋਮੀਟਰ ਦੂਰ ਹੀ ਸੀ, ਸਾਡੇ ਦੋਵਾਂ ਦੇ ਪਿੰਡਾਂ ਤੋਂ ਪੱਟੀ ਸ਼ਹਿਰ 5-6 ਕਿਲੋਮੀਟਰ ਸੀ। Continue Reading »
No Commentsਪਤਨੀ ਨਾਲ ਧੋਖਾ
ਇੱਕ ਆਦਮੀ ਨੇ ਕਿਹਾ :- ਮੇਰੀ ਪਤਨੀ ਮੇਰੇ ਨਾਲ ਹੀ ਸੁੱਤੀ ਪਈ ਸੀ, ਅਚਾਨਕ ਮੈਨੂੰ ਫੋਨ ਤੇ ਇੱਕ ਨੋਟੀਫਿਕੇਸ਼ਨ ਆਇਆ, ਕਿਸੇ ਕੁੜੀ ਨੇ ਦੋਸਤੀ ਦੀ ਰਿਕੁਐਸਟ ਕੀਤੀ ਸੀ, ਸੋਚਿਆ ਵੇਖਾਂ ਭਲਾਂ ਕੌਣ ਏ ? ਮੈਂ ਰਿਕੁਐਸਟ ਸਵੀਕਾਰ ਕਰ ਲਈ ਤੇ ਮੈਸੇਜ ਭੇਜਿਆ ਤੇ ਪੁੱਛਿਆ , “ਕੌਣ ? ‘ ਉਸਨੇ ਕਿਹਾ Continue Reading »
No Commentsਕਰਨੀ ਦਾ ਫਲ
ਇਕ ਗਰੀਬ ਜਿਹਾ ਮੁੰਡਾ ਰੋਜ ਗੁਰਦੁਆਰੇ ਕੋਲ ਦੀ ਲੰਘਿਆ ਕਰੇ ਟਿਫਨ ਡਿਲਵਰੀ ਦਾ ਕੰਮ ਕਰਦਾ ਗੱਲ ਏ ਮੁਹਾਲੀ ਦੀ ਮੈਂ ਤੇ ਮੇਰਾ ਇਕ ਦੋਸਤ ਰੋਜ ਯੂ ਟਿਊਬ ਤੇ ਪਾਉਣ ਲਈ ਵੀਡੀਓ ਜਾ ਫੋਟੋਆ ਕਲਿੱਕ ਕਰਿਆ ਕਰੀਏ ਸਾਡਾ ਚੈਨਲ ਏ ਯੂ ਟਿਊਬ ਤੇ PB 65 Studio ਦੇ ਨਾਮ ਤੇ ਉਹ ਰੋਜ Continue Reading »
No Commentsਕਫਨ
ਛੋਟੇ ਹੁੰਦਿਆਂ ਇੱਕ ਗਾਲ ਸੁਣੀ ਸੀ,, ਤੈਨੂੰ ਕਫਨ ਨਾ ਹੋਵੇ, ਚੰਦਰਿਆਂ ਤੇਰਾ ਮੁਰਦਾ ਖ਼ਰਾਬ ਹੋ ਜਾਏ। ਬਚਪਨਾ ਸੀ। ਸਮਝ ਨਹੀਂ ਸੀ, ਕੀ ਇਸ ਦਾ ਅਰਥ। ਸਮਝ ਤੋਂ ਬਾਹਰ ਸੀ। ਔਰਤ ਨੇ ਮਰ ਜਾਣਾ ਤਾਂ ਜਿੰਨਾ ਚਿਰ ਉਹਦੇ ਪੇਕਿਆਂ ਵਲੋਂ ਕਫਨ ਤਿਆਰ ਹੋ ਕੇ ਨਾ ਆਉਂਦਾ ਤਾਂ ਤਿਆਰੀ ਨਹੀਂ ਸੀ ਕੀਤੀ Continue Reading »
No Commentsਸਰਪੰਚਣੀ
ਸਰਪੰਚਣੀ ਕੰਮ ਤੋਂ ਘਰ ਆ ਚਾਹ ਬਣਾ ,ਟੀਵੀ ਲਗਾ ਹਾਲੇ ਬੈਠੀ ਈ ਸਾਂ ਕੇ ਘਰੋਂ ਫੋਨ ਆਇਆ ,’ ਗੁੱਡੀ ,ਬਾਪੂ ਗੁੱਸਾ ਕਰੀ ਬੈਠਾ ,ਕੁਝ ਖਾ ਪੀ ਵੀ ਨੀ ਰਿਹਾ ,’ ‘ਕੀ ਹੋਇਆ ਉਹਨਾਂ ਨੂੰ ?’ ‘ ਵੀਰ ਹੋਰੀ ਦੂਸਰੀ ਪਾਰਟੀ ਨੂੰ ਵੋਟ ਪਾਉਣਾ ਚਾਹੁੰਦੇ ,ਪਰ ਬਾਪੂ ਜੀ ਕਹਿ ਰਹੇ ਅਕਾਲੀਆਂ Continue Reading »
No Comments