ਸ਼ਿਕੰਜਵੀ ਅਤੇ ਜਿੰਦਗੀ ਦਾ ਸਵਾਦ
ਸ਼ਿਕੰਜਵੀ ਅਤੇ ਜਿੰਦਗੀ ਦਾ ਸਵਾਦ – ਇਕ ਵਾਰ ਇਕ ਪ੍ਰੋਫੈਸਰ ਸਕੂਲ ਵਿੱਚ ਪੜਾਓਣ ਜਾਂਦੇ ਹਨ। ਓਹ ਨਵੇਂ ਨੌਕਰੀ ਉਪਰ ਲੱਗੇ ਹੁੰਦੇ ਹਨ। ਪ੍ਰੋਫੈਸਰ ਸਾਹਿਬ ਦੇਖਦੇ ਹਨ ਕਿ ਬਾਕੀ ਸਭ ਵਿਦਿਆਰਥੀ ਤਾਂ ਓਨਾ ਦੇ ਲੈਕਚਰ ਬਹੁਤ ਖੁੱਸ਼ ਹੋ ਕੇ ਸੁਣਦੇ ਹਨ। ਪਰ ਇਕ ਵਿਦਿਆਰਥੀ ਹੈ ਜੋ ਹਮੇਸ਼ਾਂ ਉਦਾਸ ਬੈਠਾ ਰਹਿੰਦਾ ਹੈ। Continue Reading »
No Commentsਤਰਸ
ਅਜੀਬ ਜਹੀ ਗੱਲ ਹੋਈ ਇੱਕ ਦਿਨ ! ਰੂਹੀ ਜੋ ਕਿ ਪਰਿਵਾਰ ਦੀ ਸਭ ਤੋ ਵੱਡੀ ਲੜਕੀ ਸੀ , ਅਚਾਨਕ ਲਾਪਤਾ ਹੋ ਗਈ। ( ਮਾਂ – ਪਰਮਜੀਤ ) ਪਸੀਨੋ – ਪਸੀਨਾ ਹੋਈ ਬਾਹਰ ਗਲੀ ਵਿੱਚ ਰੋਲਾ ਪਾਉਣ ਲੱਗ ਪੈਂਦੀ ਹੈ , ਰਾਤ ਅੱਧੀ ਬੀਤ ਚੁਕੀ ਸੀ ਰਾਤ ਦਾ ਤੀਜਾ ਪਹਿਰ ਚੱਲ Continue Reading »
No Commentsਮੁਸ਼ਕਿਲਾਂ
ਅੱਜ ਸ਼ਾਮ ਨੂੰ ਜਦੋਂ ਹਨੇਰੀ ਚੱਲ ਰਹੀ ਸੀ ਤਾਂ ਕਈ ਪੰਛੀ ਇਧਰ ਉਧਰ ਉੱਡ ਰਹੇ ਸਨ। ਉਹਨਾਂ ਦੇ ਵਿੱਚ ਹੀ ਇੱਕ ਕਾਂ ਵੀ ਸੀ ਜੋ ਹਵਾ ਵਿੱਚ ਉੱਡ ਰਿਹਾ ਸੀ। ਜਿਸ ਪਾਸੇ ਤੋਂ ਹਵਾ ਆ ਰਹੀ ਸੀ ਉਹ ਉਸ ਪਾਸੇ ਨੂੰ ਹੀ ਜਾਣਾ ਚਾਹੁੰਦਾ ਸੀ। ਉਸ ਨੇ ਬਹੁਤ ਕੋਸ਼ਿਸ਼ ਕੀਤੀ Continue Reading »
No Commentsਸ਼ੀਸ਼ਾ ਸੁਰਮਾ
ਸ਼ੀਸ਼ਾ ਸੁਰਮਾ ਜਦ ਬਸੰਤ ਕੌਰ ਵਿਆਹ ਕੇ ਆਈ ਤਾਂ ਪਿੰਡ ਦੀਆਂ ਔਰਤਾ ਓਹਦੀ ਸੁੰਦਰਤਾ ਤੇ ਸੁਚੱਜੇ ਸੁਭਾ ਨੂੰ ਦੇਖਣ ਪਰਖਣ ਆਉਂਦੀਆਂ. ਬਸੰਤ ਕੌਰ ਦਾ ਵਿਆਹ ਵਾਹਵਾ ਵੱਡੇ ਘਰ ਹੋਇਆ ਸੀ. ਘਰ ਵਿੱਚ ਕੰਮ ਇਹਨੇ ਜੋ ਕਦੇ ਮੁੱਕਣ ਦਾ ਨਾਮ ਨਾ ਲੈਂਦੈ. ਬਸੰਤ ਕੌਰ ਪਹਿਲਾ ਤੋਂ ਹੀ ਆਪਣੇ ਪੇਕੇ ਘਰਦੇ ਕੰਮ Continue Reading »
No Commentsਕੁੱਤਾ ਕੰਮ
ਕੁੱਤਾ ਕੰਮ ਸਾਡੇ ਇਕ ਯਾਰ ਬੇਲੀ ਦਾ ਆਖਣਾ ਹੈ ਕਿ ਕੈਨੇਡਾ ਵਿੱਚ ਕੁੱਤਾ ਰੱਖਣਾਂ ਵੀ ਇਕ ਕੁੱਤਾ ਕੰਮ ਹੈ। ਪਹਿਲਾਂ ਤਾਂ ਉਹਦੇ ਛੰਗਣ ਮੰਗਣ ਹੀ ਨੀ ਮਾਂਣ , ਉਹਦੇ ਨਹੁੰ , ਵਾਲ ਕਟਵਾ ਕੇ ਲਿਆਓ, ਸ਼ੈਂਪੂ ਕਰੋ , ਨੁਹਾਓ , ਧੁਆਓ , ਟਰੇਨਿੰਗ ਦੁਆਓ , ਮੀਂਹ ਜਾਵੇ ਨ੍ਹੇਰੀ ਜਾਵੇ, ਗੋਡੇ Continue Reading »
No Commentsਮਿੱਟੀ ਦੇ ਜਾਏ ਆਖਰੀ = ਭਾਗ
ਮਿੱਟੀ ਦੇ ਜਾਏ ❣❣ ਆਖਰੀ = ਭਾਗ ❣❣ ਇੰਜਣ ਤੇ ਬੋਰ ਨਾਲ ਸਬੰਧਤ ਸਾਰਾ ਸਮਾਨ ਖੇਤਾਂ ਵਿਚ ਪਹੁੰਚ ਚੁੱਕਾ ਸੀ। ਗ੍ਰੰਥੀ ਸਿਘ ਨੇ ਸਿਰਜਣਹਾਰੇ ਨੂੰ ਅਰਾਧ ,ਕਾਰਜ ਰਾਸ ਕਰਨ ਤੇ ਆਸਾਂ ਪੂਰੀਆਂ ਹੋਣ ਦਾ ਅਰਦਾਸਾ ਸੋਧ ਜੈਕਾਰਾ ਛੱਡਿਆ ਤਾਂ ਸਾਰਿਆਂ ਸਤਿ ਸ੍ਰੀ ਅਕਾਲ ਕਹਿ ਫਹਿਤ ਬੁਲਾਈ ਦਿੱਤੀ । ਧਰਤ ਨੂੰ Continue Reading »
No Commentsਪੁਆਇੰਟਾਂ ਤੇ ਗੌਰ ਕਰਨਾ
ਤਮਿਲਨਾਡੂ ਦੇ ਇੱਕ ਸਕੂਲ ਨੇ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਹੋਣ ਤੇ ਕੋਈ ਕੰਮ ਨਹੀਂ ਦਿੱਤਾ ਗਿਆ ਸਗੋਂ ਘਰ ਦੇ ਕੰਮ ਦੀ ਇੱਕ ਵੱਡੀ ਲਿਸਟ ਬਣਾ ਕੇ ਬੱਚਿਆਂ ਦੇ ਮਾਪਿਆਂ ਨੂੰ ਸੌਂਪ ਦਿੱਤੀ ਗਈ ਤੇ ਨਾਲ ਹੀ ਇਹ ਆਖਿਆ ਕੇ ਅਸੀਂ ਤੁਹਾਡੇ ਨਿਆਣਿਆਂ ਦੀ ਪੂਰੇ ਦਸ ਮਹੀਨੇ ਸੇਵਾ ਸੰਭਾਲ ਕੀਤੀ Continue Reading »
No Commentsਖਾਲੀ ਝੋਲਾ
———— ਖਾਲੀ ਝੋਲਾ ———— ਭਾਗਵਾਨੇ ਤੂੰ ਚਿੰਤਾ ਨਾ ਕਰ, ਅੱਜ ਪੱਕਾ ਆਪਾਂ ਨੂੰ ਬੈਂਕ ਵਿੱਚੋਂ ਕਰਜ਼ਾ ਮਿਲ ਜਾਣਾ ਹੈ। ਤੂੰ ਜ਼ਰੂਰੀ ਸਮਾਨ ਦੀ ਲਿਸਟ ਮੈਨੂੰ ਫੜਾ ਤੇ ਮੈਂ ਆਉਂਦਾ ਹੋਇਆ ਇਹ ਵੀ ਕੰਮ ਕਰ ਆਊਂ। ਆਪਣੇ ਕਰਜ਼ੇ ਲੈਣ ਸੰਬੰਧੀ ਸਾਰੇ ਕਾਗਜ ਪੂਰੇ ਹਨ। ਨਾਲੇ ਪੋਤੇ-ਪੋਤੀਆਂ ਦੇ ਚਾਕਲੇਟ ਵਗੈਰਾ ਵੀ ਲਿਖ Continue Reading »
No Commentsਸੰਘਰਸ਼
“ਜਾਗੋ ਵਿੱਚੋਂ ਤੇਲ ਮੁੱਕਿਆ , ਕੋਈ ਪਾਊਗਾ ਨਸੀਬਾਂ ਵਾਲਾ” ਅੱਧੀ ਕੁ ਰਾਤ ਨੂੰ ਏਅਰ ਇੰਡੀਆ ਦੀ ਫਲਾਈਟ ਉੱਤਰ ਕੇ ਜੀਵਨ ਟੈਕਸੀ ਲੈ ਕੇ ਪੰਜਾਬ ਨੂੰ ਤੁਰ ਰਿਹਾ ਸੀ ਤਾਂ ਉਸ ਦੀਆਂ ਨਜ਼ਰਾਂ ਕਿਸਾਨੀ ਸੰਘਰਸ਼ ਲਈ ਵਿੱਢੇ ਹਜੂਮ ਨੂੰ ਦੇਖਣ ਲਈ ਬੇਤਾਬ ਸਨ। ਟੈਕਸੀ ਵਾਲੇ ਸਰਦਾਰ ਪੰਜਾਬੀ ਡਰਾਈਵਰ ਨੂੰ ਉਸਨੇ ਕਹਿ Continue Reading »
1 Commentਉਹ ਜੋ ਤਕਲੀਫ਼ ਵਿੱਚ ਸੀ
ਉਹ ਜੋ ਤਕਲੀਫ਼ ਵਿੱਚ ਸੀ….ਉਹ ਹੁਣ ਨਹੀਂ ਰਹੀ… ਤੰਗ ਤਾਂ ਉਹ ਪਿਛਲੇ ਕਈ ਮਹੀਨਿਆਂ ਤੋਂ ਸੀ… ਸਿਆਲਾਂ ਤੋਂ ਹੀ …ਪਰ ਜਿਵੇਂ ਕਿਵੇਂ ਵੇਲ਼ਾ ਟਪਾਈ ਜਾ ਰਹੀ ਸੀ। ਸਰੀਰ ਬੱਸ ਹੱਡੀਆਂ ਦੀ ਮੁੱਠ ਬਣਦਾ ਜਾ ਰਿਹਾ ਸੀ। ਪਰ ਗੁੱਸਾ ਘਟਣ ਦੀ ਬਜਾਏ ਦਿਨ-ਬ-ਦਿਨ ਹੋਰ ਗੂੜ੍ਹਾ ਹੋਰ ਗਹਿਰਾ ਹੁੰਦਾ ਜਾ ਰਿਹਾ ਸੀ। Continue Reading »
No Comments