ਲਾਪਰਵਾਹ ਮਾਹੌਲ
ਰੋਜ਼ਾਨਾ ਵਾਂਗ ਸਵੇਰੇ ਸਵੇਰੇ ਬੱਚਿਆਂ ਨੂੰ ਫੋਨ ਕਰ ਕੇ ਯਾਦ ਕਰਵਾਇਆ ਕਿ ਪਿਆਰੇ ਬੱਚਿਓ ਕਲਾਸ ਜਰੂਰ ਲਗਾਉਣੀ ਹੈ। ਉਹਨਾਂ ਦੇ ਮਾਂ ਬਾਪ ਤੋਂ ਪੂਰਨ ਭਰੋਸਾ ਲੈ ਕੇ ਮੈਂ ਪੂਰੇ ਸਮੇਂ ਤੇ ਕਲਾਸ ਸ਼ੁਰੂ ਕਰ ਦਿੱਤੀ । ਪੰਜ ਮਿੰਟ ਉਡੀਕਣ ਪਿਛੋਂ ਇਕ ਮਾਈ ਦਾ ਲਾਲ ਮੈਦਾਨ ਵਿੱਚ ਆਇਆ । ਦੋ ਤਿੰਨ Continue Reading »
No Commentsਭਟਕਣਾ ਦੀ ਦੌੜ
ਬਚਪਨ ਵਿੱਚ ਭੱਜੇ ਜਾਂਦੇ ਜੁਆਕਾਂ ਨੇ ਠੇਢਾ ਖਾ ਕੇ ਡਿੱਗ ਪੈਣਾ ਤਾਂ ਦਾਦੀਆਂ , ਨਾਨੀਆਂ ਨੇ ਕਹਿਣਾ “ਹਾਏ ਬੱਬਾ (ਰੱਬਾ)ਕੀੜੀ ਦਾ ਆਟਾ ਡੁੱਲ੍ਹ ਗਿਆ “ ਜਵਾਕਾਂ ਨੇ ਨੇ ਫੌਰੀ ਚੁੱਪ ਕਰ ਜਾਣਾ ਤੇ ਕੀੜੀ ਲੱਭਣ ਲੱਗ ਜਾਣਾ । ਉਦੋਂ ਵਿਹੜੇ ਕੱਚੇ ਹੋਣ ਕਰਕੇ ਠੇਡੇ ਵੀ ਲੱਗਦੇ ਰਹਿੰਦੇ ਸਨ ਤੇ ਜੇ Continue Reading »
No Commentsਗੈਰ ਜਰੂਰੀ ਵਸਤੂਆਂ
ਸਵੇਰੇ ਹੀ ਉੱਠਕੇ ਉਹ ਬਾਈਕ ਲ਼ੈਕੇ ਬਜਾਰੋ ਰਾਸ਼ਨ ਲੈਣ ਲਈ ਘਰੋਂ ਨਿਕਲਿਆਂ । ਜਗ੍ਹਾ ਜਗ੍ਹਾ ਲੱਗੇ ਪੁਲਸ ਨਾਕਿਆਂ ਤੇ ਰੁਕਦਾ ਤੇ ਆਪਣੇ ਆਪ ਨੂੰ ਬਚਾਉਂਦਾ ਉਹ ਅੱਗੇ ਵਧ ਹੀ ਰਿਹਾ ਸੀ ਤਾਂ ਰਸਤੇ ਵਿੱਚ ਬਾਈਕ ਪੈਂਚਰ ਹੋ ਗਈ। ਪਰ ਪੈਂਚਰ ਵਾਲੀ ਦੁਕਾਨ ਬੰਦ ਸੀ ਕਿਉਂਕਿ ਇਹ ਗੈਰ ਜਰੂਰੀ ਵਸਤੂਆਂ ਵਿੱਚ Continue Reading »
No Commentsਟੋਏ ਵਿਚ ਦਫ਼ਨ
ਜਦੋਂ ਸੰਨ ਚੁਰਾਸੀ ਦੇ ਅਕਤੂਬਰ ਮਹੀਨੇ ਦੀ ਕੱਤੀ ਤਰੀਖ ਨੂੰ ਇੰਦਰਾ ਗਾਂਧੀ ਮਾਰੀ ਗਈ ਤਾਂ ਉਸ ਵੇਲੇ ਉਸਦਾ ਇਹ ਪੁੱਤਰ ਕਲਕੱਤੇ ਵਿਚ ਸੀ..! ਦਿੱਲੀ ਪਹੁੰਚਿਆ..ਸੱਜਣ ਕੁਮਾਰ,ਜਗਦੀਸ਼ ਟਾਈਟਲਰ,ਭਗਤ ਅਤੇ ਹੋਰ ਕਿੰਨੇ ਸਾਰੇ ਚੇਲੇ ਚਾਟਕੇ ਏਮਸ ਵਿਚ ਇਸਨੂੰ ਮਿਲਣ ਲਈ ਅਗਾਂਹ ਹੋਏ ਤਾਂ ਮੇਹਣਾ ਦਿੰਦਾ ਆਖਣ ਲੱਗਾ ਓਏ ਓਹਨਾ ਮੇਰੀ ਮਾਂ ਮਾਰ Continue Reading »
No Commentsਪੈਂਡਾ ਇਸ਼ਕੇ ਦਾ
ਪੈਂਡਾ ਇਸ਼ਕੇ ਦਾ ਕਾਲਜ ਦੇ ਹੋਸਟਲ ਚ 224 ਨੰਬਰ ਕਮਰੇ ਦਾ ਦਰਵਾਜਾ ਜ਼ੋਰ ਨਾਲ ਖੁੱਲ੍ਹਿਆ। ਹੈਲੋ! ਗੁਰੀ ਨੇ ਕਮਰੇ ਅੰਦਰ ਵੜਦਿਆਂ ਪਹਿਲਾਂ ਤੋਂ ਬੈਠੇ 2 ਹੋਰ ਮੁੰਡਿਆਂ ਵੱਲ ਦੇਖਿਆ। ਸਤ ਸ੍ਰੀ ਅਕਾਲ ਵੀਰ! ਉਹਨਾਂ ਚੋਂ ਇੱਕ ਮੁੰਡਾ ਜੀਹਦਾ ਨਾਮ ਰਮਨ ਉਰਫ਼ ਲੱਖਾ ਸੀ, ਨੇ ਅੱਗੋਂ ਜਵਾਬ ਦਿੱਤਾ। ਨਾਲ ਬੈਠੇ ਦੂਜੇ Continue Reading »
No Commentsਮਿੱਟੀ ਦੇ ਜਾਏ ਭਾਗ= ਦੂਸਰਾ
ਮਿੱਟੀ ਦੇ ਜਾਏ ❣❣ ਭਾਗ= ਦੂਸਰਾ ❣❣ ਮਾੜੇ ਦਿਨਾਂ ਵਿੱਚ ਮਨੁੱਖਾਂ ਦੇ ਸਬਰਾਂ ਦਾ ਇਮਤਿਹਾਨ ਹੋ ਰਿਹਾ ਹੁੰਦਾ। ਰਿਜਕ ਹੱਥੋਂ ਕੀ ਖੁੱਸਾ ਫਾਕੇ ਕੱਟਣ ਦੇ ਦਿਨ ਆ ਗਏ। ਦੋੰ ਸਾਲਾਂ ਵਿੱਚ ਭੋਰ-ਭੋਰ ਖਾਂਦਿਆਂ ਅਨਾਜ ਦੇ ਭੜੋਲੇ ਹੱਥ ਲਾਉਣ ਤੇ ਮੂੰਹ ਚੜਾਉੰਦੇ। ਤੱਤੀਆਂ ਲੋਆਂ ਨੇ ਚਰਾਦਾਂ ਦਾ ਘਾਹ , ਸਵਾਂਕ ਤੇ Continue Reading »
No Commentsਮੈ ਬੱਚਾ ਨਹੀਂ ਹਾਂ
ਮੈ ਬੱਚਾ ਨਹੀਂ ਹਾਂ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਬੱਚੇ ਬਹੁਤ ਪਿਆਰੇ ਤੇ ਭੋਲੇ ਹੁੰਦੇ ਹਨ।ਉਹ ਕਈ ਵਾਰ ਅਨਜਾਣੇ ਵਿੱਚ ਅਜਿਹੀਆਂ ਗੱਲਾਂ ਕਰ ਦਿੰਦੇ ਹਨ ਜਿੰਨਾਂ ਬਾਰੇ ਅਸੀਂ ਕਦੇ ਸੋਚਿਆਂ ਵੀ ਨਹੀਂ ਹੁੰਦਾ । ਬੱਚੇ ਕਈ ਵਾਰ ਗੱਲ ਸਹਿ -ਸੁਭਾਵਿਕ ਹੀ ਮੂੰਹ ਵਿੱਚੋਂ ਕੱਢ ਦਿੰਦੇ ਹਨ ਤੇ ਵੱਡੇ ਵੀ Continue Reading »
No Commentsਉਚਾਈ ਤੋਂ ਡਿੱਗਿਆਂ ਨੂੰ
ਰਿਸ਼ਤੇਦਾਰੀ ਚੋਂ ਲੱਗਦੀ ਦੂਰ ਦੀ ਮਾਸੀ.. ਤਕੜੇ ਘਰ ਵਿਆਹੀ ਹੋਈ ਸੀ..ਤਕਰੀਬਨ ਸੌ ਏਕੜ ਤੋਂ ਵੱਧ ਜਮੀਨ ਅਤੇ ਹੋਰ ਵੀ ਬੇਸ਼ੁਮਾਰ ਦੌਲਤ ਸੀ..! ਦੱਸਦੇ ਪੈਦਲ ਤੁਰਨ ਵਾਲੇ ਪਿਛਲੇ ਜ਼ਮਾਨਿਆਂ ਵਿਚ ਕੋਲ ਵਧੀਆ ਨਸਲ ਦੀਆਂ ਘੋੜੀਆਂ ਹੋਇਆ ਕਰਦੀਆਂ ਸਨ! ਮਗਰੋਂ ਸਾਈਕਲਾਂ ਵਾਲੇ ਦੌਰ ਵਿਚ ਕਿੰਨੇ ਸਾਰੇ ਬੰਬੂ-ਕਾਟ ਲੈ ਲਏ.. ਮਗਰੋਂ ਜਦੋਂ ਕਾਰਾਂ Continue Reading »
No Commentsਜਨਮ ਦਿਨ
ਪੰਜ ਸੌ ਪਚਵਿੰਜਾ ਨੇ ਰੁੰਡਿਆ ਜਿਹਾ ਖਾਲ ਲੰਘਣ ਲੰਘਿਆਂ ਮੱਠੀ ਜਿਹੀ ਅੜੀ ਕੀਤੀ , ਉਹਨੇ ਰੇਸ ਤੇ ਪੈਰ ਦਾ ਥੋੜਾ ਹੋਰ ਦਬਾਅ ਪਾਇਆ ਤੇ ਖਾਲ ਦੀ ਤਾਜ਼ੀ ਮਿੱਟੀ ਨਾਲ ਫੱਟੀ ਖਹਾਉਂਦਾ ਟਰੈਕਟਰ ਖੇਤ ਵਿੱਚ ਵੜ ਗਿਆ । ਹੁਲਾਰਾ ਵੱਜਣ ਕਰਕੇ ਗੇਅਰ ਨੂੰ ਵਲ ਪਾ ਕੇ ਬੰਨ੍ਹੇ ਯੂਰੀਆ ਖਾਦ ਦੇ ਸੀਤੇ Continue Reading »
No Commentsਬਾਪੂ ਬੋਹੜ
ਬਾਪੂ ਬੋਹੜ…. ਗੱਲ ਸੰਨ੍ਹ 2008-09 ਦੀ ਆ…. ਅੱਸੀ ਦੇ ਦਹਾਕੇ ਤੋਂ ਕੈਨੇਡਾ ਰਹਿੰਦੇ… ਫੁੱਫੜ ਜੀ ਹੋਰਾਂ ਦੇ ਵੱਡੇ ਭਰਾ ਦੀ ਜ਼ੁਬਾਨ ਨੂੰ ਇੱਕ ਰਾਤ ਸੁੱਤੇ ਪਏ ਹੀ ਅਧਰੰਗ ਹੋ ਗਿਆ… 88-89 ਸਾਲ ਦੀ ਉਮਰ ਦਾ ਬਜ਼ੁਰਗ ਸਵੇਰ ਹੋਣ ਸਾਰ ਉੱਠਿਆ ਤਾਂ ਨਾ ਮੂੰਹ ਚੋਂ ਅਵਾਜ਼ ਨਿਕਲੇ ਤੇ ਨਾਂਹੀ ਪਾਣੀ ਦਾ Continue Reading »
No Comments