ਕੱਦੂ ਚ ਤੀਰ
ਕੱਦੂ ਚ ਤੀਰ ਕੱਦੂ ਨਾਲ ਮੇਰੀ ਛੋਟੇ ਹੁੰਦਿਆਂ ਤੋੰ ਹੀ ਨਹੀ ਬਣੀ। ਜਿੱਦਣ ਬੀਬੀ ਨੇ ਕੱਦੂ ਧਰ ਲੈਂਣਾ ਮੈਨੂੰ ਖਿਝ ਚੜ੍ਹ ਜਾਣੀ, ਰੋਟੀ ਆਚਾਰ ਨਾਲ ਖਾਂਣੀ ਮਨਜ਼ੂਰ ਪਰ ਕੱਦੂ ਨੀ ਖਾਣਾੰ। ਵਿਆਹ ਤੋਂ ਬਾਦ ਕੱਦੂ ਭਮਾਂ ਘਰ ਚ ਬਣਨਾ ਸ਼ੁਰੂ ਹੋ ਗਿਆ ਪਰ ਮੇਰੀ ਥਾਲੀ ਚ ਆਉਣ ਦੀ ਹਿੰਮਤ ਨੀ Continue Reading »
No Commentsਫ਼ੁਰਸਤ ਦੇ ਪਲ
ਫ਼ੁਰਸਤ ਦੇ ਪਲ ਜਦੋਂ ਛੋਟੇ ਸੀ ਤਾਂ ਇਹਨਾਂ ਪਲਾਂ ਦੀ ਅਹਿਮੀਅਤ ਹੀ ਨਹੀਂ ਸੀ ਜਾ ਇੰਝ ਕਹਿ ਲਵੋ ਪਤਾ ਹੀ ਨਹੀਂ ਸੀ ਜਿਸ ਨੂੰ ਮਾਣ ਰਹੇ ਹਾਂ ਉਹ ਫ਼ੁਰਸਤ ਦੇ ਪਲ ਹਨ ਬਹੁਤ ਕੀਮਤੀ ਹਨ ਓਦੋਂ ਇਹ ਆਮ ਜੋ ਹੁੰਦੇ ਸੀ। ਸਵੇਰੇ ਚਾਹ ਸਾਰੇ ਪਰਿਵਾਰ ਦੀ ਇੱਕੋ ਵਾਰ ਚੁੱਲ੍ਹੇ ਤੇ Continue Reading »
No Commentsਬੋਰਿੰਗ ਜਿਹਾ ਐਕਸੀਡੈਂਟ
ਕਾਹਲੀ ਵਿੱਚ ਲੱਗੀਆਂ ਕਾਰ ਦੀਆਂ ਬਰੇਕਾਂ ਤੇ ਮਗਰੋ ਆਈ ਕਿਸੇ ਦੇ ਡਿੱਗਣ ਦੀ ਉਚੀ ਸਾਰੀ ਅਵਾਜ..! ਅੱਖ ਦੇ ਫੋਰ ਵਿਚ ਹੀ ਲਾਗੋਂ ਲੰਘਦੇ ਕਿੰਨੇ ਸਾਰੇ ਰਾਹਗੀਰਾਂ ਨੇ ਕਾਰ ਵਾਲਾ ਗਲਮਿਓਂ ਫੜ ਬਾਹਰ ਕੱਢ ਲਿਆ ਤੇ ਮਾਰ ਕੁੱਟ ਸ਼ੁਰੂ ਕਰ ਦਿੱਤੀ! ਏਨੇ ਨੂੰ ਕੋਲ ਡਿੱਗਾ ਪਿਆ ਮੋਟਰਸਾਈਕਲ ਵਾਲਾ ਕਪੜੇ ਝਾੜਦਾ ਉੱਠ Continue Reading »
No Commentsਨਕਲੀ ਦਵਾਈਆਂ ਦਾ ਕਾਰੋਬਾਰ
ਹੁਣੀ ਹੁਣ ਪੈਰਾਸਿਟਾਮੋਲ ਖਰੀਦਣ ਲਈ ਇੱਕ ਮੈਡੀਕਲ ਤੇ ਜਾਣਾ ਪਿਆ।ਸਭ ਲਾਈਨ ਚ ਲੱਗੇ ਹੋਏ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਹੇ ਸੀ। ਮੇਰੇ ਮੂਹਰੇ ਇੱਕ ਬਾਬਾ ਇੱਕ ਪਰਨਾ ਲਪੇਟੀ ਤੇ ਫਟੀ ਹੋਈ ਬੁਨੈਣ ਪਾਈ ਖੜ੍ਹਾ ਸੀ, ਚਿਹਰਾ ਉਦਾਸੀ ਤੇ ਮਾਯੂਸੀ ਨਾਲ ਭਰਿਆ ਹੋਇਆ। ਆਪਣੇ ਨੰਬਰ ਆਉਣ ਤੇ ਦਵਾਈ ਲਈ ਤੇ ਪਰਨੇ Continue Reading »
No Commentsਖੂਹ ਵਾਲਾ ਬੋਹੜ
ਖੂਹ ਵਾਲਾ ਬੋਹੜ 🌳 ਘਰ ਪਹੁੰਚ ਮੋਢੇ ਤੋਂ ਬਸਤਾ ਲਾਉਣਾ ਤਾਂ ਬੇਬੇ ਨੇ ਰੋਟੀ ਵਾਲੀ ਥਾਲੀ ਅਗੇ ਲਿਆ ਰੱਖਣੀ । ਤਰਲਾ ਮਾਰਦਿਆਂ ਕਹਿਣਾ , “ਬੇਬੇ !! ਦੁੱਧ ਦਾ ਗਲਾਸ ਪੀ ਲੈੰਦਾਂ ਪਰ ਮੇਰੀ ਰੋਟੀ ਖੂਹ ਵਾਲਿਆਂ ਦੀਆਂ ਰੋਟੀਆਂ ਵਿੱਚ ਬੰਨਦੇ। ਖੂਹ ਤੇ ਬੋਹੜਾਂ ਛਾਂਵੇ ਸਾਰਿਆਂ ਵਿੱਚ ਬਹਿ ਰੋਟੀ ਖਾਣ ਦਾ Continue Reading »
No Commentsਸਰਾਣੇ
*ਮਿੰਨੀ ਕਹਾਣੀ* ***** *ਸਰਾਣੇ* ****** *ਤਾਈ ਰਤਨੀ ਬਜ਼ੁਰਗ ਹੋਈ ਤਾਂ ਬਿਮਾਰ ਪੈ ਗਈ *! *ਚੰਗੇ ਖਾਨਦਾਨੀ ਪਰਿਵਾਰ ਹੋਣ ਕਰਕੇ! *ਪੈਸੇ ਦੀ ਕਮੀ ਨਹੀਂ ਸੀ* ! ! *ਰਤਨੀ ਦੀ ਇੱਕ ਸਹੇਲੀ ਸੀ ਜਿਸਨੂੰ ਰਤਨੀ ਹਰੇਕ ਗੱਲ ਦੱਸਦੀ ਸੀ ਬਚਪਨ ਤੋਂ ਲੈ ਅਖੀਰ ਤੱਕ* *ਤਾਈ ਨੂੰ ਪਰਿਵਾਰ ਵਾਲੇ ਪਸੰਦ ਨਹੀਂ ਸੀ ਕਰਦੇ Continue Reading »
No Commentsਮੇਲਾ
ਮੇਲਾ (ਕਹਾਣੀ) ਲੌਕਡਾਉਂਨ ਤੋਂ ਬਾਅਦ ਜਦੋਂ ਜ਼ਿੰਦਗੀ ਆਮ ਹੋਈ ਤਾਂ ਘਰ ਤੋਂ ਥੋੜੀ ਦੂਰ ਪੰਜਾਬੀਆਂ ਦੁਆਰਾ ਸਾਂਝਾ ਮੇਲਾ ਕਰਾਇਆ ਗਿਆ।ਇਸ ਮੇਲੇ ਦੀ ਖ਼ਾਸੀਅਤ ਸੀ ਨਾ ਕੋਈ ਟਿਕਟ, ਮੁਫ਼ਤ ਖਾਣਾ ਤੇ ਖੁੱਲੇਵਾਰੇ ਚ ਮਸ਼ਹੂਰ ਗਾਇਕ ਦਾ ਅਖਾੜਾ। ਸਮਰੀਤ ਦੀ ਮਾਂ ਨੇ ਛੋਟੀ ਹੁੰਦੀ ਨੇ ਪੁੰਨਿਆ-ਮੱਸਿਆ ਬਥੇਰੀ ਦੇਖੀ ਸੀ ਪਰ ਕਦੇ ਮੇਲੇ Continue Reading »
No Commentsਲਾੱਕਡਾਉਨ ਪਰ ਸਟਰਅੱਪ
“ਲਾੱਕਡਾਉਨ ਪਰ ਸਟਰਅੱਪ” ਦੀਪਾ ਨੇੜਦੀ ਰਿਸਤੇਦਾਰੀ ਵਿੱਚ ਹੋਈ ਮਰਗ ਦੇ ਭੋਗ ਤੇ ਜਾ ਰਿਹਾ ਸੀ। ਐਤਵਾਰ ਦਾ ਦਿਨ, ਲਾਕਡਾਉਨ ਵਿੱਚ ਨਾ- ਨੁੱਕਰ ਜਿਹੀ ਕਰਦਾ ਪੁਰਾਣੇ ਮੋਟਰਸਾਇਕਲ ਤੇ ਸਵਾਰ ਨਾਕਿਆਂ ਤੋਂ ਬੱਚਦਾ ਬਚਾਉਦਾਂ ਪਿੰਡਾ ਵਾਲੇ ਕੱਚੇ ਪੱਕੇ ਰਸਤਿਆਂ ਵਿੱਚਦੀ ਹੋ ਤੁਰਿਆ। ਪਰ ਕਿਸਮਤ ਇੰਨੀ ਚੰਗੀ ਕਿੱਥੋਂ। ਪੁਲਿਸ ਦੀ ਮੁਸ਼ਤੈਦੀ ਇੰਨੀ ਕਿ Continue Reading »
No Commentsਸੋਸ ਦੀ ਬੋਤਲ
1988 ਕ਼ੁ ਦੀ ਗੱਲ ਹੈ। ਕੋਈ ਪਰਿਵਾਰ ਆਪਣੇ ਮੁੰਡੇ ਲਈ ਲੜਕੀ ਦੇਖਣ ਗਿਆ ਮੈਨੂੰ ਵੀ ਨਾਲ ਲ਼ੈ ਗਿਆ। ਲੜਕੀ ਵਾਲਿਆਂ ਦੇ ਘਰ ਹੀ ਪ੍ਰੋਗਰਾਮ ਸੀ। ਡਾਈਨਿੰਗ ਟੇਬਲ ਤੇ ਤਿੰਨ ਅਸੀਂ ਜਣੇ ਇਧਰੋਂ ਬੈਠੇ ਸੀ ਤੇ ਉਧਰੋ ਲੜਕੀ ਦੇ ਨਾਲ ਉਸਦਾ ਛੋਟਾ ਭਰਾ ਤੇ ਮਾਤਾ ਸ੍ਰੀ ਬੈਠੇ ਸਨ। ਓਹਨਾ ਦਿਨਾਂ ਵਿੱਚ Continue Reading »
No Commentsਬੇਟੀ ਜੋ ਪੱਥਰ ਬਣ ਗਈ.
ਬੇਟੀ ਜੋ ਪੱਥਰ ਬਣ ਗਈ…….! ਮੋਹਨ ਸਿੰਘ ਆਪਣੀ ਪਤਨੀ ਤੇ ਦੋ ਬੱਚਿਆਂ ਨਾਲ ਬਹੁਤ ਖੁਸ਼ ਸੀ। ਸਾਰੇ ਹੀ ਪਰਿਵਾਰ ਦੀ ਇੱਕ ਦੂਜੇ ਵਿੱਚ ਜਾਨ ਵੱਸਦੀ ਸੀ। ਉਹ ਇੱਕ ਪਾ੍ਈਵੇਟ ਦਫ਼ਤਰ ਵਿੱਚ ਕਲਰਕ ਦੀ ਸੀ। ਕਮਾਈ ਭਾਵੇਂ ਠੀਕ- ਠਾਕ ਹੀ ਸੀ ਪਰ ਸਾਰੇ ਦਿਨ ਵਿਆਹ ਵਾਂਗ ਹੀ ਬੀਤਦੇ ਸਨ। ਬੱਚੇ ਜਵਾਨ Continue Reading »
No Comments