ਕਦਰ
ਮਾਮੇ ਦੇ ਮੁੰਡੇ ਦੇ ਵਿਆਹ ‘ਤੇ ਜਾਣ ਵੇਲ਼ੇ ਬਾਪੂ ਨੂੰ ਆਖਿਆ ਸੀ,”ਪਾਪਾ, ਥੋਡੇ ਸਹੁਰਿਆਂ ‘ਚ ਪਹਿਲਾ ਵਿਆਹ ਏ, ਸਵਾ ਲਵੋ ਦੋ ਨਵੇਂ ਪੈਂਟ-ਕੋਟ, ਐਵੇਂ ਨਾ ਕੰਜੂਸੀਆਂ ਕਰੀ ਜਾਇਆ ਕਰੋ!” “ਓਏ ਪੁੱਤਰਾ, ਇਹ ਸਜਣਾ-ਧਜਣਾ ਥੋਨੂੰ ਜਵਾਨਾਂ ਨੂੰ ਸੋਂਹਦਾ, ਸਾਡਾ ਕੀ ਏ ਬੁੱਢਿਆਂ-ਠੇਰਿਆਂ ਦਾ!” ਤੇ ਬਾਪੂ ਨੇ ਪੁਰਾਣੇ ਸਫਾਰੀ ਸੂਟ ‘ਚ ਈ Continue Reading »
No Commentsਕੁਦਰਤ ਦੇ ਰੰਗ
“ਕੁਦਰਤ ਦੇ ਰੰਗ” 45-50 ਵਰ੍ਹੇ ਪਹਿਲਾਂ ਗੁਰਮਖ ਸਿੰਘ ਪੰਜਾਬ ਛੱਡ ਕੇ ਇੰਗਲੈਂਡ ਵੱਸ ਗਿਆ… ਉਸ ਦੇ ਬੱਚੇ ਇੰਗਲੈਂਡ ਵਿੱਚ ਚੰਗੀ ਤਰ੍ਹਾਂ ਸੈਟਲ ਹੋ ਗਏ ਤੇ ਉਥੋਂ ਦੇ ਮਾਹੌਲ ਵਿੱਚ ਰਮ ਗਏ… ਤੀਹ ਪੈਂਤੀ ਸਾਲ ਪਹਿਲਾਂ ਗੁਰਮੁਖ ਸਿੰਘ ਆਪਣੀ ਪਤਨੀ ਸਮੇਤ ਇੰਡੀਆ ਆਇਆ ਅਤੇ ਉਸ ਦੀ ਮਲਕੀਅਤ ਹੇਠ ਇੱਕ ਦੁਕਾਨ, ਜੋ Continue Reading »
No Commentsਮਿੱਟੀ ਦੇ ਜਾਏ
ਜਮੀਨਾਂ ਦੀ ਮੁਰੱਬੇਬੰਦੀ ਹੋਈ ਤਾਂ ਪਿੰਡ ਦੇ ਰਸੂਖ਼ਵਾਨਾਂ ਤਹਿਸੀਲਦਾਰ ਦੀ ਮਿਲੀਭੁਗਤ ਨਾਲ ਛੋਟੇ ਕਿਸਾਨਾਂ ਨੂੰ ਉਜਾੜ ਸੁੱਟਿਆ। ਉਨ੍ਹਾਂ ਦੀਆਂ ਨਿਆਈਂ ਤੇ ਅਬਾਦ ਕੀਤੀਆਂ ਜਮੀਨਾਂ ਹੜੱਪ ਲਈਆਂ । ਬਦਲੇ ਵਿੱਚ ਰੱਕੜ , ਟਿੱਬੇ ਤੇ ਬੰਜਰ ਉਨ੍ਹਾਂ ਸਿਰ ਮੜ੍ਹ ਦਿੱਤੇ । ਬਾਪੂ ਹੁਰਾਂ ਦਾ ਘੁੱਗ ਵੱਸਦਾ ਖੂਹ ਤੇ ਬੰਦੇ ਉਗੱਣ ਵਾਲੀ ਉਪਜਾਊ Continue Reading »
No Commentsਸਕੂਟਰ
ਐਤਵਾਰ ਉਸਦੇ ਲਈ ਇੱਕ ਨਵਾਂ ਹੀ ਦਿਨ ਹੁੰਦਾ ਸੀ। ਆਪਣੇ ਪਿਤਾ ਦਾ ਸਕੂਟਰ ਬਾਹਰ ਗਲੀ ਵਿੱਚ ਕੱਢ ਕੇ ਧੋਣਾ, ਸਰਫ਼ ਲਾ ਲਾ ਕੇ ਮਲ-ਮਲ ਕੇ ਚਮਕਾਉਣਾ। ਸਕੂਟਰ ਸੁਕਾਉਣਾ। ਬੜੇ ਚਾਅ ਨਾਲ ਉਸਨੂੰ ਸਾਂਭਣਾ। ਆਪਣੇ ਪਿਤਾ ਦੇ ਸਕੂਟਰ ਦੀ ਖ਼ਿਦਮਤ ਉਸਦੇ ਲਈ ਬਹੁਤ ਖ਼ੁਸ਼ੀ ਵਾਲੀ ਗੱਲ ਹੁੰਦੀ ਸੀ। ਸਕੂਟਰ ਦੇ ਮੈਟ Continue Reading »
No Commentsਧੂੰਏਂ ਦਾ ਗੁਬਾਰ
ਵੀਹ ਕੂ ਸਾਲ ਪਹਿਲਾਂ ਵਾਲੇ ਵੇਲਿਆਂ ਦੀ ਗੱਲ.. ਜਿਸ ਦਿਨ ਵੀ ਕਿਸੇ ਨੇ ਮੈਨੂੰ ਦੇਖਣ ਆਉਣਾ ਹੁੰਦਾ ਮੇਰੀ ਮਾਂ ਦੇ ਨਾਲ ਨਾਲ ਮੇਰੇ ਪਾਪਾ ਜੀ ਦਾ ਵੀ ਪੂਰਾ ਜ਼ੋਰ ਲੱਗ ਜਾਂਦਾ..! ਉਹ ਫਾਰਮ ਹਾਊਸ ਨੂੰ ਆਉਂਦਾ ਹਰ ਰਾਹ ਸਾਫ ਕਰਦੇ..ਉਚੇਚਾ ਡੰਗਰ ਵੇਹੜੇ ਚੋਂ ਖੋਲ ਦੂਰ ਬੰਨ ਆਇਆ ਕਰਦੇ..ਖਾਣ ਪੀਣ ਦੇ Continue Reading »
No Commentsਨੂੰਹ ਨਾਲ ਸੌਦਾ
*ਮਿੰਨੀ ਕਹਾਣੀ* *ਨੂੰਹ ਨਾਲ ਸੌਦਾ* ਅੱਜ ਫਿਰ ਲਾਡੋ ਦੀ ਸਹੁਰੇ ਪਰਿਵਾਰ ਵਲੋਂ ਕੁੱਟ ਮਾਰ ਕੀਤੀ ਗਈ। ਪਹਿਲਾ ਵੀ ਕਈ ਵਾਰ ਲਾਡੋ ਨੂੰ ਕੁੱਟਿਆ ਜਾਂਦਾ ਸੀ ! ਲਾਡੋ ਚੁੱਪ ਚਾਪ ਆਪਣੇ ਸਰੀਰ ਤੇ ਜ਼ਖਮ ਸਹਿੰਦੀ ! ਪੇਕੇ ਘਰ ਵਿੱਚ ਬਜ਼ੁਰਗ ਬਾਪ ਸੀ ਤੇ ਮਾਂ ਦਾ ਸਿਰ ਤੇ ਨਹੀਂ ਸੀ। ਲਾਡੋ ਆਪਣਾ Continue Reading »
No Commentsਕਿੱਧਰ ਜਾ ਰਹੀ ਹੈ ਸਾਡੀ ਸੋਚ
ਕਿੱਧਰ ਜਾ ਰਹੀ ਹੈ ਸਾਡੀ ਸੋਚ। ਰੋਜ਼ ਦੀ ਤਰ੍ਹਾਂ ਸੈਰ ਤੋਂ ਵਾਪਸ ਆਉਂਦਿਆਂ ਆਮ ਜਿਹੀਆਂ ਗੱਲਾਂ ਤੇ ਚਰਚਾ ਸ਼ੁਰੂ ਹੋ ਗਈ। ਨਾਲ ਦੀ ਸਾਥਣ ਨੇ ਅਚਾਨਕ ਕਿਹਾ ਕੇ ਗੁਰਮੀਤ ਤਾਂ ਸਿਹਤ ਪੱਖੋ ਕਾਫ਼ੀ ਕਮਜ਼ੋਰ ਹੋ ਗਈ ਹੈ। ਸਾਰਾ ਦਿਨ ਝੂਰਦੀ ਰਹਿੰਦੀ ਹੈ। ਮੈਂ ਸਹਿਜ ਹੀ ਪੁੱਛਿਆ ਕਿ ਉਹ ਕਿਸ ਗੱਲ Continue Reading »
No Commentsਇਕ ਲੋਟਾ ਦੁੱਧ ਦਾ
ਇਕ ਵਾਰ ਇਕ ਪਿੰਡ ਵਿੱਚ ਸੋਕਾ ਪੈ ਗਿਆ। ਬੜੇ ਦਿਨ ਨਿੱਕਲ ਗਏ ਪਰ ਬਰਸਾਤ ਨਾ ਹੋਈ। ਲੋਕ ਭੁੱਖੇ-ਪਿਆਸੇ ਮਰਨ ਲੱਗੇ। ਓਨਾ ਨੇ ਬੜੇ ਯਤਨ ਕੀਤੇ, ਬੜਾ ਪੂਜਾ ਪਾਠ ਕਰਵਾਇਆ ਪਰ ਇੰਦਰ ਦੇਵਤਾ ਖੁੱਸ਼ ਨਾ ਹੋਏ। ਅੰਤ ਓਹ ਸਾਰੇ ਮੰਦਰ ਵਿੱਚ ਜਾ ਕੇ ਰੱਬ ਸਾਹਮਣੇ ਮਿੰਨਤ ਕਰਨ ਲੱਗੇ ਕਿ ਹੁੱਣ ਤਾਂ Continue Reading »
No Commentsਟਿੱਲੇ ਵਾਲਾ ਬੋਹੜ
ਟਿੱਲੇ ਵਾਲਾ ਬੋਹੜ ਮੈਂ ਹਾਂ ਆਪਣੇ ਘੁੱਗ ਵੱਸਦੇ ਪਿੰਡ ਦਾ ਪੁਰਾਣਾ ਬੁੱਢਾ ਛੱਪੜ ਦੇ ਕਿਨਾਰੇ ਖੜ੍ਹਾ ਟਿੱਲੇ ਵਾਲਾ ਬੋਹੜ, ਮੈਂ ਹੁਣ ਉਦਾਸ ਹਾਂ ਕਿਉਂਕਿ ਮੇਰੇ ਹਾਣੀ ਬਹੁਤ ਦੂਰ ਚਲੇ ਗਏ ਤੇ ਮੈਂ ਬੀਤੇ ਵੇਲੇ ਯਾਦ ਕਰਕੇ ਝੂਰਦਾ ਰਹਿੰਦਾ ਹਾਂ, ਬਹੁਤ ਹੀ ਖੂਬਸੂਰਤ ਸਮਾਂ ਸੀ ਉਹ ਜਦੋਂ ਇਕ ਸਾਧੂ ਨੇ ਮੈਨੂੰ Continue Reading »
No Commentsਘੁੰਮਣ ਚਲੇ ਹਾਂ
ਘੁੰਮਣ ਚਲੇ ਹਾਂ.. ਗੱਲ ਥੋੜ੍ਹੀ ਪੁਰਾਣੀ ਹੈ, ਮੈਨੂੰ ਕਿਸੇ ਕਾਰਨ ਪਟਿਆਲਾ ਤੋਂ ਆਉਣ ਲਈ ਵਾਇਆ ਮਾਨਸਾ,ਬਠਿੰਡਾ ਵੱਲ ਦੀ ਆਉਣਾ ਪਿਆ।ਮੈਂ ਇਸ ਮਾਰਗ ਤੇ ਪਹਿਲੀ ਵਾਰ ਬੱਸ ਸਫਰ ਕਰ ਰਿਹਾ ਸੀ,ਜਿਸ ਕਰਕੇ ਇੱਧਰ ਬਾਰੇ ਕੋਈ ਜਾਣਕਾਰੀ ਨਹੀਂ ਸੀ।ਮਾਨਸਾ ਤੋਂ ਮੇਰੇ ਨਾਲ ਸੀਟ ਤੇ ਦੋ ਔਰਤਾਂ ਆ ਕੇ ਬੈਠ ਗਈਆਂ।ਉਨ੍ਹਾਂ ਨਾਲ ਦੇ Continue Reading »
No Comments