ਗੱਲ ਮਨ ਨੂੰ ਛੂਹ ਗਈ
ਗੱਲ ਮਨ ਨੂੰ ਛੂਹ ਗਈ ਕਲ ਸ਼ਾਮ ਨੂੰ ਪਾਰਕ ਵਿੱਚ ਬੈਠਿਆਂ ਅਨੂ ਦਾ ਬੇਟਾ ਰਿਆਨ ਲੱਡੂ ਨਾਲ ਖੇਡ ਰਿਹਾ ਸੀ । ਬਹੁਤ ਹੀ ਸ਼ਰਾਰਤੀ ਅੱਥਰਾ ਬੱਚਾ ਹੈ । ਗੱਲਾਂ ਕਰਦਿਆਂ ਅਨੂ ਬੋਲੀ, ਆਂਟੀ ਮੈਨੂੰ ਕੁੜੀਆਂ ਬਹੁਤ ਚੰਗੀਆਂ ਲੱਗਦੀਆਂ ਹਨ । ਜਦੋਂ ਰਿਆਨ ਹੋਣ ਵਾਲਾ ਸੀ , ਓਦੋਂ ਅਸੀਂ ਦੋਵੇਂ ਸੋਚਦੇ Continue Reading »
No Commentsਬੇਕੀਮਤੀ ਰੁੱਖ
ਬੇਕੀਮਤੀ ਰੁੱਖ ( ਮਿੰਨੀ ਕਹਾਣੀ ) ਮਾਸਟਰ ਸੁਖਵਿੰਦਰ ਆਪਣੇ ਖੇਤ ਕੁਝ-ਕੁ ਦਿਨ ਪਹਿਲਾਂ ਹੀ ਲਾਏ ਰੁੱਖਾਂ ਦੇ ਪੌਦਿਆਂ ਨੂੰ ਪਾਣੀ ਦੇ ਰਿਹਾ ਸੀ ਅਤੇ ਉਸ ਦੇ ਖੇਤ ਦਾ ਗੁਆਂਢੀ ਜਰਨੈਲ ਆ ਕੇ ਕਹਿਣ ਲੱਗਾ ,” ਵਾਹ ਮਾਸਟਰ ਜੀ! ਆਹ ਕਿਹੋ ਜਿਹੇ ਦਰੱਖਤ ਲਾਈ ਜਾਂਨੇ ਓ ? ਮੈਂ ਤਾਂ ਪਹਿਲਾਂ ਕਦੇ Continue Reading »
No Commentsਖ਼ਤਰਾ ਹਾਲੇ ਟਲਿਆ ਨਹੀਂ
ਖ਼ਤਰਾ ਹਾਲੇ ਟਲਿਆ ਨਹੀਂ … ਉਸ ਦਿਨ ਸ਼ਨੀਵਾਰ ਸੀ । ਸਿਮਰ ਦੇ ਪਾਪਾ ਦਾ ਦਫ਼ਤਰ ਬੰਦ ਸੀ ਤੇ ਮੇਰਾ ਸਕੂਲ ਖੁੱਲ੍ਹਾ। ਮੈਂ ਆਪਣੀ ਨੌਂ ਕੁ ਸਾਲਾਂ ਦੀ ਧੀ ਨੂੰ ਰੋਜ਼ ਦੀ ਤਰ੍ਹਾਂ ਜਗਾਇਆ। ਉਹ ਮੇਰੇ ਨਾਲ਼ ਹੀ ਮੇਰੇ ਸਕੂਲ ਜਾਂਦੀ ਹੈ ਕਿਉਂਕਿ ਕੋਰੋਨਾ ਕਾਰਨ ਉਸਦਾ ਸਕੂਲ ਬੰਦ ਹੈ । ਉਸ Continue Reading »
1 Commentਜਿੰਦਰਾ
ਜਿੰਦਰਾ ਸ਼ੁੱਕਰਵਾਰ ਨੂੰ ਸਤੀਸ਼ ਭਾ ਜੀ ਹੋਰਾਂ ਦੀ ਦੁਕਾਨ ਤੇ ਬੈਠਾ ਤੇ ਗੋਰ ਕੀਤਾ ਕਿ ਲਗਾਤਰ ਤਿੰਨ ਚਾਰ ਗਾਹਕ ਜਿੰਦਰਾ ਲੈਣ ਆਏ| ਸੋਚਿਆ ਲੋੜ ਹੋਣੀ ਸਭਨਾਂ ਨੂੰ| ਪਰ ਸਤੀਸ਼ ਹੋਰਾਂ ਪੁੱਛਿਆ ਕਿ ਸਹਿਗਲ ਪਤਾ ਅੱਜ ਦੇ ਦਿਨ ਜਿੰਦਰੇ ਜ਼ਿਆਦਾ ਕਿਉਂ ਵਿਕਦੇ ਨੇ? ਮੈਂ ਨਾਂ ‘ਚ ਸਿਰ ਹਿਲਾਇਆ| ਉਹਨਾਂ ਭੇਤ ਖੋਲਿਆ Continue Reading »
No Commentsਜਦੋਂ ਸਾਡੇ ਪਿੰਡ ਵਿੱਚ ਬਿਜਲੀ ਆਈ
ਜਦੋਂ ਸਾਡੇ ਪਿੰਡ ਵਿੱਚ ਬਿਜਲੀ ਆਈ 1967 ਸੀ ਸ਼ਾਇਦ, ਤੀਜੀ ‘ਚ ਪੜ੍ਹਦਾ ਹੋਵਾਂਗਾ । ਪੰਜਾਬ ਵਿੱਚ ਲਛਮਣ ਸਿੰਘ ਗਿੱਲ ਦੀ ਸਰਕਾਰ ਸੀ। ਜਿਸਨੇ ਅਕਾਲੀਆਂ ‘ਚੋਂ ਨਿੱਕਲ ਕੇ ਕਾਂਗਰਸ ਦੀ ਹਮਾਇਤ ਨਾਲ ਸਰਕਾਰ ਬਣਾ ਲਈ ਸੀ।ਮਹੰਤ ਰਾਮ ਪ੍ਰਕਾਸ਼ ਮੰਤਰੀ ਸੀ। ਉਹ ਸਾਡੇ ਪਿੰਡ ਪ੍ਰਾਇਮਰੀ ਹੈਲਥ ਸੈਂਟਰ ਦਾ ਨੀਂਹ ਪੱਥਰ ਰੱਖਣ ਆਇਆ Continue Reading »
No Commentsਔਨ ਦਾ ਵੇ
ਔਨ ਦਾ ਵੇ (ਅਧਵਾਟੇ) ਆਥਣ ਵੇਲੇ ਦਿਆਲ ਮਾਸਟਰ ਨਵੀਂ ਬਣੀ ਸੜਕ ਤੇ ਹੌਲੀ ਹੌਲੀ ਕਾਰ ਚਲਾਉਂਦੇ ਹੋਏ ਅੱਗੇ ਵਧ ਰਿਹਾ ਸੀ। ਨਾਲ ਵਾਲੀ ਸੀਟ ਤੇ ਉਸਦਾ ਚੌਂਦਾਂ ਪੰਦਰਾਂ ਸਾਲ ਦਾ ਪੋਤਾ ਸਨੀ ਬੈਠਾ ਮੋਬਾਇਲ ਤੇ ਠੁੰਗਾਂ ਜਹੀਆਂ ਮਾਰ ਰਿਹਾ ਸੀ, ਸੜਕ ਦੇ ਕਿਨਾਰੇ ਤੇ ਸੜਕ ਬਣਾਉਣ ਵਾਲੇ ਮਜਦੂਰਾਂ ਦੇ ਬੱਚੇ Continue Reading »
No Commentsਵੱਡੀ ਭੈਣ
ਚਾਰ ਭੈਣਾਂ ਤੋਂ ਸਭ ਤੋਂ ਛੋਟਾ ਸਾਂ..ਗੁਰਪੁਰਵ ਵਾਲੇ ਦਿਨ ਜੰਮੇ ਦਾ ਨਾਮ ਘਰਦਿਆਂ ਨਾਨਕ ਸਿੰਘ ਰੱਖ ਦਿੱਤਾ..! ਭਾਪਾ ਜੀ ਗੁਹਾਟੀ ਵੱਲ ਨੂੰ ਟਰੱਕ ਚਲਾਇਆ ਕਰਦੇ..! ਧੀਆਂ ਨਾਲ ਏਨਾ ਮੋਹ ਕੇ ਕਦੀ ਦੇਰ ਸੁਵੇਰ ਘਰੇ ਆਇਆ ਕਰਦੇ ਤਾਂ ਦੱਬੇ ਪੈਰੀ ਹੀ ਆਉਣਾ..ਮਤੇ ਕੋਈ ਗੂੜੀ ਨੀਂਦਰ ਸੁੱਤੀ ਜਾਗ ਹੀ ਨਾ ਪਵੇ..! ਫੇਰ Continue Reading »
No Commentsਗਰੀਬ ਅਤੇ ਬੇਬਸ
ਸਰਦਾਰ ਸਾਬ ਦੀ ਇੱਕ ਅਜੀਬ ਜਿਹੀ ਆਦਤ ਹੋਇਆ ਕਰਦੀ ਸੀ.. ਦੱਬੇ ਪੈਰੀ ਬਿਨਾ ਦੱਸਿਆ ਹੀ ਆਉਂਦੇ..ਫੇਰ ਅਗਲੇ ਦਿਨ ਦੱਸਦੇ ਕੇ ਮੈਂ ਰਾਤੀ ਆਇਆ ਸਾਂ! ਇੱਕ ਵਾਰ ਆਪਣੇ ਭੁੰਜੇ ਹੀ ਚਾਦਰ ਵਿਛਾ ਰਹਿਰਾਸ ਸਾਬ ਦਾ ਪਾਠ ਕਰ ਰਿਹਾ ਸਾਂ ਕੇ ਬਾਹਰ ਬਿੜਕ ਜਿਹੀ ਹੋਈ..ਸਰਦਾਰ ਹੂਰੀ ਸਨ..! ਆਖਣ ਲੱਗੇ ਮਾਨ ਸਿਆਂ ਗੱਲ Continue Reading »
No Commentsਸੁਫ਼ਨੇ ਵਿਚ ਕੀਤੇ ਕੌਲ-ਕਰਾਰ
ਉਸ ਦਿਨ ਬੜਾ ਹੀ ਅਜੀਬ ਜਿਹਾ ਮਾਹੌਲ ਸੀ.. ਕਿਰਾਏ ਦੀ ਰਕਮ..ਕਮੇਟੀ ਦੀ ਕਿਸ਼ਤ..ਨਿੱਕੀਆਂ ਦੀਆਂ ਫੀਸਾਂ..ਤੇ ਉੱਤੋਂ ਇਹਨਾਂ ਨੂੰ ਕੰਮ ਤੋਂ ਮਿਲ ਗਿਆ ਜੁਆਬ..! ਬਿਮਾਰੀ ਨਾਲ ਤੇ ਭਾਵੇਂ ਕੁਝ ਨਾ ਹੁੰਦਾ ਪਰ ਕਿੰਨੇ ਸਾਰੇ ਇਹ ਫਿਕਰਾਂ ਨੇ ਮੇਰੇ ਸਾਹ ਸੱਤ ਹੀ ਜਰੂਰ ਕੱਢ ਲੈਣੇ ਸਨ..! ਉਸ ਰਾਤ ਬਿਲਕੁਲ ਵੀ ਨੀਂਦਰ ਨਾ Continue Reading »
No Commentsਮਾਂ ਦਾ ਚੇਤਾ
ਸ਼ਹਿਰੋਂ ਦੂਰ ਨਿੱਕੇ ਜਿਹੇ ਅੱਡੇ ਤੇ ਕਿੰਨੇ ਚਿਰ ਮਗਰੋਂ ਇੱਕ ਬੱਸ ਆਉਂਦੀ.. ਬਿੰਦ ਕੂ ਰੁਕਦੀ..ਸਵਾਰੀਆਂ ਵਿਚ ਸੰਘਰਸ਼ ਹੁੰਦਾ..ਕਈ ਚੜ ਜਾਂਦੀਆਂ..ਰਹਿ ਜਾਂਦੀਆਂ ਦੇ ਮੂਹੋਂ ਬੱਦ ਦੁਆਵਾਂ ਨਿੱਕਲਦੀਆਂ.! ਮਗਰ ਬੈਠੀ ਬੁੱਢੀ ਮਾਈ ਕੋਲੋਂ ਅਜੇ ਮਸਾਂ ਉੱਠ ਹੀ ਹੋਇਆ ਹੁੰਦਾ ਕੇ ਘੱਟਾ ਉਡਾਉਂਦੀ ਬੱਸ ਦੂਰ ਜਾ ਚੁਕੀ ਹੁੰਦੀ! ਫੇਰ ਅਗਲੀ ਬੱਸ ਆਈ..ਨਿਰੀ ਪੂਰੀ Continue Reading »
No Comments