ਸਾਹ ਦੀ ਕੀਮਤ
93 ਸਾਲਾਂ ਦੇ ਇਕ ਬਜੁਰਗ ਨੂੰ ਕੋਰੋਨਾ ਵਾਰਡ ਵਿਚੋਂ ਛੁੱਟੀ ਮਿਲ਼ੀ ਤਾਂ ਬਿੱਲ ਚੁਕਤਾ ਕਰ ਕੇ ਤੁਰਨ ਲੱਗੇ ਤੋਂ ਹਸਪਤਾਲ ਦੇ ਸਟਾਫ ਨੇ 13 ਹਜ਼ਾਰ ਰੁਪਏ ਹੋਰ ਮੰਗ ਲਏ। ਇਹ ਰਕਮ ਕਿਸੇ ਕਾਰਨ ਬਿੱਲ ਵਿਚ ਜੁੜਨੋਂ ਰਹਿ ਗਈ ਸੀ। ਪੁੱਛਣ ਤੇ ਉਹਨੂੰ ਦੱਸਿਆ ਗਿਆ ਕਿ ਇਹ ਇਕ ਦਿਨ ਦੀ ਆਕਸੀਜਨ Continue Reading »
No Commentsਜੱਟ ਨੂੰ ਸੇਧ
ਜੱਟ ਨੂੰ ਸੇਧ ਬਾਣੀਏ ਦੀ 20×10 ਦੀ ਦੁਕਾਨ ਅੱਗੇ 10 ਕਿੱਲਿਆ ਆਲੇ ਜੱਟ ਦੀ ਨਵੀਂ ਲਈ ਗੱਡੀ swift dezire ਦਾ horn ਵੱਜਿਆ, ਤਾਂ ਬਾਣੀਆਂ ਆਪਣੇ ਰੱਸੀ ਨਾਲ ਬੰਨੇ ਹੋਏ ਚਸ਼ਮੇ ਦੇ ਉੱਪਰ ਦੀ ਝਾਕਿਆ ! “ਆਜਾ 22 ਆਜਾ ਮਲਕੀਤ ਸੀਆਂ ਆਜਾ ! ਵਧਾਈਆਂ ਭਾਈ ਵਧਾਈਆਂ ਮੁੰਡਾ ਵਿਆਹ ਲਿਆ ਨਾਲੇ ਗੱਡੀ Continue Reading »
2 Commentsਅਮਿੱਟ ਯਾਦਾ
ਕਹਾਣੀ ਅਮਿੱਟ ਯਾਦਾ ਼ ਭੁਪਿੰਦਰ ਕੌਰ ਸਢੌਰਾ ਅੱਜ ਤੇ ਯਾਦਾਂ ਦਾ ਹੜ੍ਹ ਜਿਹਾ ਆ ਗਿਆ। ਜਦੋਂ ਮੈਂ ਅਖ਼ਬਾਰ ਪੜ੍ਹ ਰਹੀ ਸੀ ਤਾਂ ਮੇਰੀ ਨਜ਼ਰ ਇੱਕ ਫ਼ੌਜੀ ਤੇ ਪਈ। ਮੈਂ ਟਿਕ-ਟਿਕੀ ਲਗਾਈ ਕਿੰਨੀ ਦੇਰ ਫੋਟੋ ਨੂੰ ਦੇਖਦੀ ਰਹੀ। ਉਸਦੀ ਫੋਟੋ ਦੇ ਨਾਲ ਉਸਦੀ ਪਤਨੀ ਦੀ ਫੋਟੋ ਲੱਗੀ ਦੇਖਦਿਆਂ ਮੇਰੀਆਂਂ ਅੱਖਾਂ ਵਿਚੋਂ Continue Reading »
No Commentsਮਿਹਨਤ ਦਾ ਮੁੱਲ
(ਮਿਹਨਤ ਦਾ ਮੁੱਲ) ਮੈਂ ਚੌਂਕ ਤੋਂ ਥੋੜ੍ਹੀ ਅੱਗੇ ਆਪਣੀ ਡੇਢ ਕੁ ਸਾਲ ਦੀ ਬੇਟੀ ਨੂੰ ਚੁੱਕੀ ਖਲ੍ਹੋ ਕੇ ਆਪਣੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ। ਅਚਾਨਕ ਹੀ ਇੱਕ ਸੋਹਣੀ ਜਹੀ ਕੁੜੀ ਨੇ ਮੇਰੇ ਕੋਲ ਆ ਕੇ ਮੋਪਡ ਰੋਕ ਦਿੱਤੀ।ਮੈਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਉਸ ਨੇ ਮੈਨੂੰ ਗਲਵੱਕੜੀ ਪਾ ਲਈ।ਉਸ Continue Reading »
No Commentsਮੈਨੂੰ ਰੱਖ ਲੈ ਇੱਕ ਦਿਨ ਹੋਰ
“ਮੈਨੂੰ ਰੱਖ ਲੈ ਇੱਕ ਦਿਨ ਹੋਰ” ਇਹ ਗੀਤ ਮੈਂ ਬਹੁਤ ਸੁਣਿਆ ਕਰਦੀ ਸੀ । ਕਿਸੇ ਵੀ ਵਿਆਹ ਦੀ ਮੂਵੀ ਵੇਖਦੇ ਹੋਏ ਵੀ ਡੋਲੀ ਤੋਰਨ ਵੇਲੇ ਵੀ ਅਕਸਰ ਇਹ ਗੀਤ ਅੱਖਾਂ ਵਿੱਚ ਬਦੋਬਦੀ ਪਾਣੀ ਲੈ ਆਉਂਦਾ। “ਬਾਬੁਲ ਵਿਦਾ ਕਰੇਂਦਿਆਂ ਮੈਨੂੰ ਰੱਖ ਲੈ ਇੱਕ ਦਿਨ ਹੋਰ, ਮੇਰੀ ਡੋਲੀ ਨਾ ਅੱਜ ਤੌਰ, ਬਾਬਲਾ Continue Reading »
No Commentsਇਹ ਹੈ ਦੇਸ਼ ਸਾਡਾ
ਦੂਸਰੇ ਮੁਲਕ ਰਹਿੰਦੀ ਭੈਣ ਨੂੰ ਉਸਦੇ ਭਰਾ ਨੇ ਆਨਲਾਇਨ ਦੇਖ ਸ਼ੰਦੇਸ਼ ਭੇਜਿਆ। ਹੈਲੋ ਭੈਣੇ !! ਹੈਲੋ ਵੀਰ , ਸਤਿ ਸ਼੍ਰੀ ਅਕਾਲ !! ਸਤਿ ਸ਼੍ਰੀ ਅਕਾਲ ਭੈਣੇ ! ਮੈਂ ਬਹੁਤ ਉਦਾਸ ਹਾਂ ! ਕਿਉਂ ਕੀ ਹੋਇਆ ਵੀਰ? . . . ਇਸ ਵਕਤ ਸਵੇਰ ਦੇ ਨੌਂ ਵੱਜੇ।ਆਪਣੇ ਪਿੰਡ ਦਾ ਸਕੂਲ ਬੰਦ ਆ, Continue Reading »
No Commentsਲੱਕੜਦੀਨ
ਕਹਾਣੀ : ਲੱਕੜਦੀਨ ਆਥਣ ਦਾ ਸਮਾਂ ਸੀ ਤੇ ਮੈਂ ਟਹਿਲਣ ਜਾ ਰਿਹਾ ਸੀ, ਇਸ ਕੱਚੇ ਪਹੇ ’ਤੇ ਕਦੇ ਹੀ ਕੋਈ ਮਿਲਦਾ ਸੀ ਕਿਉਂਕਿ ਇਹ ਰਾਹ ਅੱਗੋਂ ਕਿਸੇ ਪਿੰਡ ਨੂੰ ਨੀ ਸੀ ਜਾਂਦਾ, ਬਸ ਸਾਡੇ ਪਿੰਡ ਤੋਂ ਅੱਧਾ ਕੁ ਮੀਲ ਦੂਰ ਸ਼ਮਸ਼ਾਨ ’ਚ ਜਾ ਕੇ ਮੁੱਕ ਜਾਂਦਾ ਸੀ, ਮੈਨੂੰ ਇਹ ਗੱਲ Continue Reading »
1 Commentਵੱਡੀ ਭੈਣ
ਮੈਂ ਅੱਠਵੀਂ ਵਿਚ ਤੇ ਵੱਡੀ ਭੈਣ ਦਸਵੀਂ ਵਿਚ ਸੀ.. ਸਾਡੇ ਸਕੂਲ ਨਾਲ ਨਾਲ ਹੀ ਸਨ..ਮੈਨੂੰ ਕੱਲੇ ਸਾਈਕਲ ਤੇ ਘਰੇ ਆਉਣਾ ਪਸੰਦ ਸੀ..! ਅਤੇ ਉਸਨੂੰ ਸਹੇਲੀਆਂ ਨਾਲ ਤੁਰ ਕੇ ਵਾਪਿਸ ਆਉਣਾ ਚੰਗਾ ਲੱਗਦਾ..! ਘਰੋਂ ਸਖਤ ਹਿਦਾਇਤ ਸੀ ਕੇ ਕੱਠੇ ਇੱਕੋ ਸਾਈਕਲ ਤੇ ਹੀ ਵਾਪਿਸ ਮੁੜਨਾ ਏ..ਭਾਵੇਂ ਕੁਝ ਵੀ ਹੋ ਜਾਵੇ! ਉਸਨੂੰ Continue Reading »
No Commentsਚਾਰ ਅਫਸਰ ਮੇਰੇ ਅੰਡਰ
ਸਾਡੀ ਕੰਪਨੀ ਦਾ ਖਾਤਾ ਪੰਜਾਬ ਐਂਡ ਸਿੰਧ ਬੈਂਕ ਵਿਚ ਸੀ ਜੋ ਨਵਾਂਸ਼ਹਿਰ ਵਿਖੇ ਚੰਡੀਗੜ੍ਹ ਰੋਡ ਤੇ ਸਥਿੱਤ ਸੀ। ਬੈਂਕ ਦੀ ਉੱਪਰਲੀ ਮੰਜਿਲ ਤੇ ਸਾਡਾ ਦਫਤਰ ਸੀ।ਬੈਂਕ ਵਿਚ ਇਕ ਬਜ਼ੁਰਗ ਨਸੀਬ ਸਿੰਘ ਪੀਅਨ ਲੱਗੇ ਹੋਏ ਸਨ ਜੋ ਬਹੁਤੇ ਪੜੇ ਲਿਖੇ ਨਹੀਂ ਸਨ ਉਹਨਾਂ ਨੂੰ ਸਾਰੇ ਬਾਪੂਜੀ ਕਹਿਕੇ ਸੰਬੋਧਨ ਹੁੰਦੇ ਸਨ। ਉਹ Continue Reading »
No Commentsਮਾਂ ਦਿਵਸ
ਨਿਮੋਂ ਦੇ ਘਰਵਾਲੇ ਨੂੰ ਜਹਾਨੋਂ ਤੁਰਿਆਂ 15 ਵਰੇ ਹੋ ਗਏ ।ਇਕ ਧੀ ਵਿਆਹ ਗਿਆ ਤੇ ਦੋਨਾਂ ਪੁੱਤਾਂ ਨੂੰ ਕਾਲਜ ਦੀਆਂ ਡਿਗਰੀਆਂ ਦੁਆ ਗਿਆ। ਵੱਡੇ ਨੂੰ ਬੈਂਕ ਚ ਤੇ ਛੋਟੇ ਨੂੰ ਪ੍ਰਾਈਵੇਟ ਕੰਪਨੀ ਚ ਸੋਹਣੀਆਂ ਨੌਕਰੀਆਂ ਮਿਲ ਗਈਆਂ।ਨਿਮੋਂ ਨੇ ਚਾਵਾਂ ਨਾਲ ਵਿਆਹ ਦਿੱਤੇ।ੳਹਨਾਂ ਤੋਂ ਕਾਫੀ ਛੋਟੀ ਮਿੰਨੀ ਪਿਛਲੇ ਸਾਲ ਕਾਲਜ ਗਈ। Continue Reading »
No Comments