ਮਹਿਲਨੁਮਾ ਕੋਠੀ
ਮਿੰਨੀ ਕਹਾਣੀ ਮਹਿਲਨੁਮਾ ਕੋਠੀ ਵਿਵੇਕ ਬੱਚਿਆਂ ਨੂੰ ਅਗਵਾ ਕਰਕੇ ਅਮੀਰ ਲੋਕਾਂ ਨੂੰ ਉੱਚੀਆਂ ਕੀਮਤਾਂ ਤੇ ਵੇਚ ਦਿੰਦਾ। ਕਾਫੀ ਦੇਰ ਤਾਂ ਉਹ ਇਹ ਧੰਦਾ ਕਰਦਾ ਰਿਹਾ। ਪਰ ਉਹ ਆਪਣੀ ਇਸ ਕੰਮ ਤੋਂ ਬਿਲਕੁਲ ਵੀ ਸੰਤੁਸ਼ਟ ਨਹੀਂ ਸੀ। ਉਹ ਤਾਂ ਬਹੁਤ ਹੀ ਜ਼ਿਆਦਾ ਅਮੀਰ ਬਣਨਾ ਚਾਹੁੰਦਾ ਸੀ। ਇਸੇ ਚਾਹਤ ‘ਚ ਉਸਨੇ ਨਵਾਂ Continue Reading »
No Commentsਨਿਚੋੜ
ਡਾਊਨ ਟਾਊਨ ਬਹੁ-ਮੰਜਿਲ ਇਮਾਰਤ ਦੇ ਥੱਲੇ ਓਹਨਾ ਦਾ ਪੀਜਾ ਹੋਇਆ ਕਰਦਾ..! ਕੋਈ ਪੰਝਤਾਲੀ ਕੂ ਸਾਲ ਪਰ ਪੂਰੀ ਦਾਹੜੀ ਚਿੱਟੀ..ਕਈ ਵੇਰ ਗੁੱਸੇ ਹੋ ਜਾਇਆ ਕਰਦੇ..ਤੁਸੀਂ ਲੋਕ ਪੀਜੇ ਵਿਚ ਵਰਤੀ ਜਾਂਦੀ ਸੌਸ ਅਤੇ ਹੋਰ ਚੀਜਾਂ ਲਫਾਫਿਆਂ ਵਿਚੋਂ ਚੰਗੀ ਤਰਾਂ ਨਿਚੋੜਦੇ ਨਹੀਂ..ਮਹਿੰਗੀਆਂ ਆਉਂਦੀਆਂ..ਅਕਸਰ ਸੋਚਦੀ..ਏਨੀ ਕੰਜੂਸੀ..ਆਖਰੀ ਕਤਰੇ ਤੱਕ ਸਭ ਕੁਝ ਨਿਚੋੜ ਲੈਣਾ ਅੰਕਲ ਨੇ Continue Reading »
No Commentsਦਿਲ ਤੋਂ ਸੋਚਣਾ
ਪਿਤਾ ਜੀ ਨੇ ਸਾਡੇ ਨਿੱਕੇ ਹੁੰਦਿਆਂ ਤੋਂ ਹੀ ਘਰ ਵਿਚ ਕਦੇ ਲਵੇਰਾ ਮੁੱਕਣ ਨਹੀਂ ਸੀ ਦਿੱਤਾ..! ਕਾਲਜੋਂ ਆਉਣ ਮਗਰੋਂ ਮੇਰਾ ਸਭ ਤੋਂ ਪਹਿਲਾ ਕੰਮ ਹੁੰਦਾ..ਪੱਗ ਲਾਹ ਸਿਰ ਤੇ ਪਰਨਾ ਬੰਨ ਵਲੈਤੀ ਗ਼ਾਈਂ ਲਈ ਪੱਠੇ ਵੱਢਣ ਜਾਣਾ..! ਭਰ ਸਿਆਲ ਵਿਚ ਕਈ ਵੇਰ ਹਰੇ ਦੀ ਤੋਟ ਆ ਜਾਇਆ ਕਰਦੀ..ਫੇਰ ਤੂੜੀ ਵਾਲਾ ਗਤਾਵਾ Continue Reading »
No Commentsਬੂਟ ਪੋਲਿਸ਼
ਇੰਗਲੈਂਡ ਦੀ ਪਾਰਲੀਮੈਂਟ ਦੇ ਕੋਲ ਹੀ ਇੱਕ ਜਮੀਨਦੋਜ਼ ਰੇਲਵੇ ਸਟੇਸ਼ਨ ਤੇ ਇੱਕ ਮੁੰਡਾ ਅਕਸਰ ਹੀ ਗੱਡਿਓਂ ਉੱਤਰਦੇ ਪ੍ਰਧਾਨ ਮੰਤਰੀ ਟੋਨੀ-ਬਲੇਅਰ ਦੇ ਬੂਟ ਪੋਲਿਸ਼ ਕਰਿਆ ਕਰਦਾ ਸੀ..ਅਗਲੀ ਵਾਰੀ ਗੋਰਡਨ ਬ੍ਰਾਉਨ ਪ੍ਰਧਾਨ ਮੰਤਰੀ ਬਣ ਗਿਆ..ਤੇ ਉਸਨੇ ਪਾਲਿਸ਼ ਕਰਾਉਣੀ ਬੰਦ ਕਰ ਦਿੱਤੀ.. ਨਰਾਜ ਹੋਏ ਉਸ ਮੁੰਡੇ ਨੇ ਇੱਕ ਹੋਰ ਐੱਮ.ਪੀ ਨੂੰ ਉਲਾਹਮਾਂ ਦਿੱਤਾ Continue Reading »
No Commentsਸਟੀਲਬਾਡੀ
ਸਟੀਲਬਾਡੀ (ਮਿੰਨੀ ਕਹਾਣੀ ) ਭੂਰਾ ਚਾਲੀ ਕੁ ਵਰ੍ਹਿਆਂ ਦਾ ਇੱਕ ਸਖਸ਼ ਜੋ ਕਿ ਬੇਹੱਦ ਗਰੀਬੀ ਵਿੱਚ ਆਪਣੀ ਜਿੰਦਗੀ ਗੁਜਾਰ ਰਿਹਾ ਸੀ, ਪੰਚਾਇਤੀ ਕਲੋਨੀਆਂ ਦੇ ਇੱਕ ਕਮਰੇ ਦੇ ਮਕਾਨ ਵਿੱਚ ਬੜੀ ਤਰਸਯੋਗ ਹਾਲਤ ਵਿੱਚ ਰਹਿ ਰਿਹਾ ਸੀ । ਉਸਦੇ ਅੱਗੇ ਪਿੱਛੇ ਕੋਈ ਨਹੀਂ ਸੀ । ਸਾਰੇ ਪਿੰਡ ਵਿੱਚ ਉਸਦਾ ਨਾਮ ਸਟੀਲਬਾਡੀ Continue Reading »
No Commentsਰੱਖੜੀ ਦਾ ਦਿਨ
ਜਿਉਂ ਜਿਉਂ ਰੱਖੜੀ ਦਾ ਦਿਨ ਨੇੜੇ ਆਉਂਦਾ ਤਾਂ ਸੁਮਨ ਦੀ ਚਿੰਤਾ ਹੋਰ ਵੱਧਦੀ ਜਾਂਦੀ । ਮਨ ਵਿੱਚ ਨਜ਼ਦੀਕ ਆ ਰਹੇ ਇਸ ਪਵਿੱਤਰ ਬੰਧਨ ਨਾਲ ਨਜਿੱਠਣ ਲਈ ਮਨ ਹੀ ਮਨ ਪੈਸਿਆਂ ਦਾ ਜੋੜ ਘਟਾਉ ਕਰਦੀ ਖਿਆਲਾਂ ਵਿੱਚ ਡੁੱਬੀ ਰਹਿੰਦੀ । “ਰੀਝਾਂ , ਚਾਅ ਵੀ ਮਨ ਦੀਆਂ ਖੁਸ਼ੀਆਂ ਦੀਆਂ ਸੌਗਾਤਾਂ ਹੁੰਦੇ ਹਨ, Continue Reading »
No Commentsਬਦਾਮਾਂ ਦੀ ਤਾਸੀਰ
ਜਦੋਂ ਨਿੱਕੇ ਨਿੱਕੇ ਹੁੰਦੇ ਸੀ ਉਦੋਂ ਤੜਕੇ ਤੜਕੇ ਘਾਹ ਉੱਤੇ ਪਈਆਂ ਤ੍ਰੇਲ ਦੀਆਂ ਬੂੰਦਾਂ ਹੀ ਸੁੱਚੇ ਮੋਤੀ ਲੱਗਦੀਆਂ ਸਨ. ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾ ਤ੍ਰੇਲ ਉੱਪਰ ਪੈਣ ਨਾਲ ਬਣਦੀ ਰੰਗੋਲੀ ਦੇ ਰੰਗਾਂ ਨੂੰ ਦੇਖ ਕਿ ਲੱਗਣਾ ਕਿ ਬੱਸ ਇਹੀ ਜ਼ਿੰਦਗੀ ਹੈ. ਥੋੜ੍ਹੀ ਵੱਡੀ ਹੋਈ ਤਾਂ ਬੇਬੇ ਨੇ ਸਕੂਲ ਦੇ ਨਾਲ Continue Reading »
No Commentsਅਸਲੀਅਤ ਤੋਂ ਪਰਦਾ
ਕੰਨਾਂ ਤੋਂ ਬੋਲੇ ਇੱਕ ਬਜ਼ੁਰਗ ਨੇ ਪੈਨਸ਼ਨ ਦੇ ਮਿਲਦੇ ਪੈਸਿਆਂ ਨਾਲ ਘਰਦਿਆਂ ਤੋਂ ਚੋਰੀ ਕੰਨਾਂ ਵਿਚ ਸੁਣਨ ਵਾਲੀ ਮਸ਼ੀਨ ਲੁਆ ਲਈ! ਪੰਦਰਾਂ ਦਿਨਾਂ ਬਾਅਦ ਮੁੜ ਡਾਕਟਰ ਦੇ ਗਿਆ..ਉਹ ਪੁੱਛਣ ਲੱਗਾ ਬਾਬਾ ਜੀ ਕੋਈ ਫਰਕ ਪਿਆ? ਆਖਣ ਲੱਗਾ ਬਹੁਤ ਜਿਆਦਾ ਪਿਆ ਪੁੱਤਰਾ..ਏਨਾ ਸਾਫ ਸਪਸ਼ਟ ਤੇ ਓਦੋਂ ਨਹੀਂ ਸੀ ਦਿਸਿਆ ਕਰਦਾ ਜਦੋਂ Continue Reading »
No Commentsਬਚਕੇ ਮੋੜ ਤੋਂ
ਸਬਾਹਤ ਕਣਕ ਦੇ ਢੋਲਾਂ ਨਾਲ ਲੱਦੀ ਪਈ ਐ…. ਸੰਦੂਕ ਗਹਿਣੇਆਂ ਨਾ ਤੁੰਨੇਆ ਪਿਆ.. ਖੁਰਲੀ ਤੇ ਖੜੀਆਂ ਬੂਰੀਆਂ ਵੌਕਸਵੈਗਨ ਵਾਂਗੂ ਲਿਸ਼ਕਾਂ ਮਾਰਦੀਆਂ… ਚੌਦਾਂ ਲੀਟਰ ਇੱਕ ਡੰਗ ਦਾ… ਡਰੱਮ ਡੁੱਲਦਾ ਹੀ ਰਹਿੰਦਾ.. ਫਰਿੱਜ ਚੋਂ ਮਖਣੀ ਉੱਲਰ ਰਹੀ ਐ… ਲੱਸੀ ਆਲੀ ਚਾਟੀ apple pro max ਵਾਂਗੂ ਫੁੱਲ ਅੱਪਡੇਟ ਆ…ਕਬੂਤਰ ਏਨਾਂ ਦੇ ਉੱਡਣ, ਬੌਲਦ Continue Reading »
No Comments8 ਰੁਪਏ ਦਿਹਾੜੀ ਤੋਂ 2 ਕਰੋੜ ਰੁਪਏ ਦਾ ਸਫ਼ਰ
#8_ਰੁਪਏ_ਦਿਹਾੜੀ_ਤੋਂ_2_ਕਰੋੜ_ਰੁਪਏ_ਦਾ_ਸਫ਼ਰ ਯੂਪੀ ਦੇ ਸ਼ਾਹਜਹਾਂਪੁਰ ਨਿਵਾਸੀ ਇੱਕ ਦਰਜੀ ਦੇ 10 ਸਾਲ ਦੇ ਬੇਟੇ ਰਾਜਪਾਲ ਯਾਦਵ ਕੋਲ ਸਕੂਲ ਦੀ ਫ਼ੀਸ ਭਰਨ ਤੇ ਕਿਤਾਬਾਂ ਖਰੀਦਣ ਲਈ ਪੈਸੇ ਨਹੀਂ ਸਨ , ਤਾਂ 8 ਰੁਪਏ ਦਿਹਾੜੀ ਤੇ ਮਜ਼ਦੂਰੀ ਕੀਤੀ ਤੇ 15 ਦਿਨਾਂ ਵਿੱਚ 120 ਰੁਪਏ ਜੋੜ ਕੇ ਸਕੂਲ ਦੀ ਫ਼ੀਸ ਭਰੀ ਤੇ ਕਿਤਾਬਾਂ ਖਰੀਦੀਆਂ , Continue Reading »
No Comments